ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ ਯੂਰਪੀ ਯੂਨੀਅਨ ਸੰਸਦ ਦਾ ਵਫ਼ਦ

ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ ਯੂਰਪੀ ਯੂਨੀਅਨ ਸੰਸਦ ਦਾ ਵਫ਼ਦ

ਧਾਰਾ 370 ਹਟਾਏ ਜਾਣ ਮਗਰੋਂ ਪਹਿਲਾ ਕੌਮਾਂਤਰੀ ਵਫ਼ਦ ਲਵੇਗਾ ਹਲਾਤਾਂ ਦਾ ਜਾਇਜ਼ਾ ਪ੍ਰਧਾਨ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ – ਯੂਰੋਪੀਅਨ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਅਜੀਤ ਡੋਵਾਲ ਨਾਲ ਇਸ ਮੁਲਾਕਾਤ ‘ਚ ਯੂਰੋਪੀਅਨ ਸੰਸਦ ਮੈਂਬਰਾਂ ਨੇ ਕਸ਼ਮੀਰ ਮੁੱਦੇ ਅਤੇ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਬਣੇ ਉੱਥੋਂ ਦੇ ਹਾਲਾਤ…

VIA PUNJAB
ਅੱਗੇ ਪੜ੍ਹੋ

ਚੀਫ ਜਸਟਿਸ ਨੇ ਹਾਈ ਕੋਰਟ ਦੇ 3 ਜੱਜਾਂ ਨੂੰ ਚੁਕਾਈ ਸਹੁੰ

ਚੀਫ ਜਸਟਿਸ ਨੇ ਹਾਈ ਕੋਰਟ ਦੇ 3 ਜੱਜਾਂ ਨੂੰ ਚੁਕਾਈ ਸਹੁੰ

ਚੰਡੀਗੜ – ਅੱਜ ਇੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 3 ਜੱਜਾਂ ਨੂੰ ਸਹੁੰ ਚੁਕਾਈ। ਇਸ ਸਮਾਗਮ ਵਿਚ ਜਸਟਿਸ ਸ੍ਰੀ ਸੁਵੀਰ ਸਹਿਗਲ, ਜਸਟਿਸ ਸ੍ਰੀ ਗਿਰੀਸ਼ ਅਗਨੀਹੋਤਰੀ ਅਤੇ ਜਸਟਿਸ ਸ੍ਰੀਮਤੀ ਅਲਕਾ ਸਰੀਨ ਵੱਲੋਂ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਗਈ। ਸਹੁੰ ਚੁੱਕ ਸਮਾਗਮ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ।ਇਸ ਸਹੁੰ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ…

VIA PUNJAB
ਅੱਗੇ ਪੜ੍ਹੋ

ਕਿਸਾਨਾ ਦੇ ਢਿੱਡ ਤੇ ਲੱਤ ਮਾਰ ਕੇ ਜੇਬਾਂ ਭਰ ਰਹੀ ਹੈ ਭਾਜਪਾ : ਪ੍ਰਿਅੰਕਾ

ਕਿਸਾਨਾ ਦੇ ਢਿੱਡ ਤੇ ਲੱਤ ਮਾਰ ਕੇ ਜੇਬਾਂ ਭਰ ਰਹੀ ਹੈ ਭਾਜਪਾ : ਪ੍ਰਿਅੰਕਾ

ਨਵੀਂ ਦਿੱਲੀ – ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਅੱਜ ਭਾਜਪਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ| ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਸਰਕਾਰ ਕਿਸਾਨਾਂ ਦੇ ਢਿੱਡ ਤੇ ਲੱਤ ਮਾਰ ਕੇ ਆਪਣੇ ਦੋਸਤਾਂ ਦੀ ਜੇਬ ਭਰ ਰਹੀ ਹੈ| ਪ੍ਰਿਅੰਕਾ ਨੇ ਟਵੀਟ ਕਰ ਕੇ ਦਾਅਵਾ ਕੀਤਾ, ”ਸੰਸਦ ਤੋਂ ਇੰਡੀਆ ਗੇਟ ਤਕ ਦਿੱਲੀ ਦੇ ਸਭ ਤੋਂ ਮਸ਼ਹੂਰ, ਖੂਬਸੂਰਤ, ਇਤਿਹਾਸਕ ਥਾਵਾਂ ਨੂੰ ‘ਸੁੰਦਰ’ ਬਣਾਉਣ ਦਾ ਇਕ ਗੁਜਰਾਤੀ ਕੰਪਨੀ ਨੂੰ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਵਿੱਚ ਅਚਾਨਕ ਫੁੱਟਪਾਥ ਧੱਸਣ ਕਾਰਨ 2 ਵਿਅਕਤੀ ਜ਼ਖਮੀ

ਰਾਜਸਥਾਨ ਵਿੱਚ ਅਚਾਨਕ ਫੁੱਟਪਾਥ ਧੱਸਣ ਕਾਰਨ 2 ਵਿਅਕਤੀ ਜ਼ਖਮੀ

ਨਵੀਂ ਦਿੱਲੀ – ਰਾਜਸਥਾਨ ਵਿੱਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ| ਦਰਅਸਲ ਰਾਜਸਥਾਨ ਦੇ ਸਿਰੋਹੀ ਸ਼ਹਿਰ ਵਿੱਚ ਨਾਲੇ ਦੇ ਉੱਪਰ ਬਣਿਆ ਇੱਕ ਫੁੱਟਪਾਥ ਅਚਾਨਕ ਧੱਸ ਗਿਆ| ਇਸ ਹਾਦਸੇ ਦੌਰਾਨ ਬਾਈਕ ਸਵਾਰ ਸਮੇਤ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਮੌਕੇ ਤੇ ਪਹੁੰਚੀ ਪੁਲੀਸ ਨੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ| ਇਹ ਹਾਦਸਾ ਸੀ. ਸੀ. ਟੀ. ਵੀ ਕੈਮਰੇ ਵਿੱਚ ਕੈਦ ਹੋ…

VIA PUNJAB
ਅੱਗੇ ਪੜ੍ਹੋ

ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਉਸਦੀ ਪਤਨੀ ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ

ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਉਸਦੀ ਪਤਨੀ ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ

ਲਖਨਊ – ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਕਿਰਨ ਤਿਵਾੜੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ ਬਣੀ ਹੈ| ਪ੍ਰਧਾਨ ਬਣਨ ਤੋਂ ਬਾਅਦ ਅੱਜ ਕਿਰਨ ਤਿਵਾੜੀ ਲਖਨਊ ਪ੍ਰੈਸ ਕਲੱਬ ਵਿੱਚ ਦੁਪਹਿਰ 2 ਵਜੇ ਉਹ ਪ੍ਰੈਸ ਕਾਨਫਰੰਸ ਕਰੇਗੀ| ਇਸ ਵਿੱਚ ਹਿੰਦੂ ਸਮਾਜ ਪਾਰਟੀ ਦੇ ਜਨਰਲ ਸਕੱਤਰ ਰਾਜੇਸ਼ ਮਣੀ ਤ੍ਰਿਪਾਠੀ ਵੀ ਮੌਜੂਦ ਰਹਿਣਗੇ| ਜ਼ਿਕਰਯੋਗ ਹੈ ਕਿ ਕਮਲੇਸ਼ ਤਿਵਾੜੀ ਦਾ ਬੀਤੀ 18 ਅਕਤੂਬਰ ਨੂੰ ਲਖਨਊ ਸਥਿਤ ਉਨ੍ਹਾਂ ਦੇ ਘਰ ਵਿੱਚ ਜਾ ਕੇ ਕਤਲ ਕਰ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਰਤੁਲ ਪੁਰੀ ਦੀ ਨਿਆਂਇਕ ਹਿਰਾਸਤ ’ਚ ਵਾਧਾ

ਰਤੁਲ ਪੁਰੀ ਦੀ ਨਿਆਂਇਕ ਹਿਰਾਸਤ ’ਚ ਵਾਧਾ

ਨਵੀਂ ਦਿੱਲੀ – ਅਗਸਤਾਵੈਸਟਲੈਂਡ ਹੈਲੀਕਾਪਟਰ ਘੁਟਾਲੇ ਸਬੰਧੀ ਮਨੀ ਲਾਂਡਰਿੰਗ ਕੇਸ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਾਣਜੇ ਰਤੁਲ ਪੁਰੀ ਦੀ ਨਿਆਂਇਕ ਹਿਰਾਸਤ ਵਿੱਚ 2 ਨਵੰਬਰ ਤੱਕ ਦਾ ਵਾਧਾ ਕੀਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੁਰੀ ਦੀ ਨਿਆਂਇਕ ਹਿਰਾਸਤ ਵਿੱਚ ਵਾਧੇ ਦੀ ਮੰਗ ਸਬੰਧੀ ਦਾਇਰ ਅਰਜ਼ੀ ’ਤੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਨੇ ਪੁਰੀ ਨੂੰ ਜੇਲ੍ਹ ਭੇਜ ਦਿੱਤਾ। ਈਡੀ ਵਲੋਂ ਪੁਰੀ ਨੂੰ 4 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਦਿੱਲੀ ਸਰਕਾਰ ਵਲੋਂ ਜੇ. ਐਨ. ਯੂ ਕੇਸ ਵਿੱਚ ਕਨ੍ਹਈਆ ਵਿਰੁੱਧ ਮੁਕੱਦਮਾ ਚਲਾਉਣ ਤੋਂ ਇਨਕਾਰ ਦੀ

ਦਿੱਲੀ ਸਰਕਾਰ ਵਲੋਂ ਜੇ. ਐਨ. ਯੂ ਕੇਸ ਵਿੱਚ ਕਨ੍ਹਈਆ ਵਿਰੁੱਧ ਮੁਕੱਦਮਾ ਚਲਾਉਣ ਤੋਂ ਇਨਕਾਰ ਦੀ

ਨਵੀਂ ਦਿੱਲੀ – ਜੇ. ਐਨ. ਯੂ. ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਸਰਕਾਰੀ ਵਕੀਲ ਨੇ ਪਟਿਆਲਾ ਹਾਊਸ ਕੋਰਟ ਵਿੱਚ ਜਾਣਕਾਰੀ ਦਿੱਤੀ ਕਿ ਦਿੱਲੀ ਸਰਕਾਰ ਤੋਂ ਹੁਣ ਵੀ ਕਨ੍ਹਈਆ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ| ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਨੂੰ 11 ਦਸੰਬਰ ਤੱਕ ਲਈ ਟਾਲ ਦਿੱਤਾ ਹੈ| ਜਿਕਰਯੋਗ ਹੈ ਕਿ ਪੁਲਸ ਨੇ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਹੀ 14 ਜਨਵਰੀ 2019 ਨੂੰ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਮੱਧ ਪ੍ਰਦੇਸ਼ ਵਿੱਚ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਮੱਧ ਪ੍ਰਦੇਸ਼ ਵਿੱਚ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਗਵਾਲੀਅਰ – ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਿਲੰਡਰ ਫਟਣ ਨਾਲ ਧਮਾਕਾ ਹੋ ਗਿਆ| ਜਿਸ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ 6 ਵਿਅਕਤੀ ਜ਼ਖਮੀ ਹੋ ਗਏ ਹਨ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਜਿਕਰਯੋਗ ਹੈ ਕਿ ਇਹ ਘਟਨਾ ਚੀਨੋਰ ਥਾਣਾ ਖੇਤਰ ਦੇ ਨੋਨ ਦੀ ਸਰਾਏ ਪਿੰਡ ਦੀ ਹੈ| ਘਰ ਵਿੱਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਫਟਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ| ਪਰਿਵਾਰ ਦੇ…

VIA PUNJAB
ਅੱਗੇ ਪੜ੍ਹੋ

ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ

ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ

ਨਵੀਂ ਦਿੱਲੀ – ਮੈਕਡੌਨਲਡ’ਜ਼ ਇੰਡੀਆ ਤੋਂ ਬੇਮੁੱਖ ਹੋਏ ਭਾਈਵਾਲ ਵਿਕਰਮ ਬਖ਼ਸ਼ੀ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਸੀਐੱਲਏਟੀ) ਤੋਂ ਵਿਦੇਸ਼ ਯਾਤਰਾ ਲਈ ਇਜਾਜ਼ਤ ਮੰਗਦੀ ਪਟੀਸ਼ਨ ਵਾਪਸ ਲੈ ਲਈ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਐੱਸ.ਜੇ.ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਹਾਲਾਂਕਿ ਬਖ਼ਸ਼ੀ ਦੀ ਪਤਨੀ ਮਧੁਰਿਮਾ ਬਖ਼ਸ਼ੀ ਨੂੰ ਇਕ ਪਰਿਵਾਰਕ ਸਮਾਗਮ ਲਈ ਥਾਈਲੈਂਡ ਜਾਣ ਤੇ 9 ਨਵੰਬਰ ਤਕ ਦੇਸ਼ ਪਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤੋਂ ਪਹਿਲਾਂ ਐਪੀਲੇਟ ਟ੍ਰਿਬਿਊਨਲ ਨੇ ਬਖ਼ਸ਼ੀ ਵੱਲੋਂ ਡੈਟ ਰਿਕਵਰੀ ਟ੍ਰਿਬਿਊਨਲ…

VIA PUNJAB
ਅੱਗੇ ਪੜ੍ਹੋ

ਚਿਦੰਬਰਮ ਦੀ ਜ਼ਮਾਨਤ ਵਿਰੁੱਧ ਨਜ਼ਰਸਾਨੀ ਪਟੀਸ਼ਨ

ਚਿਦੰਬਰਮ ਦੀ ਜ਼ਮਾਨਤ ਵਿਰੁੱਧ ਨਜ਼ਰਸਾਨੀ ਪਟੀਸ਼ਨ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੀ ਜ਼ਮਾਨਤ ਦੇ ਫ਼ੈਸਲੇ ਵਿਰੁੱੱਧ ਸੁਪਰੀਮ ਕੋਰਟ ਸੀਬੀਆਈ ਨੇ ਸ਼ੁੱਕਰਵਾਨੂੰ ਸੁਪਰੀਮ ਕੋਰਟ ਤੋਂ ਨਜ਼ਰਸਾਨੀ ਦੀ ਅਪੀਲ ਕੀਤੀ। ਸੀਬੀਆਈ ਨੇ ਦੱਸਿਆ ਕਿ ਐਡਵੋਕੇਟ ਰਜਤ ਨਾਇਰ ਰਾਹੀਂ ਜ਼ਮਾਨਤ ਦੇ ਫ਼ੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਪਾਈ ਗਈ ਹੈ।

VIA PUNJAB
ਅੱਗੇ ਪੜ੍ਹੋ
1 135 136 137 138 139 325