ਮੋਦੀ ਨੇ ਅੰਡੇਮਾਨ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ ਬਦਲੇ

ਮੋਦੀ ਨੇ ਅੰਡੇਮਾਨ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ ਬਦਲੇ

ਪੋਰਟ ਬਲੇਅਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਇਥੇ ਤਿਰੰਗਾ ਲਹਿਰਾਏ ਜਾਣ ਦੀ 75ਵੀਂ ਵਰ੍ਹੇਗੰਢ ਮੌਕੇ ਅੰਡੇਮਾਨ ਅਤੇ ਨਿਕੋਬਾਰ ਦੇ ਤਿੰਨ ਟਾਪੂਆਂ ਦੇ ਨਾਮ ਬਦਲਣ ਦਾ ਅੱਜ ਐਲਾਨ ਕੀਤਾ। ਰੌਸ ਟਾਪੂ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ, ਨੀਲ ਟਾਪੂ ਨੂੰ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਨੂੰ ਸਵਰਾਜ ਦੀਪ ਦੇ ਨਾਮ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ 75 ਰੁਪਏ ਦਾ ਸਿੱਕਾ ਅਤੇ ਯਾਦਗਾਰੀ ਟਿਕਟ ਵੀ ਜਾਰੀ ਕੀਤੇ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਅੰਡੇਮਾਨ ਵਾਸੀਆਂ ਦੀਆਂ ਸਹੂਲਤਾਂ ਲਈ ਸਰਕਾਰ ਵਚਨਬੱਧ: ਮੋਦੀ

ਅੰਡੇਮਾਨ ਵਾਸੀਆਂ ਦੀਆਂ ਸਹੂਲਤਾਂ ਲਈ ਸਰਕਾਰ ਵਚਨਬੱਧ: ਮੋਦੀ

ਕਾਰ ਨਿਕੋਬਾਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਾਮੀ ਤੋਂ ਉੱਭਰਨ ਲਈ ਕਾਰ ਨਿਕੋਬਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਰਕਾਰ ਅੰਡੇਮਾਨ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਇਹ ਟਾਪੂ 2004 ’ਚ ਆਈ ਸੁਨਾਮੀ ਦੀ ਲਪੇਟ ’ਚ ਆ ਗਿਆ ਸੀ। ਇਸ ਟਾਪੂ ’ਤੇ ਪ੍ਰਚੱਲਤ ਸਾਂਝੇ ਪਰਿਵਾਰ ਦੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਦੇ ਲੋਕ ਦੇਸ਼ ਦੇ ਲੋਕਾਂ ਲਈ ਮਿਸਾਲ ਬਣ ਸਕਦੇ ਹਨ।…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਵਿਚ ਅਵਾਮੀ ਲੀਗ ਦੀ ਹੂੰਝਾਫੇਰ ਜਿੱਤ

ਬੰਗਲਾਦੇਸ਼ ਵਿਚ ਅਵਾਮੀ ਲੀਗ ਦੀ ਹੂੰਝਾਫੇਰ ਜਿੱਤ

ਢਾਕਾ – ਬੰਗਲਾਦੇਸ਼ ’ਚ ਤਣਾਅ ਦਰਮਿਆਨ ਨਵੀਂ ਸਰਕਾਰ ਚੁਣਨ ਲਈ ਵੋਟਿੰਗ ਐਤਵਾਰ ਨੂੰ ਖ਼ਤਮ ਹੋ ਗਈ। ਚੋਣਾਂ ਨਾਲ ਸਬੰਧਤ ਹਿੰਸਾ ’ਚ 17 ਵਿਅਕਤੀ ਮਾਰੇ ਗਏ ਹਨ। ਮ੍ਰਿਤਕਾਂ ’ਚ ਪਾਰਟੀਆਂ ਦੇ 16 ਕਾਰਕੁਨ ਅਤੇ ਸੁਰੱਖਿਆ ਕਰਮੀ ਸ਼ਾਮਲ ਹਨ। ਹਿੰਸਾ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਕਮਰਾਨ ਪਾਰਟੀ ਅਵਾਮੀ ਲੀਗ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਅਤੇ ਉਸ ਦੇ ਭਾਈਵਾਲਾਂ ਦੇ ਕਾਰਕੁਨ ਮਾਰੇ ਗਏ ਹਨ। ਕੁੱਲ 300 ’ਚੋਂ 299 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ। ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਰੋਸ਼ਨ ਲਾਲ ਨੂੰ ਹਰੀਕੇ ਦਾ ਸਰਪੰਚ ਬਣਾਉਣ ’ਤੇ ਕੀਤਾ ਗਿੱਲ ਦਾ ਧੰਨਵਾਦ

ਰੋਸ਼ਨ ਲਾਲ ਨੂੰ ਹਰੀਕੇ ਦਾ ਸਰਪੰਚ ਬਣਾਉਣ ’ਤੇ ਕੀਤਾ ਗਿੱਲ ਦਾ ਧੰਨਵਾਦ

ਪੱਟੀ -ਲੋਕਤੰਤਰ ਦਾ ਥੰਮ ਮੰਨੀਆ ਜਾਂਦੀਆ ਪੰਚਾਇਤੀ ਚੋਣਾਂ ਵਿਚ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋ ਸੰਘਣੀ ਅਬਾਦੀ ਵਾਲੇ ਕਸਬਾ ਹਰੀਕੇ ਪੱਤਣ ਦੇ ਕਾਂਗਰਸੀ ਆਂਗੂਆ ਅਤੇ ਵਰਕਰਾ ਦੀ ਸਹਿਮਤੀ ਨਾਲ ਸੀਨੀਅਰ ਕਾਂਗਰਸੀ ਆਗੂ ਰੋਸ਼ਨ ਲਾਲ ਚੌਧਰੀ ਨੂੰ ਹਰੀਕੇ ਪੱਤਣ ਦਾ ਸਰਪੰਚ ਬਣਾਉਣ ਤੇ ਹਰੀਕੇ ਪੱਤਣ ਦੇ ਯੂਥ ਕਾਂਗਰਸੀ ਆਗੂ ਸੁਰਿੰਦਰ ਮਲਹੋਤਰਾ ਵੱਲੋ ਹਲਕਾ ਵਿਧਾਇਕ ਗਿੱਲ ਦਾ ਧੰਨਵਾਦ ਕੀਤਾ ਗਿਆ ਅਤੇ ਰੋਸ਼ਨ ਲਾਲ ਚੌਧਰੀ ਨੂੰ ਸਰਪੰਚ ਬਣਨ ਤੇ ਵਧਾਈ ਦਿੰਦਿਆ ਕਿਹਾ ਕਿ ਬਹੁਤ ਵਧੀਆ ਉਪਰਾਲਾ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ‘ਦਾਦੀ ਦੇ ਸੁਨੇਹੇ’ ’ਚ ਦਾਦੀਆਂ ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸ਼੍ਰੋਮਣੀ ਕਮੇਟੀ ਵੱਲੋਂ ‘ਦਾਦੀ ਦੇ ਸੁਨੇਹੇ’ ’ਚ ਦਾਦੀਆਂ ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

ਜਗਰਾਉਂ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੁਖਮਨੀ ਸੁਸਾਇਟੀਆਂ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ‘ਦਾਦੀ ਦਾ ਸੁਨੇਹਾ’ ਆਯੋਜਿਤ ਕੀਤਾ ਗਿਆ, ਜਿਸ ’ਚ ਮਾਤਾ ਗੁਜਰ ਕੌਰ ਦੀ ਮਹਾਨ ਕੁਰਬਾਨੀ ਅਤੇ ਸਾਹਿਬਜ਼ਾਦਿਆਂ ਦੀ ਅਡੋਲਤਾ, ਦ੍ਰਿੜਤਾ ਅਤੇ ਧਰਮ ਪ੍ਰਤੀ ਨਿਸ਼ਚਾ ਇਸ ਵਿਸ਼ੇ ਨੂੰ ਬੁਲਾਰਿਆਂ ਅਤੇ ਪ੍ਰਚਾਰਕਾਂ ਵੱਲੋਂ ਵਿਚਾਰਿਆ ਗਿਆ ਅਤੇ 75 ਦੇ ਕਰੀਬ ਦਾਦੀਆਂ ਅਤੇ ਉਨ੍ਹਾਂ ਦੇ ਨਾਲ ਆਏ ਬੱਚਿਆਂ ਨੂੰ ਇਤਿਹਾਸਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ…

VIA PUNJAB
ਅੱਗੇ ਪੜ੍ਹੋ

ਹੋਰਟੀਕਲਚਰ ਕਿਸਾਨਾਂ ਨੂੰ ਵਧ ਆਮਦਨ ਦੇ ਸਕਦਾ ਹੈ : ਖੇਤੀਬਾੜੀ ਮੰਤਰੀ

ਹੋਰਟੀਕਲਚਰ ਕਿਸਾਨਾਂ ਨੂੰ ਵਧ ਆਮਦਨ ਦੇ ਸਕਦਾ ਹੈ : ਖੇਤੀਬਾੜੀ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਜਿੰਦਗੀ ਭਰ ਸਿਖਣਾ ਬੰਦ ਮਤ ਕਰਨਾ, ਕਿਉਂਕਿ ਸਿਖਣ ਵਾਲਾ ਹਮੇਸ਼ਾ ਜਵਾਨ ਰਹਿੰਦਾ ਹੈ, ਜੋ ਨਹੀਂ ਸਿਖਦਾ ਉਹ ਪੁਰਾਣੀ ਗਲਾਂ ਕਰਦਾ ਹੈ ਅਤੇ ਸਿਖਣ ਵਾਲਾ ਨਵੀਂ ਗਲ ਕਰੇਗਾ? ਉਨਾਂ ਕਿਹਾ ਕਿ ਅਸੀਂ ਲੋਕ ਵੀ ਹਰ ਰੋਜ ਸਿਖਦੇ ਹਾਂ ਅਤੇ ਦੁਨਿਆ ਵਿਚ ਹਰ ਰੋਜ ਨਵੀਂ ਤਕਨੀਕਆਂ ਆ ਰਹੀਆਂ ਹਨ? ਉਨਾਂ ਕਿਹਾ ਕਿ ਕਿਸਾਨਾਂ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਹੋਰਟੀਕਲਚਰ ਵਧ ਆਮਦਨ…

VIA PUNJAB
ਅੱਗੇ ਪੜ੍ਹੋ

ਕਰਨਾਲ ’ਚ ਹੁਣ ਬਰਸਾਤੀ ਪਾਣੀ ਦੀ ਸਮਸਿਆ ਨਹੀਂ ਰਹੇਗੀ ਮੁਖ ਮੰਤਰੀ

ਕਰਨਾਲ ’ਚ ਹੁਣ ਬਰਸਾਤੀ ਪਾਣੀ ਦੀ ਸਮਸਿਆ ਨਹੀਂ ਰਹੇਗੀ ਮੁਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਨੇ ਕਿਹਾ ਕਿ ਕਰਨਾਲ ਸ਼ਹਿਰ ਵਿਚ ਹੁਣ ਬਰਸਾਤੀ ਪਾਣੀ ਦੇ ਠਹਿਰਾਓ ਦੀ ਸਮਸਿਆ ਨਹੀਂ ਰਹੇਗੀ, ਪੂਰੇ ਸ਼ਹਿਰ ਦੀ ਸੀਵਰੇਜ ਵਿਵਸਥਾ ਠੀਕ ਕੀਤੀ ਜਾ ਰਹੀ ਹੈ, ਮੁਗਲ ਕੈਨਾਲ ਦੇ ਵਿਸਥਾਰ ਦਾ ਕੰਮ ਚਲ ਰਿਹਾ ਹੈ, ਛੇਤੀ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ? ਇਸ ਤੋਂ ਇਲਾਵਾ, ਕਰਨਾਲ ਦੇ ਲੋਕਾਂ ਨੂੰ 5 ਜਨਵਰੀ ਨੂੰ ਪਛਮੀ ਬਾਈਪਾਸ ਸ਼ੁਰੂ ਕਰ ਦਿਤਾ ਜਾਵੇਗਾ, ਇਸ ਦੇ ਬਣਨ ਨਾਲ ਸ਼ਹਿਰ ਵਿਚ ਭੀੜ ਘਟ ਹੋਵੇਗੀ ਅਤੇ ਛੇਤੀ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ ਵਪਾਰ ਦੇ ਮੁੱਦੇ ’ਤੇ ਚੀਨੀ ਸਦਰ ਨਾਲ ਫੋਨ ’ਤੇ ਕੀਤੀ ਗੱਲ

ਟਰੰਪ ਵੱਲੋਂ ਵਪਾਰ ਦੇ ਮੁੱਦੇ ’ਤੇ ਚੀਨੀ ਸਦਰ ਨਾਲ ਫੋਨ ’ਤੇ ਕੀਤੀ ਗੱਲ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਫੋਨ ’ਤੇ ਵਪਾਰ ਨੂੰ ਲੈ ਕੇ ਗਲਬਾਤ ਦੇ ਬਾਅਦ ਕਾਫੀ ਪ੍ਰਗਤੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਜੇ ਹੁਣ ਚੀਨ ਦੇ ਰਾਸ਼ਟਰਪਤੀ ਸ਼ੀ (ਚਿਨਫਿੰਗ) ਨਾਲ ਲੰਬੀ ਅਤੇ ਬਹੁਤ ਚੰਗੀ ਗਲਬਾਤ ਹੋਈ ਹੈ।

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਡਾ. ਮਨਮੋਹਨ ਸਿੰਘ ਦੇ ਹੱਕ ’ਚ ਡਟੇ

ਕੈਪਟਨ ਅਮਰਿੰਦਰ ਸਿੰਘ ਡਾ. ਮਨਮੋਹਨ ਸਿੰਘ ਦੇ ਹੱਕ ’ਚ ਡਟੇ

‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਚੋਣਾਂ ਤੋਂ ਪਹਿਲਾਂ ਕਾਂਗਰਸ ਖਿਲਾਫ ਇੱਕ ਸਿਆਸੀ ਸਟੰਟ ਚੰਡੀਗੜ੍ਹ – ਹਾਲ ਹੀ ਦੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਫ਼ਲਤਾ ਹਾਸਲ ਕਰ ਚੁੱਕੀ ਕਾਂਗਰਸ ਨੂੰ ਢਾਹ ਲਾਉਣ ਦੇ ਉਦੇਸ਼ ਨਾਲ ਆਪਣੇ ਸਿਆਸੀ ਸਟੰਟ ਵਜੋਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ‘ਦੀ ਐਕਸੀਡੈਂਟਲ ਪ੍ਰਾਈਮ ਮਨੀਸਟਰ’ ਨੂੰ ਬੜ੍ਹਾਵਾ ਦੇਣ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਖਿੱਲੀ ਉਡਾਈ ਹੈ। ਅੱਜ ਇੱਥੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਨਾਲ ਸੂਬੇ ਦੇ ਖਿਡਾਰੀਆਂ ਨੂੰ ਪ੍ਰੋਤਸਾਹਨ ਮਿਲਿਆ : ਮੁੱਖ ਮੰਤਰੀ

ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਨਾਲ ਸੂਬੇ ਦੇ ਖਿਡਾਰੀਆਂ ਨੂੰ ਪ੍ਰੋਤਸਾਹਨ ਮਿਲਿਆ : ਮੁੱਖ ਮੰਤਰੀ

ਚੰਡੀਗੜ – ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਨਾਲ ਸੂਬੇ ਦੇ ਨੌਜੁਆਨਾਂ ਨੂੰ ਖੇਡਾਂ ਦੇ ਪ੍ਰਤੀ ਭਰਪੂਰ ਪ੍ਰੋਤਸਾਹਨ ਮਿਲਿਆ ਹੈ। ਨਵੀਂ ਖੇਡ ਨੀਤੀ ਵਿਚ ਵਧੀਆ ਖਿਡਾਰੀਆਂ ਨੂੰ ਨਗਦ ਇਨਾਮ ਦੇ ਨਾਲ-ਨਾਲ ਨੌਕਰੀ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਨਤੀਜਾ ਹੈ ਕਿ ਹਰਿਆਣਾ ਦੇਸ਼ ਵਿਚ ਖੇਡਾਂ ਦਾ ਹੱਬ ਵਜੋਂ ਵਿਕਸਿਤ ਹੋਇਆ ਹੈ। ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਇਹ ਗਲ ਅਜ ਕੌਮਾਂਤਰੀ ਯੂਨੀਵਰਸਿਟੀ ਖੇਡ ਦਿਵਸ ਦੇ ਮੌਕੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿਚ ਆਯੋਜਿਤ…

VIA PUNJAB
ਅੱਗੇ ਪੜ੍ਹੋ
1 942 943 944 945 946 1,271