ਕੇਂਦਰੀ ਸਿਹਤ ਮੰਤਰੀ ਵੱਲੋਂ ਸੱਦੀ ਮੀਟਿੰਗ ਵਿੱਚ ਹੋਈ ਬਲੈਕ ਫੰਗਸ ਤੇ ਚਰਚਾ

ਕੇਂਦਰੀ ਸਿਹਤ ਮੰਤਰੀ ਵੱਲੋਂ ਸੱਦੀ ਮੀਟਿੰਗ ਵਿੱਚ ਹੋਈ ਬਲੈਕ ਫੰਗਸ ਤੇ ਚਰਚਾ

ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਹਾਲਾਤ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਮੰਤਰੀਆਂ ਦੇ ਸਮੂਹ ਦੀ 27ਵੀਂ ਮੀਟਿੰਗ ਕੀਤੀ। ਕੇਂਦਰੀ ਸਿਹਤ ਮੰਤਰਾਲੇ ਡਾ.ਹਰਸ਼ਵਰਧਨ ਨੇ ਮੰਤਰੀਆਂ ਦੇ ਸਮੂਹ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਦੇਸ਼ ਵਿੱਚ ਫੈਲੇ ਬਲੈਕ ਫੰਗਸ ਨੂੰ ਲੈ ਕੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਬਲੈਕ ਫੰਗਸ ਇਨਫੈਕਸ਼ਨ ਦੇ ਕੁੱਲ 5,424 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤਕ, 18…

VIA PUNJAB
ਅੱਗੇ ਪੜ੍ਹੋ

ਫਾਈਜ਼ਰ ਅਤੇ ਮਾਡਰਨਾ ਵੱਲੋਂ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ : ਕੇਜਰੀਵਾਲ

ਫਾਈਜ਼ਰ ਅਤੇ ਮਾਡਰਨਾ ਵੱਲੋਂ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਾਈਜ਼ਰ ਅਤੇ ਮਾਡਰਨਾ ਵਰਗੀਆਂ ਕੰਪਨੀਆਂ ਨਾਲ ਦਿੱਲੀ ਨੂੰ ਵੈਕਸੀਨ ਵਿਕਰੀ ਲਈ ਗੱਲ ਕੀਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।ਉਨ੍ਹਾਂ ਦਾ ਦਾਅਵਾ ਹੈ ਕਿ ਕੰਪਨੀਆਂ ਨੇ ਦਿੱਲੀ ਨੂੰ ਸਿੱਧਾ ਜਵਾਬ ਦਿੱਤਾ ਹੈ ਕਿ ਉਹ ਸਿਰਫ਼ ਅਤੇ ਸਿਰਫ਼ ਭਾਰਤ ਸਰਕਾਰ ਨਾਲ ਹੀ ਸੌਦਾ ਕਰਨਗੀਆਂ। ਅਜਿਹੇ ਵਿੱਚ ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ…

VIA PUNJAB
ਅੱਗੇ ਪੜ੍ਹੋ

ਬਲੈਕ ਫੰਗਸ ਦੇ ਇਲਾਜ ਲਈ ਜ਼ਰੂਰੀ ਕਦਮ ਉਠਾਏ ਕੇਂਦਰ ਸਰਕਾਰ : ਸੋਨੀਆ ਗਾਂਧੀ

ਬਲੈਕ ਫੰਗਸ ਦੇ ਇਲਾਜ ਲਈ ਜ਼ਰੂਰੀ ਕਦਮ ਉਠਾਏ ਕੇਂਦਰ ਸਰਕਾਰ : ਸੋਨੀਆ ਗਾਂਧੀ

ਨਵੀਂ ਦਿੱਲੀ – ਸੋਨੀਆ ਗਾਂਧੀ ਨੇ ਦੇਸ਼ ਵਿੱਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ਵਿੱਚ ਵਾਧੇ ਅਤੇ ਜ਼ਰੂਰੀ ਦਵਾਈ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕੇਂਦਰ ਨੇ ਸੂਬਿਆਂ ਤੋਂ ਬਲੈਕ ਫੰਗਸ ਨੂੰ…

VIA PUNJAB
ਅੱਗੇ ਪੜ੍ਹੋ

ਬਾਲੀਵੁੱਡ ਦੀ ਜੋੜੀ ‘ਰਾਮ ਲਕਸ਼ਮਣ’ ਦੇ ਸੰਗੀਤਕਾਰ ਲਕਸ਼ਮਣ ਦਾ ਦੇਹਾਂਤ

ਬਾਲੀਵੁੱਡ ਦੀ ਜੋੜੀ ‘ਰਾਮ ਲਕਸ਼ਮਣ’ ਦੇ ਸੰਗੀਤਕਾਰ ਲਕਸ਼ਮਣ ਦਾ ਦੇਹਾਂਤ

ਮੁੰਬਈ – ਮਨੋਰੰਜਨ ਜਗਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਸੰਗੀਤਕਾਰ ਵਿਜੈ ਪਾਟਿਲ, ਜਿਨ੍ਹਾਂ ਨੂੰ ‘ਰਾਮ ਲਕਸ਼ਮਣ’ ਦੇ ਨਾਂ ਫ਼ਿਲਮ ਇੰਡਸਟਰੀ ਵਿੱਚ ਜਾਣਿਆ ਜਾਂਦਾ ਸੀ, ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਉਹ ਪਹਿਲਾਂ ਰਾਮ ਲਕਸ਼ਮਣ ਦੇ ਲਕਸ਼ਮਣ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਰਾਮ ਜੋੜੀਦਾਰ ਸਨ ਅਤੇ ਹਿੰਦੀ ਸਿਨੇਮਾ ਵਿੱਚ ਰਾਮ ਲਕਸ਼ਮਣ ਮਿਲ ਕੇ ਸੰਗੀਤ ਦਿੰਦੇ ਸਨ। ਫ਼ਿਲਮ ‘ਏਜੰਟ ਵਿਨੋਦ’…

VIA PUNJAB
ਅੱਗੇ ਪੜ੍ਹੋ

ਕੋਵੈਕਸੀਨ ਲਗਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਕੌਮਾਂਤਰੀ ਯਾਤਰਾ ਦੀ ਛੋਟ

ਕੋਵੈਕਸੀਨ ਲਗਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਕੌਮਾਂਤਰੀ ਯਾਤਰਾ ਦੀ ਛੋਟ

ਦਿੱਲੀ – ਕੋਰੋਨਾ ਵਿਰੁੱਧ ਲੜਾਈ ਵਿੱਚ ਭਾਰਤ ਵਿੱਚ ਇਸ ਸਮੇਂ ਕੋਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨ ਦਾ ਹੀ ਇਸਤੇਮਾਲ ਹੋ ਰਿਹਾ ਹੈ। ਜਿੱਥੇ ਇਕ ਪਾਸੇ ਇਨ੍ਹਾਂ ਦੋਵਾਂ ਵੈਕਸੀਨ ਦੀ ਕਾਰਗਰਤਾ ਨੂੰ ਲੈ ਕੇ ਬਹਿਸ ਜਾਰੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਕੋਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਨੂੰ ਫ਼ਿਲਹਾਲ ਕੌਮਾਂਤਰੀ ਯਾਤਰਾ ਦੀ ਛੋਟ ਨਹੀਂ ਮਿਲੀ ਹੈ। ਜਾਣਕਾਰੀ ਅਨੁਸਾਰ ਡਬਲਿਊ.ਐੱਚ.ਓ. ਨੇ ਭਾਰਤ ਬਾਇਓਟੇਕ ਵਲੋਂ ਬਣੀ ਵੈਕਸੀਨ ਨੂੰ ਆਪਣੀ ਲਿਸਟ ਵਿੱਚ ਨਹੀਂ ਰੱਖਿਆ ਹੈ।ਜਿਨ੍ਹਾਂ ਦੇਸ਼ਾਂ ਨੇ ਕੌਮਾਂਤਰੀ ਯਾਤਰਾਵਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਨੇ ਪਿੰਡ ਪੱਧਰ ‘ਤੇ ਮਜਬੂਤ ਸਿਹਤ ਸੁਰੱਖਿਆ ਤੰਤਰ ਨਾਲ ਘੱਟ ਕੀਤੀ ਕੋਰੋਨਾ ਦੀ ਰਫਤਾਰ

ਹਰਿਆਣਾ ਨੇ ਪਿੰਡ ਪੱਧਰ ‘ਤੇ ਮਜਬੂਤ ਸਿਹਤ ਸੁਰੱਖਿਆ ਤੰਤਰ ਨਾਲ ਘੱਟ ਕੀਤੀ ਕੋਰੋਨਾ ਦੀ ਰਫਤਾਰ

ਹਰਿਆਣਾ ਦੇ 1310 ਪਿੰਡਾਂ ਦੇ ਪਬਲਿਕ ਸਥਾਨਾਂ ‘ਤੇ ਵਿਲੇਜ ਆਈਸੋਲੇਸ਼ਨ ਸੈਂਟਰ ਸਥਾਪਤ ਚੰਡੀਗੜ੍ਹ – ਕੋਰੋਨਾ ਸੰਕ੍ਰਮਣ ਦੀ ਦੇਸ਼ਵਿਆਪੀ ਲਹਿਰ ਦੇ ਮੌਜੂਦਾ ਦੌਰ ਵਿਚ ਹਰਿਆਣਾ ਤੋਂ ਚੰਗੀ ਖਬਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਕਸੀਜਨ ਤੇ ਜਰੂਰੀ ਦਵਾਈਆਂ ਦੀ ਕਮੀ ਨੂੰ ਦੂਰ ਕਰਨਾ, ਜਰੂਰਤਮੰਦਾਂ ਤੇ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਤੇ ਹੋਰ ਸਰਕਾਰੀ ਯੋਜਨਾਵਾਂ ਨਾਲ ਮਦਦ ਪਹੁੰਚਾਉਣ ਤੋਂ ਇਲਾਵਾ ਗ੍ਰਾਮੀਣ ਖੇਤਰਾਂ ਵਿਚ ਕੋਰੋਨਾ ਸੰਕ੍ਰਮਣ ਨਾਲ ਜਨਮਾਨਸ ਦੇ ਬਚਾਅ ਦੇ ਲਈ ਪਿੰਡ ਪੱਧਰ ‘ਤੇ ਜਰੂਰੀ ਸਿਹਤ ਇੰਤਜਾਮ ਉਪਲਬਧ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ 5287 ਪਿੰਡਾਂ ਨੂੰ 18 ਮਈ ਤ 24 ਘੰਟੇ ਬਿਜਲੀ ਸਪਲਾਈ

ਹਰਿਆਣਾ ਦੇ 5287 ਪਿੰਡਾਂ ਨੂੰ 18 ਮਈ ਤ 24 ਘੰਟੇ ਬਿਜਲੀ ਸਪਲਾਈ

ਸੂਬੇ ਦੇ 75 ਫੀਸਦੀ ਪਿੰਡਾਂ ਅਤੇ 10 ਸੰਪੂਰਣ ਜਿਲ੍ਹਿਆਂ ਵਿਚ 24 ਘੰਟੇ ਬਿਜਲੀ ਸਪਲਾਈਚੰਡੀਗੜ੍ਹ – ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਗ੍ਰਾਮੀਣ ਖੇਤਰਾਂ ਨੂੰ ਸ਼ਹਿਰੀ ਤਰਜ ‘ਤੇ 24 ਘੰਟੇ ਬਿਜਲੀ ਮਹੁਇਆ ਕਰਵਾਉਣ ਦੇ ਉਦੇਸ਼ ਨਾਲ ਮਾਰਾ ਗਾਂਓ-ਜਗਮਗ ਗਾਂਓ ਯੋਜਨਾ ਨੂੰ ਅੱਗੇ ਵਧਾਉਣ ਹੋਏ 18 ਮਈ, 2021 ਨੂੰ 17 ਅਤੇ ਨਵੇਂ ਪਿੰਡਾਂ ਨੂੰ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਜਿਸ ਵਿਚ ਸੋਨੀਪਤ ਦੇ 9 ਪਿੰਡ (ਰਤਨਗੜ੍ਹ, ਜਾਟ, ਮਾਜਰਾ, ਜਿਤਾਨਾ, ਭਟਾਨਾ, ਗੜੀ ਹਕੀਕਤ, ਕਾਰੇਵਾੜੀ, ਬੜਵਾਸਨੀ, ਹੱਲਾਹੇੜੀ ਅਤੇ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਵੱਲੋਂ ਇਜ਼ਰਾਇਲ ਅਤੇ ਹਮਾਸ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਦਾ ਸਵਾਗਤ

ਅਮਰੀਕੀ ਰਾਸ਼ਟਰਪਤੀ ਵੱਲੋਂ ਇਜ਼ਰਾਇਲ ਅਤੇ ਹਮਾਸ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਦਾ ਸਵਾਗਤ

ਵਾਸ਼ਿੰਗਟਨ – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੇ ਸਹਿਮਤੀ ਬਣੀ ਜਿਸ ਮਗਰੋਂ 11 ਦਿਨ ਤੱਕ ਚੱਲੇ ਖੂਨੀ ਸੰਘਰਸ਼ ਤੇ ਰੋਕ ਲੱਗ ਗਈ। ਇਸ 11 ਦਿਨ ਦੇ ਖੂਨੀ ਸੰਘਰਸ਼ ਵਿਚ ਗਾਜਾ ਪੱਟੀ ਵਿਚ ਵੱਡੇ ਪੱਧਰ ਤੇ ਬਰਬਾਦੀ ਹੋਈ ਅਤੇ 200 ਤੋਂ ਵੱਧ ਵਿਅਕਤੀਆਂ ਦੀ ਜਾਨ ਗਈ। ਸਥਾਨਕ ਸਮੇਂ ਮੁਤਾਬਕ ਜਿਵੇਂ ਹੀ ਜੰਗਬੰਦੀ ਪ੍ਰਭਾਵੀ ਹੋਈ ਗਾਜ਼ਾ ਦੀਆਂ ਸੜਕਾਂ ਤੇ ਜੋਸ਼ ਭਰਪੂਰ ਮਾਹੌਲ ਦਿੱਸਿਆ। ਲੋਕ ਘਰਾਂ ਵਿਚੋਂ ਬਾਹਰ ਆ ਗਏ, ਕੁਝ ਜ਼ੋਰ-ਜ਼ੋਰ ਨਾਲ ਧਾਰਮਿਕ ਨਾਹਰੇ ਲਗਾਉਣ ਲੱਗੇ ਜਾਂ…

VIA PUNJAB
ਅੱਗੇ ਪੜ੍ਹੋ

ਸੈਕਸ ਸ਼ੋਸ਼ਣ ਮਾਮਲੇ ਵਿੱਚ 8 ਸਾਲਾਂ ਬਾਅਦ ਪੱਤਰਕਾਰ ਤਰੁਣ ਤੇਜਪਾਲ ਬਰੀ

ਸੈਕਸ ਸ਼ੋਸ਼ਣ ਮਾਮਲੇ ਵਿੱਚ 8 ਸਾਲਾਂ ਬਾਅਦ ਪੱਤਰਕਾਰ ਤਰੁਣ ਤੇਜਪਾਲ ਬਰੀ

ਨਵੀਂ ਦਿੱਲੀ – ਸੈਕਸ ਸ਼ੌਸ਼ਣ ਮਾਮਲੇ ਵਿੱਚ ਪੱਤਰਕਾਰ ਤਰੁਣ ਤੇਜਪਾਲ ਨੂੰ ਵੱਡੀ ਰਾਹਤ ਮਿਲੀ ਹੈ। 8 ਸਾਲਾਂ ਬਾਅਦ ਗੋਆ ਦੀ ਸੈਸ਼ਨ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਹੈ। ਗੋਆ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦੇਣਗੇ। ਜਿਕਰਯੋਗ ਹੈ ਕਿ ਤਹਿਲਕਾ ਮੈਗਜ਼ੀਨ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ਤੇ 2013 ਵਿੱਚ ਗੋਆ ਦੇ ਇਕ ਲਗਜ਼ਰੀ ਹੋਟਲ ਦੀ ਲਿਫਟ ਵਿੱਚ ਮਹਿਲਾ ਸਾਥੀ ਨਾਲ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ।ਪੱਤਰਕਾਰ ਤਰੁਣ…

VIA PUNJAB
ਅੱਗੇ ਪੜ੍ਹੋ

ਮਾਂ ਦੀ ਸਿਹਤ ਵਿਗੜਨ ਕਾਰਨ ਗੁਰਮੀਤ ਰਾਮ ਰਹੀਮ ਨੂੰ ਮਿਲੀ 48 ਘੰਟੇ ਦੀ ਕਸਟੱਡੀ ਪੈਰੋਲ

ਮਾਂ ਦੀ ਸਿਹਤ ਵਿਗੜਨ ਕਾਰਨ ਗੁਰਮੀਤ ਰਾਮ ਰਹੀਮ ਨੂੰ ਮਿਲੀ 48 ਘੰਟੇ ਦੀ ਕਸਟੱਡੀ ਪੈਰੋਲ

ਰੋਹਤਕ – ਰੋਹਤਕ ਦੀ ਸੁਨਾਰੀਆ ਜੇਨ੍ਹ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿਚ ਜੇਲ੍ਹ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੇ ਕਸਟੱਡੀ ਪੈਰੋਲ ਮਿਲੀ ਹੈ। ਸੁਨਾਰੀਆ ਜੇਲ੍ਹ ਤੋਂ ਸਵੇਰੇ ਸਵਾ 6 ਵਜੇ ਉਸ ਨੂੰ ਪੈਰੋਲ ਤੇ ਬਾਹਰ ਕੱਢਿਆ ਗਿਆ। ਰਾਮ ਰਹੀਮ ਬੀਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਹੈ। ਉਥੇ ਸੁਰਿੱਖਆ ਇੰਤਜ਼ਾਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀੜ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਜਿਕਰਯੋਗ ਹੈ…

VIA PUNJAB
ਅੱਗੇ ਪੜ੍ਹੋ
1 20 21 22 23 24 325