ਟਰੰਪ ਦੀ ਪ੍ਰਵਾਸੀ ਨੀਤੀ ਠੀਕ ਨਹੀਂ : ਅਮਰੀਕੀ ਕੰਪਨੀਆਂ

ਟਰੰਪ ਦੀ ਪ੍ਰਵਾਸੀ ਨੀਤੀ ਠੀਕ ਨਹੀਂ : ਅਮਰੀਕੀ ਕੰਪਨੀਆਂ

ਵਾਸ਼ਿੰਗਟਨ- ਅਮਰੀਕਾ ਦੀਆਂ ਉੱਚ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼.) ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਨਾਲ ਅਮਰੀਕੀ ਫਰਮਾਂ (ਕੰਪਨੀਆਂ) ਦਾ ਪਰਿਚਾਲਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤੀਯੋਗੀ ਸਮਰੱਥਾ ‘ਤੇ ਵੀ ਭਾਰੀ ਅਸਰ ਪਵੇਗਾ। ਮੁੱਖ ਕਾਰਜਕਾਰੀਆਂ ਨੇ ਪੇਸ਼ੇਵਰਾਂ ਲਈ ਐੱਚ-1 ਬੀ ਵੀਜ਼ਾ ਅਤੇ ਹੋਰ ਨੀਤੀਆਂ ਨੂੰ ਗਲਤ ਕਰਾਰ ਦਿੱਤਾ ਹੈ। ਬਿਜ਼ਨੈੱਸ ਰਾਊਂਡਟੇਬਲ ਦੇ ਮੈਂਬਰਾਂ ਨੇ ਅਮਰੀਕਾ ਦੀ ਗ੍ਰਹਿ ਮੰਤਰੀ ਕਸਰਿਟਜਨ ਨੀਲਸਨ ਨੂੰ ਲਿੱਖੀ…

VIA PUNJAB
ਅੱਗੇ ਪੜ੍ਹੋ

ਅਫ਼ਗਾਨਿਸਤਾਨ: ਚੋਣ ਦਫ਼ਤਰ ਮੂਹਰੇ ਧਮਾਕਾ; ਦੋ ਮੌਤਾਂ

ਅਫ਼ਗਾਨਿਸਤਾਨ: ਚੋਣ ਦਫ਼ਤਰ ਮੂਹਰੇ ਧਮਾਕਾ; ਦੋ ਮੌਤਾਂ

ਜਲਾਲਾਬਾਦ – ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਹੋਏ ਇਕ ਆਤਮਘਾਤੀ ਬੰਬ ਧਮਾਕੇ ਵਿੱਚ ਦੋ ਜਣੇ ਮਾਰੇ ਗਏ। ਸੂਬਾਈ ਗਵਰਨਰ ਦੇ ਤਰਜਮਾਨ ਅਤਾਉੱਲ੍ਹਾ ਖੋਗਿਆਨੀ ਨੇ ਖ਼ੁਦਕੁਸ਼ ਬੰਬਾਰ ਦੀ ਪੁਸ਼ਟੀ ਕਰਦਿਆਂ ਏਐਫਪੀ ਨੂੰ ਦੱਸਿਆ ‘‘ ਇਸ ਵਿੱਚ ਦੋ ਜਣੇ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ।’’ ਸੂਬੇ ਦੇ ਹੈਲਥ ਡਾਇਰੈਕਟਰ ਨਜੀਬ ਕਾਮਾਵਾਲ ਨੇ ਵੀ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਖ਼ੁਦਕੁਸ਼ ਬੰਬਾਰ ਨੇ…

VIA PUNJAB
ਅੱਗੇ ਪੜ੍ਹੋ

ਭਾਰਤੀ ਵਨ ਡੇ ਟੀਮ ਵਿਚ ਸ਼ਾਮਲ ਹੋਣਾ ਮੇਰਾ ਟੀਚਾ : ਕੁਣਾਲ

ਭਾਰਤੀ ਵਨ ਡੇ ਟੀਮ ਵਿਚ ਸ਼ਾਮਲ ਹੋਣਾ ਮੇਰਾ ਟੀਚਾ : ਕੁਣਾਲ

ਨਵੀਂ ਦਿੱਲੀ – ਆਲਰਾਊਂਡਰ ਕੁਣਾਲ ਪੰਡਯਾ ਨੇ ਕਿਹਾ ਹੈ ਕਿ ਉਸਦਾ ਸਭ ਤੋਂ ਵੱਡਾ ਟੀਚਾ ਭਾਰਤ ਦੀ ਇਕ ਦਿਨਾ ਕੌਮਾਂਤਰੀ ਟੀਮ ਵਿਚ ਜਗ੍ਹਾ ਬਣਾਉਣਾ ਹੈ। ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹੋਏ ਕੁਣਾਲ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਦਾ ਹੀ ਲੋਹਾ ਮਨਵਾ ਚੁੱਕਾ ਹੈ। ਕੁਣਾਲ 2016 ਤੋਂ ਹੀ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 27 ਸਾਲਾ ਕੁਣਾਲ ਇਸ ਸਮੇਂ ਆਪਣਾ ਪੂਰਾ ਧਿਆਨ ਕੌਮਾਂਤਰੀ ਪੱਧਰ ‘ਤੇ ਬਿਹਤਰ ਪ੍ਰਦਰਸ਼ਨ…

VIA PUNJAB
ਅੱਗੇ ਪੜ੍ਹੋ

ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ’ਚ ਪੁੱਜੀ

ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ’ਚ ਪੁੱਜੀ

ਜਕਾਰਤਾ – ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ ਅੱਜ 4-1 ਨਾਲ ਹਰਾ ਕੇ 18ਵੀਆਂ ਏਸ਼ਿਆਈ ਖੇਡਾਂ ਦੀ ਹਾਕੀ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਪੂਲ ‘ਬੀ’ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਹ ਨੌਂ ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਆ ਗਿਆ ਹੈ। ਕੋਰੀਆ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਜੇ ਸਥਾਨ ’ਤੇ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਕੁਆਰਟਰਜ਼ ਵਿੱਚ, ਬਾਕੀ ਭਾਰਤੀ ਸ਼ਟਲਰ ਬਾਹਰ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਕੁਆਰਟਰਜ਼ ਵਿੱਚ, ਬਾਕੀ ਭਾਰਤੀ ਸ਼ਟਲਰ ਬਾਹਰ

ਜਕਾਰਤਾ – ਭਾਰਤ ਦੀ ਓਲੰਪਿਕ ਤਗ਼ਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਆਪਣੀ ਜੇਤੂ ਲੈਅ ਜਾਰੀ ਰੱਖਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਬਾਕੀ ਭਾਰਤੀ ਖਿਡਾਰੀਆਂ ਦੀ ਚੁਣੌਤੀ ਖ਼ਤਮ ਹੋ ਗਈ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਬੈਡਮਿੰਟਨ ਵਿੱਚ 20 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿੱਚ ਸਿਰਫ਼ ਪੀਵੀ ਸਿੰਧੂ ਅਤੇ ਸਾਇਨਾ ਕੁਆਰਟਰ ਫਾਈਨਲ ਤੱਕ ਪਹੁੰਚ ਸਕੀਆਂ ਹਨ। ਭਾਰਤ ਦੀਆਂ ਪੁਰਸ਼…

VIA PUNJAB
ਅੱਗੇ ਪੜ੍ਹੋ

ਭਾਰਤੀ ਵੇਟਲਿਫਟਰਾਂ ਦਾ ਮਾਯੂਸਕੁਨ ਪ੍ਰਦਰਸ਼ਨ ਜਾਰੀ

ਭਾਰਤੀ ਵੇਟਲਿਫਟਰਾਂ ਦਾ ਮਾਯੂਸਕੁਨ ਪ੍ਰਦਰਸ਼ਨ ਜਾਰੀ

ਜਕਾਰਤਾ – ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ਿਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਅੱਜ ਪੁਰਸ਼ਾਂ ਦੇ 94 ਕਿਲੋ ਵਜ਼ਨ ਵਰਗ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਵਿੱਚੋਂ ਉਹ ਅੱਠਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਟੈਚ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਉਸ ਨੇ ਕੁੱਲ 410 ਕਿਲੋਗ੍ਰਾਮ ਵਜ਼ਨ ਚੁੱਕਿਆ। ਮੋਰਾਦੀ ਨੇ ਸਨੈਚ ਵਿੱਚ 189 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 221 ਕਿਲੋਗ੍ਰਾਮ ਵਜ਼ਨ ਚੁੱਕਿਆ। 24 ਸਾਲਾ…

VIA PUNJAB
ਅੱਗੇ ਪੜ੍ਹੋ

ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਜਕਾਰਤਾ – ਭਾਰਤ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ 18ਵੀਆ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਗੋਲਾ ਸੁੱਟਣ (ਸ਼ਾਟ ਪੁੱਟ) ਮੁਕਾਬਲੇ ਵਿੱਚ ਅੱਜ 20.75 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤ ਲਿਆ। ਪੰਜਾਬ ਦੇ ਖੋਸਾ ਪਿੰਡੋ ਦੇ 23 ਸਾਲਾ ਤੇਜਿੰਦਰਪਾਲ ਸਿੰਘ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਖੇਡਾਂ ਵਿੱਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਅਤੇ ਕੁੱਲ ਸੱਤਵਾਂ ਸੋਨ ਤਗ਼ਮਾ ਦਿਵਾਇਆ। ਭਾਰਤ ਹੁਣ ਸੱਤ ਸੋਨੇ, ਪੰਜ ਚਾਂਦੀ ਅਤੇ 17 ਕਾਂਸੀ…

VIA PUNJAB
ਅੱਗੇ ਪੜ੍ਹੋ

ਈ. ਡੀ. ਨੇ ਫਿਰ ਚਿਦਾਂਬਰਮ ਕੋਲੋਂ ਕੀਤੀ ਪੁੱਛਗਿੱਛ

ਈ. ਡੀ. ਨੇ ਫਿਰ ਚਿਦਾਂਬਰਮ ਕੋਲੋਂ ਕੀਤੀ ਪੁੱਛਗਿੱਛ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਏਅਰਸੈੱਲ-ਮੈਕਸਿਸ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਕੋਲੋਂ ਸ਼ੁੱਕਰਵਾਰ ਨੂੰ ਫਿਰ ਪੁੱਛਗਿੱਛ ਕੀਤੀ। ਚਿਦਾਂਬਰਮ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਦਰਜ ਕੀਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਜਾਂਚ ਏਜੰਸੀ ਇਸ ਸੌਦੇ ਬਾਰੇ ਚਿਦਾਂਬਰਮ ਕੋਲੋਂ ਕੁਝ ਨਵੇਂ ਸਵਾਲ ਪੁੱਛਣਾ ਚਾਹੁੰਦੀ ਹੈ। ਉਸਨੇ ਇਸ ਤੋਂ ਪਹਿਲਾਂ ਇਸ ਸੌਦੇ ਬਾਰੇ ਐੱਫ. ਆਈ. ਪੀ. ਬੀ. ਦੇ ਅਧਿਕਾਰੀਆਂ ਦਾ ਬਿਆਨ ਦਰਜ ਕੀਤਾ ਸੀ।…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਟੇਲ ਵੱਲੋਂ ਆਪਣੇ ਫਾਰਮਹਾਊਸ ਵਿੱਚ ਹੀ ਭੁੱਖ ਹੜਤਾਲ ਸ਼ੁਰੂ

ਹਾਰਦਿਕ ਪਟੇਲ ਵੱਲੋਂ ਆਪਣੇ ਫਾਰਮਹਾਊਸ ਵਿੱਚ ਹੀ ਭੁੱਖ ਹੜਤਾਲ ਸ਼ੁਰੂ

ਅਹਿਮਦਾਬਾਦ – ਪਟੀਦਾਰ ਆਗੂ ਹਾਰਦਿਕ ਪਟੇਲ ਨੇ ਇੱਥੇ ਆਪਣੇ ਫਾਰਮਹਾਉੂਸ ਵਿੱਚ ਹੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਸਰਕਾਰ ਨੇ ਪਾਟੀਦਾਰ ਭਾਈਚਾਰੇ ਲਈ ਰਾਖਵੇਂਕਰਨ ਦੇ ਮੁੱਦੇ ’ਤੇ ਹਾਰਦਿਕ ਨੂੰ ਕਿਸੇ ਵੀ ਥਾਂ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਦੇ ਆਗੂ ਨੇ ਬਾਅਦ ਦੁਪਹਿਰ ਤਿੰਨ ਵਜੇ ਆਪਣੇ ਹਮਾਇਤੀਆਂ ਅਤੇ ਕਾਂਗਰਸ ਆਗੂਆਂ ਦੀ ਮੌਜੂਦਗੀ ਵਿੱਚ ਆਪਣੇ ਫਾਰਮਹਾਊਸ ’ਤੇ ਪੂਜਾ ਕਰਨ ਤੋਂ ਬਾਅਦ ਭੁੱਖ ਹੜਤਾਲ…

VIA PUNJAB
ਅੱਗੇ ਪੜ੍ਹੋ

ਪਿੰਡ ਬਲੌਂਗੀ ਵਿੱਚ ਧੜੱਲੇ ਨਾਲ ਚੱਲ ਰਿਹਾ ਹੈ ਗੈਰ ਕਾਨੂੰਨੀ ਗੈਸ ਭਰਨ ਦਾ ਕੰਮ

ਪਿੰਡ ਬਲੌਂਗੀ ਵਿੱਚ ਧੜੱਲੇ ਨਾਲ ਚੱਲ ਰਿਹਾ ਹੈ ਗੈਰ ਕਾਨੂੰਨੀ ਗੈਸ ਭਰਨ ਦਾ ਕੰਮ

ਬਲੌਂਗੀ – ਬਲੌਂਗੀ ਪਿੰਡ ਵਿੱਚ ਧੜੱਲੇ ਨਾਲ ਗੈਰਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰਾਂ ਦੀ ਭਰਾਈ ਦਾ ਕੰਮ ਚਲ ਰਿਹਾ ਹੈ| ਇਸ ਤਰੀਕੇ ਨਾਲ ਗੈਸ ਭਰਨ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ | ਇਲਾਕਾ ਵਾਸੀ ਸੁਨੀਲ, ਪ੍ਰਵੇਸ਼ ਅਤੇ ਹੋਰਨਾਂ ਨੇ ਦੱਸਿਆ ਕਿ ਗੈਰਕਾਨੂੰਨੀ ਤਰੀਕੇ ਨਾਲ ਗੈਸ ਭਰਨ ਵਾਲੇ ਰੋਜਾਨਾ ਸ਼ਰੇਆਮ ਇੱਕ ਸਿਲੰਡਰ ਵਿਚੋਂ ਦੂਜੇ ਸਿਲੰਡਰ ਵਿੱਚ ਗੈਸ ਭਰਦੇ ਰਹਿੰਦ ਹਨ| ਇਹਨਾਂ ਦੇ ਇਸ ਤਰ੍ਹਾਂ ਗੈਸ ਭਰਨ ਦਾ ਢੰਗ ਕਾਫੀ ਖਤਰਨਾਕ ਹੈ ਅਤੇ ਅਜਿਹਾ ਕਰਕੇ ਇਹ…

VIA PUNJAB
ਅੱਗੇ ਪੜ੍ਹੋ
1 1,181 1,182 1,183 1,184 1,185 1,271