ਭੁਵਨੇਸ਼ਵਰ ਕੁਮਾਰ ਵਿੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਤੋਂ ਹੋਏ ਬਾਹਰ

ਭੁਵਨੇਸ਼ਵਰ ਕੁਮਾਰ ਵਿੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਤੋਂ ਹੋਏ ਬਾਹਰ

ਭਾਰਤ ਦੇ ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖਮੀ ਹੋਣ ਕਾਰਨ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ ਤੇ ਉਸਦੀ ਜਗ੍ਹਾ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਟੀਮ ‘ਚ ਜਗ੍ਹਾ ਮਿਲ ਸਕਦੀ ਹੈ। ਭੁਵਨੇਸ਼ਵਰ ਬੁੱਧਵਾਰ ਨੂੰ ਖਤਮ ਹੋਈ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੌਰਾਨ ਜ਼ਖਮੀ ਹੋ ਗਿਆ ਸੀ। ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਗੋਪਨੀਅਤਾ ਦੀ ਸ਼ਰਤ ‘ਤੇ ਦੱਸਿਆ ਕਿ ਭੁਵਨੇਸ਼ਵਰ ਸੀਰੀਜ਼ ਤੋਂ ਬਾਹਰ ਹੋ ਗਏ ਹਨ ਤੇ ਸ਼ਾਰਦੁਲ…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ ਸਿੰਧੂ ਨੇ ਚੀਨ ਦੀ ਬਿੰਗਜਿਆਓ ਨੂੰ ਹਰਾਇਆ

ਬੈਡਮਿੰਟਨ ਸਿੰਧੂ ਨੇ ਚੀਨ ਦੀ ਬਿੰਗਜਿਆਓ ਨੂੰ ਹਰਾਇਆ

ਖ਼ਿਤਾਬ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਗਰੁੱਪ ‘ਏ’ ਦੇ ਆਪਣੇ ਤੀਜੇ ਤੇ ਆਖ਼ਰੀ ਮੈਚ ਵਿੱਚ ਚੀਨ ਦੀ ਹੀ ਬਿੰਗਜਿਆਓ ’ਤੇ ਹੌਸਲਾਅਫ਼ਜਾਊ ਜਿੱਤ ਦਰਜ ਕਰ ਕੇ ਸਾਲ ਦੇ ਆਖ਼ਰੀ ਟੂਰਨਾਮੈਂਟ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ’ਚ ਆਪਣੀ ਚੁਣੌਤੀ ਦਾ ਸਕਾਰਾਤਮਕ ਅੰਤ ਕੀਤਾ।ਸਿੰਧੂ ਆਪਣੇ ਪਹਿਲੇ ਦੋਵੇਂ ਮੈਚ ਗੁਆਉਣ ਕਾਰਨ ਖ਼ਿਤਾਬ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਗਈ ਸੀ। ਬਿੰਗਜਿਆਓ ਖ਼ਿਲਾਫ਼ ਵੀ ਉਹ ਪਹਿਲੇ ਗੇਮ ’ਚ 9-19 ਤੋਂ ਪਿੱਛੇ…

VIA PUNJAB
ਅੱਗੇ ਪੜ੍ਹੋ

ਛੇਤਰੀ ਨੇ ਪਿਊਮਾ ਨਾਲ ਤਿੰਨ ਸਾਲ ਦਾ ਕਰਾਰ ਕੀਤਾ

ਛੇਤਰੀ ਨੇ ਪਿਊਮਾ ਨਾਲ ਤਿੰਨ ਸਾਲ ਦਾ ਕਰਾਰ ਕੀਤਾ

ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਪਿਊਮਾ ਦੇ ਨਾਲ ਤਿੰਨ ਸਾਲ ਦਾ ਕਰਾਰ ਕੀਤਾ। ਮੌਜੂਦਾ ਫੁੱਟਬਾਲਰਾਂ ‘ਚ ਕ੍ਰਿਸਟੀਆਨੋ ਰੋਨਾਲਡੋ ਦੇ ਬਾਅਦ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਛੇਤਰੀ ਭਾਰਤੀ ਟੀਮ ਤੋਂ ਇਲਾਵਾ ਇੰਡੀਅਨ ਸੁਪਰ ਲੀਗ ‘ਚ ਬੈਂਗਲੁਰੂ ਐੱਫ. ਸੀ. ਲਈ ਖੇਡਦੇ ਹਨ।ਭਾਰਤ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਛੇਤਰੀ ਨੂੰ 2011 ‘ਚ ਅਰਜੁਨ ਪੁਰਸਕਾਰ ਅਤੇ 2019 ‘ਚ ਪਦਮਸ਼੍ਰੀ ਮਿਲਿਆ। ਉਨ੍ਹਾਂ ਕਿਹਾ, ”ਪਿਊਮਾ ਪਰਿਵਾਰ ਨਾਲ ਜੁੜ ਕੇ ਮੈਂ ਬਹੁਤ ਖੁਸ਼ ਹਾਂ। ਸਾਡੇ…

VIA PUNJAB
ਅੱਗੇ ਪੜ੍ਹੋ

ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ ਰਾਹੁਲ

ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ ਰਾਹੁਲ

ਭਾਰਤ ਦੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਦਾ ਮੰਨਣਾ ਹੈ ਕਿ ਵੈਸਟ ਇੰਡੀਜ਼ ਖ਼ਿਲਾਫ਼ ਫ਼ੈਸਲਾਕੁਨ ਤੀਜੇ ਟੀ20 ਕ੍ਰਿਕਟ ਮੈਚ ਵਿਚ ਮਿਲੀ ਜਿੱਤ ਨਾਲ ਵੱਡਾ ਸਕੋਰ ਬਣਾਉਣ ਸਬੰਧੀ ਚੰਗਾ ਸਬਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟੀਮ ਲਗਾਤਾਰ ਅਜਿਹਾ ਕਰਨ ਵਿਚ ਨਾਕਾਮ ਸਾਬਿਤ ਹੋ ਰਹੀ ਸੀ। ਰਾਹੁਲ ਨੇ ਆਖ਼ਰੀ ਮੈਚ ਵਿਚ 91 ਦੌੜਾਂ ਬਣਾਈਆਂ। ਭਾਰਤ ਨੇ ਤੀਜਾ ਮੈਚ 67 ਦੌੜਾਂ ਨਾਲ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ ਸੀ। ਟੀ20 ਵਿਚ ਕੋਈ ਵੀ ਸਕੋਰ ਕਾਫ਼ੀ ਨਹੀਂ…

VIA PUNJAB
ਅੱਗੇ ਪੜ੍ਹੋ

ਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ

ਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਦੀ ਤਿਆਰੀ ਤਹਿਤ ਉਨ੍ਹਾਂ ਦੀ ਟੀਮ ਚੋਟੀ ਦੀਆਂ ਟੀਮਾਂ ਖ਼ਿਲਾਫ਼ ਚੰਗੇ ਮੈਚ ਖੇਡਣਾ ਚਾਹੁੰਦੀ ਹੈ ਤੇ ਉਨ੍ਹਾਂ ਦਾ ਧਿਆਨ ਫਿਟਨੈੱਸ ਤੇ ਰਿਕਵਰੀ ’ਤੇ ਰਹੇਗਾ। ਭਾਰਤੀ ਟੀਮ ਬੰਗਲੁਰੂ ਵਿਚ ਕੌਮੀ ਕੈਂਪ ਵਿਚ ਹਿੱਸਾ ਲੈ ਰਹੀ ਹੈ ਜੋ 15 ਦਸੰਬਰ ਤੱਕ ਚੱਲੇਗਾ। ਰਾਣੀ ਨੇ ਕਿਹਾ ਕਿ ‘ਫੋਕਸ ਫਿਟਨੈੱਸ ਤੇ ਰਿਕਵਰੀ ’ਤੇ ਰਹੇਗਾ।’ ਰਾਣੀ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਉਹ ਸਿਖ਼ਰਲੀਆਂ ਟੀਮਾਂ ਖ਼ਿਲਾਫ਼…

VIA PUNJAB
ਅੱਗੇ ਪੜ੍ਹੋ

ਸਰਜਰੀ ਤੋਂ ਬਾਅਦ ਟੀਮ ਇੰਡੀਆ ਚ ਵਾਪਸੀ ਤੇ ਹਾਰਦਿਕ

ਸਰਜਰੀ ਤੋਂ ਬਾਅਦ ਟੀਮ ਇੰਡੀਆ ਚ ਵਾਪਸੀ ਤੇ ਹਾਰਦਿਕ

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਛੇਤੀ ਹੀ ਤੁਹਾਨੂੰ ਟੀਮ ‘ਚ ਖੇਡਦੇ ਦਿਖ ਸਕਦੇ ਹਨ। ਦੱਸ ਦਈਏ ਕਿ ਆਪਣੀ ਪਿੱਠ ਦੀ ਸਰਜਰੀ ਤੋਂ ਬਾਅਦ ਪੰਡਯਾ ਦਾ ਟੀਚਾ ਹਰ ਹਾਲ ‘ਚ ਅਗਲੇ ਸਾਲ ਆਸਟਰੇਲੀਆ ‘ਚ ਹੋਣ ਵਾਲਾ ਟੀ-20 ਵਰਲਡ ਕੱਪ ਖੇਡਣਾ ਹੈ। ਪੰਡਯਾ ਨੇ ਦੱਸਿਆ ਕਿ ਨਿਊਜ਼ੀਲੈਂਡ ਸੀਰੀਜ਼ ਦੇ ਮੱਧ ਤਕ ਉਹ ਭਾਰਤੀ ਟੀਮ ‘ਚ ਵਾਪਸੀ ਦੀ ਕੋਸ਼ਿਸ਼ ਕਰਨਗੇ। ਹਾਰਦਿਕ ਪੰਡਯਾ ਨੇ ਕਿਹਾ, ”ਸਰਜਰੀ ਤੋਂ ਬਾਅਦ ਖੇਡਣ ਲਈ ਵਾਪਸੀ ਕਰਨਾ ਸੌਖਾ ਨਹੀਂ ਹੁੰਦਾ ਹੈ ਪਰ…

VIA PUNJAB
ਅੱਗੇ ਪੜ੍ਹੋ

ਭਾਰਤ-ਵਿੰਡੀਜ਼ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲੇ ਦਾ ਫੈਸਲਾ

ਭਾਰਤ-ਵਿੰਡੀਜ਼ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲੇ ਦਾ ਫੈਸਲਾ

ਫੀਲਡਿੰਗ ਅਤੇ ਬੱਲੇਬਾਜ਼ੀ ਵਿਭਾਗ ਦੀਆਂ ਆਪਣੀਆਂ ਕਮਜ਼ੋਰੀਆਂ ਤੋਂ ਸਬਕ ਲੈਂਦੇ ਹੋਏ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ‘ਕਰੋ ਜਾਂ ਮਰੋ’ ਦੀ ਸਥਿਤੀ ਵਿਚ ਉਤਰੇਗੀ, ਜਿੱਥੇ ਦੋਵਾਂ ਟੀਮਾਂ ਲਈ ਸੀਰੀਜ਼ ਦਾਅ ‘ਤੇ ਹੋਵੇਗੀ। ਭਾਰਤ ਨੇ ਹੈਦਰਾਬਾਦ ਵਿਚ ਪਹਿਲੇ ਟੀ-20 ਮੈਚ ਵਿਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਸੀ ਪਰ ਦੂਜੇ ਮੈਚ ਵਿਚ ਵੈਸਟਇੰਡੀਜ਼ ਨੇ…

VIA PUNJAB
ਅੱਗੇ ਪੜ੍ਹੋ

ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੇ ਫਾਈਨਲ ਤੇ ਸਮਾਪਤੀ ਸਮਾਰੋਹ ਕਰਵਾ ਕੇ ਰੱਚਿਆ ਗਿਆ ਇਤਿਹਾਸ

ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ 2019 ਦੇ ਫਾਈਨਲ ਤੇ ਸਮਾਪਤੀ ਸਮਾਰੋਹ ਕਰਵਾ ਕੇ ਰੱਚਿਆ ਗਿਆ ਇਤਿਹਾਸ

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਜਿੰਦਰ ਸਿਘ ਰੰਧਾਵਾ ਨੇ ਕੀਤੀ ਸ਼ਿਰਕਤ ਚੰਡੀਗੜ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਸਫਲਤਾਪੂਰਵਕ ਸੰਪੰਨ ਹੋਏ, ਜਿਸ ਵਿਚ ਪੇਂਡੂ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਹਿਕਾਰਤਾ ਤੇ ਜੇਲਾਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਟੂਰ ਫਾਈਨਲਸ ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਦੌਰਾਨ ਬਿਹਤਰ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ

ਵਿਸ਼ਵ ਟੂਰ ਫਾਈਨਲਸ ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਦੌਰਾਨ ਬਿਹਤਰ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ

ਗਵਾਂਗਜੂ – ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਖਰਾਬ ਫਾਰਮ ਨਾਲ ਜੂਝ ਰਹੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੂੰ ਉਮੀਦ ਹੈ ਕਿ ਇੱਥੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਆਖਰੀ ਬੀ. ਡਬਲਿਊ. ਐਫ. ਵਿਸ਼ਵ ਟੂਰ ਫਾਈਨਲਸ ਵਿੱਚ ਉਹ ਫਾਰਮ ਵਿੱਚ ਪਰਤੇਗੀ| ਸਿੰਧੂ ਨੇ ਅਗਸਤ ਵਿੱਚ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਖਰਾਬ ਫਾਰਮ ਵਿੱਚ ਹੈ| ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਜੁਲਾਈ ਵਿੱਚ ਇੰਡੋਨੇਸ਼ੀਆ ਓਪਨ ਸੁਪਰ 750 ਟੂਰਨਾਮੈਂਟ…

VIA PUNJAB
ਅੱਗੇ ਪੜ੍ਹੋ

ਧੋਨੀ ਤੇ ਪੰਤ ਚ ਬਹੁਤ ਫਰਕ ਲਾਰਾ

ਧੋਨੀ ਤੇ ਪੰਤ ਚ ਬਹੁਤ ਫਰਕ ਲਾਰਾ

ਵੈਸਟਇੰਡੀਜ਼ ਦੇ ਦਿਗਜ ਕ੍ਰਿਕਟਰ ਬ੍ਰਾਇਨ ਲਾਰਾ ਨੇ ਕਿਹਾ ਹੈ ਕਿ ਨੋਜਵਾਨ ਵਿਕਟਕੀਪਰ ਰਿਸ਼ਭ ਪੰਤ ਦੀ ਸ਼ੈਲੀ ਅਨੁਭਵੀ ਮਹਿੰਦਰ ਸਿੰਘ ਧੋਨੀ ਤੋਂ ਅਲੱਗ ਹੈ ਤੇ ਦੋਵਾਂ ਦੇ ਵਿਚਾਲੇ ਬਹੁਤ ਫਰਕ ਹੈ, ਇਸ ਲਈ ਪੰਤ ਦੀ ਉਸ ਨਾਲ ਤੁਲਨਾ ਕਰ ਜ਼ਿਆਦਾ ਦਬਾਅ ਬਣਾਉਣਾ ਨਾਜਾਇਜ਼ ਹੈ। ਸਾਬਕਾ ਕ੍ਰਿਕਟਰ ਲਾਰਾ ਨੇ ਇਕ ਪ੍ਰੋਗਰਾਮ ਦੇ ਦੌਰਾਨ ਧੋਨੀ ਤੇ ਪੰਤ ਦੇ ਵਿਚਾਲੇ ਤੁਲਨਾ ਨੂੰ ਲੈ ਕੇ ਕਿਹਾ ਕਿ ਦੋਵੇਂ ਕਾਫੀ ਅਲੱਗ ਤਰ੍ਹਾਂ ਦੇ ਖਿਡਾਰੀ ਹਨ। ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਮੈਚ ਦੇ…

VIA PUNJAB
ਅੱਗੇ ਪੜ੍ਹੋ
1 40 41 42 43 44 202