ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੇ ਨਿਊਜ਼ੀਲੈਂਡ ਨੂੰ 90 ਦੌਡ਼ਾਂ ਨਾਲ ਹਰਾਇਆ

ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੇ ਨਿਊਜ਼ੀਲੈਂਡ ਨੂੰ 90 ਦੌਡ਼ਾਂ ਨਾਲ ਹਰਾਇਆ

ਮਾਊਂਟ ਮੋਨਗਾਨੁਈ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨ ਡੇ ਓਵਲ ਦੇ ਮਾਊਂਟ ਮੋਨਗਾਨੁਈ ਮੈਦਾਨ ‘ਤੇ ਖੇਡਿਆ ਗਿਆ, ਜਿਸ ‘ਚ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੁਊਜ਼ੀਲੈਂਡ ਨੂੰ ਨਿਰਧਾਰਤ 50 ਓਵਰਾਂ ‘ਚ 325 ਦੌਡ਼ਾਂ ਦਾ ਟੀਚਾ ਦਿੱਤਾ । ਟੀਚਾ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 234 ਦੌਡ਼ਾਂ ‘ਤੇ ਆਲਆਊਟ ਹੋ ਗਈ ਅਤੇ ਭਾਰਤ ਨੇ ਦੂਜਾ ਵਨ ਡੇ 90 ਦੌਡ਼ਾਂ ਨਾਲ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ਦੇ ਅੰਦਰ ਵੀ ਹੋ ਰਿਹੈ ਸਖਤ ਮੁਕਾਬਲਾ ਧਵਨ

ਭਾਰਤੀ ਟੀਮ ਦੇ ਅੰਦਰ ਵੀ ਹੋ ਰਿਹੈ ਸਖਤ ਮੁਕਾਬਲਾ ਧਵਨ

ਮਾਓਂਟ ਮੌਂਗਾਨੂਈ – ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਿਥਵੀ ਸ਼ਾਹ ਤੇ ਸ਼ੁਭਮਨ ਗਿੱਲ ਦੇ ਭਾਰਤੀ ਟੀਮ ਵਿਚ ਆਉਣ ਨਾਲ ਸਾਬਤ ਹੋ ਗਿਆ ਹੈ ਕਿ ਆਗਾਮੀ ਪ੍ਰਤਿਭਾਵਾਂ ਤੇਜ਼ੀ ਨਾਲ ‘ਪਰਿਪੱਕ’ ਹੋ ਰਹੀਆਂ ਹਨ ਤੇ ਇਸ ਨਾਲ ਟੀਮ ਦੇ ਅੰਦਰ ਮੁਕਾਬਲੇਬਾਜ਼ੀ ਵਧ ਗਈ ਹੈ। ਸ਼ਾਹ ਨੇ ਅਕਤੂਬਰ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ, ਜਦਕਿ ਗਿੱਲ ਨੇ ਨਿਊਜ਼ੀਲੈਂਡ ਵਿਰੁੱਧ ਮੌਜੂਦਾ ਵਨ ਡੇ ਲੜੀ ਲਈ ਟੀਮ ਵਿਚ ਜਗ੍ਹਾ ਬਣਾਈ ਹੈ। ਦੋਵਾਂ ਬੱਲੇਬਾਜ਼ਾਂ ਨੇ ਇਕ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ: ਸਾਇਨਾ ਨੇਹਵਾਲ ਸੈਮੀਫਾਈਨਲ ’ਚ

ਬੈਡਮਿੰਟਨ: ਸਾਇਨਾ ਨੇਹਵਾਲ ਸੈਮੀਫਾਈਨਲ ’ਚ

ਜਕਾਰਤਾ – ਸਾਇਨਾ ਨੇਹਵਾਲ ਸ਼ੁੱਕਰਵਾਰ ਨੂੰ ਇੱਥੇ ਆਸਾਨੀ ਦੇ ਨਾਲ ਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜ ਗਈ ਹੈ। ਜਦੋਂ ਕਿ ਕਿਦੰਬੀ ਸ੍ਰੀਕਾਂਤ ਕੁਆਰਟਰ ਫਾਈਨਲ ਮੈਚ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਹੈ। ਪਿਛਲੇ ਹਫੰਤੇ ਮਲੇਸ਼ੀਆ ਮਾਸਟਰਜ਼ ਦੇ ਸੈਮੀ ਫਾਈਨਲ ਵਿਚ ਪੁੱਜੀ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੇ ਥਾਈਲੈਂਡ ਦੀ ਪੋਰਨਪਾਵੀ ਚੋਚੂਵਾਂਗ ਨੂੰ 21-17,21-18 ਅੰਕਾਂ ਦੇ ਨਾਲ ਹਰਾ ਦਿੱਤਾ। ਰਾਸ਼ਟਰਮੰਡਲ ਖੇਡਾਂ ਦੀ ਦੋ ਵਾਰ ਦੀ ਚੈਂਪੀਅਨ ਦਾ ਸਾਹਮਣਾ ਹੁਣ ਚੀਨ ਦੀਆਂ ਦੋ ਖਿਡਾਰਨਾਂ ਹੀ…

VIA PUNJAB
ਅੱਗੇ ਪੜ੍ਹੋ

ਲਗਾਤਾਰ ਬਰਫਬਾਰੀ ਨਾਲ ਵਧੀਆਂ ਲੋਕਾਂ ਦੀਆਂ ਮੁਸ਼ਕਲਾਂ

ਲਗਾਤਾਰ ਬਰਫਬਾਰੀ ਨਾਲ ਵਧੀਆਂ ਲੋਕਾਂ ਦੀਆਂ ਮੁਸ਼ਕਲਾਂ

ਸ਼ਿਮਲਾ – ਪਹਾੜਾਂ ਵਿੱਚ ਇੱਕ ਵਾਰ ਫੇਰ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ| ਸ਼ਿਮਲਾ ਵਿੱਚ ਸਵੇਰ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ| ਇਸ ਨਾਲ ਸੂਬੇ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ| ਸੈਲਾਨੀ ਇਸ ਬਰਫਬਾਰੀ ਵਿੱਚ ਖੁਸ਼ ਨਜ਼ਰ ਆ ਰਹੇ ਹਨ, ਉੱਥੇ ਹੀ ਬਰਫਬਾਰੀ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਇਜ਼ਾਫਾ ਕਰ ਦਿੱਤਾ ਹੈ| ਅਜਿਹੀ ਠੰਢ ਤੋਂ ਬਚਾਅ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਆਉਣ-ਜਾਣ ਵਿੱਚ ਵੀ ਖਾਸੀਆਂ ਦਿੱਕਤਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਸੀ. ਬੀ. ਆਈ ਦਾ ਛਾਪਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਸੀ. ਬੀ. ਆਈ ਦਾ ਛਾਪਾ

ਰੋਹਤਕ – ਸੀ.ਬੀ.ਆਈ. ਨੇ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਘਰ ਤੇ ਛਾਪਾ ਮਾਰਿਆ| ਸੀ.ਬੀ.ਆਈ. ਅਧਿਕਾਰੀ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਉੱਥੋਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ| ਇਹ ਛਾਪੇਮਾਰੀ ਗੁਰੂਗ੍ਰਾਮ ਵਿੱਚ ਕਥਿਤ ਭੂਮੀ ਘੁਟਾਲੇ ਨਾਲ ਜੁੜੀ ਹੋਈ ਹੈ| ਇਕ ਨਿਊਜ਼ ਏਜੰਸੀ ਅਨੁਸਾਰ,”ਸੀ.ਬੀ.ਆਈ. ਕਥਿਤ ਜ਼ਮੀਨ ਘੁਟਾਲਾ ਮਾਮਲੇ ਦੇ ਸਿਲਸਿਲੇ ਵਿੱਚ ਦਿੱਲੀ-ਐੱਨ.ਸੀ.ਆਰ. ਸਮੇਤ 30 ਤੋਂ ਵਧ ਥਾਂਵਾਂ ਤੇ ਛਾਪੇਮਾਰੀ ਕਰ ਰਹੀ ਹੈ| ਦੱਸਿਆ ਜਾ ਰਿਹਾ ਹੈ…

VIA PUNJAB
ਅੱਗੇ ਪੜ੍ਹੋ

ਪੰਜਾਬ ਪੁਲਿਸ ਨੇ ਮਨਾਇਆ 9ਵਾਂ ਰਾਸ਼ਟਰੀ ਵੋਟਰ ਦਿਵਸ

ਪੰਜਾਬ ਪੁਲਿਸ ਨੇ ਮਨਾਇਆ 9ਵਾਂ ਰਾਸ਼ਟਰੀ ਵੋਟਰ ਦਿਵਸ

ਚੰਡੀਗੜ੍ਹ – ਅੱਜ 9ਵਾਂ ਰਾਸ਼ਟਰੀ ਵੋਟਰ ਦਿਵਸ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਮਨਾਇਆ ਗਿਆ, ਜਿਸ ਵਿੱਚ ਹਰਦੀਪ ਸਿੰਘ ਢਿੱਲੋਂ, ਡੀ.ਜੀ.ਪੀ., ਅਮਨ ਤੇ ਕਾਨੂੰਨ, ਪੰਜਾਬ, ਵੱਲੋਂ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਸਹੁੰ ਚੁਕਾਈ ਗਈ। ਇਸ ਮੌਕੇ ਤੇ ਡਾ. ਐਸ. ਕਰੁਣਾ ਰਾਜੂ, ਮੁੱਖ ਚੋਣ ਅਫਸਰ, ਪੰਜਾਬ ਅਤੇ ਪੰਜਾਬ ਪੁਲਿਸ ਹੈਡ ਕੁਆਟਰ ਵਿਖੇ ਤਾਇਨਾਤ ਸਮੂਹ ਵਧੀਕ ਡੀ.ਜੀ.ਪੀਜ਼, ਆਈ.ਜੀ.ਪੀਜ਼, ਡੀ.ਆਈ.ਜੀਜ਼, ਏ.ਆਈ.ਜੀਜ਼ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਲ ਹੋਏ। ਇਸ ਮੌਕੇ ‘ਤੇ ਹਰਦੀਪ ਸਿੰਘ ਢਿੱਲੋਂ, ਡੀ.ਜੀ.ਪੀ., ਅਮਨ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਵੱਲੋਂ ਤਾਲਾਬੰਦੀ ਖ਼ਤਮ ਕਰਨ ਦੀ ਮੰਗ

ਕਮਲਾ ਹੈਰਿਸ ਵੱਲੋਂ ਤਾਲਾਬੰਦੀ ਖ਼ਤਮ ਕਰਨ ਦੀ ਮੰਗ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਸੈਨੇਟਰ ਤੇ 2020 ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰਨ ਵਾਲੀ ਕਮਲਾ ਹੈਰਿਸ ਨੇ ਪਿਛਲੇ ਇਕ ਮਹੀਨੇ ਤੋਂ ਜਾਰੀ ਤਾਲਾਬੰਦੀ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਹੈ। ਹੈਰਿਸ ਨੇ ਕਿਹਾ ਜਿੰਨਾ ਛੇਤੀ ਹੋ ਸਕੇ ਸੰਘੀ ਸਰਕਾਰ ਦਾ ਕੰਮਕਾਜ ਮੁੜ ਸ਼ੁਰੂ ਹੋਵੇ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਕਿਹਾ ਕਿ ਸੈਨੇਟ ਸਰਕਾਰੀ ਫੰਡਾਂ ਬਾਰੇ ਕਲੀਨ ਬਿੱਲ ਲਈ ਵੋਟ ਕਰੇਗੀ। ਇਸ ਦੌਰਾਨ ਕਮਲਾ ਹੈਰਿਸ ਦੇ ਜਨਮ ਨੂੰ ਲੈ ਕੇ ਟਵੀਟ ਕਰਨ…

VIA PUNJAB
ਅੱਗੇ ਪੜ੍ਹੋ

ਗਾਬਾਰਡ ਵੱਲੋਂ ਰਾਸ਼ਟਰਪਤੀ ਦੀ ਦੌੜ ਲਈ ਰਸਮੀ ਆਗਾਜ਼

ਗਾਬਾਰਡ ਵੱਲੋਂ ਰਾਸ਼ਟਰਪਤੀ ਦੀ ਦੌੜ ਲਈ ਰਸਮੀ ਆਗਾਜ਼

ਹੋਨੂਲੁਲੂ – ਅਮਰੀਕਾ ਦੇ ਨੁਮਾਇੰਦਾ ਸਦਨ ਦੀ ਮੈਂਬਰ ਬਣੀ ਪਹਿਲੀ ਹਿੰਦੂ ਤੇ ਹਵਾਈ ਤੋਂ ਡੈਮੋਕਰੈਟ ਤੁਲਸੀ ਗਾਬਾਰਡ ਨੇ ਇਕ ਆਨਲਾਈਨ ਵੀਡੀਓ ਪੋਸਟ ਕਰਕੇ ਰਾਸ਼ਟਰਪਤੀ ਦੀ ਅਹੁਦੇ ਦੀ ਦੌੜ ਲਈ ਆਪਣੀ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਗਾਬਾਰਡ ਮੱਧ ਪੂਰਬ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਭੰਡਣ ਲਈ ਕਾਫ਼ੀ ਮਕਬੂਲ ਹੈ। ਗਾਬਾਰਡ ਨੇ ਲੰਘੇ ਦਿਨ ਜਾਰੀ ਕੀਤੇ ਇਸ ਵੀਡੀਓ ਸੁਨੇਹੇ ਵਿੱਚ ਕਿਹਾ, ‘ਸਾਡੇ ਕੋਲ ਸੱਤਾ ਵਿੱਚ ਬੈਠੇ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਲੋਕਾਂ ਤੇ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਨਾਲ ਮਿਲਣਾ ਚਾਹੁੰਦੇ ਹਨ ਡੋਨਾਲਡ ਟਰੰਪ ਪਾਕਿ ਮੰਤਰੀ

ਇਮਰਾਨ ਖਾਨ ਨਾਲ ਮਿਲਣਾ ਚਾਹੁੰਦੇ ਹਨ ਡੋਨਾਲਡ ਟਰੰਪ ਪਾਕਿ ਮੰਤਰੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਇਕ ਮਹੱਤਵਪੂਰਣ ਗੱਲ ਦੀ ਪੁਸ਼ਟੀ ਕੀਤੀ| ਫੈਜ਼ਲ ਨੇ ਦੱਸਿਆ ਕਿ ਆਪਣੇ ਇਸਲਾਮਾਬਾਦ ਦੌਰੇ ਦੌਰਾਨ ਅਮਰੀਕੀ ਸੈਨੇਟਰ ਲਿੰਡਸੇ ਗਾਹਮ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ| ਹਾਲੇ ਮੁਲਾਕਾਤ ਦੀ ਤਰੀਕ ਤੈਅ ਨਹੀਂ ਹੋਈ ਹੈ| ਵਾਸ਼ਿੰਗਟਨ ਅਤੇ ਇਸਲਾਮਾਬਾਦ ਇਸ ਬਾਰੇ ਚਰਚਾ ਕਰ ਰਹੇ ਹਨ| ਹਾਲੇ ਇਸ ਸਬੰਧੀ ਤਿਆਰੀਆਂ ਬਾਕੀ ਹਨ, ਜੋ ਗੱਲਬਾਤ ਦੇ…

VIA PUNJAB
ਅੱਗੇ ਪੜ੍ਹੋ

ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ ਸੁਮਿੱਤਰਾ ਮਹਾਜਨ: ਉਮਰ

ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ ਸੁਮਿੱਤਰਾ ਮਹਾਜਨ: ਉਮਰ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਲਈ ਉਨ੍ਹਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਮਰਿਆਣਾ ਦਾ ਖਿਆਲ ਰੱਖਣ ਚਾਹੀਦਾ ਹੈ। ਸ੍ਰੀਮਤੀ ਮਹਾਜਨ ਨੇ ਲੰਘੇ ਦਿਨ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਵਾਡਰਾ ਦੇ ਸਿਆਸੀ ਪਿੜ ’ਚ ਨਿੱਤਰਨ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਹੀਂ ਨਿਭਾ ਸਕਦੇ। ਜੰਮੂ ਕਸ਼ਮੀਰ…

VIA PUNJAB
ਅੱਗੇ ਪੜ੍ਹੋ
1 894 895 896 897 898 1,271