ਹਰ ਖੇਡ ਦੇ ਜ਼ਿਲੇ ਤੋਂ ਸੂਬਾ ਪੱਧਰ ਤੱਕ ਮੁਕਾਬਲਿਆਂ ਦਾ ਆਗਾਜ਼ 20 ਜੁਲਾਈ ਤੋਂ

ਹਰ ਖੇਡ ਦੇ ਜ਼ਿਲੇ ਤੋਂ ਸੂਬਾ ਪੱਧਰ ਤੱਕ ਮੁਕਾਬਲਿਆਂ ਦਾ ਆਗਾਜ਼ 20 ਜੁਲਾਈ ਤੋਂ

ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਵਿੱਚ ਹਿੱਸਾ ਲੈਣਗੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਚੰਡੀਗੜ – ਪੰਜਾਬ ਸਰਕਾਰ ਵੱਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ।ਰਾਣਾ ਸੋਢੀ ਨੇ ਦੱਸਿਆ ਕਿ ਮੁੱਖ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ’ਚ

ਪੀਵੀ ਸਿੰਧੂ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ’ਚ

ਸੀਨੀਅਰ ਭਾਰਤੀ ਬੈਡਮਿੰਟਨ ਖਿਡਾਰੀਆਂ ਪੀਵੀ ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਨੇ ਅੱਜ ਇੱਥੇ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 100 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਦੇ ਪਹਿਲੇ ਗੇੜ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ। ਬੀਡਬਲਯੂਐੱਫ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਤੋਂ ਇੱਕ ਮਹੀਨੇ ਦੀ ਬਰੇਕ ਮਗਰੋਂ ਉਤਰੇ ਪੀਵੀ ਸਿੰਧੂ ਅਤੇ ਸ੍ਰੀਕਾਂਤ ਨੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਜਾਪਾਨ ਦੇ ਖਿਡਾਰੀਆਂ ਅਯਾ ਓਹੋਰੀ ਅਤੇ ਕੈਂਤਾ ਨਿਸ਼ੀਮੋਤੋ ਨੂੰ ਸ਼ਿਕਸਤ ਦਿੱਤੀ। ਇਸ ਸੈਸ਼ਨ ਦਾ ਪਹਿਲਾ ਖ਼ਿਤਾਬ ਜਿੱਤਣ ਦੇ ਯਤਨ ਵਿੱਚ ਲੱਗੀ…

VIA PUNJAB
ਅੱਗੇ ਪੜ੍ਹੋ

ਕਪਿਲ ਦੀ ਅਗਵਾਈ ਵਾਲਾ ਪੈਨਲ ਕਰ ਸਕਦਾ ਹੈ ਕੋਚ ਦੀ ਚੋਣ

ਕਪਿਲ ਦੀ ਅਗਵਾਈ ਵਾਲਾ ਪੈਨਲ ਕਰ ਸਕਦਾ ਹੈ ਕੋਚ ਦੀ ਚੋਣ

ਵਿਸ਼ਵ ਕੱਪ ਜੇਤੂ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਐਡਹਾਕ ਕਮੇਟੀ ਕੌਮੀ ਟੀਮ ਦੇ ਅਗਲੇ ਕੋਚ ਦੀ ਚੋਣ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ, ਪਰ ਪੈਨਲ ਦੇ ਗਠਨ ਸਬੰਧੀ ਆਖ਼ਰੀ ਫ਼ੈਸਲਾ ਸੁਪਰੀਮ ਕੋਰਟ ਦੀ ਸੁਣਵਾਈ ਉੱਤੇ ਮੁਨੱਸਰ ਕਰਦਾ ਹੈ। ਕੋਚ ਦੇ ਅਹੁਦੇ ਲਈ ਅਰਜ਼ੀ ਦੇਣ ਦੀ ਆਖ਼ਰੀ ਮਿਤੀ 30 ਜੁਲਾਈ ਹੈ। ਭਾਰਤੀ ਕ੍ਰਿਕਟ ਬੋਰਡ ਦਾ ਕੰਮ-ਕਾਜ ਵੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅਦਾਲਤ ਨੂੰ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ…

VIA PUNJAB
ਅੱਗੇ ਪੜ੍ਹੋ

ਪੈਰਾਲੰਪਿਕ ’ਚ ਹਿੱਸਾ ਨਹੀਂ ਲਵੇਗੀ ਦੀਪਾ ਮਲਿਕ

ਪੈਰਾਲੰਪਿਕ ’ਚ ਹਿੱਸਾ ਨਹੀਂ ਲਵੇਗੀ ਦੀਪਾ ਮਲਿਕ

ਪੈਰਾਲੰਪਿਕ-2016 ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਦੀਪਾ ਮਲਿਕ ਸੱਟ ਕਾਰਨ ਅਗਲੀਆਂ ਖੇਡਾਂ ਤੋਂ ਹਟ ਗਈ ਹੈ। ਉਹ ਇਸ ਦੀ ਥਾਂ ਤੈਰਾਕੀ ਨਾਲ ਜੁੜਨ ’ਤੇ ਵਿਚਾਰ ਕਰ ਰਹੀ ਹੈ। ਦੀਪਾ ਨੇ ਪੈਰਾਲੰਪਿਕ-2016 ਦੌਰਾਨ ਸ਼ਾਟ-ਪੁੱਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਟੋਕੀਓ ਵਿੱਚ 25 ਅਗਸਤ 2020 ਤੋਂ ਹੋਣ ਵਾਲੀ ਪੈਰਾਲੰਪਿਕ ਵਿੱਚ ਉਸ ਦੇ ਵਰਗ ਵਿੱਚ ਸ਼ਾਟ-ਪੁੱਟ ਅਤੇ ਜੈਵਲਿਨ ਦੇ ਮੁਕਾਬਲੇ ਨਹੀਂ ਹਨ।ਦੀਪਾ ਨੇ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ…

VIA PUNJAB
ਅੱਗੇ ਪੜ੍ਹੋ

ਵੈਸਟਇੰਡੀਜ਼ ਏ ਖਿਲਾਫ ਗਾਇਕਵਾੜ ਤੇ ਨਵਦੀਪ ਸੈਣੀ ਦਮ ਤੇ ਜਿੱਤੀ ਭਾਰਤ-ਏ ਟੀਮ

ਵੈਸਟਇੰਡੀਜ਼ ਏ ਖਿਲਾਫ ਗਾਇਕਵਾੜ ਤੇ ਨਵਦੀਪ ਸੈਣੀ ਦਮ ਤੇ ਜਿੱਤੀ ਭਾਰਤ-ਏ ਟੀਮ

ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਤੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ-ਏ ਨੇ ਵੈਸਟਇੰਡੀਜ਼-ਏ ਨੂੰ ਦੂਜੇ ਗੈਰ ਅਧਿਕਾਰਤ ਵਨ ਡੇ ਮੈਚ ਵਿੱਚ 65 ਦੌੜਾਂ ਨਾਲ ਹਰਾ ਦਿੱਤਾ| ਭਾਰਤ-ਏ ਨੇ 50 ਓਵਰਾਂ ਵਿਚ 8 ਵਿਕਟਾਂ ਤੇ 255 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ -ਏ ਨੂੰ 43.5 ਓਵਰਾਂ ਵਿਚ 190 ਦੌੜਾਂ ਤੇ ਆਲ ਆਊਟ ਕਰ ਦਿੱਤਾ| ਭਾਰਤੀ ਏ ਟੀਮ ਨੇ ਪਹਿਲਾਂ ਮੈਚ ਵੀ…

VIA PUNJAB
ਅੱਗੇ ਪੜ੍ਹੋ

ਸ਼ਾਸਤਰੀ ਨੂੰ ਮੁੱਖ ਕੋਚ ਅਹੁਦੇ ਲਈ ਫਿਰ ਤੋਂ ਦੇਣੀ ਪਵੇਗੀ ਅਰਜ਼ੀ

ਸ਼ਾਸਤਰੀ ਨੂੰ ਮੁੱਖ ਕੋਚ ਅਹੁਦੇ ਲਈ ਫਿਰ ਤੋਂ ਦੇਣੀ ਪਵੇਗੀ ਅਰਜ਼ੀ

ਬੀ. ਸੀ. ਸੀ. ਆਈ. ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਸਮੇਤ ਸਹਿਯੋਗੀ ਸਟਾਫ ਲਈ ਜਲਦ ਹੀ ਨਵੀਆਂ ਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਇਸ ਤਰ੍ਹਾਂ ਨਾਲ ਰਵੀ ਸ਼ਾਸਤਰੀ ਨੂੰ ਫਿਰ ਤੋਂ ਅਰਜ਼ੀ ਦੇਣੀ ਪਵੇਗੀ ਕਿਉਂਕਿ ਉਸ ਦਾ ਕਰਾਰ ਅਗਲੇ ਮਹੀਨੇ ਦੇ ਵੈਸਟਇੰਡੀਜ਼ ਦੌਰੇ ਤੋਂ ਬਾਅਦ ਖਤਮ ਹੋ ਜਾਵੇਗਾ। ਸਹਿਯੋਗੀ ਸਟਾਫ ਵਿਚ ਸ਼ਾਸਤਰੀ ਗੇਂਦਬਾਜ਼ੀ ਕੋਚ ਭਰਤ ਅਰੁਣ, ਬੱਲੇਬਾਜ਼ੀ ਕੋਚ ਸੰਜੇ ਬਾਂਗੜ ਅਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਹਨ। ਵੈਸਟਇੰਡੀਜ਼ ਦੇ 3 ਅਗਸਤ ਤੋਂ 3 ਸਤੰਬਰ ਤੱਕ ਹੋਣ ਵਾਲੇ ਦੌਰੇ…

VIA PUNJAB
ਅੱਗੇ ਪੜ੍ਹੋ

ICC ਨੂੰ ਆਪਣੇ ਨਿਯਮਾਂ ਤੇ ਵਿਚਾਰ ਕਰਨਾ ਹੋਵੇਗਾ : ਪੁਜਾਰਾ

ICC ਨੂੰ ਆਪਣੇ ਨਿਯਮਾਂ ਤੇ ਵਿਚਾਰ ਕਰਨਾ ਹੋਵੇਗਾ : ਪੁਜਾਰਾ

ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਵਿਸ਼ਵ ਕੱਪ ਫਾਈਨਲ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਣ ਵਾਲਾ ਮੁਕਾਬਲਾ ਦਸਦਿਆਂ ਭਾਰਤ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਟੀਮਾਂ ਨੂੰ ਟ੍ਰਾਫੀ ਦਿੱਤੀ ਜਾਣੀ ਚਾਹੀਦੀ ਸੀ ਅਤੇ ਆਈ. ਸੀ. ਸੀ. ਨੂੰ ਆਪਣੇ ਕੁਝ ਨਿਯਮਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਨਿਊਜ਼ੀਲੈਂਡ ਨੇ ਵਿਸ਼ਵ ਕੱਪ ਫਾਈਨਲ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ‘ਤੇ 241 ਦੌੜਾਂ ਬਣਾਈਆਂ ਜਿਸਦੇ ਜਵਾਬ ਵਿਚ ਇੰਗਲੈਂਢ ਦੀ ਟੀਮ ਵੀ…

VIA PUNJAB
ਅੱਗੇ ਪੜ੍ਹੋ

ਕੋਹਲੀ ਤੇ ਬੁਮਰਾਹ ਨੇ ਸਰਵੋਤਮ ਦਰਜਾਬੰਦੀ ਬਰਕਰਾਰ ਰੱਖੀ

ਕੋਹਲੀ ਤੇ ਬੁਮਰਾਹ ਨੇ ਸਰਵੋਤਮ ਦਰਜਾਬੰਦੀ ਬਰਕਰਾਰ ਰੱਖੀ

ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਜਾਰੀ ਤਾਜ਼ਾ ਆਈਸੀਸੀ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦਰਜਾਬੰਦੀ ਵਿੱਚ ਚੋਟੀ ’ਤੇ ਬਰਕਰਾਰ ਹਨ। ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।ਐਤਵਾਰ ਨੂੰ ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਰੋਮਾਂਚਕ ਫਾਈਨਲ ਮਗਰੋਂ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਤਾਜ਼ਾ ਰੈਂਕਿੰਗਜ਼ ਵਿੱਚ ਫ਼ਾਇਦਾ ਮਿਲਿਆ। ਇਸ ਰੈਂਕਿੰਗਜ਼ ਵਿੱਚ ਸੈਮੀ-ਫਾਈਨਲ ਅਤੇ ਫਾਈਨਲ ਦੇ ਪ੍ਰਦਰਸ਼ਨ ਨੂੰ ਸ਼ਾਮਲ…

VIA PUNJAB
ਅੱਗੇ ਪੜ੍ਹੋ

ਵਿਸ਼ਵ ਚੈਂਪੀਅਨ ਲਈ ਵਿਨੇਸ਼ ਤੇ ਬਜਰੰਗ ਦੇ ਵੀ ਹੋਣਗੇ ਟਰਾਇਲ

ਵਿਸ਼ਵ ਚੈਂਪੀਅਨ ਲਈ ਵਿਨੇਸ਼ ਤੇ ਬਜਰੰਗ ਦੇ ਵੀ ਹੋਣਗੇ ਟਰਾਇਲ

ਕੌਮਾਂਤਰੀ ਮੁਕਾਬਲਿਆਂ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨ ਵਾਲੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਵਰਗੇ ਪਹਿਲਵਾਨਾਂ ਨੂੰ ਵੀ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਦੇਣੇ ਪੈਣਗੇ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੇ ਕਿਹਾ ਕਿ ਉਹ ਸਾਰੇ ਪਹਿਲਵਾਲਾਂ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਬਰਾਬਰ ਮੌਕਾ ਦੇਣਾ ਚਾਹੁੰਦਾ ਹੈ।ਡਬਲਯੂਐਫਆਈ 25 ਜੁਲਾਈ ਨੂੰ ਸੋਨੀਪਤ ਵਿੱਚ ਪੁਰਸ਼ਾਂ ਦੇ ਚੋਣ ਟਰਾਇਲ ਕਰਵਾਏਗੀ, ਜਦਕਿ ਮਹਿਲਾਵਾਂ ਦੇ ਟਰਾਇਲ 26 ਜੁਲਾਈ ਨੂੰ ਲਖਨਊ ਵਿੱਚ ਹੋਣਗੇ। ਵਿਸ਼ਵ ਚੈਂਪੀਅਨਸ਼ਿਪ ਕਜ਼ਾਖ਼ਸਤਾਨ ਵਿੱਚ 14 ਤੋਂ 22 ਸਤੰਬਰ ਤੱਕ ਖੇਡੀ…

VIA PUNJAB
ਅੱਗੇ ਪੜ੍ਹੋ

ਵਿਨੇਸ਼ ਫੋਗਾਟ ਨੂੰ ਕੁਸ਼ਤੀ ਵਿੱਚ ਸੋਨ ਤਗ਼ਮਾ

ਵਿਨੇਸ਼ ਫੋਗਾਟ ਨੂੰ ਕੁਸ਼ਤੀ ਵਿੱਚ ਸੋਨ ਤਗ਼ਮਾ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਥੇ ਰੂਸ ਦੀ ਕੈਟਰੀਨਾ ਪੋਲੇਸ਼ਚੁਕ ’ਤੇ ਸ਼ਾਨਦਾਰ ਜਿੱਤ ਨਾਲ ਯਾਸਰ ਡੋਗੂ ਕੌਮਾਂਤਰੀ ਟੂਰਨਾਮੈਂਟ ਵਿੱਚ 53 ਕਿਲੋ ਵਰਗ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਹਾਸਲ ਕੀਤਾ। ਪੁਰਸ਼ਾਂ ਦੇ ਫਰੀਸਟਾਈਲ ਵਿੱਚ ਰਾਹੁਲ ਅਵਾਰੇ (61 ਕਿਲੋ) ਨੇ ਤੁਰਕੀ ਦੇ ਮੁਨੀਰ ਅਕਤਾਸ ’ਤੇ 4-1 ਦੀ ਜਿੱਤ ਨਾਲ ਰੈਂਕਿੰਗ ਸੀਰੀਜ਼ ਵਿੱਚ ਪਹਿਲਾ ਕਰੀਅਰ ਖ਼ਿਤਾਬ ਜਿੱਤਿਆ।ਸੀਨੀਅਰ ਭਾਰਤੀ ਮਹਿਲਾ ਪਹਿਲਵਾਨ ਨੇ ਬੀਤੇ ਹਫ਼ਤੇ ਸਪੇਨ ਗ੍ਰਾਂ ਪ੍ਰੀ ਵਿੱਚ ਪੋਡੀਅਮ ਸਥਾਨ ਹਾਸਲ ਕੀਤਾ ਸੀ। ਉਸ ਨੇ ਯੂਡਬਲਯੂਡਬਲਯੂ ਰੈਂਕਿੰਗ ਸੀਰੀਜ਼ ਟੂਰਨਾਮੈਂਟ…

VIA PUNJAB
ਅੱਗੇ ਪੜ੍ਹੋ
1 84 85 86 87 88 202