ਕੁਲਭੂਸ਼ਣ ਯਾਧਵ ਮਾਮਲੇ ਦੀ ਸੁਣਵਾਈ 18 ਫਰਵਰੀ ਤੋਂ

ਕੁਲਭੂਸ਼ਣ ਯਾਧਵ ਮਾਮਲੇ ਦੀ ਸੁਣਵਾਈ 18 ਫਰਵਰੀ ਤੋਂ

ਇਸਲਾਮਾਬਾਦ – ਪਾਕਿਸਤਾਨ ਕੁਲਭੂਸ਼ਣ ਯਾਧਵ ਮਾਮਲੇ ਵਿਚ ਅੰਤਰਰਾਸ਼ਟਰੀ ਅਦਾਲਤ ਦਾ ਫੈਸਲਾ ਲਾਗੂ ਕਰਨ ਲਈ ਵਚਨਬੱਧ ਹੈ| ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੇ ਮਾਮਲੇ ਵਿੱਚ ਸੁਣਵਾਈ ਲਈ ਅੱਜ ਹੇਗ ਲਈ ਵਫਦ ਦੇ ਰਵਾਨਾ ਹੋਣ ਤੇ ਇਹ ਜਾਣਕਾਰੀ ਦਿੱਤੀ| ਇਸ ਮਾਮਲੇ ਦੀ ਵਿਸ਼ਵ ਅਦਾਲਤ ਵਿਚ 18 ਫਰਵਰੀ ਤੋਂ ਸੁਣਵਾਈ ਸ਼ੁਰੂ ਹੋਵੇਗੀ| ਪਾਕਿਸਤਾਨੀ ਫੌਜ ਦੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ (48) ਨੂੰ ਮੌਤ ਦੀ ਸਜ਼ਾ ਸੁਣਾਈ ਸੀ| ਭਾਰਤ ਨੇ…

VIA PUNJAB
ਅੱਗੇ ਪੜ੍ਹੋ

ਅਤਵਾਦੀਆਂ ਦੀ ਮਦਦ ਕਰਨਾ ਤੁਰੰਤ ਕਰੇ ਬੰਦ ਪਾਕਿਸਤਾਨ : ਅਮਰੀਕਾ

ਅਤਵਾਦੀਆਂ ਦੀ ਮਦਦ ਕਰਨਾ ਤੁਰੰਤ ਕਰੇ ਬੰਦ ਪਾਕਿਸਤਾਨ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਅਤਵਾਦੀ ਸੰਗਠਨਾਂ ਨੂੰ ਫ਼ੌਰੀ ਤੌਰ ’ਚ ਸੁਰਖਿਆ ਅਤੇ ਸਮਰਥਨ ਦੇਣਾ ਤੁਰੰਤ ਬੰਦ ਕਰੇ। ਜਾਣਕਾਰੀ ਲਈ ਦਸ ਦੇਈਏ ਕਿ ਅਮਰੀਕਾ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅਤਵਾਦੀ ਹਮਲੇ ਵਿੱਚ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹੋਏ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਰਵਈਆ ਵਰਤਿਆ ਹੈ।

VIA PUNJAB
ਅੱਗੇ ਪੜ੍ਹੋ

ਟਰੰਪ ਨੂੰ ਝਟਕਾ, ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਟਰੰਪ ਨੂੰ ਝਟਕਾ, ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਵਾਸ਼ਿੰਗਟਨ – ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ| ਸਾਂਸਦਾਂ ਨੇ ਟਰੰਪ ਅਤੇ ਸਾਊਦੀ ਅਰਬ ਦੇ ਨਾਲ ਉਨ੍ਹਾਂ ਦੇ ਗਠਜੋੜ ਨੂੰ ਝਟਕਾ ਦਿੰਦੇ ਹੋਏ ਯਮਨ ਵਿੱਚ ਖਾੜੀ ਦੇਸ਼ਾਂ ਦੀਆਂ ਯੁੱਧ ਕੋਸ਼ਿਸ਼ਾਂ ਵਿੱਚ ਅਮਰੀਕਾ ਦੀ ਸ਼ਮੂਲੀਅਤ ਨੂੰ ਖਤਮ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ| ਅਮਰੀਕੀ ਸਦਨ ਨੇ177 ਦੇ ਮੁਕਾਬਲੇ 248 ਵੋਟਾਂ ਨਾਲ ਇਤਿਹਾਸਿਕ ਬਿੱਲ ਪਾਸ ਕੀਤਾ, ਜਿਸ ਦੇ ਬਾਅਦ ਰਾਸ਼ਟਰਪਤੀ ਨੂੰ 30 ਦਿਨਾਂ ਤੋਂ ਅੰਦਰ ਯਮਨ ਤੋਂ ਅਮਰੀਕੀ ਹਥਿਆਰਬੰਦ ਫੌਜੀਆਂ ਨੂੰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ‘ਪਾਈਨਐਪਲ ਐਕਸਪ੍ਰੈਸ’ ਤੂਫਾਨ ਕਾਰਨ ਇਕ ਜ਼ਖਮੀ, ਚਿਤਾਵਨੀ ਜਾਰੀ

ਅਮਰੀਕਾ ਵਿੱਚ ‘ਪਾਈਨਐਪਲ ਐਕਸਪ੍ਰੈਸ’ ਤੂਫਾਨ ਕਾਰਨ ਇਕ ਜ਼ਖਮੀ, ਚਿਤਾਵਨੀ ਜਾਰੀ

ਕੈਲੀਫੋਰਨੀਆ – ਅਮਰੀਕਾ ਵਿੱਚ ‘ਪਾਈਨਐਪਲ ਐਕਸਪ੍ਰੈਸ’ ਤੂਫਾਨ ਕਾਰਨ ਤੇਜ਼ ਮੀਂਹ, ਬਰਫਬਾਰੀ ਅਤੇ ਤੇਜ਼ ਹਵਾਵਾਂ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ| ਮੌਸਮ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਆਮ ਤੂਫਾਨ ਨਹੀਂ ਹੈ, ਇਸ ਰੁੱਤ ਵਿੱਚ ਇਹ ਸਭ ਤੋਂ ਤਾਕਤਵਰ ਤੂਫਾਨ ਹੈ| ਇਸ ਤੂਫਾਨ ਨਾਲ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ ਕਿਉਂਕਿ ਤੇਜ਼ ਮੀਂਹ ਅਤੇ ਹਰ ਥਾਂ ਬਰਫ ਜੰਮੀ ਹੋਣ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਵਧੇਰੇ ਹੈ| ਇਸੇ ਲਈ ਖਤਰੇ ਵਾਲੇ ਇਲਾਕੇ ਵਿੱਚ…

VIA PUNJAB
ਅੱਗੇ ਪੜ੍ਹੋ

3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ ਚ ਦੋਸ਼ੀ ਕਰਾਰ

3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ ਚ ਦੋਸ਼ੀ ਕਰਾਰ

ਵਾਸ਼ਿੰਗਟਨ – ਅਮਰੀਕੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ 3 ਭਾਰਤੀਆਂ ਸਮੇਤ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 5 ਹਫਤੇ ਤੱਕ ਚੱਲੇ ਜੂਰੀ ਟ੍ਰਾਇਲ ਦੇ ਬਾਅਦ ਮਨੀ ਲਾਂਡਰਿੰਗ ਵਿਚ ਇਨ੍ਹਾਂ ਤਿੰਨਾਂ ‘ਤੇ ਸਾਜਿਸ਼ ਕਰਨ ਦਾ ਦੋਸ਼ ਸਾਬਤ ਹੋ ਗਿਆ। ਇਨ੍ਹਾਂ ਦੋਸ਼ੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਰਵਿੰਦਰ ਰੈੱਡੀ, ਹਰਸ਼ ਜੱਗੀ ਅਤੇ ਨੀਰੂ ਜੱਗੀ ਹਨ। ਨਿਆਂ ਵਿਭਾਗ ਦੇ ਅਪਰਾਧਿਕ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਨਜ਼ਕੋਵਸਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤੀ-ਅਮਰੀਕੀ ਤਿੱਕੜੀ ਦੇ…

VIA PUNJAB
ਅੱਗੇ ਪੜ੍ਹੋ

ਚੀਨ ਅਮਰੀਕਾ ਨਾਲ ਕਰਨਾ ਚਾਹੁੰਦਾ ਹੈ ਸਮਝੌਤਾ : ਟਰੰਪ

ਚੀਨ ਅਮਰੀਕਾ ਨਾਲ ਕਰਨਾ ਚਾਹੁੰਦਾ ਹੈ ਸਮਝੌਤਾ : ਟਰੰਪ

ਵਾਸ਼ਿੰਗਟਨ – ਵਪਾਰ ਮੋਰਚੇ ’ਤੇ ਚੱਲ ਰਹੀ ਗੱਲਬਾਤ ਦੇ ਪਿਛੋਕੜ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਕਿਹਾ ਕਿ ਚੀਨ ਬਹੁਤ ਸ਼ਿੱਦਤ ਨਾਲ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ। ਇਥੇ ਮੰਤਰੀ ਮੰਡਲ ਦੀ ਬੈਠਕ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨਾਲ ਸਭ ਗੱਲਾਂ ਵਧੀਆ ਢੰਗ ਨਾਲ ਚੱਲ ਰਹੀਆਂ ਹਨ। ਮੈਂ ਚਾਹੁੰਦਾ ਹਾਂ ਕਿ ਇਹ ਸਮਝੌਤਾ ਸੱਚਮੁੱਚ ਹੋਵੇ, ਨਕਲੀ ਨਾ ਹੋਵੇ। ਸਾਡੇ ਕੋਲ ਚੀਨ ਨਾਲ ਵਧੀਆ ਅਤੇ ਅਸਲ ਸਮਝੌਤਾ ਕਰਨ ਦਾ ਇਸ…

VIA PUNJAB
ਅੱਗੇ ਪੜ੍ਹੋ

ਵੈਨਕੂਵਰ ਵਿੱਚ ਭਾਰੀ ਬਰਫਬਾਰੀ, ਸਕੂਲ-ਕਾਲਜ ਬੰਦ

ਵੈਨਕੂਵਰ ਵਿੱਚ ਭਾਰੀ ਬਰਫਬਾਰੀ, ਸਕੂਲ-ਕਾਲਜ ਬੰਦ

ਵੈਨਕੂਵਰ – ਮੈਟਰੋ ਵੈਨਕੂਵਰ ਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਹੋਈ ਭਾਰੀ ਬਰਫਬਾਰੀ ਕਾਰਨ ਉੱਥੇ ਸਕੂਲਾਂ ਨੂੰ ਬੰਦ ਕਰਵਾਉਣਾ ਪਿਆ ਹੈ| ਲੋਅਰ ਮੇਨਲੈਂਡ ਦੇ ਸਾਰੇ ਪਬਲਿਕ ਸਕੂਲ ਬੰਦ ਹਨ| ਇਲਾਕੇ ਦੇ ਜ਼ਿਆਦਾ ਪੋਸਟ ਸੈਕੰਡਰੀ ਸਕੂਲ ਵੀ ਬੰਦ ਹਨ| ਬਰਫਬਾਰੀ ਕਾਰਨ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ| ਬੰਦ ਕੀਤੇ ਗਏ ਪੋਸਟ ਸੈਕੰਡਰੀ ਕੈਂਪਸ ਵਿੱਚ ਬੀਸੀਆਈਟੀ ਤੇ ਡਗਲਸ ਕਾਲਜ, ਕੈਪੀਲਾਨੋ ਯੂਨੀਵਰਸਿਟੀ ਵਰਗੇ ਕੈਂਪਸ ਵੀ ਸ਼ਾਮਲ ਸਨ| ਸਿਮੋਨ ਫ੍ਰੈਜਰ ਯੂਨੀਵਰਸਿਟੀ ਦੇ ਕੈਂਪਸ ਤਾਂ ਖੁੱਲ੍ਹੇ ਸਨ, ਪਰ…

VIA PUNJAB
ਅੱਗੇ ਪੜ੍ਹੋ

ਸਾਂਸਦ ਜੋਡੀ ਵਿਲਸਨ ਰੇਬੋਲਡ ਵਲੋਂ ਕੈਬਨਿਟ ਤੋਂ ਅਸਤੀਫਾ

ਸਾਂਸਦ ਜੋਡੀ ਵਿਲਸਨ ਰੇਬੋਲਡ ਵਲੋਂ ਕੈਬਨਿਟ ਤੋਂ ਅਸਤੀਫਾ

ਕਿਊਬੈਕ – ਸਾਬਕਾ ਅਟਾਰਨੀ ਜਨਰਲ ਤੇ ਵੈਨਕੂਵਰ-ਗਰੈਨਵਿਲ ਤੋਂ ਸਾਂਸਦ ਜੋਡੀ ਵਿਲਸਨ ਰੇਬੋਲਡ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ| ਇਹ ਅਸਤੀਫਾ ਪ੍ਰਧਾਨ ਮੰਤਰੀ ਦਫਤਰ ਨਾਲ ਚੱਲ ਰਹੇ ਵਿਵਾਦ ਕਰਕੇ ਆਇਆ ਹੈ| ਪ੍ਰਧਾਨ ਮੰਤਰੀ ਦਫਤਰ ਨੇ ਕਥਿਤ ਤੌਰ ਤੇ ਰੇਬੋਲਡ ਨੂੰ ਕਿਊਬੈਕ ਦੀ ਨਾਮੀ ਇੰਜਨੀਅਰਿੰਗ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਲਈ ਦਬਾਅ ਪਾਇਆ ਸੀ| ਉਨ੍ਹਾਂ ਆਪਣਾ ਅਸਤੀਫਾ ਜਨਤਕ ਕਰ ਦਿੱਤਾ ਹੈ| ਰੇਬੋਲਡ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਬੜੇ ਭਾਰੀ ਦਿਲ ਨਾਲ ਉਹ ਬਜ਼ੁਰਗ ਮਾਮਲਿਆਂ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਨੇ ਫ੍ਰਾਂਸੀਸੀ ਕੰਪਨੀ ਨਾਲ ਕੀਤਾ ਇਕ ਵੱਡਾ ‘ਰੱਖਿਆ ਸਮਝੌਤਾ’

ਆਸਟ੍ਰੇਲੀਆ ਨੇ ਫ੍ਰਾਂਸੀਸੀ ਕੰਪਨੀ ਨਾਲ ਕੀਤਾ ਇਕ ਵੱਡਾ ‘ਰੱਖਿਆ ਸਮਝੌਤਾ’

ਸਿਡਨੀ – ਆਸਟ੍ਰੇਲੀਆ ਨੇ ਅਤਿ ਆਧੁਨਿਕ 12 ਪਣਡੁੱਬੀਆਂ ਬਣਾਉਣ ਲਈ ਫਰਾਂਸ ਨਾਲ 50 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ| ਇਸ ਸਮਝੌਤੇ ਤੇ ਰਸਮੀ ਰੂਪ ਨਾਲ ਅੱਜ ਦਸਤਖਤ ਕੀਤੇ ਗਏ| ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਇਸ ਸਾਹਸੀ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਰੱਖਿਆ ਖੇਤਰ ਵਿਚ ਸ਼ਾਂਤੀ ਸਮੇਂ ਵਿਚ ਕੀਤਾ ਗਿਆ ਆਸਟ੍ਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕਰਾਰ ਦਿੱਤਾ| ਇਹ ਆਸਟ੍ਰੇਲੀਆ ਦਾ ਹੁਣ ਤੱਕ ਦਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਅੰਬੈਸਡਰ ਕਰਨਗੇ 6 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਫਦ ਦੀ ਅਗਵਾਈ

ਅਮਰੀਕੀ ਅੰਬੈਸਡਰ ਕਰਨਗੇ 6 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਫਦ ਦੀ ਅਗਵਾਈ

ਵਾਸ਼ਿੰਗਟਨ – ਅਮਰੀਕਾ ਦੇ ਅੰਬੈਸਡਰ ਅਫਗਾਨਿਸਤਾਨ ਸਮੇਤ 6 ਦੇਸ਼ਾਂ ਦੀ ਯਾਤਰਾ ਕਰਨ ਵਾਲੀ ਇਕ ਵੱਡੀ ਵਫਦ ਦੀ ਅਗਵਾਈ ਕਰਨਗੇ। ਇਸ ਯਾਤਰਾ ਦਾ ਮਕਸਦ ਅਫਗਾਨਿਸਤਾਨ ‘ਚ ਸ਼ਾਂਤੀ ਪ੍ਰਕਿਰਿਆ ਨੂੰ ਬਲ ਦੇਣਾ ਅਤੇ ਅਫਗਾਨਿਸਤਾਨ ਸਬੰਧੀ ਗੱਲਬਾਤ ‘ਚ ਸਾਰੇ ਅਫਗਾਨ ਪੱਖਾਂ ਨੂੰ ਇਕੱਠੇ ਲਿਆਉਣਾ ਹੈ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ‘ਚ ਸਾਬਕਾ ਅਮਰੀਕੀ ਅੰਬੈਸਡਰ ਜਲਮੈ ਖਲੀਲਜਾਦ 10 ਫਰਵਰੀ ਤੋਂ 28 ਫਰਵਰੀ ਤਕ ਅੰਤਰ ਏਜੰਸੀ ਵਫਦ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਹਾਲ ਹੀ ‘ਚ ਤਾਲਿਬਾਨ ਨਾਲ…

VIA PUNJAB
ਅੱਗੇ ਪੜ੍ਹੋ
1 113 114 115 116 117 192