ਕੇਂਦਰ ਸਰਕਾਰ ਸਰਕਾਰ ਨੇ ਰਬੀ ਫਸਲਾਂ ਦਾ ਸਮਰਥਨ ਮੁਲ ਵਧਾਇਆ

ਕੇਂਦਰ ਸਰਕਾਰ ਸਰਕਾਰ ਨੇ ਰਬੀ ਫਸਲਾਂ ਦਾ ਸਮਰਥਨ ਮੁਲ ਵਧਾਇਆ

ਨਵੀਂ ਦਿੱਲੀ – ਮੋਦੀ ਸਰਕਾਰ ਨੇ ਰਬੀ ਫਸਲਾਂ ਲਈ ਨਿਊਨਤਮ ਸਮਰਥਨ ਮੁਲ (ਐਮ. ਐਸ. ਪੀ.) ‘ਚ ਵਾਧਾ ਕਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਬੁਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਰਬੀ ਸੀਜ਼ਨ ਦੀਆਂ 6 ਪ੍ਰਮੁਖ ਫਸਲਾਂ ਦੇ ਐਮ. ਐਸ. ਪੀ. ਨੂੰ ਵਧਾਉਣ ਦੀ ਮਨਜ਼ੂਰੀ ਦਿਤੀ ਗਈ ਹੈ।ਕਣਕ ਦੀ ਐਮ. ਐਸ. ਪੀ. 105 ਰੁਪਏ ਵਧਾ ਕੇ 1840 ਰੁਪਏ, ਸ਼ੋਲਿਆਂ ਦੀ ਐਮ. ਐਸ. ਪੀ. 220 ਰੁਪਏ ਵਧਾ ਕੇ 4620 ਰੁਪਏ,…

VIA PUNJAB
ਅੱਗੇ ਪੜ੍ਹੋ

ਕੁਮਾਰੀ ਮਾਇਆਵਤੀ ਵੱਲੋਂ ਕਾਂਗਰਸ ਨੂੰ ਝਟਕਾ ਗਠਜੋੜ ਤੋਂ ਇਨਕਾਰ

ਕੁਮਾਰੀ ਮਾਇਆਵਤੀ ਵੱਲੋਂ ਕਾਂਗਰਸ ਨੂੰ ਝਟਕਾ ਗਠਜੋੜ ਤੋਂ ਇਨਕਾਰ

ਭੋਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਬਸਪਾ ਨਾਲ ਗਠਜੋੜ ਦੀ ਆਸ ਲਾਈ ਬੈਠੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਝਟਕਾ ਦਿੰਦਿਆਂ ਮਾਇਆਵਤੀ ਨੇ ਕਾਂਗਰਸ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਸਦੀ ਵਜ੍ਹਾ ਉਨ੍ਹਾਂ ਦਿਗਵਿਜੇ ਸਿੰਘ ਨੂੰ ਦਸਿਆ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਇਆਵਤੀ ਨੇ ਕਿਹਾ ਕਿ ਦਿਗਵਿਜੇ ਸਿੰਘ ਦੇ ਰਹਿੰਦਿੰਆਂ ਉਹ ਕਦੇ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਮਾਇਆਵਤੀ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤਾਂ…

VIA PUNJAB
ਅੱਗੇ ਪੜ੍ਹੋ

ਪੰਜਾਬ ਕਾਂਗਰਸ ਵੱਲੋਂ ਸੂਬੇ ’ਚ ਗਠਜੋੜ ਤੋਂ ਇਨਕਾਰ

ਪੰਜਾਬ ਕਾਂਗਰਸ ਵੱਲੋਂ ਸੂਬੇ ’ਚ ਗਠਜੋੜ ਤੋਂ ਇਨਕਾਰ

ਕੈਪਟਨ ਅਤੇ ਜਾਖੜ ਨੇ ਕੌਮੀ ਆਗੂਆਂ ਨੂੰ ਸੂਬੇ ਦੇ ਸਟੈਂਡ ਤੋਂ ਜਾਣੂ ਕਰਵਾਇਆ ਨਵੀਂ ਦਿਲੀ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਚੋਣਾਂ ਦੌਰਾਨ ਸੂਬੇ ਵਿਚ ਕੋਈ ਵੀ ਸਿਆਸੀ ਗਠਜੋੜ ਨਾ ਕਰਨ ਬਾਰੇ ਸੂਬਾ ਕਾਂਗਰਸ ਇਕਾਈ ਦੀ ਰਾਇ ਤੋਂ ਪਾਰਟੀ ਹਾਈ ਕਮਾਨ ਨੂੰ ਜਾਣੂ ਕਰਵਾ ਦਿਤਾ ਹੈ। ਸੀਨੀਅਰ ਏ.ਆਈ.ਸੀ.ਸੀ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।…

VIA PUNJAB
ਅੱਗੇ ਪੜ੍ਹੋ

ਰਾਜਾਂ ਨੂੰ ਰੋਹਿੰਗੀਆ ਸ਼ਰਨਾਰਥੀਆਂ ਬਾਰੇ ਵੇਰਵੇ ਇਕੱਤਰ ਕਰਨ ਦੇ ਨਿਰਦੇਸ਼

ਰਾਜਾਂ ਨੂੰ ਰੋਹਿੰਗੀਆ ਸ਼ਰਨਾਰਥੀਆਂ ਬਾਰੇ ਵੇਰਵੇ ਇਕੱਤਰ ਕਰਨ ਦੇ ਨਿਰਦੇਸ਼

ਕੋਲਕਾਤਾ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਰਕਾਰਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਰਹਿੰਦੇ ਰੋਹਿੰਗੀਆ ਸ਼ਰਨਾਰਥੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਦੇ ਬਾਇਓਮੀਟ੍ਰਿਕ ਵੇਰਵੇ ਇਕੱਤਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਵੱਲੋਂ ਇਕੱਤਰ ਕੀਤੇ ਵੇਰਵਿਆਂ ਦੀਆਂ ਰਿਪੋਰਟਾਂ ਕੇਂਦਰ ਕੂਟਨੀਤਕ ਚੈਨਲਾਂ ਰਾਹੀਂ ਮਿਆਂਮਾਰ ਸਰਕਾਰ ਨੂੰ ਭੇਜੇਗਾ। ਗ੍ਰਹਿ ਮੰਤਰੀ ਨੇ ਪੂਰਬੀ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ‘‘ਅਸੀਂ ਇਸ ਮੁੱਦੇ ’ਤੇ ਰਾਜਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕੇ…

VIA PUNJAB
ਅੱਗੇ ਪੜ੍ਹੋ

ਨੀਰਵ ਮੋਦੀ ਦੇ ਘਪਲੇ ਖਿਲਾਫ ਈਡੀ ਦੀ ਜਵਾਬੀ ਕਾਰਵਾਈ, 637 ਕਰੋੜ ਦੇ ਖਾਤੇ ਤੇ ਜਾਇਦਾਦ ਕੀਤੀ ਅਟੈਚ

ਨੀਰਵ ਮੋਦੀ ਦੇ ਘਪਲੇ ਖਿਲਾਫ ਈਡੀ ਦੀ ਜਵਾਬੀ ਕਾਰਵਾਈ, 637 ਕਰੋੜ ਦੇ ਖਾਤੇ ਤੇ ਜਾਇਦਾਦ ਕੀਤੀ ਅਟੈਚ

ਨਵੀਂ ਦਿੱਲੀ – ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ 637 ਕਰੋੜ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਅਟੈਚ ਕਰ ਲਏ ਹਨ| ਇਹ ਜਾਇਦਾਦ ਨੀਰਵ ਮੋਦੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਉਤੇ ਦਰਜ ਹੈ| ਇਸ ਵਿੱਚ ਨੀਰਵ ਦੀ ਨਿਊਯਾਰਕ ਸਥਿਤ ਕਰੀਬ 216 ਕਰੋੜ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਸ਼ਾਮਲ ਹਨ| ਭਾਰਤ ਸਮੇਤ ਚਾਰ ਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ…

VIA PUNJAB
ਅੱਗੇ ਪੜ੍ਹੋ

ਮਸ਼ਹੂਰ ਅਭਿਨੇਤਾ ਰਾਜ ਕਪੂਰ ਦੀ ਪਤਨੀ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ

ਮਸ਼ਹੂਰ ਅਭਿਨੇਤਾ ਰਾਜ ਕਪੂਰ ਦੀ ਪਤਨੀ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ

ਮੁੰਬਈ – ਬਾਲੀਵੁੱਡ ਦੇ ਮਰਹੂਮ ਐਕਟਰ ਤੇ ਫਿਲਮਕਾਰ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ| ਉਨ੍ਹਾਂ ਦੀ ਉਮਰ 87 ਸਾਲ ਸੀ| ਅੱਜ ਸਵੇਰੇ 4 ਵਜੇ ਦੇ ਕਰੀਬ ਉਨ੍ਹਾਂ ਨੇ ਆਖਰੀ ਸਾਹ ਲਿਆ| ਕਈ ਸਾਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ| ਉਹ ਕਪੂਰ ਪਰਿਵਾਰ ਦੀ ਸਭ ਤੋਂ ਸੀਨੀਅਰ ਵਿਅਕਤੀ ਸੀ| ਕ੍ਰਿਸ਼ਣਾ ਰਾਜ ਕਪੂਰ ਦਾ 1946 ਵਿੱਚ ਰਾਜ ਕਪੂਰ ਨਾਲ ਵਿਆਹ ਹੋਇਆ ਸੀ| ਉਨ੍ਹਾਂ 5 ਬੱਚੇ…

VIA PUNJAB
ਅੱਗੇ ਪੜ੍ਹੋ

ਮੌਜ਼ੂਦਾ ਸਰਕਾਰ ਨੇ ਲਗਭਗ 58,000 ਲੋਕਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦਿੱਤਾ ਹੈ – ਸਿਹਤ ਮੰਤਰੀ

ਮੌਜ਼ੂਦਾ ਸਰਕਾਰ ਨੇ ਲਗਭਗ 58,000 ਲੋਕਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦਿੱਤਾ ਹੈ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਬਿਨਾਂ ਤੱਥਾਂ ਦੇ ਆਧਾਰ ‘ਤੇ ਬੋਲਦੇ ਹਨ ਅਤੇ ਉਸ ਨੂੰ ਬੋਲਣ ਤੋਂ ਪਹਿਲਾਂ ਆਂਕੜਿਆਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ| ਸ੍ਰੀ ਵਿਜ ਨੇ ਅੱਜ ਇੱਥੇ ਇਨੈਲੋ ਦੇ ਦੁਸ਼ਯੰਤ ਚੌਟਾਲਾ ‘ਤੇ ਨੌਕਰੀਆਂ ਬਾਰੇ ਦਿੱਤੇ ਗਏ ਬਿਆਨ ‘ਤੇ ਟਿਪੱਣੀ ਕਰਦੇ ਕਿਹਾ ਕਿ ਉਨਾਂ ਦੀ ਸਰਕਾਰ ਦੌਰਾਨ ਅਜੇ ਤਕ ਲਗਭਗ 58,000 ਲੋਕਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦਿੱਤਾ ਹੈ| ਇੰਨਾਂ ਵਿਚ ਅਜੇ ਤਕ ਹਰਿਆਣਾ ਕਰਮਚਾਰੀ…

VIA PUNJAB
ਅੱਗੇ ਪੜ੍ਹੋ

ਨੂਹੰ ਦੇ ਜਿੰਨਾਂ ਪਿੰਡਾਂ ਵਿਚ ਡਿਪਥੀਰਿਆ ਦੇ ਰੋਗੀ ਹਨ, ਉਨਾਂ ਦੀ ਪਛਾਣ ਕੀਤੀ ਗਈ ਹੈ – ਸਿਹਤ ਮੰਤਰੀ

ਨੂਹੰ ਦੇ ਜਿੰਨਾਂ ਪਿੰਡਾਂ ਵਿਚ ਡਿਪਥੀਰਿਆ ਦੇ ਰੋਗੀ ਹਨ, ਉਨਾਂ ਦੀ ਪਛਾਣ ਕੀਤੀ ਗਈ ਹੈ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੇਵਾਤ ਦੇ ਨੂਹੰ ਦੇ ਜਿੰਨਾਂ ਪਿੰਡਾਂ ਵਿਚ ਡਿਪਥੀਰਿਆ ਦੇ ਰੋਗੀ ਪਾਏ ਗਏ ਹਨ, ਉਨਾਂ ਦੀ ਪਛਾਣ ਕਰ ਲਈ ਗਈ ਹੈ| ਇੰਨਾਂ ਪਿੰਡਾਂ ਵਿਚ ਸਾਰੇ ਲੋਕਾਂ ਦੇ ਟੀਕਾਕਰਣ ਲਈ ਟੀਮਾਂ ਭੇਜੀ ਜਾ ਰਹੀ ਹੈ| ਸ੍ਰੀ ਵਿਜ ਨੇ ਕਿਹਾ ਕਿ ਇੰਨਾਂ ਪਿੰਡਾਂ ਵਿਚ ਸਿਹਤ ਵਿਭਾਗ ਦੀ ਟੀਮਾਂ ਘਰ-ਘਰ ਜਾ ਕੇ ਨਾ ਸਿਰਫ ਲੋਕਾਂ ਦੀ ਜਾਂਚ ਕਰੇਗੀ, ਸਗੋਂ ਉਨਾਂ ਨੂੰ ਰੋਗ ਪ੍ਰਤੀਰੋਧੀ ਟੀਕੇ ਵੀ ਲਗਾਏਗੀ| ਉਨਾਂ ਕਿਹਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁਖ ਮੰਤਰੀ ਨੇ ਜ਼ਿਲ੍ਹਾ ਪਰਿਸ਼ਦਾਂ ਦੇ ਮੁਖ ਕਾਰਜਕਾਰੀ ਅਧਿਕਾਰੀਆਂ ਲਗਾਉਣ ਦਾ ਐਲਾਨ

ਹਰਿਆਣਾ ਦੇ ਮੁਖ ਮੰਤਰੀ ਨੇ ਜ਼ਿਲ੍ਹਾ ਪਰਿਸ਼ਦਾਂ ਦੇ ਮੁਖ ਕਾਰਜਕਾਰੀ ਅਧਿਕਾਰੀਆਂ ਲਗਾਉਣ ਦਾ ਐਲਾਨ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਵਲੋਂ 30 ਅਗਸਤ, 2018 ਨੁੰ ਪੰਚਕੂਲਾ ਵਿਚ ਹੋਈ ਅੰਤਰ ਜਿਲਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੌਰਾਨ ਹਰੇਕ ਜਿਲੇ ਵਿਚ ਇਕ ਹੀ ਅਧਿਕਾਰੀ ਨੂੰ ਜਿਲਾ ਪੇਂਡੂ ਵਿਕਾਸ ਏਜੰਸੀ (ਡੀ.ਆਰ.ਡੀ.ਏ.) ਦਾ ਮੁਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਜਿਲਾ ਪਰਿਸ਼ਦ ਦਾ ਮੁਖ ਕਾਰਜਕਾਰੀ ਅਧਿਕਾਰੀ ਲਗਾਉਣ ਦਾ ਐਲਾਨ ਪੂਰਾ ਕਰਦੇ ਹੋਏ ਹਰਿਆਣਾ ਸਰਕਾਰ ਨੇ ਅਜ ਤੁਰੰਤ ਪ੍ਰਭਾਵ ਤੋਂ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਨੂੰ 21 ਜਿਲਿਆਂ ਵਿਚ ਉਨਾਂ ਦਾ ਕਾਰਜਭਾਰ ਮੁੜ ਐਲਾਟ ਕੀਤੇ ਹਨ।…

VIA PUNJAB
ਅੱਗੇ ਪੜ੍ਹੋ

ਸਹਿਕਾਰੀ ਮਾਡਲ ਸਮਾਜਵਾਦ ਤੇ ਪੂੰਜੀਵਾਦ ਦਾ ਹੰਢਣਸਾਰ ਬਦਲ: ਮੋਦੀ

ਸਹਿਕਾਰੀ ਮਾਡਲ ਸਮਾਜਵਾਦ ਤੇ ਪੂੰਜੀਵਾਦ ਦਾ ਹੰਢਣਸਾਰ ਬਦਲ: ਮੋਦੀ

ਆਨੰਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਹਿਕਾਰੀ ਮਾਡਲ ਪੂੰਜੀਵਾਦੀ ਤੇ ਸਮਾਜਵਾਦੀ ਮਾਡਲਾਂ ਦਾ ਹੰਢਣਸਾਰ ਆਰਥਿਕ ਮਾਡਲ ਹੈ। ਉਨ੍ਹਾਂ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦੀ ਇਹ ਕਹਿ ਕੇ ਸਰਾਹਨਾ ਕੀਤੀ ਕਿ ਉਹ ਗੁਜਰਾਤ ਵਿੱਚ ਅਮੁਲ ਡੇਅਰੀ ਸਹਿਕਾਰਤਾ ਲਹਿਰ ਦੇ ਬਾਨੀ ਵੀ ਸਨ। ਪ੍ਰਧਾਨ ਮੰਤਰੀ ਨੇ ਕਿਹਾ ‘‘ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸੱਤ ਦਹਾਕੇ ਕਿਸਾਨ ਸਹਿਕਾਰਤਾ ਲਹਿਰ ਸਦਕਾ ਅਮੁਲ ਦੀ ਦੇਸ਼ ਅੰਦਰ ਪਛਾਣ ਬਣੀ।’’ ਉਨ੍ਹਾਂ ਇਸ…

VIA PUNJAB
ਅੱਗੇ ਪੜ੍ਹੋ
1 283 284 285 286 287 325