ਏਸ਼ੀਆਡ ਹਾਕੀ ਮਹਿਲਾ : ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਨਾਲ ਹਰਾਇਆ

ਏਸ਼ੀਆਡ ਹਾਕੀ ਮਹਿਲਾ : ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਨਾਲ ਹਰਾਇਆ

ਜਕਾਰਤਾ— ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੇਂ ਏਸ਼ੀਆਡ ਖੇਡਾਂ ਦੇ ਹਾਕੀ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ‘ਬੀ’ ‘ਚ 8-0 ਨਾਲ ਹਰਾ ਦਿੱਤਾ। ਭਾਰਤ ਨੇ 1982 ਦੇ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਤੇ 1998 ਦੇ ਬੈਂਕਾਕ ਏਸ਼ੀਆਈ ਖੇਡਾਂ ‘ਚ ਚਾਂਦੀ ਤਮਗਾ ਜਿੱਤਿਆ ਸੀ। ਸੋਨ ਤਮਗਾ ਤੇ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਹਾਫ ਸਮੇਂ ਤਕ 6-0 ਨਾਲ ਬੜ੍ਹਤ…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਸਿਨਸਿਨਾਟੀ-10ਵੀਂ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਦੋਵੇਂ ਖਿਤਾਬ ਲਈ ਹਾਈਵੋਲਟੇਜ ਮੁਕਾਬਲੇ ਵਿਚ ਉਤਰਨਗੇ, ਜਦਕਿ ਮਹਿਲਾ ਸਿੰਗਲਜ਼ ਵਿਚ ਕਿਕੀ ਬਰਟਸ ਤੇ ਸਿਮੋਨਾ ਹਾਲੇਪ ਵਿਚਾਲੇ ਫਾਈਨਲ ਹੋਵੇਗਾ। ਦਰਸ਼ਕਾਂ ਨਾਲ ਭਰੇ ਸੈਂਟਰ ਕੋਰਟ ‘ਤੇ ਜੋਕੋਵਿਚ ਨੇ ਛੇਵੀਂ ਵਾਰ ਸਿਨਸਿਨਾਟੀ ਫਾਈਨਲ ਵਿਚ ਜਗ੍ਹਾ ਬਣਾਈ। ਉਸ ਨੇ 2016 ਦੇ ਚੈਂਪੀਅਨ ਤੇ ਸੱਤਵੀਂ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਰੋਮਾਂਚਕ ਸੈਮੀਫਾਈਨਲ ਵਿਚ 6-3,…

VIA PUNJAB
ਅੱਗੇ ਪੜ੍ਹੋ

ਸੁਸ਼ੀਲ ਕੁਮਾਰ ਦੀ ਹੈਰਾਨੀਜਨਕ ਹਾਰ

ਸੁਸ਼ੀਲ ਕੁਮਾਰ ਦੀ ਹੈਰਾਨੀਜਨਕ ਹਾਰ

ਜਕਾਰਤਾ, ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ ਸਫ਼ਰ ਐਤਵਾਰ ਨੂੰ ਇੱਥੇ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਇਆ। ਉਸ ਨੂੰ ਪੁਰਸ਼ਾਂ ਦੇ 74 ਕਿਲੋ ਵਰਗ ਵਿਚ ਬਹਰੀਨ ਦੇ ਐਡਮ ਬਾਤਿਰੋਵ ਖ਼ਿਲਾਫ਼ ਪਹਿਲੇ ਹੀ ਕੁਆਲੀਫਿਕੇਸ਼ਨ ਰਾਊਂਡ ਦੀ ਬਾਊਟ ਵਿਚ ਉਲਟਫੇਰ ਸਾਹਮਣਾ ਕਰਨਾ ਪਿਆ। 35 ਸਾਲਾ ਭਾਰਤੀ ਪਹਿਲਵਾਨ ਨੂੰ ਬਾਤਿਰੋਵ ਨੇ 5-3 ਨਾਲ ਮਾਤ ਦਿੱਤੀ। ਹੈਰਾਨ ਕਰਨ ਵਾਲੀ ਇਸ ਹਾਰ ਤੋਂ ਬਾਅਦ ਸੁਸ਼ੀਨ ਕੁਮਾਰ ਨੇ ਕਿਹਾ ਕਿ ਇਹ ਖੇਡ ਇਕ ਹਿੱਸਾ ਹੈ। ਹੁਣ ਮੈਂ ਆਪਣੇ…

VIA PUNJAB
ਅੱਗੇ ਪੜ੍ਹੋ

ਕੈਲਗਰੀ ‘ਚ ਅੱਗ ਕਾਰਨ ਘਰ ਸੜਿਆ

ਕੈਲਗਰੀ ‘ਚ ਅੱਗ ਕਾਰਨ ਘਰ ਸੜਿਆ

ਕੈਲਗਰੀ, ਉੱਤਰ-ਪੂਰਬੀ ਕੈਲਗਰੀ ਵਿਚ ਟੈਂਪਲ ਖੇਤਰ ‘ਚ ਅੱਗ ਲੱਗਣ ਕਾਰਨ ਇਕ ਘਰ ਬੁਰੀ ਤਰਾਂ ਸੜ ਗਿਆ ਹੈ | ਅੱਗ ਬੁਝਾਊ ਅਮਲੇ ਨੇ ਤੁਰੰਤ ਘਟਨਾ ਸਥਾਨ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ | ਅਧਿਕਾਰੀਆਂ ਅਨੁਸਾਰ ਕੁੱਲ 28 ਮੁਲਾਜ਼ਮਾਂ ਨੇ ਅੱਗ ਬੁਝਾਉਣ ਲਈ ਜੱਦੋ-ਜਹਿਦ ਕੀਤੀ ਤੇ ਅੱਗ ਨੂੰ ਨੇੜਲੇ ਘਰਾਂ ਤੱਕ ਨਹੀਂ ਫੈਲਣ ਦਿੱਤਾ ਗਿਆ | ਘਰ ਵਿਚ ਰਹਿੰਦੇ ਪਰਿਵਾਰ ਦੇ 5 ਮੈਂਬਰ ਸੁਰੱਖਿਅਤ ਬਾਹਰ ਨਿਕਲ ਆਏ ਸਨ ਅਤੇ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਜਾਣਗੇ ਪਾਕਿਸਤਾਨ

ਇਮਰਾਨ ਖਾਨ ਨਾਲ ਮੁਲਾਕਾਤ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਜਾਣਗੇ ਪਾਕਿਸਤਾਨ

ਇਸਲਾਮਾਬਾਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਤੰਬਰ ਦੇ ਪਹਿਲੇ ਹਫਤੇ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਪੋਂਪੀਓ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਡਿਪਲੋਮੈਟ ਅਤੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਪਾਕਿਸਤਾਨੀ ਅਖਬਾਰ ‘ਡਾਨ’ ਨੇ ਕਿਹਾ ਕਿ ਪੋਂਪੀਓ ਦੇ 5 ਸਤੰਬਰ ਨੂੰ ਇਸਲਾਮਾਬਾਦ ਆਉਣ ਦੀ ਸੰਭਾਵਨਾ ਹੈ। ਉਹ ਪਹਿਲੀ ਅਜਿਹੀ ਵਿਦੇਸ਼ੀ ਹਸਤੀ ਹੋਣਗੇ, ਜੋ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਦੱਸਣਯੋਗ ਹੈ…

VIA PUNJAB
ਅੱਗੇ ਪੜ੍ਹੋ

ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਪੂਰੀ ਦੁਨੀਆ ‘ਚ ਸੁਨਾਮੀ ਦਾ ਖਤਰਾ

ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਪੂਰੀ ਦੁਨੀਆ ‘ਚ ਸੁਨਾਮੀ ਦਾ ਖਤਰਾ

ਵਾਸ਼ਿੰਗਟਨ ਜਲਵਾਯੂ ਪਰਿਵਰਤਨ ਦੀ ਵਜ੍ਹਾ ਤੋਂ ਸਮੁੰਦਰ ਦੇ ਪਾਣੀ ਦਾ ਪੱਧਰ ਥੋੜ੍ਹਾ ਜਿਹਾ ਵਧਦਾ ਹੈ ਤਾਂ ਦੁਨੀਆ ‘ਚ ਸੁਨਾਮੀ ਨਾਲ ਤਬਾਹੀ ਦਾ ਖਤਰਾ ਵਧ ਸਕਦਾ ਹੈ। ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਤੱਟੀ ਸ਼ਹਿਰਾਂ ਵਿਚ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਦੇ ਖਤਰੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਪਰ ਇਸ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਤੱਟੀ ਸ਼ਹਿਰਾਂ ਤੋਂ ਇਲਾਵਾ ਦੂਰ-ਦੂਰ ਵੱਸੇ ਸ਼ਹਿਰਾਂ ਨੂੰ ਵੀ ਖਤਰਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੇ ਇਜ਼ਰਾਇਲ ਨੂੰ ਡਰਾਉਣ ਲਈ ਈਰਾਨ ਪੇਸ਼ ਕਰੇਗਾ ਇਕ ਨਵਾਂ ਲੜਾਕੂ ਜਹਾਜ਼

ਅਮਰੀਕਾ ਤੇ ਇਜ਼ਰਾਇਲ ਨੂੰ ਡਰਾਉਣ ਲਈ ਈਰਾਨ ਪੇਸ਼ ਕਰੇਗਾ ਇਕ ਨਵਾਂ ਲੜਾਕੂ ਜਹਾਜ਼

ਤਹਿਰਾਨ — ਈਰਾਨ ਨੇ ਇਸ ਹਫਤੇ ਇਕ ਨਵਾਂ ਲੜਾਕੂ ਜਹਾਜ਼ ਪੇਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਅਮਰੀਕਾ, ਇਜ਼ਰਾਇਲ ਵੱਲੋਂ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਮਿਜ਼ਾਈਲ ਮੋਰਚੇ ‘ਤੇ ਖੁਦ ਨੂੰ ਸੁਚੇਤ ਕਰੇਗਾ। ਸਥਾਨਕ ਅਖਬਾਰ ਨੇ ਰੱਖਿਆ ਮੰਤਰੀ ਦੇ ਹਵਾਲੇ ਤੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਬਾਰ ਮੁਤਾਬਕ ਟੀ. ਵੀ. ‘ਤੇ ਪ੍ਰਸਾਰਿਤ ਹੋਏ ਇਕ ਬਿਆਨ ‘ਚ ਰੱਖਿਆ ਮੰਤਰੀ ਅਮੀਰ ਹਾਤਮੀ ਨੇ ਆਖਿਆ ਕਿ ਸਾਡੀ ਪਹਿਲੀ ਪਹਿਲ ਸਾਡੀ ਮਿਜ਼ਾਈਲ ਸਮਰੱਥਾ ਹੈ ਅਤੇ ਮਿਜ਼ਾਈਲ ਰੱਖਿਆ ‘ਚ…

VIA PUNJAB
ਅੱਗੇ ਪੜ੍ਹੋ

ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ ਨੂੰ ਕੀਤਾ ਸੰਬੋਧਿਤ

ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ ਨੂੰ ਕੀਤਾ ਸੰਬੋਧਿਤ

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਕਰਜ਼ਾ ਸੰਕਟ ਲਈ ਸਾਬਕਾ ਅਤੇ ਵਿਰੋਧੀ ਪਾਰਟੀ ਪੀ. ਐੱਮ. ਐੱਲ.-ਐੱਨ. ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਖਿਆ ਕਿ ਆਪਣੇ ਸਮੂਚੇ ਇਤਿਹਾਸ ‘ਚ ਦੇਸ਼ ਕਦੇ ਵੀ ਇੰਨੇ ਕਰਜ਼ੇ ਦੇ ਬੋਝ ਹੇਠ ਨਹੀਂ ਆਇਆ, ਜਿੰਨਾ ਪਿਛਲੇ 10 ਸਾਲਾ ਦੌਰਾਨ ਆ ਗਿਆ ਹੈ। ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣ ਤੋਂ ਬਾਅਦ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ‘ਚ ਖਾਨ ਨੇ ਪਾਕਿਸਤਾਨ ਦੀਆਂ ਆਰਥਿਕ ਚੁਣੌਤੀਆਂ…

VIA PUNJAB
ਅੱਗੇ ਪੜ੍ਹੋ

ਮੁੰਬਈ ਹਵਾਈ ਅੱਡੇ ‘ਤੇ 1.67 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ

ਮੁੰਬਈ ਹਵਾਈ ਅੱਡੇ ‘ਤੇ 1.67 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ

ਮੁੰਬਈ- ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਲਗਭਗ 1.67 ਕਰੋੜ ਰੁਪਏ ਦੀ ਕੀਮਤ ਦੀਆਂ ਸੋਨੇ ਦੀਆਂ ਛੜਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਵਾਈ ਖੁਫੀਆ ਇਕਾਈ (ਏ. ਆਈ. ਯੂ.) ਦੇ ਅਧਿਕਾਰੀਆਂ ਨੇ ਹਰੀਸ਼ ਕੁਮਾਰ ਚੋਪੜਾ ਅਤੇ ਕਰਨ ਕੁਮਾਰ ਨੂੰ ਸ਼ਨੀਵਾਰ ਤੜਕੇ ਰੋਕਿਆ ਅਤੇ ਉਕਤ ਛੜਾਂ ਬਰਾਮਦ ਕੀਤੀਆਂ। ਇਨ੍ਹਾਂ ਵਿਚੋਂ ਇਕ ਵਿਦੇਸ਼ੀ ਨਿਸ਼ਾਨ ਵਾਲੀ ਛੜ ਵੀ ਸੀ। ਪੁਲਸ ਨੇ ਅਜੇ ਕੁਮਾਰ ਨਾਮੀ ਇਕ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ…

VIA PUNJAB
ਅੱਗੇ ਪੜ੍ਹੋ

ਰਾਫੇਲ ਸੌਦੇ ‘ਤੇ ਦੇਸ਼ ਪੱਧਰੀ ਅੰਦੋਲਨ ਚਲਾਏਗੀ ਕਾਂਗਰਸ : ਸੂਰਜੇਵਾਲਾ

ਰਾਫੇਲ ਸੌਦੇ ‘ਤੇ ਦੇਸ਼ ਪੱਧਰੀ ਅੰਦੋਲਨ ਚਲਾਏਗੀ ਕਾਂਗਰਸ : ਸੂਰਜੇਵਾਲਾ

ਨਵੀਂ ਦਿੱਲੀ—ਕਾਂਗਰਸ ਨੇ ਲੜਾਕੂ ਜਹਾਜ਼ ਰਾਫੇਲ ਦੇ ਹਜ਼ਾਰਾਂ ਕਰੋੜ ਰੁਪਇਆ ਦੇ ਸੌਦੇ ‘ਚ ਭਾਰੀ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਅੱਜ ਕਿਹਾ ਕਿ ਇਸ ਦੇ ਵਿਰੁੱਧ ਦੇਸ਼ ਭਰ ‘ਚ ਅੰਦੋਲਨ ਚਲਾਇਆ ਜਾਵੇਗਾ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜਾਂ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਆਗੂਆਂ ਦੀ ਇਕ ਬੈਠਕ ਹੋਈ ਹੈ, ਜਿਸ…

VIA PUNJAB
ਅੱਗੇ ਪੜ੍ਹੋ
1 1,194 1,195 1,196 1,197 1,198 1,271