ਸਰਦਾਰ ਪਟੇਲ ਦਾ ਬੁੱਤ ਨਹਿਰੂ ਦੇ ਨਿਰਾਦਰ ਲਈ ਨਹੀਂ ਬਣਵਾਇਆ: ਮੋਦੀ

ਸਰਦਾਰ ਪਟੇਲ ਦਾ ਬੁੱਤ ਨਹਿਰੂ ਦੇ ਨਿਰਾਦਰ ਲਈ ਨਹੀਂ ਬਣਵਾਇਆ: ਮੋਦੀ

ਅਮਰੇਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੁਜਰਾਤ ’ਚ ਸਰਦਾਰ ਵੱਲਭਭਾਈ ਪਟੇਲ ਦਾ ਬੁੱਤ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ‘ਨਿਰਾਦਰ ਕਰਨ’ ਲਈ ਨਹੀਂ ਬਣਾਇਆ ਗਿਆ ਹੈ। ਇਥੇ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਵੈਸੇ ਤਾਂ ਆਖਦੀ ਹੈ ਕਿ ਸ੍ਰੀ ਪਟੇਲ ਉਨ੍ਹਾਂ ਦੇ ਆਗੂ ਹਨ ਪਰ ਪਾਰਟੀ ਦਾ ਕੋਈ ਵੀ ਨੇਤਾ ਅਜੇ ਤਕ ਬੁੱਤ ਦੇਖਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਕੱਦ ਇੰਨਾ ਉੱਚਾ ਹੈ ਕਿ ਦੂਜੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ਮੀਂਹ ਤੇ ਹਨੇਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਆਫ਼ਤ ਪ੍ਰਬੰਧਨ ਕਮੇਟੀ ਦੀ ਮੀਟਿੰਗ ਸੱਦਣ ਲਈ ਆਖਿਆ

ਮੁੱਖ ਮੰਤਰੀ ਨੇ ਮੀਂਹ ਤੇ ਹਨੇਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਆਫ਼ਤ ਪ੍ਰਬੰਧਨ ਕਮੇਟੀ ਦੀ ਮੀਟਿੰਗ ਸੱਦਣ ਲਈ ਆਖਿਆ

ਮੁੱਖ ਸਕੱਤਰ ਨੂੰ ਵਿਸ਼ੇਸ਼ ਗਿਰਦਾਵਰੀ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾਚੰਡੀਗੜ – ਬੇਮੌਸਮੇ ਮੀਂਹ ਅਤੇ ਹਨੇਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਫ਼ਤ ਪ੍ਰਬੰਧਨ ਕਮੇਟੀ ਦੀ ਹੰਗਾਮੀ ਮੀਟਿੰਗ ਸੱਦਣ ਲਈ ਆਖਿਆ ਤਾਂ ਕਿ ਨੁਕਸਾਨ ਦਾ ਅਨੁਮਾਨ ਲਾਇਆ ਜਾ ਸਕੇ। ਸੂਬੇ ਵਿੱਚ 16 ਤੇ 17 ਅਪ੍ਰੈਲ ਨੂੰ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਹਾੜੀ ਦੀਆਂ ਫ਼ਸਲਾਂ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ ਦੀ ਤਿਆਰੀਆਂ ਸਬੰਧੀ ਇੰਟਰਸਟੇਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਲੋਕ ਸਭਾ ਚੋਣਾਂ ਦੀ ਤਿਆਰੀਆਂ ਸਬੰਧੀ ਇੰਟਰਸਟੇਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਚੰਡੀਗੜ –  ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਇੰਟਰਸਟੇਟ ਕੋਆਰਡੀਨੇਸ਼ਨ ਕਮੇਟੀ ਦੇ ਅਧਿਕਾਰੀਆਂ ਅਤੇ ਵੱਖ ਵੱਖ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਅਤੇ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ, ਚੰਡੀਗੜ ਅਤੇ ਜੰਮੂ-ਕਸ਼ਮੀਰ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਸ੍ਰੀ ਆਰ.ਐਨ.ਢੋਕੇ ਏ.ਡੀ.ਜੀ.ਪੀ. ਕਮ ਨੋਡਲ ਅਫਸਰ ਇਲੈਕਸ਼ਨ, ਐਡੀਸ਼ਨਲ…

VIA PUNJAB
ਅੱਗੇ ਪੜ੍ਹੋ

ਭਾਜਪਾ ਸਰਕਾਰ ਤੋਂ ਛੁਟਕਾਰਾ ਪਾਉਣ ਦਾ ਵੇਲਾ ਆਇਆ : ਸਿੱਧੂ

ਭਾਜਪਾ ਸਰਕਾਰ ਤੋਂ ਛੁਟਕਾਰਾ ਪਾਉਣ ਦਾ ਵੇਲਾ ਆਇਆ : ਸਿੱਧੂ

ਐਸ.ਏ.ਐਸ. ਨਗਰ – ਲੋਕਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਪੰਜਾਬ ਵਿੱਚ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਹੁਣ ਕੇਂਦਰ ਵਿੰਚ ਭਾਜਪਾ ਸਰਕਾਰ ਤੋਂ ਛੁਟਕਾਰਾ ਹਾਸਿਲ ਕਰਨ ਦਾ ਸਮਾਂ ਆ ਗਿਆ ਹੈ| ਇਹ ਗੱਲ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ ਉਦਯੋਗਿਕ ਖੇਤਰ ਫੇਜ਼ 1 ਵਿਖੇ ਲੋਕ ਸਭਾ ਚੋਣਾਂ ਸਬੰਧੀ ਮੁਹਾਲੀ ਦਿਹਾਤੀ ਅਤੇ ਸ਼ਹਿਰੀ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ| ਉਨ੍ਹਾਂ ਕਿਹਾ ਕਿ ਕੇਂਦਰ…

VIA PUNJAB
ਅੱਗੇ ਪੜ੍ਹੋ

ਲੋਕਸਭਾ ਚੋਣਾਂ ਦੌਰਾਨ ਕਾਂਗਰਸ ਦੀ ਮਦਦ ਕਰੇਗੀ ਖੱਤਰੀ ਸਭਾ

ਲੋਕਸਭਾ ਚੋਣਾਂ ਦੌਰਾਨ ਕਾਂਗਰਸ ਦੀ ਮਦਦ ਕਰੇਗੀ ਖੱਤਰੀ ਸਭਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖਤਰੀ ਸਭਾ ਦੇ ਆਗੂਆਂ ਨਾਲ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਆਲ ਇੰਡੀਆ ਖੱਤਰੀ ਸਭਾ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਨੇ ਪੰਜਾਬ ਲੋਕਸਭਾ ਦੀ ਹਰ ਸੀਟ ਤੇ ਮਦਦ ਕਰਨ ਦਾ ਭਰੋਸਾ ਜਤਾਇਆ| ਇਸ ਮੀਟਿੰਗ ਵਿਚ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਹਿਗਲ ਤੋਂ ਇਲਾਵਾ ਤੇਜਪਾਲ ਸਿੰਘ ਵੋਹਰਾ ਐਡਵੋਕੇਟ ਕਾਰਜ ਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਆਗੂ, ਦਵਿੰਦਰ ਕੁਮਾਰ ਸੰਭੂ, ਰੇਸ਼ਮ ਸਿੰਘ ਬੇਦੀ,…

VIA PUNJAB
ਅੱਗੇ ਪੜ੍ਹੋ

ਮਨੀਸ਼ ਤਿਵਾਰੀ ਲਈ ਸੌਖਾ ਨਹੀਂ ਹੈ ਆਨੰਦਪੁਰ ਸਾਹਿਬ ਹਲਕੇ ਵਿੱਚ ਜਿੱਤ ਹਾਸਿਲ ਕਰਨਾ

ਮਨੀਸ਼ ਤਿਵਾਰੀ ਲਈ ਸੌਖਾ ਨਹੀਂ ਹੈ ਆਨੰਦਪੁਰ ਸਾਹਿਬ ਹਲਕੇ ਵਿੱਚ ਜਿੱਤ ਹਾਸਿਲ ਕਰਨਾ

ਐਸ ਏ ਐਸ ਨਗਰ – ਕਾਂਗਰਸ ਪਾਰਟੀ ਵਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਕੇਂਦਰੀ ਮਤਰੀ ਸ੍ਰੀ ਮਨੀਸ਼ ਤਿਵਾਰੀ ਨੂੰ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਹਨਾਂ ਵਲੋਂ ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ ਅਤੇ ਕਾਂਗਰਸੀ ਆਗੂਆਂ ਵਲੋਂ ਸ੍ਰੀ ਤਿਵਾਰੀ ਦੀ ਰਿਕਾਰਡ ਤੋੜ ਜਿੱਤ ਹੋਣ ਦੇ ਲੰਬੇ ਚੌੜੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰੰਤੂ ਇਸਦੇ ਬਾਵਜੂਦ ਸ੍ਰੀ ਮਨੀਸ਼ ਤਿਵਾਨੜੀ ਲਈ ਹਲਕੇ ਤੋਂ ਜਿੱਤ ਹਾਸਿਲ ਕਰਨ ਦਾ ਰਾਹ ਇੰਨਾ ਆਸਾਨ ਨਹੀਂ ਹੈ ਅਤੇ ਇਸ…

VIA PUNJAB
ਅੱਗੇ ਪੜ੍ਹੋ

ਬਲੋਚਿਸਤਾਨ ਸੂਬੇ ਵਿੱਚ 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਬਲੋਚਿਸਤਾਨ ਸੂਬੇ ਵਿੱਚ 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ – ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅਜ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ| ਇੱਥੇ ਇਕ ਹਾਈਵੇਅ ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਬੱਸ ਵਿਚੋਂ ਘੱਟੋ-ਘੱਟ 14 ਯਾਤਰੀਆਂ ਨੂੰ ਉਤਾਰ ਕੇ ਗੋਲੀਆਂ ਮਾਰ ਦਿੱਤੀਆਂ| ਪ੍ਰਾਪਤ ਜਾਣਕਾਰੀ ਮੁਤਾਬਕ 15-20 ਹਥਿਆਰਬੰਦ ਹਮਲਾਵਰਾਂ ਨੇ ਮਕਰਾਨ ਕੋਸਟਲ ਹਾਈਵੇਅ ਤੇ ਕਰਾਚੀ ਅਤੇ ਗਵਾਦਰ ਵਿਚ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ| ਉਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ| ਉਨ੍ਹਾਂ ਨੇ ਮਕਰਾਨ ਕੋਸਟਲ…

VIA PUNJAB
ਅੱਗੇ ਪੜ੍ਹੋ

ਔਰਤਾਂ ਵਿੱਚੋਂ ਕ੍ਰਿਸਟੀਨਾ ਨੇ ਬਣਾਇਆ ਪੁਲਾੜ ਸਟੇਸ਼ਨ ਵਿੱਚ ਜ਼ਿਆਦਾ ਸਮਾਂ ਰਹਿਣ ਦਾ ਰਿਕਾਰਡ

ਔਰਤਾਂ ਵਿੱਚੋਂ ਕ੍ਰਿਸਟੀਨਾ ਨੇ ਬਣਾਇਆ ਪੁਲਾੜ ਸਟੇਸ਼ਨ ਵਿੱਚ ਜ਼ਿਆਦਾ ਸਮਾਂ ਰਹਿਣ ਦਾ ਰਿਕਾਰਡ

ਵਾਸ਼ਿੰਗਟਨ – ਨਾਸਾ ਦੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਇਕ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਹੈ| ਕ੍ਰਿਸਟੀਨਾ ਦੀ ਪੁਲਾੜ ਮੁਹਿੰਮ ਦੀ ਮਿਆਦ ਵਿੱਚ ਵਿਸਥਾਰ ਹੋਣ ਦੇ ਨਾਲ ਹੁਣ ਉਹ ਪੁਲਾੜ ਸਟੇਸ਼ਨ ਵਿਚ 328 ਦਿਨ ਬਿਤਾਉਣ ਦਾ ਇਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ| ਕਿਸੇ ਵੀ ਮਹਿਲਾ ਵੱਲੋਂ ਪੁਲਾੜ ਸਟੇਸ਼ਨ ਵਿਚ ਬਿਤਾਇਆ ਗਿਆ ਇਹ ਸਭ ਤੋਂ ਜ਼ਿਆਦਾ ਸਮਾਂ ਹੋਵੇਗਾ| ਕ੍ਰਿਸਟੀਨਾ 14 ਮਾਰਚ ਨੂੰ ਪੁਲਾੜ ਸਟੇਸ਼ਨ ਪਹੁੰਚੀ ਸੀ ਅਤੇ ਹੁਣ ਤਿਆਰ ਸਮਾਂ ਸਾਰਣੀ ਮੁਤਾਬਕ ਉਹ ਫਰਵਰੀ 2020…

VIA PUNJAB
ਅੱਗੇ ਪੜ੍ਹੋ

ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ ਵਿੱਚ

ਰਾਫੇਲ ਨਡਾਲ ਮੌਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਆਖਰੀ 16 ਰਾਊਂਡ ਵਿੱਚ

ਨਵੀਂ ਦਿੱਲੀ – 11 ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਵਿੱਚ ਆਪਣੇ ਖਿਤਾਬ ਬਚਾਓ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਵਤਨੀ ਰਾਬਟਰੇ ਬਤੀਸਤਾ ਅਗੁਤ ਨੂੰ ਲਗਾਤਾਰ ਸੈਟਾ ਵਿੱਚ 6-1, 6-1 ਨਾਲ ਹਰਾ ਕੇ ਆਖਰੀ-16 ਰਾਊਂਡ ਵਿੱਚ ਦਾਖਲ ਕਰ ਲਿਆ ਹੈ| ਨਡਾਲ ਦੀ ਇਹ 73 ਮੈਚਾਂ 69ਵੀਂ ਜਿੱਤ ਹੈ ਤੇ ਮੋਂਟੇ ਕਾਰਲੋ ਮਾਸਟਰਸ ਵਿੱਚ ਉਨ੍ਹਾਂ ਨੇ ਲਗਾਤਾਰ 16 ਮੈਚ ਜਿੱਤਣ ਦਾ ਰਿਕਾਡਰ ਬਣਾ ਲਿਆ ਹੈ|ਸਪੈਨਿਸ਼ ਖਿਡਾਰੀ ਨੇ ਜਿੱਤ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਰੋਮਾਂਚਕ ਵੱਡੀ ਜਿੱਤ

ਭਾਰਤ ਦੀ ਰੋਮਾਂਚਕ ਵੱਡੀ  ਜਿੱਤ

ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ’ਤੇ ਅੱਠ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਭਾਰਤ ਨੇ ਇਸ ਜਿੱਤ ਨਾਲ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤੀ ਕਪਤਾਨ ਕੋਹਲੀ ਨੇ ਦਬਾਅ ਦੀਆਂ ਹਾਲਤਾਂ ਵਿੱਚ 40ਵਾਂ ਇੱਕ ਰੋਜ਼ਾ ਸੈਂਕੜਾ ਮਾਰਿਆ, ਜਿਸ ਨਾਲ ਭਾਰਤ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਡਿੱਗਣ ਦੇ ਬਾਵਜੂਦ ਆਸਟਰੇਲੀਆ ਖ਼ਿਲਾਫ਼ 48.2 ਓਵਰਾਂ ਵਿੱਚ 250…

VIA PUNJAB
ਅੱਗੇ ਪੜ੍ਹੋ
1 827 828 829 830 831 1,271