ਭਾਰਤ ਤੇ ਵਿੰਡੀਜ਼ ਵਿਚਾਲੇ ਤੀਜੀ ਟੱਕਰ ਅੱਜ

ਭਾਰਤ ਤੇ ਵਿੰਡੀਜ਼ ਵਿਚਾਲੇ ਤੀਜੀ ਟੱਕਰ ਅੱਜ

ਪੁਣੇ – ਵੈਸਟ ਇੰਡੀਜ਼ ਦੇ ਜੁਝਾਰੂ ਪ੍ਰਦਰਸ਼ਨ ਦੀ ਬਦੌਲਤ ਦੂਜਾ ਮੁਕਾਬਲਾ ਟਾਈ ਰਹਿਣ ਮਗਰੋਂ ਭਾਰਤੀ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਪੰਜ ਕੌਮਾਂਤਰੀ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਉਤਰੇਗੀ। ਭਾਰਤ ਦਾ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬਮਰਾਹ ਦੀ ਵਾਪਸੀ ਨਾਲ ਗੇਂਦਬਾਜ਼ੀ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਲੀਡ ਦੁੱਗਣੀ ਕਰਨ ’ਤੇ ਜ਼ੋਰ ਹੋਵੇਗਾ। ਭਾਰਤ ਨੇ ਪਹਿਲੇ ਮੈਚ ਵਿੱਚ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦੋਂਕਿ ਵਿਸਾਖਾਪਟਨਮ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਵੈਸਟ ਇੰਡੀਜ਼ ਨੇ ਆਖ਼ਰੀ…

VIA PUNJAB
ਅੱਗੇ ਪੜ੍ਹੋ

ਟੀਮ ਇੰਡੀਆ ਨੂੰ ਵੱਡਾ ਝਟਕਾ, ਦਿੱਲੀ ਵਿੱਚ ਪ੍ਰਿਥਵੀ ਸ਼ਾਅ ਨੂੰ ਲੱਗੀ ਸੱਟ

ਟੀਮ ਇੰਡੀਆ ਨੂੰ ਵੱਡਾ ਝਟਕਾ, ਦਿੱਲੀ ਵਿੱਚ ਪ੍ਰਿਥਵੀ ਸ਼ਾਅ ਨੂੰ ਲੱਗੀ ਸੱਟ

ਨਵੀਂ ਦਿੱਲੀ – ਵੈਸਟਇੰਡੀਜ਼ ਖਿਲਾਫ ਟੈਸਟ ਡੈਬਿਊ ਕਰਨ ਵਾਲੇ ਟੀਮ ਇੰਡੀਆ ਨੌਜਵਾਨ ਓਪਨਿੰਗ ਬੱਲੇਬਾਜ਼ ਪ੍ਰਿਥਵੀ ਸ਼ਾਅ ਜ਼ਖਮੀ ਹੋ ਗਏ ਹਨ| ਖਬਰ ਹੈ ਕਿ ਦੇਵਧਰ ਟ੍ਰਾਫੀ ਦੌਰਾਨ ਉਨ੍ਹਾਂ ਦੀ ਕੋਹਨੀ ਵਿੱਚ ਸੱਟ ਲੱਗੀ ਹੈ, ਜਿਸ ਦੇ ਚੱਲਦੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਨੂੰ ਮੁੰਬਈ ਵਾਪਸ ਜਾਣਾ ਪਿਆ| ਦੇਵਧਰ ਟ੍ਰਾਫੀ ਵਿੱਚ ਇੰਡੀਆ-ਏ ਲਈ ਖੇਡ ਰਹੇ ਪ੍ਰਿਥਵੀ ਸ਼ਾਅ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਲ ਦੀ ਗੇਂਦ ਨਾਲ ਸੱਟ ਲੱਗ ਗਈ| ਦੀਪਕ ਚਾਹਲ ਦੀ ਗੇਂਦ ਪ੍ਰਿਥਵੀ ਸ਼ਾਅ…

VIA PUNJAB
ਅੱਗੇ ਪੜ੍ਹੋ

ਟੈਸਟ ਸੀਰੀਜ਼ ‘ਚ ਰੋਹਿਤ ਨੂੰ ਮਿਲੇ ਮੌਕਾ : ਗਾਂਗੁਲੀ

ਟੈਸਟ ਸੀਰੀਜ਼ ‘ਚ ਰੋਹਿਤ ਨੂੰ ਮਿਲੇ ਮੌਕਾ : ਗਾਂਗੁਲੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਰੋਹਿਤ ਸ਼ਰਮਾ ਨੂੰ ਟੈਸਟ ਟੀਮ ‘ਚ ਮੌਕਾਂ ਦੇਣ ਦੀ ਗੱਲ ਕਹੀ ਹੈ। ਗਾਂਗੁਲੀ ਨੇ ਕਿਹਾ ਰੋਹਿਤ ਸਮੇਂ ਦੇ ਨਾਲ ਬਦਲੇ ਹਨ ਤੇ ਮੌਕਾ ਮਿਲਣ ‘ਤੇ ਟੈਸਟ ‘ਚ ਵੀ ਵਧੀਆ ਪ੍ਰਦਰਸ਼ਨ ਕਰੇਗਾ। ਇਸ ਲਈ ਉਸ ਨੂੰ ਆਸਟਰੇਲੀਆ ਦੌਰੇ ਦੇ ਲਈ ਟੈਸਟ ਟੀਮ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਰੋਹਿਤ ਸ਼ਰਮਾ ਨੇ ਸਾਲ 2013 ‘ਚ ਵੈਸਟਇੰਡੀਜ਼ ਵਿਰੁੱਧ ਆਪਣਾ ਪਹਿਲਾ ਟੈਸਟ ਡੈਬਿਊ ਕੀਤਾ ਸੀ। ਰੋਹਿਤ ਨੇ ਆਪਣੇ…

VIA PUNJAB
ਅੱਗੇ ਪੜ੍ਹੋ

ਭੁਵੀ ਤੇ ਬਮਰਾਹ ਦੀ ਇਕ ਰੋਜ਼ਾ ਟੀਮ ’ਚ ਵਾਪਸੀ

ਭੁਵੀ ਤੇ ਬਮਰਾਹ ਦੀ ਇਕ ਰੋਜ਼ਾ ਟੀਮ ’ਚ ਵਾਪਸੀ

ਨਵੀਂ ਦਿੱਲੀ – ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬਮਰਾਹ ਨੂੰ ਵੈਸਟਇੰਡੀਜ਼ ਖ਼ਿਲਾਫ਼ ਆਖਰੀ ਤਿੰਨ ਇਕ ਰੋਜ਼ਾ ਕੌਮਾਂਤਰੀ ਮੈਚਾਂ ਲਈ ਅੱਜ ਟੀਮ ’ਚ ਦਾਖ਼ਲੇ ਲਈ ਹਰੀ ਝੰਡੀ ਮਿਲ ਗਈ ਜਦੋਂਕਿ ਮੁਹੰਮਦ ਸ਼ਮੀ ਨੂੰ ਲੱਚਰ ਪ੍ਰਦਰਸ਼ਨ ਦੇ ਚਲਦਿਆਂ ਬਾਹਰ ਕਰ ਦਿੱਤਾ ਗਿਆ ਹੈ। ਉਂਜ ਕੌਮੀ ਚੋਣ ਕਮੇਟੀ ਵੈਸਟ ਇੰਡੀਜ਼ ਤੇ ਆਸਟਰੇਲੀਆ ਖ਼ਿਲਾਫ਼ ਕੁੱਲ ਛੇ ਟੀ-20 ਮੈਚਾਂ ਲਈ ਟੀਮ ਦੀ ਚੋਣ ਸ਼ੁੱਕਰਵਾਰ ਨੂੰ ਪੁਣੇ ਵਿੱਚ ਕਰੇਗੀ। ਆਸਟਰੇਲੀਆ ਖ਼ਿਲਾਫ਼ ਤਿੰਨ ਟੀ-20 ਮੈਚ ਉਸੇ ਦੀ ਸਰਜ਼ਮੀਨ ’ਤੇ ਖੇਡੇ ਜਾਣਗੇ।…

VIA PUNJAB
ਅੱਗੇ ਪੜ੍ਹੋ

ਬ੍ਰਾਵੋ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਬ੍ਰਾਵੋ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਪੋਰਟ ਆਫ਼ ਸਪੇਨ – ਵੈਸਟ ਇੰਡੀਜ਼ ਕ੍ਰਿਕਟ ਦੇ ਹਰਫ਼ਨਮੌਲਾ ਖਿਡਾਰੀ ਡਵੇਨ ਬ੍ਰਾਵੋ ਨੇ ਪੇਸ਼ੇਵਰ ਖਿਡਾਰੀ ਵਜੋਂ ਆਪਣੇ ਕਰੀਅਰ ਦੇ ਗ੍ਰਾਫ਼ ਨੂੰ ਵਧਾਉਣ ਦੇ ਇਰਾਦੇ ਨਾਲ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਕ੍ਰਿਕਟਰ ਨੇ ਸਾਫ਼ ਕਰ ਦਿੱਤਾ ਕਿ ਉਹ ਵਿਸ਼ਵ ਭਰ ਦੀਆਂ ਟੀ-20 ਲੀਗਾਂ ਲਈ ਉਪਲਬਧ ਰਹੇਗਾ। ਪੈਂਤੀ ਸਾਲਾਂ ਨੂੰ ਢੁੱਕਿਆ ਬ੍ਰਾਵੋ ਫ਼ਿਲਹਾਲ ਭਾਰਤ ਵਿੱਚ ਸੀਮਤ ਓਵਰਾਂ ਦੀ ਲੜੀ ਖੇਡ ਰਹੀ ਕੈਰੇਬੀਅਨ ਟੀਮ ਦਾ ਹਿੱਸਾ ਨਹੀਂ ਹੈ। 2004 ਵਿੱਚ ਕੌਮਾਂਤਰੀ ਕ੍ਰਿਕਟ ’ਚ ਪੈਰ ਧਰਨ ਵਾਲੇ…

VIA PUNJAB
ਅੱਗੇ ਪੜ੍ਹੋ

ਕੈਰੇਬਿਆਈ ਸਰਜ਼ਮੀਨ ’ਤੇ ਹਾਲਾਤ ਹੋਣਗੇ ਚੁਣੌਤੀਪੂਰਣ: ਹਰਮਨਪ੍ਰੀਤ

ਕੈਰੇਬਿਆਈ ਸਰਜ਼ਮੀਨ ’ਤੇ ਹਾਲਾਤ ਹੋਣਗੇ ਚੁਣੌਤੀਪੂਰਣ: ਹਰਮਨਪ੍ਰੀਤ

ਦੁਬਈ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿੱਚ ਪਿੱਚਾਂ ਤੇ ਹਵਾਦਾਰ ਹਾਲਾਤ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਅਗਲੇ ਮਹੀਨੇ ਹੋਣ ਵਾਲੇ ਆਈਸੀਸੀ ਵਿਸ਼ਵ ਟੀ-20 ਕੱਪ ਦੌਰਾਨ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਹਰਮਨਪ੍ਰੀਤ ਨੇ ਆਈਸੀਸੀ ਲਈ ਲਿਖੇ ਆਪਣੇ ਕਾਲਮ ਵਿੱਚ ਕਿਹਾ, ‘ਵੈਸਟਇੰਡੀਜ਼ ਵਿੱਚ ਹਵਾ ਸਭ ਤੋ ਮੁਸ਼ਕਲ ਹੁੰਦੀ ਹੈ। ਇਸ ਨਾਲ ਸਿਰਫ਼ ਅਸਮਾਨੀ ਕੈਚ ਹੀ ਅਸਰ ਅੰਦਾਜ਼ ਨਹੀਂ ਹੁੰਦੇ ਬਲਕਿ ਇਸ ਨਾਲ ਬਤੌਰ ਕਪਤਾਨ, ਗੇਂਦਬਾਜ਼ ਤੇ ਬੱਲੇਬਾਜ਼ ਕਾਫ਼ੀ…

VIA PUNJAB
ਅੱਗੇ ਪੜ੍ਹੋ

ਟਾਈ ਮੈਚ ਤੋਂ ਬਾਅਦ ਕਪਤਾਨ ਵਿਰਾਟ ਨੇ ਦਿੱਤਾ ਵੱਡਾ ਬਿਆਨ

ਵੈਸਟਇੰਡੀਜ਼ ਵਿਰੁੱਧ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਟਾਈ ਖੇਡਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਕ੍ਰਿਕਟ ਦੀ ਸਭ ਤੋਂ ਵੱਡੀ ਖੇਡ ਸੀ। ਇਸ ਦਾ ਹਿੱਸਾ ਬਣ ਕੇ ਬਹੁਤ ਵਧੀਆ ਲੱਗਿਆ। ਵੈਸਟਇੰਡੀਜ਼ ਟੀਮ ਨੂੰ ਇਸਦਾ ਪੂਰਾ ਕ੍ਰੈਡਿਟ ਜਾਂਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਖੇਡ ਦਿਖਾਇਆ। ਖਾਸ ਤੌਰ ‘ਤੇ ਦੂਜੀ ਪਾਰੀ ‘ਚ ਜਦੋਂ 3 ਵਿਕਟਾਂ ਗੁਆ ਚੁੱਕੇ ਹੁੰਦੇ ਹਾਂ। ਇਸ ਦੇ ਨਾਲ ਹੀ ਵਿੰਡੀਜ਼ ਦੇ 2 ਬੱਲੇਬਾਜ਼ਾਂ ਨੇ ਵਧੀਆ ਸਾਂਝੇਦਾਰੀ ਕੀਤੀ।…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਵਿੰਡੀਜ਼ ਵਿਚਾਲੇ ਮੁਕਾਬਲਾ ਹੋਇਆ ਟਾਈ

ਭਾਰਤ ਤੇ ਵਿੰਡੀਜ਼ ਵਿਚਾਲੇ ਮੁਕਾਬਲਾ ਹੋਇਆ ਟਾਈ

ਵਿਸ਼ਾਖਾਪਟਨਮ – ਭਾਰਤੀ ਦੌੜਾਂ ਦੀ ਮਸ਼ੀਨ ਵਿਰਾਟ ਕੋਹਲੀ ਦੇ ਸਭ ਤੋਂ ਤੇਜ਼ 10 ਹਜ਼ਾਰੀ ਬਣਨ ਦੇ ਜਸ਼ਨ ਨੂੰ ਵੈਸਟਇੰਡੀਜ਼ ਦੇ ਸ਼ਾਈ ਹੋਪ ਨੇ ਚੌਕਾ ਮਾਰ ਕੇ ਫਿੱਕਾ ਕਰ ਦਿੱਤਾ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਸਰਾ ਵਨਡੇ ਬੁੱਧਵਾਰ ਨੂੰ ਰੋਮਾਂਚ ਦੀ ਚੋਟੀ ‘ਤੇ ਪਹੁੰਚਣ ਤੋਂ ਬਾਅਦ ਟਾਈ ਨਾਲ ਖਤਮ ਹੋਇਆ। ਭਾਰਤ ਨੇ 6 ਵਿਕਟਾਂ ‘ਤੇ 321 ਦੌੜਾਂ ਬਣਾਈਆਂ, ਜਦਕਿ ਵੈਸਟਇੰਡੀਜ਼ ਨੇ 7 ਵਿਕਟਾਂ ‘ਤੇ 321 ਦੌੜਾਂ ਬਣਾਈਆਂ। ਇਹ ਮੁਕਾਬਲਾ ਸ਼ਾਨਦਾਰ ਉਤਰਾ-ਚੜਾਅ ਨਾਲ ਭਰਪੂਰ ਰਿਹਾ। ਵੈਸਟਇੰਡੀਜ਼ ਨੂੰ ਆਖਰੀ…

VIA PUNJAB
ਅੱਗੇ ਪੜ੍ਹੋ

ਟੀ-20: ਭਾਰਤ ਦੀ ਆਸਟਰੇਲੀਆ ‘ਏ’ ਉੱਤੇ ਲੀਡ

ਟੀ-20: ਭਾਰਤ ਦੀ ਆਸਟਰੇਲੀਆ ‘ਏ’ ਉੱਤੇ ਲੀਡ

ਮੁੰਬਈ – ਮਿਤਾਲੀ ਰਾਜ ਦੇ ਸੈਂਕੜੇ ਦੀ ਬਦੌਲਤ ਭਾਰਤ ‘ਏ’ ਨੇ ਅੱਜ ਇੱਥੇ ਆਸਟਰੇਲੀਆ ‘ਏ’ ਨੂੰ 28 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਮਿਤਾਲੀ ਨੇ ਸਮ੍ਰਿਤੀ ਮੰਧਾਨਾ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਆਸਟਰੇਲਿਆਈ ਗੇਂਦਬਾਜ਼ਾਂ ਨੂੰ ਸਬਕ ਸਿਖਾਉਂਦਿਆਂ 61 ਗੇਂਦਾਂ ’ਤੇ ਨਾਬਾਦ 105 ਦੌੜਾਂ ਬਣਾਈਆਂ। ਇਹ ਕਿਸੇ ਭਾਰਤੀ ਮਹਿਲਾ ਬੱਲੇਬਾਜ਼ ਦਾ ਟੀ-20 ਵਿੱਚ ਸਭ ਤੋਂ ਵੱਧ ਸਕੋਰ ਵੀ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ ਸਮ੍ਰਿਤੀ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ:ਮੰਧਾਨਾ

ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ:ਮੰਧਾਨਾ

ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿੱਚ 9 ਤੋਂ 24 ਨਵੰਬਰ ਤੱਕ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਜਤਾਈ| ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯੁਵਾ ਜੇਮਿਮਾ ਰੋਡ੍ਰਿਗੇਜ ਅਤੇ ਸਪਿਨਰ ਏਕਤਾ ਬਿਸ਼ਟ ਨੂੰ ਉਮੀਦ ਹੈ ਕਿ ਕੋਚ ਰਮੇਸ਼ ਪੋਵਾਰ ਦੀ ਦੇਖ ਰੇਖ ਵਿੱਚ ਟੀਮ ਚੰਗਾ ਪ੍ਰਦਰਸ਼ਨ ਕਰੇਗੀ| ਇਕ ਪ੍ਰੋਗਰਾਮ ਵਿੱਚ ਏਕਤਾ ਨੇ ਕਿਹਾ,’ ਮੈਨੂੰ ਲੱਗਦਾ ਹੈ ਕਿ ਅਸੀਂ ਆਸਾਨੀ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਵਾਂਗੇ, ਦੇਖਦੇ ਹਾਂ ਕੀ ਹੁੰਦਾ…

VIA PUNJAB
ਅੱਗੇ ਪੜ੍ਹੋ
1 159 160 161 162 163 202