ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਨੇ ਪਾਕਿ ਫੌਜ ਮੁਖੀ ਨਾਲ ਕੀਤੀ ਮੁਲਾਕਾਤ

ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਨੇ ਪਾਕਿ ਫੌਜ ਮੁਖੀ ਨਾਲ ਕੀਤੀ ਮੁਲਾਕਾਤ

ਇਸਲਾਮਾਬਾਦ – ਅਫਗਾਨਿਸਤਾਨ ‘ਚ ਅਮਰੀਕਾ ਦੇ ਵਿਸ਼ੇਸ਼ ਸ਼ਾਂਤੀਦੂਤ ਜ਼ਲਮੇ ਖਲੀਲਜ਼ਾਦ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਹਾਂ ਨੇ ਖੇਤਰੀ ਸੁਰੱਖਿਆ ਅਤੇ ਯੁੱਧ ਨਾਲ ਤਬਾਹ ਹੋਏ ਦੇਸ਼ ਵਿਚ ਸ਼ਾਂਤੀ ਪ੍ਰਕਿਰਿਆ ‘ਤੇ ਗੱਲਬਾਤ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਵਿਚ ਉਨ੍ਹਾਂ ਨੇ ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਸੀ।ਅਮਰੀਕਾ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਵਿਚਕਾਰ ਇਸ ਹਫਤੇ ਆਬੂ ਧਾਬੀ ਵਿਚ ਗੱਲਬਾਤ ਹੋਈ ਸੀ। ਇਸ…

VIA PUNJAB
ਅੱਗੇ ਪੜ੍ਹੋ

ਡਬਲਿਊ.ਵੀ.ਰਮਨ ਹੋਣਗੇ ਭਾਰਤੀ ਮਹਿਲਾ ਟੀਮ ਦੇ ਕੋਚ

ਡਬਲਿਊ.ਵੀ.ਰਮਨ ਹੋਣਗੇ ਭਾਰਤੀ ਮਹਿਲਾ ਟੀਮ ਦੇ ਕੋਚ

ਮੁੰਬਈ – ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦੇ ਮੁਕਾਬਲੇ ਤਰਜੀਹ ਦਿੰਦਿਆਂ ਸਾਬਕਾ ਸਲਾਮੀ ਬੱਲੇਬਾਜ਼ ਡਬਲਿਊ ਰਮਨ ਨੂੰ ਵੀਰਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਕੋਚ ਨਿਯੁਕਤ ਕਰ ਦਿੱਤਾ ਗਿਆ ਹੈ ਜਦੋਂ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰਬੰਧਕਾਂ ਵਿਚ ਮੱਤਭੇਦ ਹਨ।ਸ੍ਰੀ ਰਮਨ ਇਸ ਸਮੇਂ ਬੰਗਲੌਰ ਵਿਚ ਕੌਮੀ ਕ੍ਰਿਕਟ ਅਕੈਡ੍ਰਮੀ ਵਿਚ ਬੱਲੇਬਾਜ਼ੀ ਸਲਾਹਕਾਰ ਵਜੋਂ ਨਿਯੁਕਤ ਹਨ। ਉਹ ਅਗਲੇ ਮਹੀਨੇ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਟੀਮ ਦੇ ਨਾਲ ਜਾਣਗੇ। ਇਹ ਐਲਾਨ ਅੱਜ ਹੋਈ ਇੰਟਰਵਿਊ ਤੋਂ ਬਾਅਦ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਟੈਸਟ ਰੈਂਕਿੰਗ ਚ ਕੋਹਲੀ ਦੀ ਬਾਦਸ਼ਾਹਤ ਕਾਇਮ

ਟੈਸਟ ਰੈਂਕਿੰਗ ਚ ਕੋਹਲੀ ਦੀ ਬਾਦਸ਼ਾਹਤ ਕਾਇਮ

ਨਵੀਂ ਦਿੱਲੀ – ਆਸਟਰੇਲੀਆ ਖਿਲਾਫ ਪਰਥ ਟੈਸਟ ਦੀ ਪਹਿਲੀ ਪਾਰੀ ‘ਚ ਸ਼ਾਨਦਾਰ 123 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ ਟੈਸਟ ਬੱਲੇਬਾਜ਼ ਬਣੇ ਹੋਏ ਹਨ। ਕੋਹਲੀ ਨੇ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣੀ ਦਾਅਵੇਦਾਰੀ ਹੋਰ ਵੀ ਮਜ਼ਬੂਤ ਕਰ ਲਈ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਹਮਲਾਵਰਤਾ ਇਨ੍ਹਾਂ ਦਿਨਾਂ ‘ਚ ਸੁਰਖੀਆਂ ‘ਚ ਆਈ ਹੋਈ ਹੈ। ਇਸ ਵਿਚਾਲੇ ਹੀ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਉਨ੍ਹਾਂ ਨੇ…

VIA PUNJAB
ਅੱਗੇ ਪੜ੍ਹੋ

ਧੋਨੀ ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟਰ : ਕਪਿਲ ਦੇਵ

ਧੋਨੀ ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟਰ : ਕਪਿਲ ਦੇਵ

ਨਵੀਂ ਦਿੱਲੀ – ਭਾਰਤ ਨੂੰ 1983 ‘ਚ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਕਪਿਲ ਦੇਵ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਧੋਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਕ੍ਰਿਕਟ ਇਤਿਹਾਸ ਦੇ ਸਰਵਸ੍ਰੇਸ਼ਠ ਕ੍ਰਿਕਟਰ ਹਨ। ਕਪਿਲ ਦੇਵ ਨੇ ਕਿਹਾ ਕਿ ਧੋਨੀ ਹਮੇਸ਼ਾ ਦੇਸ਼ ਨੂੰ ਖ਼ੁਦ ਤੋਂ ਪਹਿਲਾਂ ਰਖਦੇ ਹਨ ਅਤੇ ਇਸ ਦਾ ਸਿਹਰਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਧੋਨੀ…

VIA PUNJAB
ਅੱਗੇ ਪੜ੍ਹੋ

ਮੈਨੂੰ ਰਿਫਰੈਂਡਮ 2020 ਬਾਰੇ ਕੋਈ ਜਾਣਕਾਰੀ ਨਹੀਂ : ਅਮਰੀਕੀ ਅਧਿਕਾਰੀ

ਮੈਨੂੰ ਰਿਫਰੈਂਡਮ 2020 ਬਾਰੇ ਕੋਈ ਜਾਣਕਾਰੀ ਨਹੀਂ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ – ਅਮਰੀਕੀ ਸਟੇਟ ਵਿਭਾਗ ਦੇ ਡਿਪਟੀ ਰੋਬਰਟ ਪੈਲੈਡੀਨੋ ਨੇ ਦੱਸਿਆ ਕਿ ਉਹ 2020 ‘ਚ ਹੋਣ ਵਾਲੇ ਰਿਫਰੈਂਡਮ ਤੋਂ ਅਣਜਾਣ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਤੋਂ ਜਦ ਇਸ ਸਬੰਧੀ ਪ੍ਰਸ਼ਨ ਪੁੱਛਿਆ ਗਿਆ ਕਿ ਕੀ ਉਹ ਸਿੱਖਸ ਫਾਰ ਜਸਟਿਸ ਵਲੋਂ ਕਰਵਾਈ ਜਾਣ ਵਾਲੀ ਰਾਇਸ਼ੁਮਾਰੀ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਸਾਨੂੰ ਭਾਸ਼ਣ ਦੇਣ ਦਾ ਹੱਕ ਹੈ…

VIA PUNJAB
ਅੱਗੇ ਪੜ੍ਹੋ

ਸਾਬਕਾ ਰਾਸ਼ਟਰਪਤੀ ਓਬਾਮਾ ਨੇ ਬੀਮਾਰ ਬੱਚਿਆਂ ਨਾਲ ਮਨਾਈ ਕ੍ਰਿਸਮਸ

ਸਾਬਕਾ ਰਾਸ਼ਟਰਪਤੀ ਓਬਾਮਾ ਨੇ ਬੀਮਾਰ ਬੱਚਿਆਂ ਨਾਲ ਮਨਾਈ ਕ੍ਰਿਸਮਸ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬੱਚਿਆਂ ‘ਚ ਵੀ ਬਹੁਤ ਪ੍ਰਸਿੱਧ ਹਨ। ਰਾਸ਼ਟਰਪਤੀ ਰਹਿਣ ਦੌਰਾਨ ਕਈ ਵਾਰ ਉਨ੍ਹਾਂ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਸਹਿਜ ਵਿਵਹਾਰ ਕਰਦੇ ਹੋਏ ਦੇਖਿਆ ਗਿਆ ਹੈ। ਇਸ ਸਮੇਂ ਜਦ ਪੂਰੀ ਦੁਨੀਆ ਕ੍ਰਿਸਮਸ ਦੇ ਜਸ਼ਨ ‘ਚ ਬਿਜ਼ੀ ਹੈ, ਉਸ ਸਮੇਂ ਉਹ ਬੀਮਾਰ ਬੱਚਿਆਂ ਨਾਲ ਤਿਉਹਾਰ ਮਨਾ ਰਹੇ ਹਨ। ਓਬਾਮਾ ਵਾਸ਼ਿੰਗਟਨ ਦੇ ਇਕ ਹਸਪਤਾਲ ‘ਚ ਸਾਂਤਾ (ਸੈਂਟਾ) ਕਲਾਜ਼ ਬਣ ਕੇ ਪੁੱਜੇ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ। ਉਨ੍ਹਾਂ ਨੇ ਸਾਂਤਾ ਵਾਲੀ ਟੋਪੀ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚ 27 ਦਸੰਬਰ ਨੂੰ ਹੋਵੇਗੀ ਤਿੰਨ ਤਲਾਕ ਬਿੱਲ ਤੇ ਚਰਚਾ

ਲੋਕ ਸਭਾ ਚ 27 ਦਸੰਬਰ ਨੂੰ ਹੋਵੇਗੀ ਤਿੰਨ ਤਲਾਕ ਬਿੱਲ ਤੇ ਚਰਚਾ

ਨਵੀਂ ਦਿੱਲੀ – ਮੁਸਲਿਮ ਸਮਾਜ ‘ਚ ਇਕ ਵਾਰ ‘ਚ ਤਿੰਨ ਤਲਾਕ (ਤਲਾਕ-ਏ-ਬਿਧਤ) ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਲਿਆਂਦਾ ਗਿਆ ‘ਮੁਸਲਿਮ ਔਰਤ’ (ਵਿਆਹ ਅਧਿਕਾਰ ਸੁਰੱਖਿਆ) ਬਿੱਲ’ ‘ਤੇ 27 ਦਸੰਬਰ ਨੂੰ ਲੋਕਸਭਾ ‘ਚ ਚਰਚਾ ਹੋਵੇਗੀ ਅਤੇ ਪਾਸ ਕਰਵਾਇਆ ਜਾਵੇਗਾ। ਵਿਧਾਨ ਏਜੰਡੇ ਦੇ ਤਹਿਤ ਇਸ ਬਿੱਲ ‘ਤੇ ਵੀਰਵਾਰ ਨੂੰ ਚਰਚਾ ਹੋਣੀ ਸੀ ਪਰ ਸਦਨ ‘ਚ ਕਾਂਗਰਸ ਦੇ ਨੇਤਾ ਮਲਿਕਾ ਅਰਜੁਨ ਖੜਗੇ ਦੇ ਕਹਿਣ ‘ਤੇ ਸਦਨ ‘ਚ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਨੂੰ 27 ਦਸੰਬਰ ਦੇ ਏਜੰਡੇ ‘ਚ…

VIA PUNJAB
ਅੱਗੇ ਪੜ੍ਹੋ

ਯੂ. ਪੀ. ਵਿੱਚ ਕਾਨੂੰਨ ਵਿਵਸਥਾ ਬਦਹਾਲ, ਮੁਲਜਿਮਾਂ ਦੇ ਹੌਸਲੇ ਬੁਲੰਦ : ਅਖਿਲੇਸ਼

ਯੂ. ਪੀ. ਵਿੱਚ ਕਾਨੂੰਨ ਵਿਵਸਥਾ ਬਦਹਾਲ, ਮੁਲਜਿਮਾਂ ਦੇ ਹੌਸਲੇ ਬੁਲੰਦ : ਅਖਿਲੇਸ਼

ਖਨਊ – ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬੇਹੱਦ ਖਰਾਬ ਦੱਸਿਆ| ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਖਰਾਬ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਗਰਾ ਵਿਚ ਸਕੂਲ ਤੋਂ ਪਰਤ ਰਹੀ ਵਿਦਿਆਰਥਣ ਨੂੰ ਦਿਨ-ਦਿਹਾੜੇ ਸਾੜ ਦਿੱਤਾ ਜਾਂਦਾ ਹੈ| ਅਖਿਲੇਸ਼ ਨੇ ਟਵੀਟ ਕੀਤਾ, ”ਪ੍ਰਦੇਸ਼ ਵਿਚ ਇਕ ਘਟਨਾ ਵਿਚ ਵਿਦਿਆਰਥਣ ਨਾਲ ਰੇਪ ਅਤੇ ਦੂਜੀ ਵਿਚ ਪੈਟਰੋਲ ਛਿੜਕ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦਰਸਾਉਂਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ – ਮੁੱਖ ਮੰਤਰੀ

ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿਚ ਆਉਣ ਵਾਲੀ ਸੰਭਾਵਿਤ ਹੜਾਂ ਤੋਂ ਬਚਾਇਆ ਜਾ ਸਕੇ| ਉਨਾਂ -ਕਹਾ ਕਿ ਮਾਨਸੂਨ ਦੌਰਾਨ ਨਦੀਆਂ ਵਿਚ ਪਾਣੀ ਦਾ ਬਹਾਵ ਵੱਧ ਹੋ ਜਾਂਦਾ ਹੈ ਹੇਠਲੇ ਇਲਾਕਿਆਂ ਵਿਚ ਹੜਆਉਣ ਦੀ ਸੰਭਾਵਨਾਵਾਂ ਵੱਧ ਜਾਂਦੀ ਹੈ, ਇਸ…

VIA PUNJAB
ਅੱਗੇ ਪੜ੍ਹੋ

ਭਾਰਤੀ ਹਵਾਈ ਫੌਜ ਦੇ ਹਲਵਾਰਾ ਸਟੇਸ਼ਨ ਵਿਖੇ ਨਵੇਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਵਾਸਤੇ ਪੰਜਾਬ ਸਰਕਾਰ ਵੱਲੋਂ ਏ.ਏ.ਆਈ ਨਾਲ ਸਮਝੌਤੇ ‘ਤੇ ਸਹੀ

ਭਾਰਤੀ ਹਵਾਈ ਫੌਜ ਦੇ ਹਲਵਾਰਾ ਸਟੇਸ਼ਨ ਵਿਖੇ ਨਵੇਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਵਾਸਤੇ ਪੰਜਾਬ ਸਰਕਾਰ ਵੱਲੋਂ ਏ.ਏ.ਆਈ ਨਾਲ ਸਮਝੌਤੇ ‘ਤੇ ਸਹੀ

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਾਰਗੋ ਟਰਮੀਨਲ ਚਲਾਉਣ ਤੇ ਰੱਖ-ਰਖਾਅ ਲਈ ਵੀ ਇਕ ਹੋਰ ਸਮਝੌਤੇ ‘ਤੇ ਹਸਤਾਖਰ ਚੰਡੀਗੜ – ਭਾਰਤੀ ਹਵਾਈ ਫੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਖੇ ਇਕ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਵਾਸਤੇ ਮੰਤਰੀ ਮੰਡਲ ਵੱਲੋਂ 3 ਦਸੰਬਰ, 2018 ਨੂੰ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰਜਾਬ ਸਰਕਾਰ ਨੇ ਅੱਜ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਨਾਲ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਪੰਜਾਬ ਸਰਕਾਰ ਦੇ ਤਰਫੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ…

VIA PUNJAB
ਅੱਗੇ ਪੜ੍ਹੋ
1 958 959 960 961 962 1,271