ਪੰਚਾਇਤ ਚੋਣਾਂ: ਸਰਪੰਚੀ ਲਈ ਕੁੱਲ 48111 ਨਾਮਜ਼ਦਗੀਆਂ ਦਾਖ਼ਲ

ਪੰਚਾਇਤ ਚੋਣਾਂ: ਸਰਪੰਚੀ ਲਈ ਕੁੱਲ 48111 ਨਾਮਜ਼ਦਗੀਆਂ ਦਾਖ਼ਲ

ਚੰਡੀਗੜ – ਪੰਜਾਬ ਵਿੱਚ ਹੋ ਰਹੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਨ ਦੀ ਅੰਤਮ ਮਿਤੀ 19 ਦਸੰਬਰ ਤੱਕ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 48111 …ਨਾਮਜ਼ਦਗੀ ਪੱਤਰ ਦਾਖ਼ਲ ਹੋਏ, ਜਦੋਂ ਕਿ ਪੰਚਾਂ ਦੇ ਅਹੁਦਿਆਂ ਲਈ ਕੁੱਲ 1,62,383 ਨਾਮਜ਼ਦਗੀ ਪੱਤਰ ਦਾਖ਼ਲ ਹੋਏ।ਰਾਜ ਚੋਣ ਕਮਿਸ਼ਨਰ, ਪੰਜਾਬ ਦੇ ਤਰਜਮਾਨ ਨੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 21 ਦਸੰਬਰ ਹੈ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ। ਵੋਟਾਂ 30 ਦਸੰਬਰ 2018 ਨੂੰ…

VIA PUNJAB
ਅੱਗੇ ਪੜ੍ਹੋ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਨਾਲ ਤੁਲਨਾ ਕਰਨ ਲਈ ਭਾਈ ਲੋਂਗੋਵਾਲ ਸਿੱਖ ਪੰਥ ਅਤੇ ਕੌਮ ਤੋਂ ਮੰਗੇ ਮਾਫ਼ੀ: ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਨਾਲ ਤੁਲਨਾ ਕਰਨ ਲਈ ਭਾਈ ਲੋਂਗੋਵਾਲ ਸਿੱਖ ਪੰਥ ਅਤੇ ਕੌਮ ਤੋਂ ਮੰਗੇ ਮਾਫ਼ੀ: ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਨਾਲ ਤੁਲਨਾ ਕਰਦੇ ਸਾਂਝੇ ਤੌਰ ਤੇ ਮਨਾਉਣ ਦੇ ਸੰਬੰਧ ਵਿੱਚ ਦਿੱਤੇ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਲ ਦਿਵਸ ਜੋ ਇੱਕ ਖੁਸ਼ੀ ਦਾ ਪ੍ਰਤੀਕ ਹੈ ਅਤੇ ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ…

VIA PUNJAB
ਅੱਗੇ ਪੜ੍ਹੋ

ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਕੈਪਟਨ ਸਿੱਧੂ

ਪੰਚਾਇਤ ਚੋਣਾਂ ਵਿੱਚ ਕਾਂਗਰਸ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਕੈਪਟਨ ਸਿੱਧੂ

ਐਸ ਏ ਐਸ ਨਗਰ – ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਸਰਕਾਰ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਕੈਪਟਨ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਚੋਣ ਲੜ ਰਹੇ ਅਕਾਲੀ ਦਲ ਵਲੋਂ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਂਗਰਸ ਸਰਕਾਰ ਦੀ ਸ਼ਹਿ ਉਪਰ ਪੁਲੀਸ ਅਫਸਰਾਂ ਅਤੇ ਪੁਲੀਸ ਮੁਲਾਜਮਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਸਰਕਾਰ ਵਿੱਚ ਦਹਿਸ਼ਤ ਅਤੇ ਗੁੰਡਾਗਰਦੀ ਦੇ ਵਿਰੁੱਧ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਭਲਕੇ ਤੋਂ ਚੰਡੀਗੜ੍ਹ ਵਿਖੇ ਸ਼ੁਰੂਆਤ —- ਕੈਂਥ

ਕੈਪਟਨ ਸਰਕਾਰ ਵਿੱਚ ਦਹਿਸ਼ਤ ਅਤੇ ਗੁੰਡਾਗਰਦੀ ਦੇ ਵਿਰੁੱਧ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਭਲਕੇ ਤੋਂ ਚੰਡੀਗੜ੍ਹ ਵਿਖੇ ਸ਼ੁਰੂਆਤ —- ਕੈਂਥ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ ਨੂੰ ਨਿਆਂ ਦਿਵਾਉਣ ਵਿੱਚ ਬੁਰੀ ਤਰ੍ਹਾ ਫੇਲ੍ਹ ਚੰਡੀਗੜ੍ਹ – ਨੈਸਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਨਾਲ ਅਨਿਆਂ, ਅੱਤਿਆਚਾਰਾਂ, ਵਿਤਕਰੇ, ਧੱਕੇਸ਼ਾਹੀ ਅਤੇ ਹੋ ਰਹੀ ਗੁੰਡਾਗਰਦੀ ਦੇ ਨੰਗੇ ਨਾਚ ਦੇ ਵਿਰੁੱਧ 21 ਦਸੰਬਰ ਨੂੰ ਸੈਕਟਰ 25 ਰੈਲੀ ਗਰਾਉਂਡ ਚੰਡੀਗੜ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ’84 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਕੋਸ਼ਿਸ਼ ਕਰਨ ‘ਤੇ ਸੁਖਬੀਰ ਬਾਦਲ ਦੀ ਸਖ਼ਤ ਆਲੋਚਨਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ’84 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਕੋਸ਼ਿਸ਼ ਕਰਨ ‘ਤੇ ਸੁਖਬੀਰ ਬਾਦਲ ਦੀ ਸਖ਼ਤ ਆਲੋਚਨਾ

ਦੰਗਿਆਂ ਵਿੱਚ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਨਹੀਂ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਬਿਨਾ ਵਜਾ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਮੁੜ ਕੋਸ਼ਿਸ਼ ਕਰਨ ‘ਤੇ ਸੁਖਬੀਰ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਨਾਂ ਦੰਗਿਆਂ ਵਿੱਚ ਵਿਅਕਤੀਗਤ ਰੂਪ ਵਿੱਚ ਕੁਝ ਕਾਂਗਰਸੀ ਲੀਡਰ ਸ਼ਾਮਲ ਸਨ ਜਿਨਾਂ ਨੂੰ ਪਾਰਟੀ ਲੀਡਰਸ਼ਿਪ ਦੀ ਲੁਕਵੇਂ ਜਾਂ ਖੁੱਲੇ ਤੌਰ ‘ਤੇ ਕੋਈ ਹਮਾਇਤ ਹਾਸਲ ਨਹੀਂ ਸੀ।ਸ਼੍ਰੋਮਣੀ ਅਕਾਲੀ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਸੀਰੀਆ ਤੋਂ ਵਾਪਿਸ ਬੁਲਾਏ 2000 ਸਿਪਾਹੀ

ਟਰੰਪ ਨੇ ਸੀਰੀਆ ਤੋਂ ਵਾਪਿਸ ਬੁਲਾਏ 2000 ਸਿਪਾਹੀ

ਵਾਂਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਆਈਐਸਆਈਐਸ ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2000 ਸਿਪਾਹੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ| ਟਰੰਪ ਦੇ ਇਸ ਕਦਮ ਦਾ ਮੱਧ ਪੂਰਵੀ ਏਸ਼ੀਆ ਤੇ ਵੱਡਾ ਅਸਰ ਪੈ ਸਕਦਾ ਹੈ| ਇਸ ਦੇ ਚਲਦਿਆਂ ਅਮਰੀਕਾ ਦੇ ਸਮਰਥਨ ਨਾਲ ਇਸਲਾਮੀਕ ਸਟੇਟ ਦੇ ਜਿਹਾਦੀਆਂ ਨਾਲ ਲੜਣ ਵਾਲੇ ਕੁਰਦਿਸ਼ ਲੜਾਕਿਆਂ ਦੀ ਕਿਸਮਤ ਹੁਣ ਵਿਚਕਾਰ ਵਿੱਚ ਲਟਕੀ ਹੋਈ ਹੈ| ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਕਿਹਾ, ਅਸੀਂ ਸੀਰੀਆ ਵਿੱਚ ਆਈ ਐਸ…

VIA PUNJAB
ਅੱਗੇ ਪੜ੍ਹੋ

ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੇ ਪੀੜਤ

ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੇ ਪੀੜਤ

ਨਵੀਂ ਦਿੱਲੀ – 1984 ਵਿਚ ਹੋਏ ਸਿਖ ਕਤਲੇਆਮ ਦੌਰਾਨ ਦਿਲੀ ਕੈਂਟ ਦੇ ਰਾਜਨਗਰ ਇਲਾਕੇ ’ਚ ਪੰਜ ਸਿਖਾਂ ਦੇ ਕਤਲ ਮਾਮਲੇ ਦੇ ਪੀੜਤ ਪਖ ਨੇ ਸੁਪਰੀਮ ਕੋਰਟ ’ਚ ਕੇਵੀਏਟ ਦਾਇਰ ਕੀਤਾ ਹੈ। ਇਸ ਅਰਜ਼ੀ ਵਿਚ ਪੀੜਤ ਪਖ ਨੇ ਮੰਗ ਕੀਤੀ ਹੈ ਕਿ ਜੇਕਰ ਸਜਣ ਕੁਮਾਰ ਦਿਲੀ ਹਾਈਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਦਾ ਹੈ ਤਾਂ ਅਦਾਲਤ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਪਖ ਜ਼ਰੂਰ ਸੁਣੇ। ਇਹ ਕੇਵੀਏਟ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮੋਰਨੀ ’ਚ ਵਿਸ਼ਵ ਦਵਾਈ ਵਣ ਪਰਿਯੋਜਨਾ ਦਾ ਉਦਘਾਟਨ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮੋਰਨੀ ’ਚ ਵਿਸ਼ਵ ਦਵਾਈ ਵਣ ਪਰਿਯੋਜਨਾ ਦਾ ਉਦਘਾਟਨ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਆਯੂਰਵੇਦ ਤੇ ਹਰਬਲ ਦਵਾਈਆਂ ਨੂੰ ਬੜਾਵਾ ਦੇਣ ਲਈ ਹਰਿਆਣਾ ਹਰਬਲ ਕਾਰਪੋਰੇਸ਼ਨ ਦੇ ਗਠਨ ਕਰਨ, ਮੋਰਨੀ ਖੇਤਰ ਨੂੰ ਆਰਗੇਨਿਕ ਕਲਸਟ ਬਣਾਉਣ ਅਤੇ ਜੜੀ-ਬੂਟੀਆਂ ਲਈ ਇਕ ਵਿਸ਼ਵ ਪਧਰੀ ਨਰਸਰੀ ਸਥਾਪਿਤ ਕਰਨ ਦੀ ਐਲਾਨ ਕੀਤੀ ਤਾਂ ਜੋ ਸੂਬੇ ਵਿਚ ਆਯੂਸ਼ ਨੂੰ ਬੜਾਵਾ ਦਿਤਾ ਜਾ ਸਕੇ।

VIA PUNJAB
ਅੱਗੇ ਪੜ੍ਹੋ

ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ ਨਵੀਂ ਦਿੱਲੀ – 1984 ਸਿਖ ਵਿਰੋਧੀ ਦੰਗੇ ਦੇ ਦਿਲੀ ਕੈਂਟ ਮਾਮਲੇ ’ਚ ਉਮਰ ਭਰ ਦੀ ਸਜ਼ਾ ਮਿਲਣ ਵਾਲੇ ਸਾਬਕਾ ਕਾਂਗਰਸੀ ਆਗੂ ਸਜਣ ਕੁਮਾਰ ਨੇ ਦਿਲੀ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਸਜਣ ਕੁਮਾਰ ਨੇ ਪਟੀਸ਼ਨ ’ਚ ਅਦਾਲਤ ਤੋਂ ਸਮਰਪਣ ਕਰਨ ਲਈ 30 ਦਿਨ ਦਾ ਸਮਾਂ ਮੰਗਿਆ ਸੀ। ਸਜਣ ਕੁਮਾਰ ਦੀ ਪਟੀਸ਼ਨ ’ਤੇ ਹਾਈਕੋਰਟ ਕਲ੍ਹ ਸੁਣਵਾਈ ਕਰ ਸਕਦਾ ਹੈ। ਹਾਈਕੋਰਟ ਨੇ ਫੈਸਲੇ ’ਚ ਕਿਹਾ ਸੀ ਕਿ ਸਜਣ ਕੁਮਾਰ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪਟਨਾ ਨੇ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ

ਪ੍ਰੋ ਕਬੱਡੀ ਲੀਗ ਪਟਨਾ ਨੇ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ

ਪੰਚਕੁਲਾ – ਪਟਨਾ ਪਾਈਰੇਟਸ ਨੇ 20 ਸੈਂਕਿੰਡ ਤੋਂ ਵੀ ਘੱਟ ਸਮੇਂ ‘ਚ 3 ਅੰਕ ਹਾਸਲ ਕਰ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ ‘ਚ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ। ਵਿਕਾਸ ਜਗਲਾਨ ਪਟਨਾ ਦੇ ਲਈ ਹੀਰੋ ਰਹੇ, ਜਿਸ ਨੇ ਇਕ ਟੈਕਲ ਤੇ 2 ਰੇਡ ਅੰਕ ਹਾਸਲ ਕਰ ਟੀਮ ਨੂੰ ਹਾਰ ਤੋਂ ਬਚਾਇਆ। ਪਰਦੀਪ ਨਾਰਵਾਲ ਪਟਨਾ ਪਾਈਰੇਟਸ ਦੇ ਲਈ 17 ਅੰਕ ਹਾਸਲ ਕਰ ਚੋਟੀ ਦੇ ਸਕੋਰਰ ਰਹੇ। ਬੈਂਗਲੁਰੂ ਬੁਲਸ ਦੇ ਲਈ ਕੁਮਾਰ ਨੇ…

VIA PUNJAB
ਅੱਗੇ ਪੜ੍ਹੋ
1 959 960 961 962 963 1,271