ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਡੇਢ ਕਿੱਲੋ ਅਫੀਮ ਸਮੇਤ ਕਾਬੂ

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਡੇਢ ਕਿੱਲੋ ਅਫੀਮ ਸਮੇਤ ਕਾਬੂ

ਜਗਰਾਓਂ – ਲੁਧਿਆਣਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤਰੁਨ ਰਤਨ (ਪੀ.ਪੀ.ਐਸ.) ਐਸ.ਪੀ. (ਆਈ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ ਡੀ.ਐਸ.ਪੀ. (ਆਈ) ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੇ ਖੂਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਉਰਫ ਸਿੱਧੂ ਪੁੱਤਰ ਅਮਰ ਸਿੰਘ ਵਾਸੀ ਪਿੰਡ ਨੱਥੋਵਾਲ ਅਤੇ ਹਰਵਿੰਦਰ ਸਿੰਘ ਉਰਫ ਬੱਗਾ ਪੁੱਤਰ…

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਸਿੰਘ ਬਾਦਲ ਵੱਲੋਂ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਤੂਫ਼ਾਨੀ ਦੌਰਾ

ਮਨਪ੍ਰੀਤ ਸਿੰਘ ਬਾਦਲ ਵੱਲੋਂ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਤੂਫ਼ਾਨੀ ਦੌਰਾ

ਨਥਾਣਾ – ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕਾਂਗਰਸ ਵੱਲੋ ਖੜੇ ਕੀਤੇ ਉਮੀਦਵਾਰਾਂ ਦੇ ਹੱਕ ਵਿੱਚ ਤੂਫ਼ਾਨੀ ਦੌਰਾ ਕੀਤਾ ਤਾਂ ਜੋ ਇਹਨਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਉਹਨਾਂ ਨਾਥਪੁਰਾ ਤੋਂ ਬੀਬੀ ਸਤਵੀਰ ਕੌਰ ਬਲਾਕ ਸੰਮਤੀ ਮੈਂਬਰ ਲਈ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਸਰਦੂਲ ਸਿੰਘ ਲਈ ਵੋਟਾਂ ਮੰਗੀਆ, ਪਿੰਡ ਨਾਥਪੁਰਾ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਅਕਾਲੀਆਂ ਦੀ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਾਸੀਆਂ ਅਤੇ ਪੁਲੀਸ ਦੀ ਸ਼ਲਾਘਾ

ਮੁੱਖ ਮੰਤਰੀ ਵੱਲੋਂ ਅਕਾਲੀਆਂ ਦੀ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਾਸੀਆਂ ਅਤੇ ਪੁਲੀਸ ਦੀ ਸ਼ਲਾਘਾ

ਪੁਲੀਸ ਫੋਰਸ ਅਤੇ ਐਡਵੋਕੇਟ ਜਨਰਲ ਵਿੱਚ ਪੂਰਨ ਭਰੋਸਾ ਜ਼ਾਹਰ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਲੋਕਾਂ ਤੇ ਪੁਲੀਸ ਦੀ ਸ਼ਲਾਘਾ ਕੀਤੀ ਹੈ। ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਰੈਲੀ ਦੌਰਾਨ ਤਣਾਅ ਪੈਦਾ ਕਰਨ ਲਈ ਬਾਦਲ ਵੱਲੋਂ ਚੱਲੀਆਂ ਚਾਲਾਂ ਦੇ ਬਹਿਕਾਵੇ ਵਿੱਚ ਲੋਕਾਂ ਦੇ ਨਾ ਆਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿਉਂ ਜੋ ਅਕਾਲੀ…

VIA PUNJAB
ਅੱਗੇ ਪੜ੍ਹੋ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਹਾਕੀ ਓਲੰਪਿਕ ਸਰਦਾਰ ਸਿੰਘ ਹੁਣ ਹਰਿਆਣਾ ‘ਚ ਦੇਣਗੇ ਕੋਚਿੰਗ

ਬੀਤੇ ਦਿਨੀਂ ਅੰਤਰ-ਰਾਸ਼ਟਰੀ ਪੱਧਰ ਦੀ ਹਾਕੀ ਖੇਡਣ ਤੋਂ ਸੰਨਿਆਸ ਲੈਣ ਉਪਰੰਤ ਵੀਰਵਾਰ ਨੂੰ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੇ ਕਿਹਾ ਉਹ ਹਰਿਆਣੇ ‘ਚ ਹਾਕੀ ਖੇਡ ਦੀ ਕੋਚਿੰਗ ਕਰਨ ਦੀ ਡਿਊਟੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਕਾਰਤਾ-ਇੰਡੋਨੇਸ਼ੀਆ ‘ਚ ਪਿਛਲੇ ਹਫਤੇ ਖਤਮ ਹੋਈਆਂ 18ਵੀਂ ਏਸ਼ੀਆ ਖੇਡਾਂ ਦੀ ਹਾਕੀ ਸੈਮੀਫਾਈਨਲ ਮੈਚ ‘ਚ ਸਰਦਾਰ ਸਿੰਘ ਦੀ ਸਰਦਾਰੀ ‘ਚ ਭਾਰਤੀ ਟੀਮ ਮੇਜ਼ਬਾਨ ਇੰਡੋਨੇਸ਼ੀਆ ਤੋਂ ਹਾਰ ਗਈ ਸੀ ਤੇ ਮਹਿਜ਼ ਕਾਂਸੀ ਦਾ ਤਮਗਾ ਜਿੱਤ ਸਕੀ ਸੀ। ਸਰਦਾਰ ਸਿੰਘ ਨੇ ਕਿਹਾ ਮੈਨੂੰ…

VIA PUNJAB
ਅੱਗੇ ਪੜ੍ਹੋ

ਰੋਹਿਤ ਦੀ ਕਪਤਾਨੀ ‘ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ

ਰੋਹਿਤ ਦੀ ਕਪਤਾਨੀ ‘ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ

ਨਵੀਂ ਦਿੱਲੀ – ਦੁਬਈ ਵਿਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਨੂੰ ਵੱਡਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਟੀਮ ਇੰਡੀਆ ਦਾ ਨਿਯਮਿਤ ਕਪਤਾਨ ਵਿਰਾਟ ਕੋਹਲੀ ਰੈਸਟ ‘ਤੇ ਹੈ ਅਤੇ ਅਜਿਹੀ ਹਾਲਤ ਵਿਚ ਰੋਹਿਤ ਸ਼ਰਮਾ ਨੂੰ ਕਮਾਨ ਸੌਂਪੀ ਗਈ ਹੈ। ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ ਤੇ ਇਸ ਤੋਂ ਬਾਅਦ 19 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਬੀਤੇ ਡੇਢ ਸਾਲ ਵਿਚ ਭਾਰਤੀ ਟੀਮ ਨੇ 38 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 27 ‘ਚ ਜਿੱਤ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਤਕ ਧੋਨੀ ਦਾ ਵਨ ਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ : ਸਹਿਵਾਗ

ਵਿਸ਼ਵ ਕੱਪ ਤਕ ਧੋਨੀ ਦਾ ਵਨ ਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ : ਸਹਿਵਾਗ

ਮੁੰਬਈ – ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 2019 ਵਿਚ ਹੋਣ ਵਾਲੇ ਵਿਸ਼ਵ ਕੱਪ ਤਕ ਭਾਰਤ ਦੀ ਵਨ ਡੇ ਕੌਮਾਂਤਰੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਹੈ। ਵਿਕਟਕੀਪਰ ਬੱਲੇਬਾਜ਼ ਸਹਿਵਾਗ ਨੇ ਕਿਹਾ, ”ਹਾਲਾਂਕਿ ਧੋਨੀ ਅਗਲੇ ਵਿਸ਼ਵ ਕੱਪ ਦੇ ਫਾਈਨਲ ਤਕ 38 ਸਾਲਾਂ ਦਾ ਹੋ ਜਾਵੇਗਾ ਪਰ ਉਸ ਦਾ ਵਨ ਡੇ ਕਰੀਅਰ ਸ਼ਾਨਦਾਰ ਰਿਹਾ ਹੈ, ਜਿਸ ‘ਚ ਉਸਦੀ ਅਗਵਾਈ ‘ਚ ਭਾਰਤੀ ਟੀਮ ਦਾ 2011 ਵਿਚ ਵਿਸ਼ਵ ਕੱਪ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ

ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ

ਨਿਊਯਾਰਕ – ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਅਧਿਕਾਰਕ ਰਿਹਾਇਸ ‘ਚ ਪਰਦੇ ਲਗਾਉਣ ‘ਤੇ 52 ਹਜ਼ਾਰ 701 ਡਾਲਰ (ਕਰੀਬ 35 ਲੱਖ ਰੁਪਏ) ਖਰਚ ਕਰ ਦਿੱਤੇ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਸਵਾਲਾਂ ਦੇ ਘੇਰੇ ‘ਚ ਹੈ ਕਿਉਂਕਿ ਉਸ ਸਮੇਂ ਖਰਚ ‘ਚ ਕਟੌਤੀ ਕੀਤੀ ਜਾ ਰਹੀ ਸੀ। ਇਥੇ ਤਕ ਕਿ ਨਵੇਂ ਡਿਪਲੋਮੈਟਾਂ ਦੀ ਨਿਯੁਕਤੀ ਵੀ ਬੰਦ ਸੀ। ਨਿਊਯਾਰਕ ਟਾਈਮ ‘ਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮੂਲ ਦੀ…

VIA PUNJAB
ਅੱਗੇ ਪੜ੍ਹੋ

ਐੱਚ1-ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਬਦਲਣ ਦੀ ਛੋਟ ‘ਤੇ ਬਿੱਲ ਪੇਸ਼

ਐੱਚ1-ਬੀ ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਬਦਲਣ ਦੀ ਛੋਟ ‘ਤੇ ਬਿੱਲ ਪੇਸ਼

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣ ਮੂਰਤੀ ਨੇ ਪ੍ਰਤੀਨਿਧੀ ਸਭਾ ‘ਚ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਟੀਚਾ ਐੱਚ1-ਬੀ ਦੇ ਕਰਮਚਾਰੀਆਂ ਨੂੰ ਨੌਕਰੀ ਬਦਲਣ ਦੇ ਮਾਮਲੇ ‘ਚ ਛੋਟ ਦੇਣਾ ਤੇ ਪੈਂਡਿੰਗ ਪਏ ਗ੍ਰੀਨ ਕਾਰਡ ਦਾ ਨਿਪਟਾਰਾ ਕਰਨਾ ਹੈ। ਇਸ ਦੇ ਲਈ ਐੱਚ1-ਬੀ ਧਾਰਕਾਂ ਲਈ ਦੇਸ਼ ਦੀ ਬਜਾਏ ਸਿੱਖਿਆ ਆਧਾਰਿਤ ਛੋਟ ਵਿਵਸਥਾ ਦੇ ਵਿਸਥਾਰ ਦਾ ਸੁਝਾਅ ਦਿੱਤਾ ਗਿਆ ਹੈ। ਕ੍ਰਿਸ਼ਣ ਮੂਰਤੀ ਨੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਇਕ ਕਾਫਮੈਨ ਨਾਲ ਮਿਲ…

VIA PUNJAB
ਅੱਗੇ ਪੜ੍ਹੋ

ਅਮਰੀਕਾ ਗੈਸ ਪਾਈਪ ਲਾਈਨ ਵਿੱਚ ਹੋਏ 70 ਧਮਾਕੇ, 3 ਸ਼ਹਿਰਾਂ ਨੂੰ ਕਰਵਾਇਆ ਗਿਆ ਖਾਲੀ

ਅਮਰੀਕਾ ਗੈਸ ਪਾਈਪ ਲਾਈਨ ਵਿੱਚ ਹੋਏ 70 ਧਮਾਕੇ, 3 ਸ਼ਹਿਰਾਂ ਨੂੰ ਕਰਵਾਇਆ ਗਿਆ ਖਾਲੀ

ਵਾਸ਼ਿੰਗਟਨ – ਅਮਰੀਕਾ ਦੇ ਉਤਰੀ ਬੋਸਟਨ ਸ਼ਹਿਰ ਵਿੱਚ ਗੈਸ ਪਾਈਪ ਲਾਈਨ ਵਿੱਚ ਦਰਜਨਾਂ ਧਮਾਕਿਆਂ ਮਗਰੋਂ ਉਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ| ਪੁਲੀਸ ਨੇ ਕਿਹਾ ਕਿ ਇਸ ਘਟਨਾ ਵਿੱਚ ਘੱਟ ਤੋਂ ਘੱਟ 6 ਵਿਅਕਤੀ ਜ਼ਖਮੀ ਹੋਏ ਹਨ| ਮੈਸਚੁਸਟੇਸ ਸਟੇਟ ਪੁਲੀਸ ਨੇ ਦੱਸਿਆ ਕਿ ਤਕਰੀਬਨ 70 ਧਮਾਕਿਆਂ ਮਗਰੋਂ ਈਸਟ ਕੋਸਟ ਟਾਊਨਸ ਆਫ ਲਾਰੈਂਸ, ਅੰਡੋਵਰ ਅਤੇ ਉਤਰੀ ਅੰਡੋਵਰ ਵਿੱਚ ਗੈਸ ਦੀ ਬਦਬੂ ਆ ਰਹੀ ਹੈ| ਉਨ੍ਹਾਂ ਨੇ ਦੱਸਿਆ ਕਿ ਗੈਸ ਲਾਈਨ ਉਤੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ…

VIA PUNJAB
ਅੱਗੇ ਪੜ੍ਹੋ

ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਪਹੁੰਚੀ ਲਾਹੌਰ

ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਪਹੁੰਚੀ ਲਾਹੌਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਸਵੇਰੇ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਰੇਡੀਓ ਪਾਕਿਸਤਾਨ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਲਾਹੌਰ ਵਿਚ ਜਾਤੀ ਉਮਰਾ, ਸ਼ਰੀਫ ਮੈਡੀਕਲ ਸਿਟੀ ਵਿਚ ਬੇਗਮ ਕੁਲਸੁਮ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਦਫਨਾਉਣ ਤੋਂ ਪਹਿਲਾਂ ਸੋਗ ਸਭਾ ਰੱਖੀ ਜਾਵੇਗੀ। ਬੇਗਮ ਕੁਲਸੁਮ ਦੇ ਸਸਕਾਰ ਦੇ ਮੱਦੇਨਜ਼ਰ…

VIA PUNJAB
ਅੱਗੇ ਪੜ੍ਹੋ
1 1,134 1,135 1,136 1,137 1,138 1,271