ਵਿਸ਼ਵ ਕੱਪ ਇੰਗਲੈਂਡ ਦੇ ਸਿਰ ਸਜਿਆ ਤਾਜ

ਵਿਸ਼ਵ ਕੱਪ  ਇੰਗਲੈਂਡ ਦੇ ਸਿਰ ਸਜਿਆ ਤਾਜ

ਇੰਗਲੈਂਡ ਨੇ ਅੱਜ ਇੱਥੇ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਜਿੱਤ ਲਿਆ। ਮੈਚ ਪਹਿਲਾਂ 241 ਦੌੜਾਂ ਦੇ ਟੀਚੇ ’ਤੇ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ। ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀ’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ…

VIA PUNJAB
ਅੱਗੇ ਪੜ੍ਹੋ

ਵਿਲੀਅਮਸਨ ਨੇ ਜੈਵਰਧਨੇ ਦਾ ਰਿਕਾਰਡ ਤੋੜਿਆ

ਵਿਲੀਅਮਸਨ ਨੇ ਜੈਵਰਧਨੇ ਦਾ ਰਿਕਾਰਡ ਤੋੜਿਆ

ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਕਿਸੇ ਇੱਕ ਟੂਰਨਾਮੈਂਟ ਵਿੱਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਅੱਜ ਇੰਗਲੈਂਡ ਖ਼ਿਲਾਫ਼ ਖੇਡੇ ਗਏ ਫਾਈਨਲ ਵਿੱਚ ਵਿਲੀਅਮਸਨ ਨੇ ਆਪਣੀ ਪਹਿਲੀ ਦੌੜ ਲੈਂਦਿਆਂ ਹੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ। ਉਸ ਨੇ 2007 ਵਿਸ਼ਵ ਕੱਪ ਦੌਰਾਨ 548 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਫਾਈਨਲ ਵਿੱਚ ਲਿਆਮ ਪਲੰਕੇਟ ਦੀ ਗੇਂਦ ’ਤੇ ਵਿਕਟ ਪਿੱਛੇ ਕੈਚ ਦੇਣ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ

ਕ੍ਰਿਕਟ ਜਗਤ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ

ਕ੍ਰਿਕਟ ਜਗਤ ਇੱਕ ਨਵੇਂ ਚੈਂਪੀਅਨ ਦੇ ਰੂਬਰੂ ਹੋਵੇਗਾ, ਜਦੋਂ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਅਤੇ ਹਮੇਸ਼ਾ ‘ਛੁਪਿਆ ਰੁਸਤਮ ਸਮਝੀ ਜਾਣ ਵਾਲੀ’ ਨਿਊਜ਼ੀਲੈਂਡ ਦੀਆਂ ਟੀਮਾਂ ਐਤਵਾਰ ਨੂੰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਲਈ ਇੱਕ-ਦੂਜੇ ਨਾਲ ਭਿੜਨਗੀਆਂ। ਇੰਗਲੈਂਡ ਨੇ 1966 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਸੀ, ਪਰ ਕ੍ਰਿਕਟ ਵਿੱਚ ਉਸ ਦੀ ਝੋਲੀ ਖ਼ਾਲੀ ਰਹੀ ਹੈ। ਫੁਟਬਾਲ ਵਿੱਚ ਗੈਰੀ ਲਿਨਾਕੇਰ ਤੋਂ ਲੈ ਕੇ ਡੇਵਿਡ ਬੈਕਹਮ ਅਤੇ ਹੈਰੀ ਕੇਨ ਤੱਕ, ਕੋਈ ਉਸ ਮਗਰੋਂ ਇੰਗਲੈਂਡ ਲਈ ‘ਵਿਸ਼ਵ ਕੱਪ’ ਨਹੀਂ ਜਿੱਤ…

VIA PUNJAB
ਅੱਗੇ ਪੜ੍ਹੋ

ਕੋਹਲੀ ਵੱਲੋਂ ਡਿਵਿਲੀਅਰਜ਼ ਦਾ ਸਮਰਥਨ

ਕੋਹਲੀ ਵੱਲੋਂ ਡਿਵਿਲੀਅਰਜ਼ ਦਾ ਸਮਰਥਨ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰੌਇਲ ਚੈਲੰਜਰਜ਼ ਬੰਗਲੌਰ ਦੇ ਆਪਣੇ ਸਾਥੀ ਖਿਡਾਰੀ ਏਬੀ ਡਿਵਿਲੀਅਰਜ਼ ਦਾ ਬਚਾਅ ਕੀਤਾ, ਜਿਸ ਨੇ ਆਪਣੇ ਸੰਨਿਆਸ ਸਬੰਧੀ ਪੈਦਾ ਹੋਏ ਵਿਵਾਦ ਬਾਰੇ ਸਪਸ਼ਟੀਕਰਨ ਦਿੱਤਾ ਹੈ।ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਖ਼ਰਾਬ ਕਾਰਗੁਜ਼ਾਰੀ ਦੌਰਾਨ ਖ਼ਬਰ ਆਈ ਸੀ ਕਿ ਡਿਵਿਲੀਅਰਜ਼ ਨੇ ਟੀਮ ਚੁਣਨ ਤੋਂ ਇੱਕ ਦਿਨ ਪਹਿਲਾਂ ਸੰਨਿਆਸ ਦਾ ਫ਼ੈਸਲਾ ਵਾਪਸ ਲੈਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਟੀਮ ਪ੍ਰਬੰਧਨ ਨੇ ਠੁਕਰਾ ਦਿੱਤਾ। ਡਿਵਿਲੀਅਰਜ਼ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸ ਨੇ ਅਜਿਹੀ…

VIA PUNJAB
ਅੱਗੇ ਪੜ੍ਹੋ

ਮੱਧਕ੍ਰਮ ਚ ਠੋਸ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ : ਸ਼ਾਸਤਰੀ

ਮੱਧਕ੍ਰਮ ਚ ਠੋਸ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ : ਸ਼ਾਸਤਰੀ

ਭਾਰਤ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਮੰਨਿਆ ਹੈ ਕਿ ਟੀਮ ਨੂੰ ਮੱਧਕ੍ਰਮ ਵਿਚ ਇਕ ਮਜ਼ਬੂਤ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ। ਵਿਸ਼ਵ ਕੱਪ ‘ਚ ਭਾਰਤ ਦਾ ਮੱਧਕ੍ਰਮ ਸ਼ੰਘਰਸ ਕਰਦਾ ਰਿਹਾ ਤੇ ਸੈਮੀਫਾਈਨਲ ‘ਚ ਚੋਟੀ ਕ੍ਰਮ ਦੇ ਪਤਨ ਤੋਂ ਬਾਅਦ ਸੰਭਲ ਨਹੀਂ ਸਕਿਆ। ਵਿਸ਼ਵ ਕੱਪ ਤੋਂ ਪਹਿਲਾਂ ਟੂਰਨਾਮੈਂਟ ਦੇ ਦੌਰਾਨ ਤੇ ਟੂਰਨਾਮੈਂਟ ਤੋਂ ਬਾਅਦ ਮੱਧਕ੍ਰਮ ‘ਚ 4 ਨੰਬਰ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਇਸ ਕ੍ਰਮ…

VIA PUNJAB
ਅੱਗੇ ਪੜ੍ਹੋ

ਡੇਢ ਲੱਖ ਵਿੱਚ ਵਿਕੀ ਕੁਲਦੀਪ ਯਾਦਵ ਵਲੋਂ ਬਾਬਰ ਨੂੰ ਬੋਲਡ ਕਰਨ ਵਾਲੀ ਗੇਂਦ

ਡੇਢ ਲੱਖ ਵਿੱਚ ਵਿਕੀ ਕੁਲਦੀਪ ਯਾਦਵ ਵਲੋਂ ਬਾਬਰ ਨੂੰ ਬੋਲਡ ਕਰਨ ਵਾਲੀ ਗੇਂਦ

ਨਵੀਂ ਦਿੱਲੀ – ਵਰਲਡ ਕੱਪ 2019 ਲਗਭਗ ਖਤਮ ਹੋਣ ਦੇ ਕਗਾਰ ਤੇ ਹੈ| ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ| ਪਰ ਇਸ ਵਰਲਡ ਕੱਪ ਵਿੱਚ ਭਾਰਤ ਨੇ ਕਈ ਰੋਮਾਂਚਕ ਮੁਕਾਬਲੇ ਖੇਡੇ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ| ਅਜਿਹਾ ਹੀ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ| ਮੀਂਹ ਦੇ ਅੜਿਕੇ ਨਾਲ ਪ੍ਰਭਾਵਿਤ ਉਸ ਮੈਚ ਵਿੱਚ ਇਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਉਂਦੇ ਹੋਏ ਆਪਣਾ ਜੇਤੂ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੂੰ ਹਰਾ ਕੇ ਇੰਗਲੈਂਡ ਫਾਈਨਲ ’ਚ

ਆਸਟਰੇਲੀਆ ਨੂੰ ਹਰਾ ਕੇ ਇੰਗਲੈਂਡ ਫਾਈਨਲ ’ਚ

ਇੰਗਲੈਂਡ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿੱਚ ਦਾਖ਼ਲ ਹੋ ਗਿਆ, ਜਿੱਥੇ ਉਸ ਦਾ ਟਾਕਰਾ ਨਿਊਜ਼ੀਲੈਂਡ ਨਾਲ ਹੋਵੇਗਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਵਿੱਚ 223 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ ਜੇਸਨ ਰੌਇ ਦੀਆਂ 85 ਅਤੇ ਜੋਅ ਰੂਟ ਤੇ ਕਪਤਾਨ ਇਓਨ ਮੌਰਗਨ ਦੀਆਂ ਨਾਬਾਦ ਪਾਰੀਆਂ ਸਦਕਾ ਇਸ ਟੀਚੇ ਨੂੰ 32.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 226 ਦੌੜਾਂ ਬਣਾ ਕੇ ਸਰ…

VIA PUNJAB
ਅੱਗੇ ਪੜ੍ਹੋ

ਸਟਾਰਕ ਨੇ ਇਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਦਾ ਰਿਕਾਰਡ ਬਣਾਇਆ

ਸਟਾਰਕ ਨੇ ਇਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਦਾ ਰਿਕਾਰਡ ਬਣਾਇਆ

ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇਥੇ ਵੀਰਵਾਰ ਨੂੰ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਜਾਨੀ ਬੇਯਰਸਟੋ ਨੂੰ ਟੰਗ ਅੜਿੱਕਾ ਆਊਟ ਕਰ ਕੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਬੇਯਰਸਟੋ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਆਪਣਾ 27ਵਾਂ ਸ਼ਿਕਾਰ ਬਣਾਇਆ। ਇਸ ਤਰ੍ਹਾਂ ਉਸ ਨੇ ਸੰਨਿਆਸ ਲੈ ਚੁੱਕੇ ਆਸਟਰੇਲਿਆਈ ਤੇਜ਼ ਗੇਂਦਬਾਜ਼ ਗਲੈਨ ਮੈਕਗ੍ਰਾਅ ਦੇ ਪਿਛਲੇ 26 ਵਿਕਟਾਂ ਦੇ ਰਿਕਾਰਡ ਨੂੰ ਤੋੜਿਆ। ਸਟਾਰਕ ਨੇ 18ਵੇਂ ਓਵਰ ਵਿੱਚ…

VIA PUNJAB
ਅੱਗੇ ਪੜ੍ਹੋ

ਮੇਰੀਕੋਮ ਤੋਂ ਮਿਲਦੀ ਹੈ ਪ੍ਰੇਰਣਾ: ਛੇਤਰੀ

ਮੇਰੀਕੋਮ ਤੋਂ ਮਿਲਦੀ ਹੈ ਪ੍ਰੇਰਣਾ: ਛੇਤਰੀ

ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਮਹਾਨ ਮੁੱਕੇਬਾਜ਼ ਐਮ ਸੀ ਮੇਰੀਕੋਮ ਤੋਂ ਪ੍ਰੇਰਣਾ ਮਿਲਦੀ ਹੈ। ਉਹ ਛੇ ਵਾਰ ਦੀ ਵਿਸ਼ਵ ਚੈਂਪੀਅਨ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ। ਬੀਤੇ ਕੁਝ ਸਾਲਾਂ ਤੋਂ ਬਿਹਤਰੀਨ ਫੌਰਮ ਵਿੱਚ ਚਲ ਰਹੇ 34 ਸਾਲਾ ਛੇਤਰੀ ਨੂੰ ਹਾਲ ਹੀ ਵਿੱਚ ਅਖਿਲ ਭਾਰਤੀ ਫੁਟਬਾਲ ਫੈਡਰੇਸ਼ਨ ਨੇ ਸਾਲ ਦਾ ਬੈਸਟ ਫੁਟਬਾਲਰ ਚੁਣਿਆ ਹੈ। ਇਸ ਤੋਂ ਪਹਿਲਾਂ ਵੀ ਉਹ ਸਾਲ 2007, 2011, 2013, 2014 ਅਤੇ 2017 ਵਿੱਚ…

VIA PUNJAB
ਅੱਗੇ ਪੜ੍ਹੋ

ਧੋਨੀ ਦੀ ਆਲੋਚਨਾ ਕਰਨਾ ਗਲਤ : ਕਪਿਲ ਦੇਵ

ਧੋਨੀ ਦੀ ਆਲੋਚਨਾ ਕਰਨਾ ਗਲਤ : ਕਪਿਲ ਦੇਵ

ਭਾਰਤੀ ਕ੍ਰਿਕਟ ਟੀਮ ਦੇ ਲੀਜੈਂਡ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਦੀ ਆਲੋਚਨਾ ਕਰਨਾ ਗਲਤ ਹੈ। ਵਿਸ਼ਵ ਕੱਪ ਵਿਚ ਖੇਡੀ ਗਈ ਹੌਲੀ ਪਾਰੀ ਦੀ ਆਲੋਚਨਾ ‘ਤੇ ਉਨ੍ਹਾਂ ਕਿਹਾ, ”ਧੋਨੀ ਦੀ ਆਲੋਚਨਾ ਕਰਨਾ, ਉਸ ਨਾਲ ਨਾਇਨਸਾਫੀ ਕਰਨਾ ਹੋਵੇਗਾ। ਅਜਿਹਾ ਕਿਸੇ ਵੀ ਬਿਹਤਰੀਨ ਬੱਲੇਬਾਜ਼ ਨਾਲ ਹੋ ਸਕਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਧੋਨੀ ਚੰਗਾ ਖੇਡ ਰਿਹਾ ਹੈ ਪਰ ਹੋ ਸਕਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਅਨੁਸਾਰ…

VIA PUNJAB
ਅੱਗੇ ਪੜ੍ਹੋ
1 85 86 87 88 89 202