ਹਵਾਈ ਹਮਲਾ: ਸਾਡਾ ਕੰਮ ਲਾਸ਼ਾਂ ਦੀ ਗਿਣਤੀ ਕਰਨਾ ਨਹੀਂ : ਹਵਾਈ ਫ਼ੌਜ ਮੁਖੀ

ਹਵਾਈ ਹਮਲਾ: ਸਾਡਾ ਕੰਮ ਲਾਸ਼ਾਂ ਦੀ ਗਿਣਤੀ ਕਰਨਾ ਨਹੀਂ : ਹਵਾਈ ਫ਼ੌਜ ਮੁਖੀ

ਕਿਹਾ, ਪਾਕਿ ’ਚ ਹਾਲੇ ਆਪ੍ਰੇਸ਼ਨ ਖ਼ਤਮ ਨਹੀਂ ਹੋਏ ਕੋਇੰਬਟੂਰ – ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਮਗਰੋਂ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਵਖ-ਵਖ ਰਿਪੋਰਟਾਂ ਆ ਰਹੀਆਂ ਹਨ ਤੇ ਨਵੇਂ-ਨਵੇਂ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਹਵਾਈ ਫ਼ੌਜ ਦੇ ਮੁਖੀ ਬੀ.ਐਸ. ਧਨੋਆ ਨੇ ਭਾਰਤ ਦੀ ਇਸ ਕਾਰਵਾਈ ਬਾਰੇ ਵਡਾ ਬਿਆਨ ਦਿਤਾ ਹੈ। ਧਨੋਆ ਦਾ ਕਹਿਣਾ ਹੈ ਕਿ ਸਾਡਾ ਕੰਮ ਟਾਰਗੇਟ ਉਡਾਉਣਾ ਹੈ ਨਾ ਕਿ ਅਤਵਾਦੀਆਂ ਦੀਆਂ ਲਾਸ਼ਾਂ ਦੀ ਗਿਣਤੀ…

VIA PUNJAB
ਅੱਗੇ ਪੜ੍ਹੋ

ਏਜੰਸੀਆਂ ਨੇ ਅਭਿਨੰਦਨ ਤੋਂ ਲਈ ਘਟਨਾਕ੍ਰਮ ਦੀ ਜਾਣਕਾਰੀ

ਏਜੰਸੀਆਂ ਨੇ ਅਭਿਨੰਦਨ ਤੋਂ ਲਈ ਘਟਨਾਕ੍ਰਮ ਦੀ ਜਾਣਕਾਰੀ

ਨਵੀਂ ਦਿੱਲੀ – ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਐਤਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਫ਼ੌਜੀ ਹਸਪਤਾਲ ’ਚ ਉਸ ਦਾ ਲਗਾਤਾਰ ਦੂਜੇ ਦਿਨ ਮੈਡੀਕਲ ਚੈੱਕਅਪ ਹੋਇਆ। ਵਰਤਮਾਨ ਨਾਲ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਲਾਕਾਤ ਕੀਤੀ ਹੈ। ਅਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਤੋਂ ਸੁਰੱਖਿਆ ਏਜੰਸੀਆਂ ਅਜੇ ਦੋ ਕੁ ਦਿਨਾਂ ਤਕ ਹੋਰ ਜਾਣਕਾਰੀ ਹਾਸਲ ਕਰਨਗੀਆਂ। ਵਰਤਮਾਨ ਦੇ ਕਈ ਮੈਡੀਕਲ ਟੈਸਟ ਵੀ ਕੀਤੇ ਗਏ ਹਨ…

VIA PUNJAB
ਅੱਗੇ ਪੜ੍ਹੋ

ਕੁਪਵਾੜਾ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ

ਕੁਪਵਾੜਾ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਹੁਣ ਤਕ ਦੇ ਸਭ ਤੋਂ ਲੰਮੇ ਅਤਿਵਾਦ ਵਿਰੋਧੀ ਅਪਰੇਸ਼ਨ ਵਿੱਚ ਸਲਾਮਤੀ ਦਸਤਿਆਂ ਨੇ ਜਿੱਥੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ, ਉਥੇ ਪੰਜ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਤੇ ਇਕ ਸਿਵਲੀਅਨ ਦੀ ਵੀ ਜਾਨ ਜਾਂਦੀ ਰਹੀ। ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਇਕ ਪਾਕਿਸਤਾਨੀ ਨਾਗਰਿਕ ਹੈ। ਸ਼ਹੀਦ ਸੁਰੱਖਿਆ ਕਰਮੀਆਂ ’ਚ ਸੀਆਰਪੀਐਫ਼ ਦਾ ਇਕ ਅਧਿਕਾਰੀ ਤੇ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਤਰਜਮਾਨ ਨੇ ਕਿਹਾ ਕਿ ਕੁਪਵਾੜਾ ਦੇ ਬਾਬਾਗੁੰਡ ਖੇਤਰ ਵਿੱਚ…

VIA PUNJAB
ਅੱਗੇ ਪੜ੍ਹੋ

ਅਭਿਨੰਦਨ ਨੂੰ ਮਿਲੇਗਾ ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ

ਅਭਿਨੰਦਨ ਨੂੰ ਮਿਲੇਗਾ ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ

ਨਾਸਿਕ – ਪਾਕਿਸਤਾਨ ਤੋਂ ਸੁਰੱਖਿਅਤ ਮੁਲਕ ਪਰਤੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਹਿਲੇ ‘ਭਗਵਾਨ ਮਹਾਵੀਰ ਅਹਿੰਸਾ ਪੁਰਸਕਾਰ’ ਨਾਲ 17 ਅਪਰੈਲ ਨੂੰ ਸਨਮਾਨਤ ਕੀਤਾ ਜਾਵੇਗਾ। ਅਖਿਲ ਭਾਰਤੀ ਦਿਗੰਬਰ ਜੈਨ ਮਹਾਸਮਿਤੀ ਨੇ ਅਭਿਨੰਦਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਇਸ ਸਾਲ ਸਥਾਪਤ ਕੀਤਾ ਗਿਆ ਹੈ ਅਤੇ ਵਰਤਮਾਨ ਨੂੰ ਨਕਦ 2.51 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਮਿਲੇਗਾ।

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਹਰਿਆਣਾ ਵੱਲੋਂ 22 ਜ਼ਿਲ੍ਹਿਆਂ ਲਈ 4106 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ

ਮੁੱਖ ਮੰਤਰੀ ਹਰਿਆਣਾ ਵੱਲੋਂ 22 ਜ਼ਿਲ੍ਹਿਆਂ ਲਈ 4106 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਖੇਤਰਵਾਦ ਤੋਂ ਉਪਰ ਉਠ ਕੇ ਪੂਰੇ ਸੂਬੇ ਵਿਚ ਇਕ ਬਰਾਬਰ ਵਿਕਾਸ ਕਰਵਾਉਣ ਦਾ ਅਨੋਖਾ ਉਦਾਹਰਣ ਪੇਸ਼ ਕਰਦੇ ਹੋਏ ਚੰਡੀਗੜ੍ਹ ਤੋਂ ਸਾਰੇ 22 ਜਿਲ੍ਹਿਆਂ ਲਈ 4106 ਕਰੋੜ ਰੁਪਏ ਤੋਂ ਵਧ ਦੀ 211 ਨਵੀਂ ਪਰਿਯੋਜਨਾਵਾਂ ਦਾ ਡਿਜੀਟਲ ਰਾਹੀਂ ਇਕਠਾ ਉਦਘਾਟਨ ਤੇ ਨੀਂਹ ਪਥਰ ਰਖਿਆ। ਵੀਡਿਓ ਕਾਨਫੈਂਸਿੰਗ ਰਾਹੀਂ ਜਿਲਾ ਪਧਰ ‘ਤੇ ਹਾਜ਼ਿਰ ਹਰਿਆਣਾ ਕੈਬਿਨੇਟ ਦੇ ਸਾਰੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹਾਜਿਰ ਹੋਰ ਮਹਿਮਾਨਾਂ ਨੂੰ ਵਿਸ਼ਵ ਜੰਗਲ…

VIA PUNJAB
ਅੱਗੇ ਪੜ੍ਹੋ

ਸਾਡੀ ਸਰਕਾਰ ’ਚ ਹੀ ਉਡੇਗਾ ਪਹਿਲਾ ਰਾਫ਼ੇਲ : ਮੋਦੀ

ਸਾਡੀ ਸਰਕਾਰ ’ਚ ਹੀ ਉਡੇਗਾ ਪਹਿਲਾ ਰਾਫ਼ੇਲ : ਮੋਦੀ

ਅਮੇਠੀ ਵਿਖੇ ਆਧੁਨਿਕ ਗੰਨ ਫੈਕਟਰੀ ਦਾ ਨੀਂਹ ਪੱਥਰ ਰੱਖਿਆ ਲਖਨਊ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿਚ ਅਜ ਤੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਰਸਮੀ ਤੌਰ ‘ਤੇ ਸ਼ੁਰੂ ਕਰ ਦਿਤੀਆਂ ਹਨ। ਪਟਨਾ ਦੇ ਗਾਂਧੀ ਮੈਦਾਨ ‘ਚ ਪੀ.ਐਮ. ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨ.ਡੀ.ਏ.) ਦੀ ‘ਵਿਜੈ ਸੰਕਲਪ‘ ਰੈਲੀ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਵਿਖੇ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ। ਇਸ ਦੌਰਾਨ ਇਥੇ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਹਵਾਈ ਸੈਨਾ ਦੇ 30 ਹਜ਼ਾਰ ਕਰੋੜ ਅੰਬਾਨੀ ਨੂੰ ਦਿੱਤੇ ਰਾਹੁਲ

ਮੋਦੀ ਨੇ ਹਵਾਈ ਸੈਨਾ ਦੇ 30 ਹਜ਼ਾਰ ਕਰੋੜ ਅੰਬਾਨੀ ਨੂੰ ਦਿੱਤੇ ਰਾਹੁਲ

ਰਾਂਚੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਖਿਆ ਕਿ ਭਾਰਤੀ ਹਵਾਈ ਸੈਨਾ ਦੇਸ਼ ਦੀ ਰੱਖਿਆ ਕਰਦੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਤੋਂ 30 ਹਜ਼ਾਰ ਕਰੋੜ ਰੁਪਏ ਖੋਹ ਕੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਸੌਂਪ ਦਿੱਤੇ। ਇੱਥੇ ਮੋਰਾਬਾਦੀ ਮੈਦਾਨ ਵਿਚ ਪਾਰਟੀ ਦੀ ਪਰਿਵਰਤਨ ਰੈਲੀ ਵਿਚ ਸ੍ਰੀ ਗਾਂਧੀ ਨੇ ਆਖਿਆ ਕਿ ਕੁਝ ਚੌਕੀਦਾਰ ਉਸ ਕੋਲ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ (ਰਾਹੁਲ) ਦੇ ਨਾਅਰੇ ਚੌਕੀਦਾਰ ਚੋਰ ਹੈ, ਨਾਲ ਉਨ੍ਹਾਂ ਨੂੰ ਤਕਲੀਫ਼ ਹੋਈ ਹੈ।…

VIA PUNJAB
ਅੱਗੇ ਪੜ੍ਹੋ

‘ਆਪ’ ਨੇ ਦਿੱਲੀ ਦੀਆਂ 6 ਸੀਟਾਂ ਤੇ ਕੀਤਾ ਉਮੀਦਵਾਰਾਂ ਦੇ ਨਾਂ ਦਾ ਐਲਾਨ

‘ਆਪ’ ਨੇ ਦਿੱਲੀ ਦੀਆਂ 6 ਸੀਟਾਂ ਤੇ ਕੀਤਾ ਉਮੀਦਵਾਰਾਂ ਦੇ ਨਾਂ ਦਾ ਐਲਾਨ

ਨਵੀਂ ਦਿੱਲੀ – ਲੋਕ ਸਭਾ ਚੋਣਾਂ 2019 ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਗੋਪਾਲ ਰਾਏ ਨੇ ਦਿੱਲੀ ਦੀਆਂ 7 ਸੀਟਾਂ ਵਿੱਚੋਂ 6 ਸੀਟਾਂ ਲਈ ਪਾਰਟੀ ਉਮੀਦਾਂ ਦੇ ਨਾਂ ਐਲਾਨ ਕਰ ਦਿੱਤੇ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਆਤਿਸ਼ੀ ਮਾਲਰੇਨਾ ਨੂੰ ਪੂਰਬੀ ਦਿੱਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦੋਂ ਕਿ ਗੁਗਨ ਸਿੰਘ ਉੱਤਰੀ ਪੱਛਮੀ ਦਿੱਲੀ ਤੋਂ ਚੋਣ ਲੜਨਗੇ| ਉੱਥੇ ਹੀ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਰਾਘਵ ਚੱਢਾ ਦੱਖਣੀ ਦਿੱਲੀ ਤੋਂ ਚੋਣਾਂ ਲੜਨਗੇ,…

VIA PUNJAB
ਅੱਗੇ ਪੜ੍ਹੋ

ਸ਼੍ਰੀਨਗਰ ਤੋਂ ਆ ਰਹੀ ਬੱਸ ਖੱਡ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ, 31 ਜ਼ਖਮੀ

ਸ਼੍ਰੀਨਗਰ ਤੋਂ ਆ ਰਹੀ ਬੱਸ ਖੱਡ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ, 31 ਜ਼ਖਮੀ

ਉਧਮਪੁਰ – ਜੰਮੂ ਅਤੇ ਕਸ਼ਮੀਰ ਜ਼ਿਲੇ ਦੇ ਉਧਮਪੁਰ ਜਿਲੇ ਵਿੱਚ ਇਕ ਪ੍ਰਾਈਵੇਟ ਬੱਸ ਸੜਕ ਤੋਂ ਫਿਸਲ ਕੇ ਡੂੰਘੇ ਖੱਡ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਧੀ ਰਾਤ ਨੂੰ ਸੁਰੀਨਸਰ ਦੇ ਕੋਲ ਚੰਦੇਹ ਪਿੰਡ ਵਿੱਚ ਵਾਪਰਿਆ| ਡਰਾਈਵਰ ਤੋਂ ਬੱਸ ਅਨਕੰਟਰੋਲ ਹੋ ਗਈ ਅਤੇ ਫਿਸਲ ਕੇ ਡੂੰਘੇ ਖੱਡ ਵਿੱਚ ਡਿੱਗ ਗਈ| ਉਨ੍ਹਾਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ…

VIA PUNJAB
ਅੱਗੇ ਪੜ੍ਹੋ

ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੌਂਪਿਆ ਗਿਆ ਆਰਥਿਕ ਅਪਰਾਧ ਡਾਇਰੈਕਟੋਰੇਟ ਦਾ ਚਾਰਜ

ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੌਂਪਿਆ ਗਿਆ ਆਰਥਿਕ ਅਪਰਾਧ ਡਾਇਰੈਕਟੋਰੇਟ ਦਾ ਚਾਰਜ

ਕੋਲਕਾਤਾ – ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਆਰਥਿਕ ਅਪਰਾਧ ਸਟੇਟ ਡਾਇਰੈਕਟੋਰੇਟ (ਕੋਲਕਾਤਾ ਪੁਲੀਸ ਦੇ ਵਿਸ਼ੇਸ ਟਾਸਕ ਬਲ ਜਾਂ ਐਸ. ਟੀ. ਐਫ.) ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ| ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਹੈ ਕਿ ਕੁਮਾਰ ਨੇ ਸ਼ਹਿਰ ਪੁਲੀਸ ਕਮਿਸ਼ਨਰ ਦਾ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹਾਲ ਹੀ ਸੂਬਾ ਸੀ. ਆਈ. ਡੀ. ਮੁਖੀ ਦਾ ਅਹੁਦਾ ਸੰਭਾਲਿਆ ਹੈ| ਉਹ ਆਉਣ ਵਾਲੇ ਆਦੇਸ਼ ਤੱਕ ਦੋ ਵਿਭਾਗਾਂ ਦਾ ਐਡੀਸ਼ਨਲ…

VIA PUNJAB
ਅੱਗੇ ਪੜ੍ਹੋ
1 214 215 216 217 218 325