ICC T-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਹੋਵੇਗੀ ਕਪਤਾਨ

ICC T-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਹੋਵੇਗੀ ਕਪਤਾਨ

ਨਵੀਂ ਦਿੱਲੀ— ਹਮਲਾਵਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ 24 ਨਵੰਬਰ ਦੇ ਵਿਚਾਲੇ ਵੈਸਟਇੰਡੀਜ਼ ‘ਚ ਹੋਣ ਵਾਲੇ 6ਵੇਂ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ-20 ‘ਚ ਭਾਰਤ ਦੀ 15 ਮੈਂਬਰੀ ਟੀਮ ਦੀ ਅਗੁਵਾਈ ਕਰੇਗੀ। ਭਾਰਤੀ ਮਹਿਲਾ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ ਜਿਸ ‘ਚ ਸਮ੍ਰਿਤੀ ਸੰਦਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸਮ੍ਰਿਤੀ ਇਸ ਸਾਲ ਸ਼ਾਨਦਾਰ ਫਾਰਮ ‘ਚ ਹੈ। ਮਿਤਾਲੀ ਰਾਜ, ਵੇਦਾ ਕ੍ਰਿਸ਼ਣਮੁਰਤੀ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗਸ, ਅਨੁਜਾ ਪਾਟਿਲ, ਏਕਤਾ ਬਿਸ਼ਟ ਤੇ ਪੂਨਮ ਯਾਦਨ ਆਦਿ ਨੂੰ ਵੀ ਟੀਮ…

VIA PUNJAB
ਅੱਗੇ ਪੜ੍ਹੋ

ਵਿਕਟ ਪਿੱਛੇ ਧੋਨੀ ਦਾ ਵੱਡਾ ਕਾਰਨਾਮਾ

ਵਿਕਟ ਪਿੱਛੇ ਧੋਨੀ ਦਾ ਵੱਡਾ ਕਾਰਨਾਮਾ

ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਰਹੇ ਤੇ ਮੌਜੂਦਾ ਸਮੇਂ ‘ਚ ਬਤੌਰ ਵਿਕਟਕੀਪਰ ਦੀ ਭੂਮੀਕਾ ਨਿਭਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਇਕ ਹੋਰ ਵੱਡਾ ਕਾਰਨਾਮਾ ਕਰ ਦਿਖਿਆ ਹੈ। ਇਹ ਕਾਰਨਾਮਾ ਹੈ ‘ਲਿਸਟ ਏ ਕ੍ਰਿਕਟ’ ‘ਚ ਵਿਕਟ ਦੇ ਪਿੱਛੇ ਜ਼ਿਆਦਾ ਸਟੰਪ ਕਰਨ ਦਾ। ਧੋਨੀ ਨੇ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਵਿਕਟ ਦੇ ਪਿੱਛੇ ਬੰਗਲਾਦੇਸ਼ ਦੇ 2 ਸ਼ਿਕਾਰ ਕੀਤੇ। ਧੋਨੀ ਨੇ ਪਹਿਲਾਂ ਕੁਲਦੀਪ ਯਾਦਵ ਦੇ ਓਵਰ ‘ਚ ਓਪਨਰ ਲਿਟਨ ਦਾਸ ਨੂੰ ਸਟੰਪ ਆਊਟ ਕੀਤਾ ਤੇ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ

ਦੁਬਈ – ਭਾਰਤ ਨੇ ਅੱਜ ਇਥੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਬਹੁਤ ਹੀ ਰੁਮਾਂਚਕ ਫਾਈਨਲ ਮੈਚ ਵਿੱਚ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਉਤੇ ਮੁੜ ਕਬਜ਼ਾ ਕਰ ਲਿਆ। ਭਾਰਤ ਨੇ ਬੰਗਲਾਦੇਸ਼ ਵੱਲੋਂ ਜਿੱਤ ਲਈ ਦਿੱਤਾ 223 ਦੌੜਾਂ ਦਾ ਟੀਚਾ ਮੈਚ ਦੀ ਐਨ ਆਖ਼ਰੀ ਗੇਂਦ ਉਤੇ 7 ਵਿਕਟਾਂ ਗੁਆ ਕੇ ਸਰ ਕੀਤਾ। ਇਸ ਤੋਂ ਪਹਿਲਾਂ 2016 ਦੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਭਾਰਤ ਨੇ ਬੰਗਲਾਦੇਸ਼ ਨੂੰ ਉਸੇ ਦੀ ਸਰਜ਼ਮੀਨ ਉਤੇ 8 ਵਿਕਟਾਂ ਨਾਲ…

VIA PUNJAB
ਅੱਗੇ ਪੜ੍ਹੋ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੇਡਾਂ ਕਰਵਾਈਆਂ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੇਡਾਂ ਕਰਵਾਈਆਂ

ਐਸ ਏ ਐਸ ਨਗਰ – ਸਰਕਾਰੀ ਸੀਨੀਅਰ ਸੈਂਕੇਂਡਰੀ ਸਕੂਲ 3ਬੀ1 ਮੁਹਾਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਟੌਰ ਥਾਣੇ ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਅਤੇ ਟ੍ਰੈਫਿਕ ਪੁਲੀਸ ਦੇ ਸਹਿਯੋਗ ਨਾਲ ਖੋ ਖੋ, ਵਾਲੀਵਾਲ, ਹੈਮਰ ਥ੍ਰੋ ਅਤੇ ਹੋਰ ਖੇਡਾਂ ਕਰਵਾਈਆਂ ਗਈਆਂ| ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਾਜੀਵ ਕੁਮਾਰ ਐਸ ਐਚ ਓ ਥਾਣਾ ਮਟੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼ ਵਿਰੁੱਧ ਪੂਰੀ ਗੰਭੀਰਤਾ ਨਾਲ ਖੇਡਾਂਗੇ : ਸ਼ਿਖਰ

ਬੰਗਲਾਦੇਸ਼ ਵਿਰੁੱਧ ਪੂਰੀ ਗੰਭੀਰਤਾ ਨਾਲ ਖੇਡਾਂਗੇ : ਸ਼ਿਖਰ

ਦੁਬਈ – ਭਾਰਤੀ ਉਪ ਕਪਤਾਨ ਤੇ ਓਪਨਰ ਸ਼ਿਖਰ ਧਵਨ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ ਦੇ ਪੁਰਾਣੇ ਵਿਰੋਧੀ ਬੰਗਲਾਦੇਸ਼ ਨੂੰ ਲੈ ਕੇ ਅੱਜ ਕਿਹਾ ਕਿ ਟੀਮ ਬੰਗਲਾਦੇਸ਼ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ। ਫਾਈਨਲ ਤੋਂ ਪੂਰਬਲੀ ਸ਼ਾਮ ‘ਤੇ ਸ਼ਿਖਰ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ”ਬੰਗਲਾਦੇਸ਼ ਨੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਜਿਸ ਤਰ੍ਹਾਂ ਉਸ ਨੇ ਪਿਛਲੇ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ, ਉਸ ਨੂੰ ਦੇਖਦੇ ਹੋਏ ਸਾਨੂੰ ਆਪਣਾ ਸੌ ਫੀਸਦੀ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ: ਸਾਇਨਾ ਕੋਰੀਆ ਓਪਨ ਦੇ ਸੈਮੀ ਫਾਈਨਲ ’ਚ

ਬੈਡਮਿੰਟਨ: ਸਾਇਨਾ ਕੋਰੀਆ ਓਪਨ ਦੇ ਸੈਮੀ ਫਾਈਨਲ ’ਚ

ਸਿਓਲ – ਭਾਰਤ ਦੀ ਅੱਵਲ ਦਰਜੇ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਇੱਥੇ ਛੇ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਬੀਐੱਮਡਬਲਿਊ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਕੋਰੀਆ ਓਪਨ ਵਿੱਚ ਕੋਰੀਆ ਦੀ ਕਿਮ ਗਾ ਇਊਨ ਨੂੰ ਹਰਾ ਕੇ ਕੁਆਰਟ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸਾਇਨਾ ਨੇ 37 ਮਿੰਟਾਂ ਤੱਕ ਚੱਲੇ ਮਹਿਲਾ ਸਿੰਗਲਜ਼ ਪ੍ਰੀ ਕੁਆਰਟਰ ਫਾਈਨਲ ਵਿੱਚ ਕਿਮ ਗਾ ਇਊਨ ਨੂੰ 21-18, 21-18 ਨਾਲ ਹਰਾ ਦਿੱਤਾ। ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਤੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ…

VIA PUNJAB
ਅੱਗੇ ਪੜ੍ਹੋ

ਏਸ਼ੀਆ ਕੱਪ ਫਾਈਨਲ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਏਸ਼ੀਆ ਕੱਪ ਫਾਈਨਲ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

ਦੁਬਈ – ਹੁਣ ਤੱਕ ਟੂਰਨਾਮੈਂਟ ਵਿੱਚ ਜੇਤੂ ਰਹੀ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਕੁਝ ਪ੍ਰਮੁੱਖ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਰ ਕੇ ਕਮਜ਼ੋਰ ਪੈ ਚੁੱਕੀ ਬੰਗਲਾਦੇਸ਼ ਦੀ ਟੀਮ ਨੂੰ ਹਰ ਕੇ ਮਹਾਦੀਪ ਪੱਧਰ ’ਤੇ ਆਪਣੀ ਬਾਦਸ਼ਾਹਤ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ। ਬੰਗਲਾਦੇਸ਼ ਨੂੰ ਉਂਝ ਕਿਸੇ ਵੀ ਪੱਧਰ ’ਤੇ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ ਹੈ ਕਿਉਂਕਿ ਬੁੱਧਵਾਰ ਨੂੰ ਉਸ ਨੇ ਕੁਝ ਪ੍ਰਮੁੱਖ ਖਿਡਾਰੀਆਂ ਦੀ ਗੈਰ-ਹਾਜ਼ਰੀ ਦੇ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਫਾਈਨਲ ਮੈਚ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਫਾਈਨਲ ਮੈਚ

ਦੁਬਈ – ਏਸ਼ੀਆ ਕੱਪ ਦੇ ਸੁਪਰ-4 ਮੈਚ ਵਿਚ ਬੁੱਧਵਾਰ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸੁਪਰ-4 ਦੇ ਮੁਕਾਬਲਿਆਂ ‘ਚ ਬੰਗਲਾਦੇਸ਼ ਨੂੰ 7 ਵਿਕਟਾਂ, ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ ਤੇ ਅਫਗਾਨਿਸਤਾਨ ਨਾਲ ਮੈਚ ਟਾਈ ਰਿਹਾ ਸੀ। ਏਸ਼ੀਆ ਕੱਪ ਦਾ ਫਾਈਨਲ ਮੈਚ ਭਾਰਤ ਤੇ ਬੰਗਲਾਦੇਸ਼ ਵਿਚਾਲੇ 28 ਸਤੰਬਰ ਨੂੰ ਦੁਬਈ ‘ਚ ਖੇਡਿਆ ਜਾਣਾ ਹੈ।

VIA PUNJAB
ਅੱਗੇ ਪੜ੍ਹੋ

ਭਾਰਤੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਨੂੰ ਸੌਂਪੀ

ਭਾਰਤੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਨੂੰ ਸੌਂਪੀ

ਨਵੀਂ ਦਿੱਲੀ – ਅਰਜਨ ਐਵਾਰਡੀ ਮਨਪ੍ਰੀਤ ਸਿੰਘ 18 ਅਕਤੂਬਰ ਤੋਂ ਓਮਾਨ ਦੇ ਮਸਕਟ ਵਿੱਚ ਹੋਣ ਵਾਲੀ ਪੰਜਵੀਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੰਭਾਲੇਗਾ। ਹਾਕੀ ਇੰਡੀਆ ਨੇ ਅੱਜ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਇਸ ਟੂਰਨਾਮੇਂਟ ਵਿੱਚ ਆਪਣਾ ਖ਼ਿਤਾਬ ਬਚਾਉਣ ਉਤਰੇਗੀ। ਭਾਰਤ ਨੇ 2016 ਵਿੱਚ ਮਲੇਸ਼ੀਆ ਦੇ ਕੌਂਤਨ ਵਿੱਚ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਟੀਮ ਦੀ ਉਪ ਕਪਤਾਨੀ ਚਿੰਗਲੇਨਸਾਨਾ ਸਿੰਘ…

VIA PUNJAB
ਅੱਗੇ ਪੜ੍ਹੋ

ਸ਼ਤਰੰਜ: ਆਨੰਦ ਨੇ ਰੈਗਰ ਨੂੰ ਮਾਤ ਦਿੱਤੀ

ਸ਼ਤਰੰਜ: ਆਨੰਦ ਨੇ ਰੈਗਰ ਨੂੰ ਮਾਤ ਦਿੱਤੀ

ਬਾਤੁਮੀ – ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕਰਦਿਆਂ ਮਾਰਕਸ ਰੈਗਰ ਨੂੰ ਹਰਾਇਆ, ਜਿਸ ਨਾਲ ਭਾਰਤੀ ਪੁਰਸ਼ ਟੀਮ 43ਵੇਂ ਸ਼ਤਰੰਜ ਓਲੰਪਿਆਡ ਵਿੱਚ ਆਸਟਰੀਆ ’ਤੇ 3.5-0.5 ਨਾਲ ਸੌਖੀ ਜਿੱਤ ਦਰਜ ਕਰਨ ਵਿੱਚ ਸਫਲ ਰਹੀ। 12 ਸਾਲ ਮਗਰੋਂ ਓਲੰਪਿਆਡ ਵਿੱਚ ਖੇਡ ਰਹੇ ਆਨੰਦ ਨੇ ਅੱਜ ਸ਼ਾਮ ਖੇਡੀ ਗਈ ਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੈਗਰ ਨੂੰ ਚਿੱਤ ਕੀਤਾ। ਦੂਜੇ ਬੋਰਡ ’ਤੇ ਪੀ ਹਰਿਕ੍ਰਿਸ਼ਨਾ ਨੇ ਵੇਲੈਂਟਾਈਨ ਡ੍ਰੈਗਨੇਵ ਦੀ ਆਖ਼ਰੀ ਪਲਾਂ ਦੀ ਗ਼ਲਤੀ ਦਾ ਫ਼ਾਇਦਾ…

VIA PUNJAB
ਅੱਗੇ ਪੜ੍ਹੋ
1 169 170 171 172 173 202