ਟੀ-20 ਸੀਰੀਜ਼ ਲਈ ਹਰਮਨਪ੍ਰੀਤ ਨੂੰ ਭਾਰਤੀ ਮਹਿਲਾ ਏ ਟੀਮ ਦੀ ਕਮਾਨ

ਟੀ-20 ਸੀਰੀਜ਼ ਲਈ ਹਰਮਨਪ੍ਰੀਤ ਨੂੰ ਭਾਰਤੀ ਮਹਿਲਾ ਏ ਟੀਮ ਦੀ ਕਮਾਨ

ਮੁੰਬਈ – ਬੀ.ਸੀ.ਸੀ.ਆਈ. ਨੇ ਆਸਟਰੇਲੀਆ ਏ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਹਰਮਨਪ੍ਰੀਤ ਕੌਰ ਨੂੰ 15 ਮੈਂਬਰੀ ਭਾਰਤੀ ਏ ਟੀਮ ਦੀ ਕਪਤਾਨ ਨਿਯੁਕਤ ਕੀਤਾ ਹੈ। ਸਰਬ ਭਾਰਤੀ ਮਹਿਲਾ ਏ ਚੋਣ ਕਮੇਟੀ ਨੇ 9 ਨਵੰਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਨੂੰ ਧਿਆਨ ‘ਚ ਰਖਦੇ ਹੋਏ ਭਾਰਤ ਏ ਮਹਿਲਾ ਟੀਮ ‘ਚ ਜ਼ਿਆਦਾਤਰ ਸੀਨੀਅਰ ਟੀਮ ਖਿਡਾਰਨਾਂ ਨੂੰ ਚੁਣਿਆ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ ਲਈ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦਕਿ ਮਿਤਾਲੀ…

VIA PUNJAB
ਅੱਗੇ ਪੜ੍ਹੋ

ਰੋਹਿਤ ਤੇ ਕੋਹਲੀ ਦੇ ਸੈਂਕੜੇ, ਭਾਰਤ ਦੀ ਪਹਿਲੀ ਜਿੱਤ

ਰੋਹਿਤ ਤੇ ਕੋਹਲੀ ਦੇ ਸੈਂਕੜੇ, ਭਾਰਤ ਦੀ ਪਹਿਲੀ ਜਿੱਤ

ਗੁਹਾਟੀ – ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਰੋਹਿਤ ਨੇ ਨਾਬਾਦ 152 ਅਤੇ ਕੋਹਲੀ ਨੇ 140 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਿਮਰੋਨ ਹੈਟਮਾਇਰ ਦੀ 106 ਦੌੜਾਂ ਦੀ ਪਾਰੀ ਦੀ ਮਦਦ ਨਾਲ ਅੱਠ ਵਿਕਟਾਂ ’ਤੇ 322 ਦੌੜਾਂ ਬਣਾਈਆਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

ਪੁਣੇ – ਵਿਸ਼ਾਲ ਭਾਰਦਵਾਜ ਅਤੇ ਅਬੂਜਰ ਮਿਘਾਨੀ ਦੀ ਸ਼ਾਨਦਾਰ ਰੱਖਿਆਤਮਕ ਖੇਡ ਦੀ ਬਦੌਲਤ ਤੇਲੁਗੂ ਟਾਈਟਨਸ ਨੇ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ‘ਚ ਸ਼ੁੱਕਰਵਾਰ ਨੂੰ 35-31 ਨਾਲ ਹਰਾ ਦਿੱਤਾ। ਦੋਹਾਂ ਡਿਫੈਂਡਰਾਂ ਨੇ ਕੁਲ 11 ਅੰਕ ਬਟੋਰੇ ਅਤੇ ਪਟਨਾ ਦੇ ਸਟਾਰ ਰੇਡਰ ਪ੍ਰਦੀਪ ਨਰਵਾਲ ਨੂੰ ਕਾਬੂ ‘ਚ ਰਖਿਆ। ਟਾਈਟਨਸ ਦੀ ਇਸ ਤਰ੍ਹਾਂ ਸੈਸ਼ਨ ਦੀ ਇਹ ਤੀਜੀ ਜਿੱਤ ਹੈ। ਜਦਕਿ ਪਟਨਾ ਨੂੰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਈਟਨਸ ਲਈ ਰਾਹੁਲ ਚੌਧਰੀ…

VIA PUNJAB
ਅੱਗੇ ਪੜ੍ਹੋ

ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਕਰਣੀ ਸੈਨਾ ‘ਚ ਹੋਈ ਸ਼ਾਮਿਲ

ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਕਰਣੀ ਸੈਨਾ ‘ਚ ਹੋਈ ਸ਼ਾਮਿਲ

ਨਵੀਂ ਦਿੱਲੀ – ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਸੋਲੰਕੀ ਨੂੰ ਕਰਣੀ ਸੈਨਾ ਨੇ ਗੁਜਰਾਤ ਮਹਿਲਾ ਮੋਰਚਾ ਦਾ ਮੁੱਖੀ ਬਣਾਇਆ ਹੈ, ਰੀਵਾ ਨੂੰ ਇਹ ਜ਼ਿੰਮੇਦਾਰੀ ਦੇਣ ਦੀ ਘੋਸ਼ਣਾ ਮਹਿਪਾਲ ਸਿੰਘ ਮਕਰਾਣਾ ਨੇ ਕੀਤੀ ਹੈ, ਜੋ ਕਿ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਹਨ। ਤੁਹਾਨੂੰ ਦੱਸ ਦਈਏ ਕਿ ਕਰਨੀ ਸੈਨਾ ਰਾਜਸਥਾਨ ਦੇ ਰਾਜਪੂਤਾਂ ਦਾ ਇਕ ਸੰਗਠਨ ਹੈ, ਜਿਸ ਦੇ ਸੰਸਥਾਪਕ ਲੋਕੇਂਦਰ ਸਿੰਘ ਕਾਲਵੀ ਹਨ, ਇਹ (ਕਰਣੀ ਸੈਨਾ) ਪਿਛਲੇ ਸਾਲ ਪਦਮਾਵਤ ਫਿਲਮ ਦੇ ਵਿਰੋਧ ਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਬੈਂਗਲੁਰੂ – ਆਲਰਾਊਂਡਰ ਪਵਨ ਨੇਗੀ ਦੀ ਵਿਰੋਧੀ ਹਾਲਾਤ ਵਿਚ ਖੇਡੀ ਗਈ ਅਜੇਤੂ 29 ਦੌੜਾਂ ਦੀ ਜੁਝਾਰੂ ਪਾਰੀ ਤੇ ਉਸਦੀ ਨਵਦੀਪ ਸੈਣੀ (ਅਜੇਤੂ 13) ਨਾਲ ਨੌਵੀਂ ਵਿਕਟ ਲਈ 51 ਦੌੜਾਂ ਦੀ ਬੇਸ਼ਕੀਮਤੀ ਅਜੇਤੂ ਸਾਂਝੇਦਾਰੀ ਦੇ ਦਮ ‘ਤੇ ਦਿੱਲੀ ਨੇ ਝਾਰਖੰਡ ਨੂੰ ਵੀਰਵਾਰ ਨੂੰ ਦੋ ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਝਾਰਖੰਡ ਨੇ 48.5 ਓਵਰਾਂ ਵਿਚ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਆਪਣੀਆਂ 8…

VIA PUNJAB
ਅੱਗੇ ਪੜ੍ਹੋ

ਡਾਨ ਨੂੰ ਹਰਾ ਕੇ ਸ੍ਰੀਕਾਂਤ ਡੈਨਮਾਰਕ ਓਪਨ ਦੇ ਅਗੜੇ ਗੇੜ ’ਚ

ਡਾਨ ਨੂੰ ਹਰਾ ਕੇ ਸ੍ਰੀਕਾਂਤ ਡੈਨਮਾਰਕ ਓਪਨ ਦੇ ਅਗੜੇ ਗੇੜ ’ਚ

ਓਡੈਂਸੇ – ਕਿਦੰਬੀ ਸ੍ਰੀਕਾਂਤ ਨੇ ਆਪਣੇ ਕਰੀਅਰ ਵਿੱਚ ਦੂਜੀ ਵਾਰ ਲਿਨ ਡਾਨ ਨੂੰ ਹਰਾ ਕੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ, ਜਿੱਥੇ ਉਸ ਦਾ ਸਾਹਮਣਾ ਹਮਵਤਨ ਸਮੀਰ ਵਰਮਾ ਨਾਲ ਹੋਵੇਗਾ। ਵਿਸ਼ਵ ਵਿੱਚ ਛੇਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿੱਚ 14ਵੇਂ ਨੰਬਰ ਦੇ ਡਾਨ ਤੋਂ ਦੂਜੇ ਗੇੜ ਦੇ ਮੈਚ ਵਿੱਚ ਪਹਿਲੀ ਗੇਮ ਹਾਰਨ ਮਗਰੋਂ ਵਾਪਸੀ ਕਰਕੇ 18-21, 21-17, 21-16 ਨਾਲ ਜਿੱਤ ਦਰਜ ਕੀਤੀ। ਦੋ ਵਾਰ ਦੇ ਓਲੰਪਿਕ ਸੋਨ ਤਗ਼ਮਾ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੀ ਆਸਟਰੇਲੀਆ ’ਤੇ ਇਤਿਹਾਸਕ ਜਿੱਤ

ਪਾਕਿਸਤਾਨ ਦੀ ਆਸਟਰੇਲੀਆ ’ਤੇ ਇਤਿਹਾਸਕ ਜਿੱਤ

ਅਬੂਧਾਬੀ – ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਦੇ ਖ਼ਤਰਨਾਕ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਅੱਜ 373 ਦੌੜਾਂ ਨਾਲ ਹਰਾ ਕੇ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਹੈ। ਪਾਕਿਸਤਾਨ ਨੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਹੈ। ਆਸਟਰੇਲੀਆ ਨੇ ਪਹਿਲਾ ਟੈਸਟ ਕਾਫ਼ੀ ਮੁਸ਼ਕਲ ਨਾਲ ਡਰਾਅ ਕਰਵਾਇਆ ਸੀ, ਪਰ ਦੂਜੇ ਮੈਚ ਵਿੱਚ ਟੀਚਾ ਇੰਨ੍ਹਾਂ ਵੱਡਾ ਸੀ…

VIA PUNJAB
ਅੱਗੇ ਪੜ੍ਹੋ

ਵਨ ਡੇ ਸੀਰੀਜ਼ ‘ਚ ਨਵਾਂ ਰਿਕਾਰਡ ਬਣਾ ਸਕਦੇ ਹਨ ਰਵਿੰਦਰ ਜਡੇਜਾ

ਵਨ ਡੇ ਸੀਰੀਜ਼ ‘ਚ ਨਵਾਂ ਰਿਕਾਰਡ ਬਣਾ ਸਕਦੇ ਹਨ ਰਵਿੰਦਰ ਜਡੇਜਾ

ਨਵੀਂ ਦਿੱਲੀ – ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਆਪਣੇ ਨਾਂ ਕਰਨ ਤੋਂ ਬਾਅਦ ਭਾਰਤੀ ਟੀਮ ਦੀ ਨਜ਼ਰ 21 ਅਕਤੂਬਰ ਤੋਂ ਸ਼ੁਰੂ ਹੋ ਰਹੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ‘ਤੇ ਟਿਕੀ ਹੋਈ ਹੈ ਅਤੇ ਇਸ ਸੀਰੀਜ਼ ‘ਚ ਆਲ ਰਾਊਂਡਰ ਰਵਿੰਦਰ ਜਡੇਜਾ ਦੀ ਨਜ਼ਰ ਭਾਰਤ ਦੇ ਦਿੱਗਜ਼ ਖਿਡਾਰੀ ਕਪਿਲ ਦੇਵ ਦੇ ਰਿਕਾਰਡ ‘ਤੇ ਹੈ, ਏਸ਼ੀਆ ਕੱਪ ‘ਚ ਵਨ ਡੇ ਕ੍ਰਿਕਟ ‘ਚ ਦਮਦਾਰ ਵਾਪਸੀ ਕਰਨ ਵਾਲੇ ਜਡੇਜਾ ਨੇ ਵੈਸਟਇੰਡੀਜ਼ ਖਿਲਾਫ ਦੋਵੇਂ ਟੈਸਟ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।…

VIA PUNJAB
ਅੱਗੇ ਪੜ੍ਹੋ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਬੈਂਗਲੁਰੂ – ਆਲਰਾਊਂਡਰ ਪਵਨ ਨੇਗੀ ਦੀ ਵਿਰੋਧੀ ਹਾਲਾਤ ਵਿਚ ਖੇਡੀ ਗਈ ਅਜੇਤੂ 29 ਦੌੜਾਂ ਦੀ ਜੁਝਾਰੂ ਪਾਰੀ ਤੇ ਉਸਦੀ ਨਵਦੀਪ ਸੈਣੀ (ਅਜੇਤੂ 13) ਨਾਲ ਨੌਵੀਂ ਵਿਕਟ ਲਈ 51 ਦੌੜਾਂ ਦੀ ਬੇਸ਼ਕੀਮਤੀ ਅਜੇਤੂ ਸਾਂਝੇਦਾਰੀ ਦੇ ਦਮ ‘ਤੇ ਦਿੱਲੀ ਨੇ ਝਾਰਖੰਡ ਨੂੰ ਵੀਰਵਾਰ ਨੂੰ ਦੋ ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਝਾਰਖੰਡ ਨੇ 48.5 ਓਵਰਾਂ ਵਿਚ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਆਪਣੀਆਂ 8…

VIA PUNJAB
ਅੱਗੇ ਪੜ੍ਹੋ

ICC ਦੀ ਸਿੰਗਾਪੁਰ ਬੈਠਕ ‘ਚ ਹਿੱਸਾ ਨਹੀਂ ਲੈਣਗੇ ਰਾਹੁਲ ਜੌਹਰੀ

ICC ਦੀ ਸਿੰਗਾਪੁਰ ਬੈਠਕ ‘ਚ ਹਿੱਸਾ ਨਹੀਂ ਲੈਣਗੇ ਰਾਹੁਲ ਜੌਹਰੀ

ਨਵੀਂ ਦਿੱਲੀ – ਯੌਨ ਸ਼ੋਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੀ.ਸੀ.ਸੀ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਰਾਹੁਲ ਜੌਹਰੀ ਸਿੰਗਾਪੁਰ ‘ਚ ਹੋਣ ਵਾਲੀ ਆਈ.ਸੀ.ਸੀ. ਦੀ ਆਗਾਮੀ ਬੈਠਕ ‘ਚ ਭਾਗ ਨਹੀਂ ਲੈਣਗੇ। ਪ੍ਰੰਬਧਕਾਂ ਦੀ ਕਮੇਟੀ (ਸੀ.ਓ.ਏ) ਨੇ ਦੋਸ਼ਾਂ ਦੇ ਸਪਸ਼ਟੀਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਦੇਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਬੈਠਕ ‘ਚ ਬੋਰਡ ਦੀ ਨੁਮਾਇੰਦਗੀ ਕਰਨਗੇ। ਦੱਸ ਦਈਏ ਕਿ ਸਿੰਗਾਪੁਰ ‘ਚ…

VIA PUNJAB
ਅੱਗੇ ਪੜ੍ਹੋ
1 161 162 163 164 165 202