ਭਾਰਤ ਤੇ ਵਿੰਡੀਜ਼ ਵਿਚਾਲੇ ਇੱਕ ਰੋਜ਼ਾ ਲੜੀ ਦਾ ਫ਼ੈਸਲਾਕੁਨ ਮੈਚ ਅੱਜ

ਭਾਰਤ ਤੇ ਵਿੰਡੀਜ਼ ਵਿਚਾਲੇ ਇੱਕ ਰੋਜ਼ਾ ਲੜੀ ਦਾ ਫ਼ੈਸਲਾਕੁਨ ਮੈਚ ਅੱਜ

ਹੌਸਲੇ ਨਾਲ ਭਰਪੂਰ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਉਤਰੇਗੀ, ਜਿਸ ਦਾ ਇਰਾਦਾ ਵੈਸਟ ਇੰਡੀਜ਼ ਖ਼ਿਲਾਫ਼ ਲਗਾਤਾਰ ਦਸਵੀਂ ਦੁਵੱਲੀ ਲੜੀ ਜਿੱਤਣ ਦਾ ਹੋਵੇਗਾ। ਦੂਜੇ ਪਾਸੇ ਮਹਿਮਾਨ ਟੀਮ 13 ਸਾਲ ਮਗਰੋਂ ਭਾਰਤ ’ਚ ਕੋਈ ਦੁਵੱਲੀ ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ।ਵੈਸਟ ਇੰਡੀਜ਼ ਨੇ ਚੇਨੱਈ ਦੇ ਪਹਿਲੇ ਇੱਕ ਰੋਜ਼ਾ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ, ਜਦੋਂਕਿ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਦੂਜਾ ਮੈਚ ਜਿੱਤ ਕੇ ਵਾਪਸੀ ਕੀਤੀ ਹੈ। ਇਸ ਮੈਚ ’ਚ ਕਪਤਾਨ ਵਿਰਾਟ ਕੋਹਲੀ…

VIA PUNJAB
ਅੱਗੇ ਪੜ੍ਹੋ

ਅਈਅਰ ਨੇ ਚੌਥੇ ਨੰਬਰ ਦੇ ਬੱਲੇਬਾਜ਼ ਦੀ ਦਾਅਵੇਦਾਰੀ ਮਜ਼ਬੂਤ ਕੀਤੀ

ਅਈਅਰ ਨੇ ਚੌਥੇ ਨੰਬਰ ਦੇ ਬੱਲੇਬਾਜ਼ ਦੀ ਦਾਅਵੇਦਾਰੀ ਮਜ਼ਬੂਤ ਕੀਤੀ

ਸ਼੍ਰੇਅਸ ਅਈਅਰ ਨੇ ਅੱਜ ਕਿਹਾ ਕਿ ਉਹ ਕਰੀਅਰ ਦੇ ਸ਼ੁਰੂ ਵਿੱਚ ਏਨਾ ਜ਼ਿੰਮੇਵਾਰ ਨਹੀਂ ਸੀ, ਪਰ ਹੁਣ ਆਪਣੀ ਖੇਡ ਨੂੰ ਬਖ਼ੂਬੀ ਸਮਝਦਾ ਹੈ। ਲੰਮੇ ਸਮੇਂ ਤੋਂ ਭਾਰਤੀ ਟੀਮ ਦੀ ਸਿਰਦਰਦੀ ਰਹੇ ਬੱਲੇਬਾਜ਼ੀ ਦੇ ਚੌਥੇ ਨੰਬਰ ’ਤੇ ਅਈਅਰ ਆਪਣੀ ਦਾਅਵੇਦਾਰੀ ਮਜ਼ਬੂਤ ਕਰਦਾ ਜਾ ਰਿਹਾ ਹੈ। ਵੈਸਟ ਇੰਡੀਜ਼ ਖ਼ਿਲਾਫ਼ ਉਸ ਨੇ ਪਹਿਲੇ ਦੋ ਇੱਕ ਰੋਜ਼ਾ ਵਿੱਚ ਨੀਮ ਸੈਂਕੜੇ ਜੜੇ ਹਨ। ਉਸ ਨੇ ਤੀਜੇ ਇੱਕ ਰੋਜ਼ਾ ਤੋਂ ਪਹਿਲਾਂ ਅੱਜ ਕਿਹਾ, ‘‘ਇਹ ਸਿਆਣਪ ਅਤੇ ਜ਼ਿੰਮੇਵਾਰੀ ਨਾਲ ਆਉਂਦੀ ਹੈ। ਪਹਿਲੀ…

VIA PUNJAB
ਅੱਗੇ ਪੜ੍ਹੋ

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਨਮਾਨਿਤ

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਨਮਾਨਿਤ

ਰੂਪਨਗਰ – ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆਂ ਦੇ ਨਾਮ ਦਰਜ ਹੋਇਆ ਇਕ ਹੋਰ ਰਿਕਾਰਡ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ ਸਨਮਾਨਿਤ। ਰਨਰ ਅਵਤਾਰ ਸਿੰਘ ਭਾਟੀਆਂ ਨੂੰ 101 ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਣਾਉਣ ਦੇ ਲਈ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਵਲੋਂ ਅਪਣੇ ਨਿਵਾਸ ਸਥਾਨ ‘ਤੇ ਸ਼ਹਿਰ ਦੇ ਮੈਰਥਨ ਦੌੜਾਕ ਅਵਤਾਰ ਸਿੰਘ ਭਾਟੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁਭਇਛਾਵਾਂ ਦਿੱਤੀਆਂ।…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਕਟਕ ਪਹੁੰਚੀਆਂ

ਭਾਰਤ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਕਟਕ ਪਹੁੰਚੀਆਂ

ਭਾਰਤ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਲਈ ਅੱਜ ਇੱਥੇ ਪਹੁੰਚੀਆਂ। ਦੋਵੇਂ ਟੀਮਾਂ ਦੇ ਖਿਡਾਰੀਆਂ ਤੇ ਪ੍ਰਬੰਧਨ ਮੈਂਬਰਾਂ ਨੂੰ ਆਰਮਡ ਪੁਲੀਸ ਫੋਰਸ ਦੀ ਸਖ਼ਤ ਸੁਰੱਖਿਆ ਹੇਠ ਇੱਥੋਂ ਦੇ ਇਕ ਹੋਟਲ ਵਿਚ ਪਹੁੰਚਾਇਆ ਗਿਆ।ਵੈਸਟ ਇੰਡੀਜ਼ ਨੇ ਲੜੀ ਦਾ ਪਹਿਲਾ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ ਜਦੋਂਕਿ ਭਾਰਤੀ ਟੀਮ ਨੇ ਦੂਜੇ ਮੁਾਕਬਲੇ ਨੂੰ 107 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਨੂੰ 1-1…

VIA PUNJAB
ਅੱਗੇ ਪੜ੍ਹੋ

ਚਾਹਰ ਪਿੱਠ ਦਰਦ ਕਾਰਨ ਟੀਮ ’ਚੋਂ ਬਾਹਰ

ਚਾਹਰ ਪਿੱਠ ਦਰਦ ਕਾਰਨ ਟੀਮ ’ਚੋਂ ਬਾਹਰ

ਜ਼ਖ਼ਮੀ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੈਸਟ ਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਤੇ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਤੋਂ ਬਾਹਰ ਹੋ ਗਿਆ ਹੈ ਅਤੇ ਨਵਦੀਪ ਸੈਣੀ ਨੂੰ ਉਸ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਦੀਪਕ ਚਾਹਰ ਨੇ ਬੁੱਧਵਾਰ ਨੂੰ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ ਦੇ ਬਾਅਦ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੀ ਸ਼ਿਕਾਇਤ ਕੀਤੀ। ਕ੍ਰਿਕਟ ਬੋਰਡ ਦੇ…

VIA PUNJAB
ਅੱਗੇ ਪੜ੍ਹੋ

ਭਾਰਤ ਵੱਲੋਂ ਦੂਜੇ ਇੱਕ ਰੋਜ਼ਾ ’ਚ ਵਿੰਡੀਜ਼ ਨੂੰ 107 ਦੌੜਾਂ ਦੀ ਸ਼ਿਕਸਤ

ਭਾਰਤ ਵੱਲੋਂ ਦੂਜੇ ਇੱਕ ਰੋਜ਼ਾ ’ਚ ਵਿੰਡੀਜ਼ ਨੂੰ 107 ਦੌੜਾਂ ਦੀ ਸ਼ਿਕਸਤ

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੇ ਸੈਂਕੜਿਆਂ ਅਤੇ ਫਿਰ ਕੁਲਦੀਪ ਯਾਦਵ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 107 ਦੌੜਾਂ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ। ਲੜੀ ਦਾ ਤੀਜਾ ਅਤੇ ਫ਼ੈਸਲਾਕੁਨ ਮੈਚ ਐਤਵਾਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ। ਭਾਰਤ ਦੀਆਂ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਸਲਾਮੀ ਬੱਲੇਬਾਜ਼ ਸ਼ਾਈ ਹੋਪ (78 ਦੌੜਾਂ) ਅਤੇ ਨਿਕੋਲਸ ਪੂਰਨ (75 ਦੌੜਾਂ)…

VIA PUNJAB
ਅੱਗੇ ਪੜ੍ਹੋ

ਦੋ ਤੋਂ ਵੱਧ ਹੈਟ੍ਰਿਕਾਂ ਲਾਉਣ ਵਾਲਾ ਛੇਵਾਂ ਗੇਂਦਬਾਜ਼ ਬਣਿਆ ਕੁਲਦੀਪ

ਦੋ ਤੋਂ ਵੱਧ ਹੈਟ੍ਰਿਕਾਂ ਲਾਉਣ ਵਾਲਾ ਛੇਵਾਂ ਗੇਂਦਬਾਜ਼ ਬਣਿਆ ਕੁਲਦੀਪ

ਭਾਰਤ ਦਾ ਕਲਾਈ ਦਾ ਸਪਿੰਨਰ ਕੁਲਦੀਪ ਯਾਦਵ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਦੋ ਜਾਂ ਵੱਧ ਹੈਟ੍ਰਿਕ ਲੈਣ ਵਾਲਾ ਦੁਨੀਆਂ ਦਾ ਛੇਵਾਂ ਗੇਂਦਬਾਜ਼ ਬਣ ਗਿਆ। ਕੁਲਦੀਪ ਨੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਅੱਜ ਇੱਥੇ ਸ਼ਾਈ ਹੋਪ, ਜੇਸਨ ਹੋਲਡਰ ਅਤੇ ਅਲਜ਼ਾਰੀ ਜੋਸੇਫ਼ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਉਸ ਨੇ 21 ਸਤੰਬਰ 2017 ਨੂੰ ਆਸਟਰੇਲੀਆ ਖ਼ਿਲਾਫ਼ ਕੋਲਕਾਤਾ ਵਿੱਚ ਹੈਟ੍ਰਿਕ ਬਣਾਈ ਸੀ। ਇਸ ਕਾਰਨਾਮੇ ਨਾਲ ਇਹ ਚਾਈਨਾਮੈਨ ਗੇਂਦਬਾਜ਼ ਦੋ ਜਾਂ ਵੱਧ ਹੈਟ੍ਰਿਕ ਲੈਣ…

VIA PUNJAB
ਅੱਗੇ ਪੜ੍ਹੋ

ਸਾਰਗ ਸਮਾਰਟ ਸਕੂਲ ਵਿੱਚ ਅੱਜ ਤੋਂ ਖੇਡਾਂ ਸ਼ੁਰੂ ਕਰਵਾਈਆਂ

ਸਾਰਗ ਸਮਾਰਟ ਸਕੂਲ ਵਿੱਚ ਅੱਜ ਤੋਂ ਖੇਡਾਂ ਸ਼ੁਰੂ ਕਰਵਾਈਆਂ

ਸ੍ਰੀ ਚਮਕੌਰ ਸਾਹਿਬ – ਅੱਜ ਸਥਾਨਕ ਸਾਰਗ ਸਮਾਰਟ ਸਕੂਲ ਵਿੱਚ ਖੇਡਾ ਸ਼ੁਰੂ ਕਰਵਾਈਆ ਗਈਆ। ਜਿਸ ਵਿੱਚ ਬੱਚਿਆ ਨੇ ਵੱਖ-ਵੱਖ ਦੌੜਾਂ ਅਤੇ ਖੇਡਾਂ ਵਿੱਚ ਭਾਗ ਲਿਆ। ਖੇਡਾਂ ਦੀ ਸ਼ੁਰੂਆਤ ਕਰਨ ਲਈ ਸਿੱਖ ਰਾਮਗੜ੍ਹੀਂਆਂ ਵਰਲਡ ਆਰਗਨਾਈਜੇਸ਼ਨ ਯੂ.ਕੇ. ਦੇ ਜਰਨਲ ਸਕੱਤਰ ਸ਼. ਧਰਮਜੀਤ ਸਿੰਘ ਘਟੌੜਾ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਬੱਚਿਆ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆ ਕਿਹਾ ਕਿ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾ ਨਾਲ ਵੀ ਜੋੜਨਾਂ ਚਾਹੀਦਾ ਹੈ। ਸਾਰਗ ਸਮਾਰਟ ਸਕੂਲ ਦੇ ਇਹ ਉਪਰਾਲੇ ਬਹੁਤ ਹੀ…

VIA PUNJAB
ਅੱਗੇ ਪੜ੍ਹੋ

ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ: ਮੈਰੀਕਾਮ

ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ: ਮੈਰੀਕਾਮ

ਨਵੀਂ ਦਿੱਲੀ – 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕਾ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐਮ. ਸੀ. ਮੈਰੀਕਾਮ ਨੇ ਕਿਹਾ ਕਿ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਾਅਦ ਵਾਪਸੀ ਕਰਨੀ ਆਸਾਨ ਨਹੀਂ ਹੁੰਦੀ ਹੈ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹ ਇਸ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਵਿੱਚ ਸਫਲ ਰਹੀ ਹੈ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਮੈਰੀਕਾਮ ਨੇ ਇਕ ਪ੍ਰੋਗਰਾਮ ਵਿਚ ਆਪਣੇ ਕਰੀਅਰ ਦੇ…

VIA PUNJAB
ਅੱਗੇ ਪੜ੍ਹੋ

ਮੰਧਾਨਾ ਆਈਸੀਸੀ ਇੱਕ ਰੋਜ਼ਾ ਤੇ ਟੀ-20 ਟੀਮ ’ਚ

ਮੰਧਾਨਾ ਆਈਸੀਸੀ ਇੱਕ ਰੋਜ਼ਾ ਤੇ ਟੀ-20 ਟੀਮ ’ਚ

ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਸਾਲ ਦੀ ਇੱਕ ਰੋਜ਼ਾ ਅਤੇ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਟੀਮ ਵਿੱਚ ਮੰਧਾਨਾ ਦੇ ਨਾਲ ਝੂਲਣ ਗੋਸਵਾਮੀ, ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਨੂੰ ਵੀ ਥਾਂ ਮਿਲੀ ਹੈ, ਜਦਕਿ ਟੀ-20 ਟੀਮ ਵਿੱਚ ਉਸ ਦੇ ਨਾਲ ਹਰਫ਼ਨਮੌਲਾ ਦੀਪਤੀ ਸ਼ਰਮਾ ਹੈ। 23 ਸਾਲ ਦੀ ਮੰਧਾਨਾ ਨੇ 51 ਇੱਕ ਰੋਜ਼ਾ ਅਤੇ 66 ਟੀ-20 ਕੌਮਾਂਤਰੀ ਤੋਂ ਇਲਾਵਾ ਦੋ ਟੈਸਟ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ…

VIA PUNJAB
ਅੱਗੇ ਪੜ੍ਹੋ
1 38 39 40 41 42 202