ਭਾਰਤ-ਬੰਗਲਾਦੇਸ਼ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

ਭਾਰਤ-ਬੰਗਲਾਦੇਸ਼ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਤੋਂ ਪਹਿਲਾਂ ਬੁੱਧਵਾਰ ਨੂੰ ਈਡਨ ਗਾਰਡਨ ‘ਤੇ ਦੋਵਾਂ ਟੀਮਾਂ ਨੇ ਗੁਲਾਬੀ ਗੇਂਦ ਨਾਲ ਅਧਿਕਾਰਤ ਤੌਰ ‘ਤੇ ਅਭਿਆਸ ਕੀਤਾ। ਦੋਵੇਂ ਕ੍ਰਿਕਟ ਟੀਮਾਂ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਗਈਆਂ ਸਨ, ਜਿਥੇ ਉਹ ਆਪਣੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਟੈਸਟ ਖੇਡਣ ਉਤਰਨਗੀਆਂ। ਇਸ ਮੈਚ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਸ਼ਹਿਰ ਵਿਚ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ, ਨਾਲ ਹੀ ਮੈਚ ਲਈ ਬੰਗਲਾਦੇਸ਼ ਦੀ…

VIA PUNJAB
ਅੱਗੇ ਪੜ੍ਹੋ

24 ਟੀਮਾਂ ਦਾ ਹੋਣਾ ਚਾਹੀਦਾ ਹਾਕੀ ਵਿਸ਼ਵ ਕੱਪ ਹਰਿੰਦਰ

24 ਟੀਮਾਂ ਦਾ ਹੋਣਾ ਚਾਹੀਦਾ ਹਾਕੀ ਵਿਸ਼ਵ ਕੱਪ ਹਰਿੰਦਰ

ਭਾਰਤ 2023 ‘ਚ ਪੁਰਸ਼ ਵਿਸ਼ਵ ਕੱਪ ਦੀ ਮੇਜਬਾਨੀ ਕਰੇਗਾ ਤੇ ਸਾਬਕਾ ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਸ਼ਵ ਕੱਪ 24 ਟੀਮਾਂ ਦਾ ਹੋਣਾ ਚਾਹੀਦਾ, ਜਿਸ ਨਾਲ ਖੇਡ ਦੀ ਯੁਵਾ ਪੀੜੀ ‘ਚ ਪ੍ਰਸਿੱਧੀ ਵਧੇਗੀ। ਭਾਰਤ ਦੀ ਸੀਨੀਅਰ ਪੁਰਸ਼, ਮਹਿਲਾ ਟੀਮ ਤੇ ਜੂਨੀਅਰ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਰਿੰਦਰ ਨੇ ਕਿਹਾ ਕਿ ਇਹ ਮੇਰਾ ਵਿਅਕਤੀਗਤ ਵਿਚਾਰ ਹੈ ਵਿਸ਼ਵ ਕੱਪ ਘੱਟ ਤੋਂ ਘੱਟ 24 ਟੀਮਾਂ ਦਾ ਹੋਣਾ ਚਾਹੀਦਾ ਹੈ। ਸਾਨੂੰ ਹਾਕੀ ਨਾਲ ਜੁੜੇ ਦੇਸ਼ਾਂ…

VIA PUNJAB
ਅੱਗੇ ਪੜ੍ਹੋ

ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

ਓਮਾਨ ਤੋਂ ਹਾਰ ਕੇ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

ਭਾਰਤ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰ ਦੀ ਟੀਮ ਓਮਾਨ ਵਿਰੁੱਧ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰਸ ਮੁਕਾਬਲੇ ‘ਚ ਸਖਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ। ਭਾਰਤ ਨੂੰ ਓਮਾਨ ਵਿਰੁੱਧ ਪਹਿਲੇ ਪੜਾਅ ਦੇ ਮੈਚ ‘ਚ ਗੁਹਾਟੀ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਓਮਾਨ ਤੋਂ 1…

VIA PUNJAB
ਅੱਗੇ ਪੜ੍ਹੋ

ਨਿਸ਼ਾਨੇਬਾਜ਼ੀ ਰਾਜੇਸ਼ਵਰੀ ਨੇ ਬਣਾਇਆ ਕੌਮੀ ਰਿਕਾਰਡ

ਨਿਸ਼ਾਨੇਬਾਜ਼ੀ ਰਾਜੇਸ਼ਵਰੀ ਨੇ ਬਣਾਇਆ ਕੌਮੀ ਰਿਕਾਰਡ

ਨਵੀਂ ਦਿੱਲੀ – ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੇ ਇੱਥੇ ਚੱਲ ਰਹੀ 63ਵੀਂ ਕੌਮੀ ਸ਼ਾਟਗੰਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਮਹਿਲਾ ਟਰੈਪ ਮੁਕਾਬਲੇ ਵਿੱਚ ਕੌਮੀ ਰਿਕਾਰਡ ਬਣਾਇਆ। ਇਸ ਰਿਕਾਰਡ ਦੀ ਪੁਸ਼ਟੀ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ ਨੇ ਕੀਤੀ ਹੈ। ਰਾਜੇਸ਼ਵਰੀ ਨੇ ਕੁਆਲੀਫਾਈਂਗ ਵਿੱਚ 125 ਵਿੱਚੋਂ 118 ਅੰਕ ਲਏ ਅਤੇ ਫਿਰ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। ਉਸ ਨੇ 69 ਨਿਸ਼ਾਨੇਬਾਜ਼ਾਂ ਵਿਚਾਲੇ 24, 23, 24, 24 ਅਤੇ 23 ਦੀ ਸੀਰੀਜ਼ ਬਣਾਈ।ਰਾਜੇਸ਼ਵਰੀ ਦਾ ਕੁਆਲੀਫਾਈਂਗ ਸਕੋਰ ਬੀਤੇ ਰਿਕਾਾਰਡ ਤੋਂ…

VIA PUNJAB
ਅੱਗੇ ਪੜ੍ਹੋ

ਰਾਜਪੂਤ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝਿਆ

ਰਾਜਪੂਤ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝਿਆ

ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਰਾਈਫਲ ਅਤੇ ਪਿਸਟਲ ਦੇ ਸੀਨੀਅਰ ਨਿਸ਼ਾਨੇਬਾਜ਼ਾਂ ਦੇ ਵਿਸ਼ਵ ਕੱਪ ਫਾਈਨਲਜ਼ ਵਿੱਚ ਅੱਜ ਇੱਥੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਪੱਕੀ ਕਰਨ ਵਾਲੇ ਅੱਠ ਖਿਡਾਰੀਆਂ ਵਿੱਚ ਆਪਣੀ ਥਾਂ ਬਣਾਉਣ ਤੋਂ ਇੱਕ ਅੰਕ ਨਾਲ ਖੁੰਝ ਗਿਆ। ਚੈੱਕ ਗਣਰਾਜ ਅਤੇ ਬਰਤਾਨੀਆ ਦੇ ਨਿਸ਼ਾਨੇਬਾਜ਼ਾਂ ਨੇ ਪਹਿਲੇ ਦਿਨ ਕ੍ਰਮਵਾਰ ਪੁਰਸ਼ਾਂ ਅਤੇ ਮਹਿਲਾਵਾਂ ਦੇ 50 ਮੀਟਰ ਥ੍ਰੀ ਪੁਜ਼ੀਸ਼ਨ ਵਿੱਚ ਸੋਨ ਤਗ਼ਮੇ ਹਾਸਲ ਕੀਤੇ। ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕਿਆ ਰਾਜਪੂਤ 1153 ਅੰਕ ਨਾਲ ਨੌਵੇਂ ਸਥਾਨ ’ਤੇ ਰਿਹਾ। ਪੋਲੈਂਡ…

VIA PUNJAB
ਅੱਗੇ ਪੜ੍ਹੋ

2020 ਦੇ ਆਈ ਪੀ. ਐਲ ਵਿੱਚ ਨਹੀਂ ਖੇਡਣਗੇ ਯੁਵਰਾਜ ਸਿੰਘ

2020 ਦੇ ਆਈ ਪੀ. ਐਲ ਵਿੱਚ ਨਹੀਂ ਖੇਡਣਗੇ ਯੁਵਰਾਜ ਸਿੰਘ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੀ ਦਸੰਬਰ ਵਿੱਚ ਖਿਡਾਰੀਆਂ ਦੀ ਨੀਲਾਮੀ ਹੋਣ ਤੋਂ ਪਹਿਲਾਂ ਹੀ ਮੁੰਬਈ ਨੇ ਆਪਣੇ ਖਿਡਾਰੀ ਯੁਵਰਾਜ ਸਿੰਘ ਨੂੰ ਰਿਲੀਜ਼ ਕਰ ਦਿੱਤਾ ਹੈ| ਆਈ. ਪੀ. ਐਲ. 2019 ਦੀ ਨੀਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ 1 ਕਰੋੜ ਦੇ ਬੇਸ ਪ੍ਰਾਈਸ ਤੇ ਖਰੀਦਿਆ ਸੀ ਪਰ 4 ਮੈਚ ਦੇਣ ਦੇ ਬਾਅਦ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ| ਹੁਣ ਮੁੰਬਈ ਤੋਂ ਬਾਹਰ ਹੋਣ ਤੇ ਉਨ੍ਹਾਂ ਦੇ ਅਗਲੇ…

VIA PUNJAB
ਅੱਗੇ ਪੜ੍ਹੋ

ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ

ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ

ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਕਈ ਪ੍ਰਾਪਤੀਆਂ ਕੀਤੀਆਂ ਇੰਜੀ : ਬਲਦੇਵ ਸਿੰਘ ਸਰਾਂ ਪਟਿਆਲਾ – 43ਵੇਂ ਸਰਵ ਭਾਰਤੀ ਅੰਤਰ ਰਾਜ ਬਿਜਲੀ ਬੋਰਡ ਸਪੋਰਟਸ ਕੰਟਰੋਲ ਬੋਰਡ ਬਾਡੀਬਿਲਡਿੰਗ ਅਤੇ ਪਾਵਰ ਲਿਫਟਿੰਗ ਟੂਰਨਾਮੈਂਟ ਅੱਜ ਇਥੇ ਸਮਾਪਤ ਹੋ ਗਿਆ। ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ ਗਿਆ ਹੈ। ਸਾਰੀਆਂ ਹੀ ਖੇਡਾਂ ਵਿੱਚ ਸਖਤ ਮਿਹਨਤ ਅਤੇ ਲਗਨ ਦੀ ਜਰੂਰਤ ਹੁੰਦੀ ਹੈ ਪਰ ਬਾਡੀਬਿਲਡਿੰਗ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਵਿੱਚ ਖਿਡਾਰੀਆਂ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਪ੍ਰੋਵੀਡੈਂਸ – ਪੰਜ ਮੈਚਾਂ ਦੀ ਲੜੀ ਵਿੱਚ ਪਹਿਲਾਂ ਹੀ ਲੀਡ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਚੌਥਾ ਟੀ-20 ਮੈਚ ਵੀ ਆਪਣੀ ਝੋਲੀ ਪਾ ਲਿਆ। ਭਾਰਤੀ ਮਹਿਲਾ ਟੀਮ ਹੁਣ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਅੱਗੇ ਹੈ। ਚੌਥਾ ਮੈਚ ਮੀਂਹ ਕਾਰਨ ਪ੍ਰਤੀ ਟੀਮ ਨੌਂ ਓਵਰ ਦਾ ਕਰ ਦਿੱਤਾ ਗਿਆ। ਭਾਰਤ ਨੇ ਸੱਤ ਵਿਕਟਾਂ ਗੁਆ ਕੇ 50 ਦੌੜਾਂ ਬਣਾਈਆਂ। ਪੂਜਾ ਵਸਤਰਾਕਰ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਮਸਕਟ – ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ਪਰ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਕੇ ਓਮਾਨ ਨੇ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਖ਼ਿਲਾਫ਼ ਓਮਾਨ ਨੇ 4-1 ਨਾਲ ਜਿੱਤ ਦਰਜ ਕੀਤੀ।ਦੂਜੇ…

VIA PUNJAB
ਅੱਗੇ ਪੜ੍ਹੋ

ਰੋਹਨ ਬੋਪੰਨਾ ਪਾਕਿ ਖਿਲਾਫ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ

ਰੋਹਨ ਬੋਪੰਨਾ ਪਾਕਿ ਖਿਲਾਫ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ

ਭਾਰਤ ਦੇ ਤਜਰਬੇਕਾਰ ਖਿਡਾਰੀ ਰੋਹਨ ਬੋਪੰਨਾ ਮੋਢੇ ਦੀ ਸੱਟ ਕਾਰਣ ਪਾਕਿਤਾਨ ਖਿਲਾਫ ਆਗਾਮੀ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਟੀਮ ‘ਚ ਜੀਵਨ ਨੇਦੁਚੇਝੀਅਨ ਨੂੰ ਜਗ੍ਹਾ ਮਿਲ ਸਕਦੀ ਹੈ। ਬੋਪੰਨਾ ਨੇ ਸੋਮਵਾਰ ਨੂੰ ਐੱਮ. ਆਰ. ਆਈ. ਸਕੈਨ ਕਰਾਉਣ ਦੇ ਬਾਅਦ ਆਪਣੇ ਫੈਸਲੇ ਨਾਲ ਟੀਮ ਦੇ ਗੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੂੰ ਜਾਣੂ ਕਰ ਦਿੱਤਾ।ਪਾਕਿਸਤਾਨ ਖਿਲਾਫ 29 ਅਤੇ 30 ਨਵੰਬਰ ਨੂੰ ਖੇਡੇ ਜਾਣ ਵਾਲੇ ਮੁਕਾਬਲੇ ਦੇ ਲਈ ਬੋਪੰਨਾ ਦੀ ਜੋੜੀ ਦਿੱਗਜ ਲਿਏਂਡਰ…

VIA PUNJAB
ਅੱਗੇ ਪੜ੍ਹੋ
1 46 47 48 49 50 202