ਲਾਲੂ ਪ੍ਰਸਾਦ ਨੂੰ ਰਾਂਚੀ ਹਾਈਕੋਰਟ ਵੱਲੋਂ ਵਡਾ ਝਟਕਾ, 30 ਅਗਸਤ ਤੱਕ ਕਰਨਾ ਹੋਵੇਗਾ ਸਰੰਡਰ

ਲਾਲੂ ਪ੍ਰਸਾਦ ਨੂੰ ਰਾਂਚੀ ਹਾਈਕੋਰਟ ਵੱਲੋਂ ਵਡਾ ਝਟਕਾ, 30 ਅਗਸਤ ਤੱਕ ਕਰਨਾ ਹੋਵੇਗਾ ਸਰੰਡਰ

ਪਟਨਾ – ਰਾਜਦ ਸੁਪਰੀਮੋ ਲਾਲੂ ਪ੍ਰਸਾਦ ਜੋ ਕਿ ਕਾਫੀ ਸਮੇਂ ਤੋਂ ਚਾਰਾ ਘਪਲੇ ‘ਚ ਸਜ਼ਾ ਕਟ ਰਹੇ ਹਨ ਉਨ੍ਹਾਂ ਨੂੰ ਉਸ ਸਮੇਂ ਵਡਾ ਝਟਕਾ ਲਗਿਆਂ ਜਦੋਂ ਰਾਂਚੀ ਹਾਈਕੋਰਟ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦੀ ਤਰੀਕ ਤਿੰਨ ਮਹੀਨੇ ਲਈ ਵਧਾਉਣ ਵਾਲੀ ਪਟੀਸ਼ਨ ਨੂੰ ਸ਼ੁਕਰਵਾਰ ਨੂੰ ਖਾਰਜ ਕਰ ਦਿਤਾ। ਇਸ ਮੁਦੇ ਰਾਂਚੀ ਹਾਈਕੋਰਟ ਨੇ ਸੁਣਵਾਈ ਕਰਦੇ ਇਹ ਫੈਸਲਾ ਲੈਂਦੇ ਕਿਹਾ ਹੈ ਕਿ 30 ਅਗਸਤ ਤਕ ਲਾਲੂ ਨੂੰ ਸਰੰਡਰ ਕਰਨ ਨੂੰ ਹੋਣਾਂ ਪਵੇਗਾ।

VIA PUNJAB
ਅੱਗੇ ਪੜ੍ਹੋ

ਭਾਜਪਾ ਅਤੇ ਆਰ.ਐਸ.ਐਸ. ਬਣਾ ਰਹੀਆਂ ਨੇ ਨਫ਼ਰਤ ਦਾ ਮਾਹੌਲ : ਰਾਹੁਲ ਗਾਂਧੀ

ਭਾਜਪਾ ਅਤੇ ਆਰ.ਐਸ.ਐਸ. ਬਣਾ ਰਹੀਆਂ ਨੇ ਨਫ਼ਰਤ ਦਾ ਮਾਹੌਲ : ਰਾਹੁਲ ਗਾਂਧੀ

ਨਵੀਂ ਦਿੱਲੀ – ਜਰਮਨੀ ਦੇ ਬਰਲਿਨ ਵਿਚ ਓਵਰਸੀਜ਼ ਕਾਂਗਰਸ ਵੱਲੋਂ ਆਯੋਜਿਤ ਇਕ ਪ੍ਰਵਾਸੀ ਭਾਰਤੀਆਂ ਦੇ ਸਮਾਰੋਹ ਨੂੰ ਸੰਬੋਧਨ ਕਰਨ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਵਿਵਿਧਤਾ ’ਚ ਏਕਤਾ ਦੀ ਸੋਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਰਤ ‘ਚ ਲੋਕਾਂ ਨੂੰ ਇਕਜੁਟ ਰਖਦੀ ਹੈ।ਜਦਕਿ ਭਾਜਪਾ-ਆਰ.ਐਸ.ਐਸ. ਲੋਕਾਂ ‘ਚ ਵੰਡੀਆਂ ਪਾਉਂਦੀ ਹੈ ਤੇ ਨਫ਼ਰਤ ਫੈਲਾ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਕੁਪਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਸੈਨਿਕ ਜ਼ਖਮੀ

ਕੁਪਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਸੈਨਿਕ ਜ਼ਖਮੀ

ਸ਼੍ਰੀਨਗਰ – ਨਾਰਥ ਕਸ਼ਮੀਰ ਦੇ ਕੁਪਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੈਨਾ ਦਾ ਇਕ ਜਵਾਨ ਜ਼ਖਮੀ ਹੋ ਗਿਆ| ਮੁਕਾਬਲਾ ਦੇਰ ਰਾਤੀ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੈਨਾ ਦੀ 47 ਆਰ.ਆਰ.ਨੇ ਵਾਗਭਾਲ ਖੇਤਰ ਦੇ ਬਬਰ ਨਦ ਜੰਗਲ ਵਿੱਚ ਤਲਾਸ਼ੀ ਮੁਹਿੰਮ ਚਲਾਈ| ਸੈਨਾ ਨੂੰ ਜਾਣਕਾਰੀ ਮਿਲੀ ਕਿ ਖੇਤਰ ਵਿੱਚ ਅੱਤਵਾਦੀ ਛੁੱਪੇ ਹੋਏ ਹਨ| ਸੈਨਾ ਦੇ ਇਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਗੁਰਸਏ ਸਿੰਘ ਨਾਂ ਦਾ ਜਵਾਨ ਜ਼ਖਮੀ ਹੋ…

VIA PUNJAB
ਅੱਗੇ ਪੜ੍ਹੋ

ਲੋਕਾਂ ਨੂੰ ਵਿਕਾਸ ਤੋਂ ਲਾਂਭੇ ਰੱਖਣ ਨਾਲ ਪੈਦਾ ਹੁੰਦੀ ਹੈ ਬਗ਼ਾਵਤ: ਰਾਹੁਲ

ਲੋਕਾਂ ਨੂੰ ਵਿਕਾਸ ਤੋਂ ਲਾਂਭੇ ਰੱਖਣ ਨਾਲ ਪੈਦਾ ਹੁੰਦੀ ਹੈ ਬਗ਼ਾਵਤ: ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਈਐੱਸਆਈਐੱਸ ਦੀ ਉਦਾਹਰਣ ਦਿੰਦਿਆਂ ਕਿਹਾ ਹੈ ਕਿ ਲੋਕਾਂ ਨੂੰ ਵੱਡੇ ਪੱਧਰ ਉੱਤੇ ਵਿਕਾਸ ਕਾਰਜਾਂ ਤੋਂ ਲਾਂਭੇ ਰੱਖਣ ਨਾਲ ਵਿਸ਼ਵ ਵਿੱਚ ਕਿਤੇ ਵੀ ਵੱਖਵਾਦੀ ਜਥੇਬੰਦੀਆਂ ਪੈਦਾ ਹੋ ਸਕਦੀਆਂ ਹਨ। ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਬੁਕਰੀਅਸ ਸਕੂਲ ਵਿੱਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚੋਂ ਲਾਂਭੇ ਕਰ ਦਿੱਤਾ ਹੈ ਤੇ ਇਹ ਗੱਲ ਖਤਰਨਾਕ…

VIA PUNJAB
ਅੱਗੇ ਪੜ੍ਹੋ

ਇਕੱਠੀਆਂ ਚੋਣਾਂ ਅਜੇ ਸੰਭਵ ਨਹੀਂ: ਰਾਵਤ

ਇਕੱਠੀਆਂ ਚੋਣਾਂ ਅਜੇ ਸੰਭਵ ਨਹੀਂ: ਰਾਵਤ

ਔਰੰਗਾਬਾਦ – ਸਾਰੀਆਂ ਕਿਆਸਅਰਾਈਆਂ ਨੂੰ ਖਤਮ ਕਰਦਿਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਅੱਜ ਇੱਥੇ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਇਹ ਕਹਿ ਕੇ ਖਤਮ ਕਰ ਦਿੱਤੀ ਕਿ ਇੱਕੋ ਸਮੇਂ ਚੋਣਾਂ ਕਰਵਾਏ ਜਾਣ ਲਈ ਨਵੇਂ ਸਿਰੇ ਤੋਂ ਕਾਨੂੰਨੀ ਪ੍ਰਕਿਰਿਆ ਅਪਣਾਏ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਤਰ੍ਹਾਂ ਦੀ ਚਰਚਾ ਸੀ ਕਿ ਮੱੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ…

VIA PUNJAB
ਅੱਗੇ ਪੜ੍ਹੋ

ਮੁੱਖ ਮਤਰੀ ਨੇ ਸੀਨੀਅਰ ਪੱਤਰਕਾਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਮੁੱਖ ਮਤਰੀ ਨੇ ਸੀਨੀਅਰ ਪੱਤਰਕਾਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮਤਰੀ ਮਨੋਹਰ ਲਾਲ ਨੇ ਦੇਸ਼ ਤੇ ਵਿਦੇਸ਼ ਵਿਚ ਪ੍ਰਸਿੱਧ ਸੀਨੀਅਰ ਪੱਤਰਕਾਰ ਅਤੇ ਲੇਖਕ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ׀ ਸ੍ਰੀ ਨੈਇਰ 85 ਸਾਲ ਦੇ ਸਨ ਅਤੇ ਕਲ ਨਵੀਂ ਦਿੱਲੀ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ׀ ਅੱਜ ਇੱਥੇ ਜਾਰੀ ਇਕ ਸੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਨੈਇਰ ਨੂੰ ਇਕ ਬੁੱਧੀਜੀਵੀ ਵਿਅਕਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੈ੍ਰਸ ਦੀ ਆਜਾਦੀ ਦੇ ਲਈ…

VIA PUNJAB
ਅੱਗੇ ਪੜ੍ਹੋ

2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ : ਮੋਦੀ

2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ : ਮੋਦੀ

ਜੂਨਾਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਦਿਲੀ ਤੋਂ ਨਿਕਲਿਆ ਇਕ ਰੁਪਇਆ ਗਰੀਬਾਂ ਦੇ ਘਰ ‘ਚ ਪੂਰੇ ਇਕ ਸੌ ਪੈਸੇ ਦੇ ਤੌਰ ’ਤੇ ਹੀ ਪੁਜਦਾ ਹੈ।ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਵਲਸਾਡ ਜ਼ਿਲੇ ਦੇ ਜੁਜਵਾ ’ਚ ਇਕ ਸਭਾ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ’ਚ ਇਹ ਹਿੰਮਤ ਹੈ ਕਿ ਮੀਡੀਆ ਦੇ ਸਾਹਮਣੇ ਉਹ ਕਿਸੇ ਮਾਂ ਤੋਂ ਇਹ ਪੁਛ ਸਕਣ ਕਿ ਉਨ੍ਹਾਂ ਨੇ ਘਰ ਲੈਣ ਲਈ ਕੋਈ ਦਲਾਲੀ ਜਾਂ…

VIA PUNJAB
ਅੱਗੇ ਪੜ੍ਹੋ

ਜੰਮੂ -ਕਸ਼ਮੀਰ : ਘਰ ਵਿੱਚ ਆ ਕੇ ਅੱਤਵਾਦੀਆਂ ਨੇ ਕੀਤਾ ਭਾਜਪਾ ਕਰਮਚਾਰੀ ਦਾ ਕਤਲ

ਜੰਮੂ -ਕਸ਼ਮੀਰ : ਘਰ ਵਿੱਚ ਆ ਕੇ ਅੱਤਵਾਦੀਆਂ ਨੇ ਕੀਤਾ ਭਾਜਪਾ ਕਰਮਚਾਰੀ ਦਾ ਕਤਲ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਅੱਤਵਾਦੀਆਂ ਨੇ ਭਾਜਪਾ ਦੇ ਇਕ ਕਰਮਚਾਰੀ ਦਾ ਘਰ ਵਿੱਚ ਆ ਕੇ ਕਤਲ ਕਰ ਦਿੱਤਾ| ਮ੍ਰਿਤਕ ਦੀ ਪਛਾਣ ਸ਼ਬੀਰ ਅਹਿਮਦ ਭੱਟ ਦੇ ਰੂਪ ਵਿੱਚ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਭੱਟ ਭਾਜਪਾ ਨਾਲ ਜੁੜਿਆ ਸੀ| ਹਮਲੇ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਿਆ| ਸੂਚਨਾ ਪਾ ਕੇ ਪਹੁੰਚੀ ਜੰਮੂ ਕਸ਼ਮੀਰ ਪੁਲੀਸ ਅਤੇ ਸੈਨਾ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ| ਜਾਣਕਾਰੀ ਮੁਤਾਬਕ ਘਾਟੀ ਵਿੱਚ ਭਾਜਪਾ ਕਰਮਚਾਰੀ ਨੂੰ ਨਿਸ਼ਾਨਾ…

VIA PUNJAB
ਅੱਗੇ ਪੜ੍ਹੋ

ਕਾਂਗਰਸੀ ਆਗੂ ਗੁਰੂਦਾਸ ਕਾਮਤ ਦਾ ਦੇਹਾਂਤ

ਕਾਂਗਰਸੀ ਆਗੂ ਗੁਰੂਦਾਸ ਕਾਮਤ ਦਾ ਦੇਹਾਂਤ

ਨਵੀਂ ਦਿੱਲੀ – ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਗੁਰੂਦਾਸ ਕਾਮਤ (63) ਦੀ ਅੱਜ ਸਵੇਰੇ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਾਹ ਰੁਕਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ ਸੱਤ ਵਜੇ ਦੇ ਕਰੀਬ ਪੰਚਰਾਏਪੁਰੀ ਸਥਿਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦਾ ਰਸਤੇ ਵਿੱਚ ਹੀ ਦੇਹਾਂਤ ਹੋ ਗਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਪੀਏ ਦੀ ਚੇਅਰਪਰਸਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਯੋਜਨਾ ਦਾ ਮਹਿਬੂਬਾ ਵੱਲੋਂ ਸਵਾਗਤ

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਯੋਜਨਾ ਦਾ ਮਹਿਬੂਬਾ ਵੱਲੋਂ ਸਵਾਗਤ

ਸ੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਯੋਜਨਾ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਮਹਿਬੂਬਾ ਨੇ ਮਕਬੂਜ਼ਾ ਕਸ਼ਮੀਰ ‘ਚ ਕਸ਼ਮੀਰੀ ਪੰਡਿਤਾਂ ਲਈ ਸ਼ਾਰਦਾ ਪੀਠ ਦਾ ਰਸਤਾ ਵੀ ਜਲਦੀ ਖੁਲ੍ਹਣ ਦੀ ਉਮੀਦ ਜਤਾਈ ਹੈ।ਦਸ ਦਈਏ ਕਿ ਪਾਕਿਸਤਾਨ ਦੀ ਹਾਲ ‘ਚ ਬਣੀ ਨਵੀਂ ਸਰਕਾਰ ਨੇ ਸਾਲ 2019 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ…

VIA PUNJAB
ਅੱਗੇ ਪੜ੍ਹੋ
1 303 304 305 306 307 325