ਕੇਰਲਾ ਹੜ੍ਹ ਪੀੜਤ ਔਰਤਾਂ ਲਈ ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਨੇ ‘ਖ਼ਾਲਸਾ ਏਡ’ ਦੀ ਮਦਦ ਨਾਲ ਭੇਜੇ 52000 ਸੈਨੇਟਰੀ ਪੈਡ ਦੇ ਪੈਕੇਟ

ਕੇਰਲਾ ਹੜ੍ਹ ਪੀੜਤ ਔਰਤਾਂ ਲਈ ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਨੇ ‘ਖ਼ਾਲਸਾ ਏਡ’ ਦੀ ਮਦਦ ਨਾਲ ਭੇਜੇ 52000 ਸੈਨੇਟਰੀ ਪੈਡ ਦੇ ਪੈਕੇਟ

ਐਸ ਏ ਐਸ ਨਗਰ – ਸੰਸਥਾ ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਕੇਰਲਾ ਹੜ੍ਹ ਪੀੜਤ ਔਰਤਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਸੰਸਥਾ ਦੇ ਮੈਂਬਰਾਂ ਨੇ ਓਥੋਂ ਦੀਆਂ ਔਰਤਾਂ ਦੀ ਨਿਜ਼ੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਾਨੀ ਸੱਜਣਾਂ ਤੋਂ ਸੈਨੇਟਰੀ ਪੈਡ ਦੇ ਪੈਕੇਟ ਇਕੱਠੇ ਕੀਤੇ ਹਨ| 52000 ਸੈਨੇਟਰੀ ਪੈਡ ਦੇ ਪੈਕਟਾਂ ਦੀ ਵੱਡੀ ਖੇਪ ‘ਖ਼ਾਲਸਾ ਏਡ’ ਦੀ ਮੱਦਦ ਨਾਲ ਕੇਰਲਾ ਭੇਜੇ ਜਾ ਰਹੇ ਹਨ| ਦਿਵਿਆ ਹਾਈਜ਼ੀਨ ਪ੍ਰਾਈਵੇਟ ਲਿਮਿਟੇਡ ਨੇ ਵੱਡੀ ਸੰਖਿਆ ਵਿੱਚ ਸੈਨੇਟਰੀ ਪੈਡ ਦੇ…

VIA PUNJAB
ਅੱਗੇ ਪੜ੍ਹੋ

ਸ਼ਾਸਤਰੀ ਮਾਡਲ ਸਕੂਲ ਦੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਸ਼ਾਸਤਰੀ ਮਾਡਲ ਸਕੂਲ ਦੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ – ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਦੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਆਪਣੇ ਸਹਿਪਾਠੀਆਂ ਦੇ ਨਾਲ ਮਨਾਇਆ| ਇਸ ਮੌਕੇ ਨਰਸਰੀ ਤੋਂ ਯੂ.ਕੇ.ਜੀ. ਦੀਆਂ ਲੜਕੀਆਂ ਨੇ ਆਪਣੀ ਜਮਾਤ ਦੇ ਲੜਕਿਆਂ ਦੇ ਗੁੱਟ ਤੇ ਰੱਖੜੀ ਬੰਨ੍ਹੀ ਤੇ ਚੰਦਨ ਦਾ ਤਿਲਕ ਲਗਾਇਆਂ| ਲੜਕਿਆਂ ਨੇ ਰੱਖੜੀ ਬਨ੍ਹਾਉਣ ਤੋਂ ਬਾਅਦ ਲੜਕੀਆਂ ਨੂੰ ਚਾਕਲੇਟ ਦਿੱਤੀ| ਸਭ ਨੇ ਮਿਲ ਕੇ ਡਾਂਸ ਪਾਰਟੀ ਦਾ ਆਨੰਦ ਵੀ ਮਾਣਿਆ| ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਆਰ. ਬਾਲਾ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ…

VIA PUNJAB
ਅੱਗੇ ਪੜ੍ਹੋ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਚ ਦੇ ਆਧਾਰ ਤੇ ਖਰੜ ਸਥਿਤ ਡਾ.ਸਿੱਧੂ ਨਸ਼ਾ ਛੁਡਾਊ ਕੇਂਦਰ ਦਾ ਲਾਇਸੈਂਸ ਰੱਦ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਚ ਦੇ ਆਧਾਰ ਤੇ ਖਰੜ ਸਥਿਤ ਡਾ.ਸਿੱਧੂ ਨਸ਼ਾ ਛੁਡਾਊ ਕੇਂਦਰ ਦਾ ਲਾਇਸੈਂਸ ਰੱਦ

ਐਸ.ਏ.ਐਸ.ਨਗਰ – ਜ਼ਿਲ੍ਹੇ ਵਿਚਲੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਪਿਛਲੇ ਮਹੀਨੇ ਕੀਤੀ ਗਈ ਚੈਕਿੰਗ ਦੌਰਾਨ ਖਰੜ ਸਥਿਤ ਡਾ. ਸਿੱਧੂ ਨਸ਼ਾ-ਛੁਡਾਊ ਕੇਂਦਰ ਵਿੱਚ ਗੰਭੀਰ ਊਣਤਾਈਆਂ ਸਾਹਮਣੇ ਆਉਣ ਦੀ ਰਿਪੋਰਟ ਦੇ ਆਧਾਰ ਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਇਸ ਨਸ਼ਾ ਛੁਡਾਊ ਕੇਂਦਰ ਦੇ ‘ਸਬਸਟਾਂਸ ਯੂਜ਼ ਡਿਸਆਰਡਰ ਟਰੀਟਮੈਂਟ ਸੈਂਟਰ’ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ| ਇਹ ਨਸ਼ਾ ਛਡਾਊ ਕੇਂਦਰ ਗਾਰਡਨ ਕਲੋਨੀ, ਖਰੜ ਦੇ ਮਕਾਨ ਨੰਬਰ-897 ਵਿਖੇ ਚੱਲਦਾ…

VIA PUNJAB
ਅੱਗੇ ਪੜ੍ਹੋ

ਮੈਕਸੀਕੋ ਵਿੱਚ ਗੋਲੀਬਾਰੀ ਦੌਰਾਨ 6 ਨਾਗਰਿਕਾਂ ਅਤੇ ਇਕ ਫੌਜੀ ਦੀ ਮੌਤ

ਮੈਕਸੀਕੋ ਵਿੱਚ ਗੋਲੀਬਾਰੀ ਦੌਰਾਨ 6 ਨਾਗਰਿਕਾਂ ਅਤੇ ਇਕ ਫੌਜੀ ਦੀ ਮੌਤ

ਮੈਕਸੀਕੋ ਸਿਟੀ – ਦੱਖਣੀ ਮੈਕਸੀਕੋ ਦੇ ਗੁਰੇਰੋ ਸੂਬੇ ਵਿੱਚ ਬੰਦੂਕਧਾਰੀਆਂ ਅਤੇ ਫੌਜੀਆਂ ਵਿਚਕਾਰ ਹੋਈ ਝੜਪ ਵਿੱਚ 7 ਵਿਅਕਤੀ ਮਾਰੇ ਗਏ| ਸੂਬੇ ਦੇ ਸੁਰੱਖਿਆ ਬੁਲਾਰੇ ਰਾਬਰਟੋ ਅਲਵਾਰੇਜ ਨੇ ਇਕ ਬਿਆਨ ਵਿੱਚ ਕਿਹਾ ਕਿ ਅਲ ਨਾਰਾਂਜੋ ਸ਼ਹਿਰ ਵਿੱਚ ਬੀਤੇ ਦਿਨੀਂ ਫੌਜੀਆਂ ਉਤੇ ਗੋਲੀਬਾਰੀ ਹੋਈ, ਜਿਸ ਦੌਰਾਨ 6 ਨਾਗਰਿਕਾਂ ਅਤੇ ਇਕ ਫੌਜੀ ਦੀ ਮੌਤ ਹੋ ਗਈ| ਗੁਰੇਰੋ ਸੂਬਾ ਨਸ਼ੀਲੇ ਪਦਾਰਥਾਂ ਕਾਰਨ ਹੋਣ ਵਾਲੀ ਹਿੰਸਾ ਲਈ ਜਾਣਿਆ ਜਾਂਦਾ ਹੈ| ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਇਕ ਗਰੁੱਪ ਦੇ…

VIA PUNJAB
ਅੱਗੇ ਪੜ੍ਹੋ

ਵਾਜਪਾਈ ਮਿਸਾਲੀ ਰਾਜਨੇਤਾ ਸਨ: ਐਂਟੋਨੀਓ ਗਟਰਸ

ਵਾਜਪਾਈ ਮਿਸਾਲੀ ਰਾਜਨੇਤਾ ਸਨ: ਐਂਟੋਨੀਓ ਗਟਰਸ

ਨਿਊਯਾਰਕ – ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗਟਰਸ ਨੇ ਕਿਹਾ ਕਿ ਭਾਰਤ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਕ ਮਿਸਾਲੀ ਸਿਆਸਤਦਾਨ ਸਨ| ਗਟਰਸ ਨੇ ਇਹ ਗੱਲ ਉਸ ਦੌਰਾਨ ਕਹੀ ਜਦੋਂ ਉਹ ਯੂ.ਐਨ. ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕਰਨ ਲਈ ਪੁੱਜੇ| ਉਨ੍ਹਾਂ ਕਿਹਾ ਕਿ ਵਾਜਪਾਈ ਭਾਰਤ ਦੇ ਕ੍ਰਿਸ਼ਮਈ ਨੇਤਾ ਤੇ ਪ੍ਰੇਰਨਾਦਾਇਕ ਵਕਤਾ ਸਨ| ਅਟਲ ਬਿਹਾਰੀ ਵਾਜਪਾਈ ਦਾ 16 ਅਗਸਤ ਨੂੰ 93 ਸਾਲ ਦੀ ਉਮਰ ਵਿਚ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਮਦਦ ਦੇ ਮੁਰੀਦ ਹੋਏ ਕੇਰਲਾ ਵਾਸੀ

ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਮਦਦ ਦੇ ਮੁਰੀਦ ਹੋਏ ਕੇਰਲਾ ਵਾਸੀ

ਪੰਜਾਬ ਤੋਂ 10 ਜਹਾਜ਼ਾਂ ਰਾਹੀਂ 283 ਟਨ ਖੁਰਾਕ ਸਮੱਗਰੀ ਕੇਰਲਾ ਪੁੱਜੀ- ਸਰਕਾਰੀਆ ਚੰਡੀਗੜ – ਹੜ ਦੀ ਮਾਰ ਹੇਠਾਂ ਆਏ ਕੇਰਲਾ ਸੂਬੇ ਦੀ ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਗਈ ਮਦਦ ਦੇ ਕੇਰਲਾ ਵਾਸੀ ਗੁਣ ਗਾਉਂਦੇ ਨਹੀਂ ਥੱਕ ਰਹੇ ਹਨ। ਇਸ ਮੁਸ਼ਕਿਲ ਘੜੀ ਵਿਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10 ਕਰੋੜ ਰੁਪਏ ਦੀ ਆਰਥਿਕ ਅਤੇ ਖੁਰਾਕ ਸਮੱਗਰੀ ਨਾਲ ਸਹਾਇਤਾ ਕੀਤੀ ਗਈ ਹੈ ਉੱਥੇ ਹੀ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੇ…

VIA PUNJAB
ਅੱਗੇ ਪੜ੍ਹੋ

ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਭਾਰਤੀ ਰੱਖਿਆ ਮੰਤਰਾਲੇ ਵੱਲੋਂ 21 ਹਜ਼ਾਰ ਕਰੋੜ ਦੀ ਡੀਲ ਮਨਜ਼ੂਰ

ਨੇਵੀ ਨੂੰ ਮਿਲਣਗੇ 111 ਹੈਲੀਕਾਪਟਰ ਨਵੀਂ ਦਿਲੀ – ਰਖਿਆ ਮੰਤਰਾਲੇ ਨੇ ਆਰਮੀ ਤੇ ਨੇਵੀ ਲਈ ਵਡੀ ਖਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ‘ਚ 111 ਹੈਲੀਕਾਪਟਰ ਤੇ ਲਗਭਗ 150 ਆਰਟੀਲਰੀ ਗਨ ਸਿਸਟਮ ਖਰੀਦੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਡੀਲ ‘ਤੇ ਲਗਭਗ 21 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਰਖਿਆ ਮੰਤਰਾਲੇ ਵਲੋਂ ਕੁਲ 46 ਹਜ਼ਾਰ ਕਰੋੜ ਰੁਪਏ ਦੇ ਖਰੀਦੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ ਹੈ, ਇਸ ‘ਚ ਹੈਲੀਕਾਪਟਰ ਡੀਲ ਵੀ ਸ਼ਾਮਲ ਹੈ।ਫੌਜ ਦੇ ਲਈ ਸਾਜੋ-ਸਾਮਾਨ ਦੀ ਖਰੀਦ…

VIA PUNJAB
ਅੱਗੇ ਪੜ੍ਹੋ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ 3 ਕਮੇਟੀਆਂ ਦਾ ਕੀਤਾ ਗਠਨ

ਨਵੀਂ ਦਿਲੀ – 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 9 ਮੈਂਬਰੀ ਇਕ ਕੋਰ ਕਮੇਟੀ ਦਾ ਗਠਨ ਕੀਤਾ ਹੈ।ਇਸ 9 ਮੈਂਬਰੀ ਕਮੇਟੀ ‘ਚ ਪੀ. ਚਿਦੰਬਰਮ ਅਤੇ ਮਲਿਕਾਰਜੁਨ ਖੜਗੇ ਸ਼ਾਮਲ ਹਨ।ਨਾਲ ਹੀ ਕਾਂਗਰਸ ਪ੍ਰਧਾਨ ਨੇ ਇਕ 19 ਮੈਂਬਰੀ ਘੋਸ਼ਣਾ ਪਤਰ ਕਮੇਟੀ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।

VIA PUNJAB
ਅੱਗੇ ਪੜ੍ਹੋ

ਕੌਮਾਂਤਰੀ ਸਰਹੱਦ ’ਤੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘੇ ਲਈ ਅਰਦਾਸ

ਕੌਮਾਂਤਰੀ ਸਰਹੱਦ ’ਤੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘੇ ਲਈ ਅਰਦਾਸ

ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਖੁੱਲ੍ਹਾ ਲਾਂਘਾ ਜਲਦੀ ਹੀ ਅਮਲ ’ਚ ਆਵੇਗਾ ਡੇਰਾ ਬਾਬਾ ਨਾਨਕ – ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਸ਼ਨਿੱਚਰਵਾਰ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹਦ ‘ਤੇ ਪਹੁੰਚੇ, ਜਿਥੇ ਉਨ੍ਹਾਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਘਰ ਤੋਂ ਤਿਆਰ ਕਰਵਾਈ ਹੋਈ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਨੂੰ ਵਰਤਾਈ। ਇਸ ਮੌਕੇ ਪਤਰਕਾਰਾਂ ਨਾਲ…

VIA PUNJAB
ਅੱਗੇ ਪੜ੍ਹੋ

ਸੂਬੇ ਦੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ

ਸੂਬੇ ਦੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 36 ਬਲਾਕਾਂ ਵਿਚ ਚਲ ਰਹੇ ਆਰੋਹੀ ਸਕੂਲਾਂ ਵਿਚ ਮੌਜ਼ੂਦਾ ਸੈਸ਼ਨ ਤੋਂ ਜਮਾਤ 9ਵੀਂ ਤੋਂ 12ਵੀਂ ਦੀ ਥਾਂ ਜਮਾਤ 6ਵੀਂ ਤੋਂ 12ਵੀਂ ਦੀ ਜਮਾਤਾਂ ਚਲਾਏ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਹੈ। ਹਰਿਆਣਾ ਸਕੂਲ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਦਿਅਕ ਤੌਰ ’ਤੇ ਪਿਛੜੇ ਬਲਾਕਾਂ ਵਿਚ ਆਰੋਹੀ ਸਕੂਲਾਂ ਦੀ ਸਥਾਪਨਾ ਕਰਕੇ ਸਰਕਾਰ ਨੇ…

VIA PUNJAB
ਅੱਗੇ ਪੜ੍ਹੋ
1 1,182 1,183 1,184 1,185 1,186 1,271