ਮੁੰਬਈ ਹਵਾਈ ਅੱਡੇ ‘ਤੇ 1.67 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ

ਮੁੰਬਈ ਹਵਾਈ ਅੱਡੇ ‘ਤੇ 1.67 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ

ਮੁੰਬਈ- ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ ਲਗਭਗ 1.67 ਕਰੋੜ ਰੁਪਏ ਦੀ ਕੀਮਤ ਦੀਆਂ ਸੋਨੇ ਦੀਆਂ ਛੜਾਂ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਵਾਈ ਖੁਫੀਆ ਇਕਾਈ (ਏ. ਆਈ. ਯੂ.) ਦੇ ਅਧਿਕਾਰੀਆਂ ਨੇ ਹਰੀਸ਼ ਕੁਮਾਰ ਚੋਪੜਾ ਅਤੇ ਕਰਨ ਕੁਮਾਰ ਨੂੰ ਸ਼ਨੀਵਾਰ ਤੜਕੇ ਰੋਕਿਆ ਅਤੇ ਉਕਤ ਛੜਾਂ ਬਰਾਮਦ ਕੀਤੀਆਂ। ਇਨ੍ਹਾਂ ਵਿਚੋਂ ਇਕ ਵਿਦੇਸ਼ੀ ਨਿਸ਼ਾਨ ਵਾਲੀ ਛੜ ਵੀ ਸੀ। ਪੁਲਸ ਨੇ ਅਜੇ ਕੁਮਾਰ ਨਾਮੀ ਇਕ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ…

VIA PUNJAB
ਅੱਗੇ ਪੜ੍ਹੋ

ਰਾਫੇਲ ਸੌਦੇ ‘ਤੇ ਦੇਸ਼ ਪੱਧਰੀ ਅੰਦੋਲਨ ਚਲਾਏਗੀ ਕਾਂਗਰਸ : ਸੂਰਜੇਵਾਲਾ

ਰਾਫੇਲ ਸੌਦੇ ‘ਤੇ ਦੇਸ਼ ਪੱਧਰੀ ਅੰਦੋਲਨ ਚਲਾਏਗੀ ਕਾਂਗਰਸ : ਸੂਰਜੇਵਾਲਾ

ਨਵੀਂ ਦਿੱਲੀ—ਕਾਂਗਰਸ ਨੇ ਲੜਾਕੂ ਜਹਾਜ਼ ਰਾਫੇਲ ਦੇ ਹਜ਼ਾਰਾਂ ਕਰੋੜ ਰੁਪਇਆ ਦੇ ਸੌਦੇ ‘ਚ ਭਾਰੀ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਅੱਜ ਕਿਹਾ ਕਿ ਇਸ ਦੇ ਵਿਰੁੱਧ ਦੇਸ਼ ਭਰ ‘ਚ ਅੰਦੋਲਨ ਚਲਾਇਆ ਜਾਵੇਗਾ। ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਕਾਂਗਰਸ ਦੇ ਜਨਰਲ ਸਕੱਤਰ, ਇੰਚਾਰਜਾਂ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਆਗੂਆਂ ਦੀ ਇਕ ਬੈਠਕ ਹੋਈ ਹੈ, ਜਿਸ…

VIA PUNJAB
ਅੱਗੇ ਪੜ੍ਹੋ

ਮਾਨਸਿਕ ਤੌਰ ‘ਤੇ ਦਿਵਿਆਂਗ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ ਇਕ ਮੁਲਜ਼ਮ ਗ੍ਰਿਫਤਾਰ

ਮਾਨਸਿਕ ਤੌਰ ‘ਤੇ ਦਿਵਿਆਂਗ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ ਇਕ ਮੁਲਜ਼ਮ ਗ੍ਰਿਫਤਾਰ

ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਜ਼ਿਲੇ ‘ਚ ਮਾਨਸਿਕ ਤੌਰ ‘ਤੇ ਦਿਵਿਆਂਗ ਇਕ ਲੜਕੀ ਨਾਲ ਕਥਿਤ ਤੌਰ ‘ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ ‘ਚ ਕਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਧਰਮਸ਼ਾਲਾ ਨਿਵਾਸੀ ਲਵ ਕੁਮਾਰ ਉਰਫ ਅਭਿਸ਼ੇਕ ਨੂੰ ਕਲ ਉਪਰੋਕਤ ਜੁਰਮ ‘ਚ ਗ੍ਰਿਫਤਾਰ ਕੀਤਾ ਗਿਆ। ਕਾਂਗੜਾ ਦੇ ਪੁਲਸ ਸੁਪਰਡੈਂਟ ਸੰਤੋਸ਼ ਪਟੇਲ ਨੇ ਦੱਸਿਆ ਕਿ ਲੜਕੀ ਦੀ ਦਾਦੀ ਨੇ ਦੋ ਦਿਨ ਪਹਿਲਾਂ ਧਰਮਸ਼ਾਲਾ ਦੇ ਮਹਿਲਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ।

VIA PUNJAB
ਅੱਗੇ ਪੜ੍ਹੋ

ਅੰਬਾਲਾ ‘ਚ 5 ਬੱਚਿਆਂ ਦੀ ਡੁੱਬਣ ਨਾਲ ਮੌਤ

ਅੰਬਾਲਾ ‘ਚ 5 ਬੱਚਿਆਂ ਦੀ ਡੁੱਬਣ ਨਾਲ ਮੌਤ

ਅੰਬਾਲਾ— ਹਰਿਆਣਾ ਦੇ ਸ਼ਹਜਾਦਪੁਰ ਨਜ਼ਦੀਕ ਪਿੰਡ ਸੌਂਤਲੀ ‘ਚ ਤਾਲਾਬ ‘ਚ ਨਹਾਉਂਦੇ ਸਮੇਂ 3 ਬੱਚਿਆਂ ਦੀ ਮੌਤ ਹੋ ਗਈ। ਜਿਸ ਕਰਕੇ ਮੁਲਾਨਾ—ਝਾਡੂਮਾਜਰਾ ਸਥਿਤ ਮਾਰਕੰਡਾ ਦਰਿਆ ‘ਚ ਵੀਰਵਾਰ ਦੁਪਹਿਰ ਨੂੰ ਨਹਾਉਂਦੇ ਸਮੇਂ ਦੋਸਤ ਨੂੰ ਸ਼ੁੱਕਰਵਾਰ ਨੂੰ ਲੱਭਣ ਲਈ ਆਇਆ ਮਾਰਕੰਡਾ ਦਰਿਆ ‘ਚ ਡੁੱਬ ਗਿਆ। ਸ਼ੁੱਕਰਵਾਰ ਨੂੰ ਡੁੱਬੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ।ਸ਼ੁੱਕਰਵਾਰ ਨੂੰ ਛੁੱਟੀ ਹੋਣ ਕਰਕੇ ਸੌਂਤਲੀ ਪਿੰਡ ਦੇ 14 ਸਾਲਾਂ ਹਰਸ਼ਪ੍ਰੀਤ ਸਿੰਘ ਉਰਫ ਰਾਜੂ, 12 ਸਾਲਾਂ ਸੁਖਚੈਨ ਅਤੇ 9 ਸਾਲਾਂ ਬਾਰਿਸ਼ ਦਾ ਲੁਤਫ ਉਠਾਉਂਦੇ…

VIA PUNJAB
ਅੱਗੇ ਪੜ੍ਹੋ

ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ

ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ

ਨਵੀਂ ਦਿੱਲੀ, ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਸ਼ਾਮ 4 ਵਜੇ ਤੋਂ 6 ਵਜੇ ਤੱਕ ਸਰਵਦਲੀ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਜਾਵੇਗੀ।

VIA PUNJAB
ਅੱਗੇ ਪੜ੍ਹੋ

ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ

ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ

ਨਵੀਂ ਦਿੱਲੀ – ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਸਭ ਸਿਆਸਤਦਾਨਾਂ ਨੂੰ ਮੁੜ ਤੋਂ ਗਲੇ ਲਾਉਣ ਲਈ ਤਿਆਰ ਹੋ ਗਈ ਹੈ, ਜਿਨ੍ਹਾਂ ਨੂੰ ਪਿਛਲੇ ਘੱਟੋ-ਘੱਟ ਚਾਰ ਸਾਲ ਦੌਰਾਨ ਲਾਂਭੇ ਕਰ ਦਿੱਤਾ ਗਿਆ ਸੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹੁਣ 75 ਸਾਲ ਦੀ ਉਮਰ ਹੱਦ ਨੂੰ ਨਰਮ ਕਰ ਦਿੱਤਾ ਹੈ ਅਤੇ ਉਹ ਇਸ ਉਮਰ ਹੱਦ ਨੂੰ ਪਾਰ ਕਰ ਚੁੱਕੇ ਸਿਆਸਤਦਾਨਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਦੇਣ ਲਈ ਤਿਆਰ ਹਨ। ਇਸ ਸਬੰਧੀ ਉਕਤ ਸਿਆਸਤਦਾਨ…

VIA PUNJAB
ਅੱਗੇ ਪੜ੍ਹੋ

ਕਰਨਾਟਕ ਵਿੱਚ ਹੜ੍ਹ ਕਾਰਨ 6 ਵਿਅਕਤੀਆਂ ਦੀ ਮੌਤ, ਨੁਕਸਾਨੇ ਗਏ ਕਈ ਘਰ

ਕਰਨਾਟਕ ਵਿੱਚ ਹੜ੍ਹ ਕਾਰਨ 6 ਵਿਅਕਤੀਆਂ ਦੀ ਮੌਤ, ਨੁਕਸਾਨੇ ਗਏ ਕਈ ਘਰ

ਬੈਂਗਲੁਰੂ – ਕਰਨਾਟਕ ਵਿੱਚ ਆਏ ਹੜ੍ਹ ਉਤੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਦਾ ਕਹਿਣਾ ਹੈ ਕਿ ਬਚਾਅ ਮੁਹਿੰਮ ਵਿੱਚ ਐਨ. ਡੀ. ਆਰ. ਐਫ., ਹਵਾਈ ਫੌਜ, ਫੌਜ, ਫਾਇਰ ਬ੍ਰਿਗੇਡ, ਹੋਮਗਾਰਡਾਂ ਸਮੇਤ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਲੱਗੇ ਹਨ| ਉਨ੍ਹਾਂ ਕਿਹਾ ਹਵਾਈ ਫੌਜ ਵੀ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਰਹੀ ਹੈ ਅਤੇ ਰਾਹਤ ਸਮੱਗਰੀ ਪਹੁੰਚਾ ਰਹੀ ਹੈ| ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਦੇ 200 ਕੈਡਿਟ ਲਗਾਤਾਰ ਕੰਮ ਕਰ ਰਹੇ ਹਨ| ਕੁਮਾਰਸਵਾਮੀ ਨੇ ਕਿਹਾ ਕਿ ਹੜ੍ਹ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ਵਿੱਚ ਪੁਲੀਸ ਪਾਰਟੀ ਉਤੇ ਪਥਰਾਅ, ਇੱਕ ਜਵਾਨ ਜ਼ਖਮੀ

ਪੁਲਵਾਮਾ ਵਿੱਚ ਪੁਲੀਸ ਪਾਰਟੀ ਉਤੇ ਪਥਰਾਅ, ਇੱਕ ਜਵਾਨ ਜ਼ਖਮੀ

ਸ਼੍ਰੀਨਗਰ ਅੱਜ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਪੱਥਰਬਾਜ਼ਾਂ ਨੇ ਪੁਲੀਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਜਮ ਕੇ ਪਥਰਾਅ ਕੀਤਾ| ਇਸ ਦੌਰਾਨ ਇਕ ਪੁਲੀਸ ਕਰਮੀ ਵੀ ਜ਼ਖਮੀ ਹੋ ਗਿਆ| ਸੂਤਰਾਂ ਮੁਤਾਬਕ ਮੁਰਾਨ ਵੱਲ ਜਾ ਰਹੀ ਪੁਲੀਸ ਦੀ ਇਕ ਪਾਰਟੀ ਨੂੰ ਕੰਗਨ ਪਿੰਡ ਵਿੱਚ ਵਿਅਕਤੀਆਂ ਨੇ ਆਪਣਾ ਨਿਸ਼ਾਨਾਂ ਬਣਾਇਆ| ਪਥਰਾਅ ਵਿੱਚ ਜ਼ਖਮੀ ਹੋਇਆ ਪੁਲੀਸ ਕਰਮੀ ਡ੍ਰਾਈਵਰ ਹੈ ਅਤੇ ਉਸ ਦੀ ਪਛਾਣ ਸ਼ਹਿਨਸ਼ਾਹ ਦੇ ਰੂਪ ਵਿੱਚ ਹੋਈ ਹੈ| ਉਸ ਦੇ ਸਿਰ ਵਿੱਚ ਪੱਥਰ ਲੱਗਿਆ ਹੈ, ਜਿਸ ਨਾਲ ਉਸ…

VIA PUNJAB
ਅੱਗੇ ਪੜ੍ਹੋ

ਗੁਜਰਾਤ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ

ਗੁਜਰਾਤ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ

ਅਹਿਮਦਾਬਾਦ – ਗੁਜਰਾਤ ਦੇ ਖੇਡ ਇਲਾਕੇ ਵਿੱਚ ਕੱਲ੍ਹ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ| ਟੱਕਰ ਇੰਨੀ ਭਿਆਨਕ ਸੀ ਕਿ ਆਟੋ ਰਿਕਸ਼ਾ ਦੇ ਪਰਖੱਚੇ ਉਡ ਗਏ| ਪੁਲੀਸ ਮੁਤਾਬਕ ਟਰੱਕ ਇੱਕ ਦੂਜੀ ਗੱਡੀ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਇਸੇ ਦੌਰਾਨ ਇਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਆਟੋ ਰਿਕਸ਼ਾ ਨਾਲ ਹੋ ਗਈ| ਇਸ ਆਟੋ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਕ੍ਰਿਸ਼ਨਾ ਮੈਨਨ ਵਿਖੇ ਜਾ ਕੇ ਉਨ੍ਹਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ…

VIA PUNJAB
ਅੱਗੇ ਪੜ੍ਹੋ
1 305 306 307 308 309 325