ਅਮਰੀਕਾ ਮੈਕਸੀਕੋ ਦੀ ਸਰਹੱਦ ‘ਤੇ ਭੇਜੇਗਾ 5200 ਫੌਜੀ

ਅਮਰੀਕਾ ਮੈਕਸੀਕੋ ਦੀ ਸਰਹੱਦ ‘ਤੇ ਭੇਜੇਗਾ 5200 ਫੌਜੀ

ਵਾਸ਼ਿੰਗਟਨ – ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸੀਕੋ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ,”ਸਧਾਰਨ ਤੌਰ ‘ਤੇ ਯੂਨਿਟ ਨੂੰ ਹਥਿਆਰ ਵੰਡੇ ਜਾਂਦੇ ਹਨ। ਪਰ ਇੱਥੇ ਫੌਜੀਆਂ ਦੀ ਤਾਇਨਾਤੀ ਹਥਿਆਰਾਂ ਦੇ ਨਾਲ ਹੋ ਰਹੀ ਹੈ।” ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਅਗਵਾਈ ਫੌਜ ਦੇ ਲੈਫਟੀਨੈਂਟ ਜੇਫਰੀ…

VIA PUNJAB
ਅੱਗੇ ਪੜ੍ਹੋ

ਭਾਰਤੀ ਜੋੜੇ ਦੀ ਕੈਲੀਫੋਰਨੀਆ ਵਿਚ 800 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ

ਭਾਰਤੀ ਜੋੜੇ ਦੀ ਕੈਲੀਫੋਰਨੀਆ ਵਿਚ 800 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ

ਨਿਊ ਯਾਰਕ – ਕੈਲੀਫੋਰਨੀਆ ਦੇ ਯੋਜ਼ੇਮਾਈਟ ਨੈਸ਼ਨਲ ਪਾਰਕ ਵਿੱਚ ਇਸ ਹਫ਼ਤੇ ਇਕ ਭਾਰਤੀ ਜੋੜੇ ਦੀ 800 ਫੁੱਟ ਉੱਚੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਸ਼ਨੂੰ ਵਿਸ਼ਵਨਾਥ (29) ਅਤੇ ਉਸ ਦੀ ਪਤਨੀ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ ਜੋ ਅਮਰੀਕਾ ਵਿੱਚ ਰਹਿੰਦੇ ਸਨ। ‘ਸਾਂ ਫਰਾਂਸਿਸਕੋ ਕਰੌਨੀਕਲ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਜੋੜਾ ਹਾਲ ਹੀ ਵਿਚ ਨਿਊਯਾਰਕ ਤੋਂ ਸਾਂ ਹੋਜ਼ੇ ਤਬਦੀਲ ਹੋਇਆ ਸੀ ਜਿੱਥੇ ਵਿਸ਼ਵਨਾਥ ਨੂੰ ਸਿਸਕੋ ਕੰਪਨੀ ਵਿਚ ਸਿਸਟਮਜ਼ ਇੰਜੀਨੀਅਰ ਵਜੋਂ ਨੌਕਰੀ…

VIA PUNJAB
ਅੱਗੇ ਪੜ੍ਹੋ

ਬੰਗਲਾਦੇਸ਼: ਖ਼ਾਲਿਦਾ ਜ਼ਿਆ ਦੀ ਸਜ਼ਾ ਦੁੱਗਣੀ ਹੋਈ

ਬੰਗਲਾਦੇਸ਼: ਖ਼ਾਲਿਦਾ ਜ਼ਿਆ ਦੀ ਸਜ਼ਾ ਦੁੱਗਣੀ ਹੋਈ

ਢਾਕਾ – ਬਿਮਾਰੀ ਨਾਲ ਜੂਝ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ (73) ਨੂੰ ਅੱਜ ਉਸ ਵੇਲੇ ਇਕ ਹੋਰ ਝਟਕਾ ਲੱਗਾ ਜਦ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਉਸ ਦੀ ਸਜ਼ਾ ਦੁੱਗਣੀ ਕਰਕੇ 10 ਸਾਲ ਕਰ ਦਿੱਤੀ। ਇਸ ਨਾਲ ਮੁਲਕ ਦੀਆਂ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਹੁਣ ਵਿਰੋਧੀ ਧਿਰ ਹੋਰ ਦਬਾਅ ਹੇਠ ਆ ਗਈ ਹੈ। ਇਸ ਤੋਂ ਪਹਿਲਾਂ ਰਿਸ਼ਵਤ ਦੇ ਇਕ ਹੋਰ ਮਾਮਲੇ ਵਿਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਆਗੂ ਨੂੰ ਸੱਤ ਸਾਲ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਜਪਾਨ ਵੱਲੋਂ ਰੇਲ ਪ੍ਰਾਜੈਕਟ ਸਮੇਤ ਛੇ ਸਮਝੌਤੇ ਸਹੀਬੰਦ

ਭਾਰਤ ਤੇ ਜਪਾਨ ਵੱਲੋਂ ਰੇਲ ਪ੍ਰਾਜੈਕਟ ਸਮੇਤ ਛੇ ਸਮਝੌਤੇ ਸਹੀਬੰਦ

ਟੋਕੀਓ – ਭਾਰਤ ਤੇ ਜਪਾਨ ਨੇ ਅੱਜ ਇਥੇ ਹਾਈ ਸਪੀਡ ਰੇਲ ਪ੍ਰਾਜੈਕਟ ਤੇ ਜਲ ਸੈਨਾ ਸਹਿਯੋਗ ਸਬੰਧੀ ਛੇ ਸਮਝੌਤਿਆਂ ’ਤੇ ਸਹੀ ਪਾਈ। ਇਹੀ ਨਹੀਂ ਦੋਵਾਂ ਮੁਲਕਾਂ ਨੇ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰ ਦੀ 2+2 ਸੰਵਾਦ ਦੀ ਸਹਿਮਤੀ ਵੀ ਦਿੱਤੀ। ਦੋਵਾਂ ਮੁਲਕਾਂ ਨੇ ਵਿਦੇਸ਼ੀ ਕਰੰਸੀ ਦੇ ਤਬਾਦਲੇ ਅਤੇ ਕੈਪੀਟਲ ਬਾਜ਼ਾਰਾਂ ਨੂੰ ਵਧੇਰੇ ਸਥਿਰ ਕਰਨ ਦੇ ਇਰਾਦੇ ਨਾਲ 75 ਅਰਬ ਅਮਰੀਕੀ ਡਾਲਰ ਦੀ ਕਰੰਸੀ ਦੇ ਤਬਾਦਲੇ ਸਬੰਧੀ ਦੁਵੱਲਾ ਸਵੈਪ ਸਮਝੌਤਾ (ਬੀਐਸਏ) ਵੀ ਸਹੀਬੰਦ ਕੀਤਾ। ਇਸ ਦੌਰਾਨ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ :188 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ

ਇੰਡੋਨੇਸ਼ੀਆ :188 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ

ਜਕਾਰਤਾ – ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਅੱਜ ਲਾਇਨ ਏਅਰ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਲਗਭਗ 188 ਯਾਤਰੀ ਸਵਾਰ ਸਨ| ਅੱਜ ਸਵੇਰੇ 6.20 ਵਜੇ ਤੇ ਇਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ, ਇਸ ਦੇ 13 ਮਿੰਟਾਂ ਬਾਅਦ ਹੀ ਸੰਪਰਕ ਟੁੱਟ ਗਿਆ, ਤਦ ਇਸ ਦੀ ਉਚਾਈ ਤਕਰੀਬਨ 2000 ਫੁੱਟ ਘੱਟ ਸੀ| ਸੂਤਰਾਂ ਮੁਤਾਬਕ ਸਮੁੰਦਰ ਦੇ ਕੁਝ ਹਿੱਸੇ ਵਿੱਚ ਜਹਾਜ਼ ਦੀਆਂ ਕੁਰਸੀਆਂ ਅਤੇ ਹੋਰ ਹਿੱਸੇ ਮਿਲੇ ਹਨ| ਇਕ ਅਧਿਕਾਰੀ…

VIA PUNJAB
ਅੱਗੇ ਪੜ੍ਹੋ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਨੂੰ ਸੱਤ ਸਾਲ ਦੀ ਸਜ਼ਾ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਨੂੰ ਸੱਤ ਸਾਲ ਦੀ ਸਜ਼ਾ

ਢਾਕਾ – ਬੰਗਲਾ ਦੇਸ਼ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜਿਆ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ਵਿੱਚ ਸੱਤ ਸਾਲ ਦੀ ਸਜਾ ਸੁਣਾਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਚੋਣ ਰੈਲੀ ਤੇ ਗਰਨੇਡ ਹਮਲੇ ਦੇ ਮਾਮਲੇ ਵਿੱਚ ਖਾਲਿਦਾ ਦੇ ਬੇਟੇ ਤਾਰਿਕ ਰਹਿਮਾਨ ਸਮੇਤ 38 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ| ਇਸ ਮਾਮਲੇ ਵਿੱਚ ਕੋਰਟ ਨੇ ਤਾਰਿਕ ਸਮੇਤ 19 ਵਿਅਕਤੀਆਂ ਨੂੰ ਉਮਰ ਕੈਦ ਦੀ ਸਜਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਠੁਕਰਾਇਆ ਮੋਦੀ ਦਾ ਸੱਦਾ, ਨਹੀਂ ਆਉਣਗੇ ਭਾਰਤ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਠੁਕਰਾਇਆ ਮੋਦੀ ਦਾ ਸੱਦਾ, ਨਹੀਂ ਆਉਣਗੇ ਭਾਰਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2019 ਵਿਚ ਗਣਤੰਤਰ ਦਿਵਸ ਸਮਾਰੋਹ ਲਈ ਬਤੌਰ ਚੀਫ ਗੈਸਟ ਲਈ ਭਾਰਤ ਵਲੋਂ ਭੇਜੇ ਗਏ ਸੱਦੇ ਨੂੰ ਠੁਕਰਾ ਦਿੱਤਾ ਹੈ। ਟਰੰਪ ਨੇ 26 ਜਨਵਰੀ ਨੂੰ ਭਾਰਤ ਨਾ ਆਉਣ ਦਾ ਕਾਰਨ ਆਪਣਾ ਬਿਜ਼ੀ ਸ਼ੈਡਿਊਲ ਦੱਸਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਦੇ ਭਾਰਤ ਨਾ ਆਉਣ ਦੀ ਮੁੱਖ ਵਜ੍ਹਾ ਉਨ੍ਹਾਂ ਦੇ ਕੁਝ ਸਿਆਸੀ ਪ੍ਰੋਗਰਾਮ ਅਤੇ ਸਟੇਟ ਆਫ ਯੂਨੀਅਨ ਨੂੰ ਸੰਬੋਧਿਤ ਕਰਨਾ ਹੈ। ਅਮਰੀਕੀ ਅਧਿਕਾਰੀਆਂ ਨੇ ਹਾਲ ਹੀ ‘ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਨੂੰ ਭੇਜੇ ਸ਼ੱਕੀ ਪੈਕੇਟ ਬਰਾਮਦ

ਕਮਲਾ ਹੈਰਿਸ ਨੂੰ ਭੇਜੇ ਸ਼ੱਕੀ ਪੈਕੇਟ ਬਰਾਮਦ

ਵਾਸ਼ਿੰਗਟਨ – ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਅਤੇ ਅਰਬਪਤੀ ਤੇ ਸਿਆਸੀ ਕਾਰਕੁਨ ਟੌਪ ਸਟੇਅਰ (ਦੋਵੇਂ ਡੈਮੋਕਰੈਟ) ਨੂੰ ਨਿਸ਼ਾਨਾ ਬਣਾ ਕੇ ਭੇਜੇ ਗਏ ਦੋ ਹੋਰ ਸ਼ੱਕੀ ਪੈਕੇਟ ਬਰਾਮਦ ਕੀਤੇ ਗਏ ਹਨ। ਫੈਡਰਲ ਅਧਿਕਾਰੀਆਂ ਨੇ ਹਾਲਾਂਕਿ ਇਸ ਮਾਮਲੇ ’ਚ ਫਲੋਰਿਡਾ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲੋਚਕਾਂ ਨੂੰ ਪਾਈਪ ਬੰਬ ਭੇਜੇ ਸਨ। ਇਹ ਪੈਕੇਟ ਬਰਾਮਦ ਹੋਣ ਮਗਰੋਂ ਅਜਿਹੇ ਸ਼ੱਕੀ ਪੈਕਟਾਂ ਦੀ ਗਿਣਤੀ 14 ਹੋ ਗਈ ਹੈ। ਏਜੰਸੀਆਂ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਮੁਲਾਕਾਤ

ਮੋਦੀ ਵੱਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਮੁਲਾਕਾਤ

ਟੋਕੀਓ – ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਿਚਕਾਰ ਮੁਲਾਕਾਤ ਹੋਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਲਈ ਜਾਪਾਨ ਦੇ ਦੌਰੇ ’ਤੇ ਹਨ। ਮੋਦੀ 13ਵੀਂ ਭਾਰਤ ਜਾਪਾਨ ਸਾਲਾਨਾ ਸਮਿਟ ’ਚ ਹਿਸਾ ਲੈਣ ਲਈ ਜਾਪਾਨ ਦੇ ਦੌਰੇ ‘ਤੇ ਹਨ।ਮੋਦੀ ਅਤੇ ਸ਼ਿੰਜ਼ੋ ਆਬੇ ਹੋਟਲ ਮਾਊਂਟ ਫੁਜੀ ਵਿਚ ਗਰਮਜੋਸ਼ੀ ਨਾਲ ਮਿਲੇ।ਦੋਹਾਂ ਪ੍ਰਧਾਨ ਮੰਤਰੀਆਂ ਵਿਚਕਾਰ ਸੁਰਖਿਆ ਦੇ ਮੁਦੇ ’ਤੇ ਵੀ ਗਲਬਾਤ ਹੋ ਸਕਦੀ ਹੈ।ਸ਼ਿੰਜ਼ੋ ਆਬੇ ਨਾਲ ਮੁਲਾਕਾਤ ਨੂੰ ਲੈ ਕੇ ਪੀ.ਐਮ. ਮੋਦੀ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਖਸ਼ੋਗੀ ਦੇ ਪੁੱਤਰ ਨੇ ਸਾਊਦੀ ਅਰਬ ਛੱਡਿਆ

ਖਸ਼ੋਗੀ ਦੇ ਪੁੱਤਰ ਨੇ ਸਾਊਦੀ ਅਰਬ ਛੱਡਿਆ

ਇਸਤੰਬੁਲ – ਸਾਊਦੀ ਅਰਬ ਸਰਕਾਰ ਵੱਲੋਂ ਯਾਤਰਾ ’ਤੇ ਲਾਈ ਗਈ ਪਾਬੰਦੀ ਹਟਾ ਦਿੱਤੇ ਜਾਣ ਮਗਰੋਂ ਤੇ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਕਤਲ ਕੀਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰ ਨੇ ਸਾਊਦੀ ਅਰਬ ਛੱਡ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੌਬਰਟ ਪਲਾਡਿਨੋ ਨੇ ਕਿਹਾ ਕਿ ਅਮਰੀਕਾ ਸਲਾਹ ਖਸ਼ੋਗੀ ਤੇ ਉਸ ਦੇ ਪਰਿਵਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਾ ਹੈ। ਖਸ਼ੋਗੀ ਦੇ ਕਤਲ ਕਾਰਨ ਕੌਮਾਂਤਰੀ ਪੱਧਰ ’ਤੇ ਪੈਦਾ ਹੋਏ ਵਿਵਾਦ ਦੇ ਦਰਮਿਆਨ ਇਹ ਕਦਮ…

VIA PUNJAB
ਅੱਗੇ ਪੜ੍ਹੋ
1 147 148 149 150 151 192