ਰਾਸ਼ਟਰਪਤੀ ਵੱਲੋਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਮਨਜ਼ੂਰ

ਰਾਸ਼ਟਰਪਤੀ ਵੱਲੋਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਮਨਜ਼ੂਰ

ਚੋਣ ਕਮਿਸ਼ਨ ਨੇ ਸੌਂਪੀ ਜੇਤੂ ਮੈਂਬਰਾਂ ਦੀ ਸੂਚੀ ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ‘ਤੇ ਸ਼ਨਿੱਚਰਵਾਰ ਨੂੰ ਦਸਤਖਤ ਕਰ ਦਿੱਤੇ।ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣੇ ਪੂਰੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਪ ਦਿੱਤਾ ਸੀ। ਰਾਸ਼ਟਰਪਤੀ…

VIA PUNJAB
ਅੱਗੇ ਪੜ੍ਹੋ

ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ‘ਚੋਂ ਕੀ ਕੱਢਣਗੇਂ : ਜੀਕੇ

ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ‘ਚੋਂ ਕੀ ਕੱਢਣਗੇਂ : ਜੀਕੇ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਪਾਰਟੀ ‘ਚੋਂ ਕੱਢਣ ਦੀ ਸੂਬਾ ਇਕਾਈ ਦੀ ਕਥਿਤ ਕੋਰ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਉੱਤੇ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈਂ। ਅੱਜ ਮੀਡੀਆ ਦੇ ਕੁੱਝ ਹਲਕਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਸਬੰਧੀ ਮੱਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ…

VIA PUNJAB
ਅੱਗੇ ਪੜ੍ਹੋ

ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ

ਤੇਜ ਰਫ਼ਤਾਰ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾਈ ਐਕਟਿਵਾ ਸਵਾਰ ਵਿਦਿਆਰਥਣ-ਮੌਕੇ ‘ਤੇ ਹੋਈ ਮੌਤ

ਨਾਭਾ – ਪੰਜਾਬ ਵਿਚ ਦਿਨੋ ਦਿਨ ਤੇਜ ਰਫਤਾਰ ਵਹੀਕਲਾ ਵੱਲੋ ਹਰ ਰੋਜ ਅਨੇਕਾ ਹੀ ਕੀਮਤੀ ਜਾਨਾ ਲਈਆ ਜਾ ਰਹੀਆ ਹਨ ਅਤੇ ਹੁਣ ਇਹ ਸੜਕਾ ਖੂਨੀ ਸੜਕਾ ਦੇ ਨਾਮ ਨਾਲ ਜਾਣੀਆ ਜਾਦੀਆ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰੋਹਟੀ ਬਸਤਾ ਦੀ ਰਹਿਣ ਵਾਲੀ ਮਨਵੀਰ ਕੌਰ ਜੋ ਐਕਟਵਾ ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਤਾ ਰਾਸਤੇ ਵਿਚ ਤੇਜ ਰਫਤਾਰ ਇੱਟਾ ਨਾਲ ਭਰੀ ਟਰਾਲੀ ਨੇ ਉਸ ਨੂੰ ਦਰੜ ਦਿੱਤਾ ਅਤੇ ਮਨਵੀਰ ਕੌਰ ਦੀ ਮੋਕੇ…

VIA PUNJAB
ਅੱਗੇ ਪੜ੍ਹੋ

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਬੰਗਾ – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋ ਦੁਸਰੀ ਵਾਰ ਬਣੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਜਿੱਤ ਤੋ ਬਾਅਦ ਅੱਜ ਸ਼ਹੀਦੇ ਏ ਆਜਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾ ਵਿਖੇ ਉਨ੍ਹਾਂ ਦੇ ਆਦਮਕੁੱਦ ਬੁੱਤ ਤੇ ਨਮਸਤਕ ਹੋਏ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਸੁਪਰੀਮੋ ਲੋਕ ਸਭਾ ਅੰਦਰ ਸ਼ਹੀਦੇ ਏ ਆਜਮ ਭਗਤ ਸਿੰਘ ਅਤੇ…

VIA PUNJAB
ਅੱਗੇ ਪੜ੍ਹੋ

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਮਾਨਸਾ – ਪੰਜਾਬ ਦੇ ਸਭ ਤੋ ਅਮੀਰ ਬਾਦਲ ਪਰਿਵਾਰ ਨਾਲ ਜੋ ਮੈਨੂੰ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਲਈ ਚੋਣ ਲੜਨ ਦਾ ਮੌਕਾ ਮਿਲਆ ਉਸ ਵਿੱਚ ਜੋ ਤੁਸੀ ਜਿਲਾਂ ਮਾਨਸਾ ਵਾਸੀਆਂ ਨੇ ਹਿੰਮਤ ਵਿਖਾਈ ਉਸਦਾ ਮੈ ਸਦਾ ਰਿਣੀ ਰਹਾਂਗਾ।ਇਹ ਪ੍ਰਗਟਾਵਾ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਦੇ ਚੋਣ ਲੜ ਚੁੱਕੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਲੇ ਦੇ ਹਲਕਾ ਬੁਢਲਾਡਾ ਅਤੇ ਮਾਨਸਾ ਵਿਖੇ ਰੱਖੇ ਲੋਕਾਂ…

VIA PUNJAB
ਅੱਗੇ ਪੜ੍ਹੋ

ਇਵਾਂਕਾ ਨੇ ਦਿੱਤੀਆਂ ਮੋਦੀ ਨੂੰ ਵਧਾਈਆਂ

ਇਵਾਂਕਾ ਨੇ ਦਿੱਤੀਆਂ ਮੋਦੀ ਨੂੰ ਵਧਾਈਆਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨ ‘ਤੇ ਵਧਾਈ ਦਿੱਤੀ ਹੈ। ਇਵਾਂਕਾ ਨੇ ਟਵਿੱਟਰ ‘ਤੇ ਟਵੀਟ ਕਰ ਪੀ. ਐੱਮ. ਮੋਦੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਚ ਆਪਣਾ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਡੋਨਾਲਡ ਟਰੰਪ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੇ ਮੋਦੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਜੂਲੀਅਨ ਅਸਾਂਜੇ ਤੇ ਲਗਾਏ 17 ਨਵੇਂ ਦੋਸ਼

ਅਮਰੀਕਾ ਨੇ ਜੂਲੀਅਨ ਅਸਾਂਜੇ ਤੇ ਲਗਾਏ 17 ਨਵੇਂ ਦੋਸ਼

ਅਮਰੀਕਾ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ‘ਤੇ ਜਾਸੂਸੀ ਐਕਟ ਦੇ ਤਹਿਤ 17 ਨਵੇਂ ਦੋਸ਼ ਲਗਾਏ ਹਨ। ਅਮਰੀਕਾ ਦੀ ਇਕ ਫੈਡਰਲ ਗ੍ਰੈਂਡ ਜੂਰੀ ਨੇ ਜੂਲੀਅਨ ਅਸਾਂਜੇ ਵਿਰੁੱਧ ਜਾਸੂਸੀ ਐਕਟ ਦੇ ਤਹਿਤ 17 ਵਾਧੂ ਦੋਸ਼ਾਂ ਦਾ ਐਲਾਨ ਕੀਤਾ ਹੈ। ਇੱਥੇ ਦੱਸ ਦਈਏ ਕਿ ਵਰਤਮਾਨ ਵਿਚ ਅਸਾਂਜੇ ਯੂ.ਕੇ. ਜੇਲ ਵਿਚ ਆਪਣੀ ਹਵਾਲਗੀ ਦੀ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕਾ ਨੇ ਯੂ.ਕੇ. ਤੋਂ ਅਸਾਂਜੇ ਦੀ ਹਵਾਲਗੀ ਦੀ ਮੰਗ ਕੀਤੀ ਹੈ। ਅਸਾਂਜੇ ਵਿਰੁੱਧ ਨਵੇਂ ਦੋਸ਼ਾਂ ਨੇ ਅਮਰੀਕੀ ਸਰਕਾਰੀ…

VIA PUNJAB
ਅੱਗੇ ਪੜ੍ਹੋ

ਸੂਰਤ ਵਿੱਚ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ, 19 ਵਿਦਿਆਰਥੀ ਹਲਾਕ

ਸੂਰਤ ਵਿੱਚ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ, 19 ਵਿਦਿਆਰਥੀ ਹਲਾਕ

ਸੂਰਤ – ਚਾਰ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ’ਚ 19 ਵਿਦਿਆਰਥੀਆਂ ਦੀ ਮੌਤ ਹੋ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਕਈ ਵਿਦਿਆਰਥੀ ਅੱਗ ਤੋਂ ਜਾਨ ਬਚਾਉਣ ਲਈ ਛਾਲਾਂ ਮਾਰਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਟੀਵੀ ਚੈਨਲਾਂ ਨੇ ਇਸ ਹੌਲਨਾਕ ਘਟਨਾ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ। ਇਹ ਇਮਾਰਤ ਇੱਥੇ ਸਾਰਥਾਨਾ ਇਲਾਕੇ ਵਿੱਚ ਪੈਂਦੀ ਹੈ ਅਤੇ ਇਸ ਦਾ ਨਾਂਅ ਤਕਸ਼ਿਲਾ ਕੰਪਲੈਕਸ ਹੈ। ਗੁਜਰਾਤ ਦੇ ਡਿਪਟੀ ਮੁੱਖ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸੂਰਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਵਾਪਰੀ ਇਸ ਹੌਲਨਾਕ ਘਟਨਾ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮ੍ਰਿਤਕ ਵਿਦਿਆਰਥੀਆਂ ਦੇ ਮਾਪਿਆਂ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਦੁਆ ਕੀਤੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਘਟਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

VIA PUNJAB
ਅੱਗੇ ਪੜ੍ਹੋ

ਵਿਵਾਦ ਕਾਰਨ ਲੰਮੀ ਛੁੱਟੀ ’ਤੇ ਜਾਣਾ ਚਾਹੁੰਦੀ ਸੀ ਹਰਮਨਪ੍ਰੀਤ

ਵਿਵਾਦ ਕਾਰਨ ਲੰਮੀ ਛੁੱਟੀ ’ਤੇ ਜਾਣਾ ਚਾਹੁੰਦੀ ਸੀ ਹਰਮਨਪ੍ਰੀਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਵੈਸਟ ਇੰਡੀਜ਼ ਵਿੱਚ ਵਿਸ਼ਵ ਟੀ-20 ਮਗਰੋਂ ਪੈਦਾ ਹੋਏ ਵਿਵਾਦ ਕਾਰਨ ਉਹ ਖੇਡ ਤੋਂ ਅਣਮਿਥੇ ਸਮੇਂ ਲਈ ਛੁੱਟੀ ਲੈਣਾ ਚਾਹੁੰਦੀ ਸੀ। ਟੀਮ ਪ੍ਰਬੰਧਨ ਅਤੇ ਹਰਮਨਪ੍ਰੀਤ ਨੇ ਉਪ ਜੇਤੂ ਰਹੀ ਇੰਗਲੈਂਡ ਖ਼ਿਲਾਫ਼ ਆਪਣੀ ਸੀਨੀਅਰ ਖਿਡਾਰੀ ਮਿਤਾਲੀ ਰਾਜ ਨੂੰ ਟੀਮ ਵਿੱਚੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਕਾਫ਼ੀ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਕੋਚ ਰਮੇਸ਼ ਪੋਵਾਰ ਨੂੰ ਵੀ ਆਪਣਾ…

VIA PUNJAB
ਅੱਗੇ ਪੜ੍ਹੋ
1 772 773 774 775 776 1,271