ਅਮਰੀਕਾ ‘ਚ ਸਿੱਖਾਂ ਨੂੰ ਮਿਲੇਗਾ ਮਾਣ, ਏਅਰਪੋਰਟ ‘ਤੇ ਨਹੀਂ ਹੋਵੇਗੀ ਪ੍ਰੇਸ਼ਾਨੀ

ਅਮਰੀਕਾ ‘ਚ ਸਿੱਖਾਂ ਨੂੰ ਮਿਲੇਗਾ ਮਾਣ, ਏਅਰਪੋਰਟ ‘ਤੇ ਨਹੀਂ ਹੋਵੇਗੀ ਪ੍ਰੇਸ਼ਾਨੀ

ਵਾਸ਼ਿੰਗਟਨ – ਅਮਰੀਕਾ ਸਰਕਾਰ ਵਲੋਂ ਸਿੱਖ ਧਰਮ ਸਬੰਧੀ ਜਾਗਰੂਕਤਾ ਵਧਾਉਣ ਲਈ ਇਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਹਵਾਈ ਅੱਡੇ ‘ਤੇ ਸਿੱਖਾਂ ਦੀ ਪੱਗ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵਲੋਂ ਹੁੰਦੇ ਵਿਤਕਰੇ ਦੀਆਂ ਸ਼ਿਕਾਇਤਾਂ ਕਈ ਵਾਰ ਸੁਣਨ ਨੂੰ ਮਿਲੀਆਂ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਿੱਖੀ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੋਂ ਸਿੱਖਿਅਤ ਕਰਨ ਲਈ ‘ਯੂ. ਐੱਸ. ਡਿਪਾਰਟਮੈਂਟ ਆਫ ਜਸਟਿਸ’ ਦੇ ਕਮਿਊਨਿਟੀ ਰਿਲੇਸ਼ਨ ਸਰਵਿਸਜ਼ ਵਲੋਂ ਇਕ ਅਹਿਮ ਕਦਮ ਚੁੱਕਿਆ ਜਾ ਰਿਹਾ…

VIA PUNJAB
ਅੱਗੇ ਪੜ੍ਹੋ

ਝੂਠੀਆਂ ਖ਼ਬਰਾਂ ਰੋਕਣ ’ਚ ਫੇਸਬੁੱਕ ਨਾਕਾਮ

ਝੂਠੀਆਂ ਖ਼ਬਰਾਂ ਰੋਕਣ ’ਚ ਫੇਸਬੁੱਕ ਨਾਕਾਮ

ਵਾਸ਼ਿੰਗਟਨ – ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਅੱਜ ਇੱਥੇ ਮੰਨਿਆ ਕਿ ਇਹ ਸੋਸ਼ਲ ਨੈੱਟਵਰਕਿੰਗ ਸਾਈਟ ਝੂਠੀਆਂ ਖ਼ਬਰਾਂ ਦਾ ਪਾਸਾਰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਧਿਆਨ ਕੇਂਦਰਿਤ ਨਹੀਂ ਕੀਤਾ ਜਾ ਸਕਿਆ ਤੇ ਲਾਪਰਵਾਹੀ ਹੋਈ ਹੈ। ਜ਼ਕਰਬਰਗ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹੱਕ-ਹਕੂਕ ਦੀ ਅਣਦੇਖੀ ਹੋਈ ਹੈ ਤੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਸਕਿਆ ਕਿ ਕਿਵੇਂ ਇਹ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਰੋਮ ਵਿੱਚ ਅਫ਼ਰੀਕੀ ਸ਼ਰਨਾਰਥੀਆਂ ’ਤੇ ਨਸਲੀ ਹਮਲਾ; 7 ਗ੍ਰਿਫ਼ਤਾਰ

ਰੋਮ ਵਿੱਚ ਅਫ਼ਰੀਕੀ ਸ਼ਰਨਾਰਥੀਆਂ ’ਤੇ ਨਸਲੀ ਹਮਲਾ; 7 ਗ੍ਰਿਫ਼ਤਾਰ

ਰੋਮ – ਇਟਲੀ ਦੀ ਰਾਜਧਾਨੀ ਵਿੱਚ ਕੁੱਝ ਇਤਾਲਵੀਆਂ ਨੇ ਅਫਰੀਕੀ ਸ਼ਰਨਾਰਥੀਆਂ ਦੀ ਮਾਰਕੁੱਟ ਕੀਤੀ।ਇਸ ਸਬੰਧ ਵਿਚ ਇਤਾਲਵੀ ਪੁਲੀਸ ਵੱਲੋਂ ਸੱਤ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਲੰਘੀ ਸ਼ਾਮ ਅਫਰੀਕੀ ਸ਼ਰਨਾਰਥੀਆਂ ਦਾ ਗਰੁੱਪ ਸ਼ਹਿਰ ਦੀ ਇੱਕ ਗਲੀ ਦੇ ਫੁੱਟਪਾਥ ’ਤੇ ਬੈਠਾ ਸੀ । ਅਚਾਨਕ ਉਨ੍ਹਾਂ ’ਤੇ ਹਮਲਾਵਰਾਂ ਨੇ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਨਾਲ ਹਮਲਾ ਕਰ ਕੇ ਉਨ੍ਹਾਂ ਦੀ ਬਹੁਤ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਅਤੇ ਨਸਲੀ…

VIA PUNJAB
ਅੱਗੇ ਪੜ੍ਹੋ

ਪਾਕਿ ਫੌਜ ਮੁਖੀ ਨੇ ਭਾਰਤ ਨਾਲ ਗੱਲਬਾਤ ਲਈ ਚੁੱਪ-ਚੁਪੀਤੇ ਭੇਜਿਆ ਪ੍ਰਸਤਾਵ

ਇਸਲਾਮਾਬਾਦ – ਡਿੱਗਦੀ ਅਰਥ ਵਿਵਸਥਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚ ਅਲੱਗ-ਥਲੱਗ ਪੈਣ ਮਗਰੋਂ ਹੁਣ ਪਾਕਿਸਤਾਨ ਨੂੰ ਭਾਰਤ ਦੀ ਯਾਦ ਆਈ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਸਰਕਾਰ ਨਾਲੋਂ ਜ਼ਿਆਦਾ ਤਾਕਤ ਰੱਖਣ ਵਾਲੇ ਫੌਜ ਮੁਖੀ ਨੇ ਚੁੱਪ-ਚੁਪੀਤੇ ਭਾਰਤ ਨਾਲ ਗੱਲਬਾਤ ਲਈ ਸੰਪਰਕ ਕੀਤਾ। ਭਾਵੇਂਕਿ ਭਾਰਤ ਵੱਲੋਂ ਇਸ ਪ੍ਰਸਤਾਵ ‘ਤੇ ਕੁਝ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਆਮ ਚੋਣਾਂ ਤੋਂ ਇਕ ਮਹੀਨੇ ਪਹਿਲਾਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਗੱਲਬਾਤ ਦਾ ਪ੍ਰਸਤਾਵ ਭੇਜਿਆ ਗਿਆ ਸੀ।…

VIA PUNJAB
ਅੱਗੇ ਪੜ੍ਹੋ

2+2 ਵਾਰਤਾ : ਅੱਤਵਾਦ ‘ਤੇ ਭਾਰਤ-ਅਮਰੀਕਾ ਹੋਏ ਇਕੱਠੇ

2+2 ਵਾਰਤਾ : ਅੱਤਵਾਦ ‘ਤੇ ਭਾਰਤ-ਅਮਰੀਕਾ ਹੋਏ ਇਕੱਠੇ

ਵਾਸ਼ਿੰਗਟਨ – ਭਾਰਤ ਅਤੇ ਅਮਰੀਕਾ ਵਿਚਕਾਰ ਵੀਰਵਾਰ ਨੂੰ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ। ਵੀਰਵਾਰ ਨੂੰ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਇਕ ਸਮਝੌਤੇ COMCASA ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ‘ਤੇ ਦਸਤਖਤ ਕੀਤੇ। ਸੁਸ਼ਮਾ ਸਵਰਾਜ ਨੇ ਕੀਤਾ ਸੰਬੋਧਨ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਕਿਮ ਦੀ ਕੀਤੀ ਤਾਰੀਫ

ਟਰੰਪ ਨੇ ਕਿਮ ਦੀ ਕੀਤੀ ਤਾਰੀਫ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ‘ਤੇ ਵਿਸ਼ਵਾਸ ਰੱਖਣ ਕਾਰਨ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਵੀਰਵਾਰ ਨੂੰ ਤਾਰੀਫ ਕੀਤੀ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉੱਤਰ ਕੋਰੀਆ ਦੇ ਕਿਮ ਜੋਂਗ ਉਨ ਨੇ ਉਨ੍ਹਾਂ ‘ਚ ਅਟੁੱਟ ਵਿਸ਼ਵਾਸ ਜਤਾਇਆ ਹੈ। ਚੇਅਰਮੈਨ ਕਿਮ ਨੂੰ ਧੰਨਵਾਦ। ਕਿਮ ਨੇ ਵੀਰਵਾਰ ਨੂੰ ਕੋਈਆਈ ਟਾਪੂ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈਯੂ-ਯੋਂਗ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ…

VIA PUNJAB
ਅੱਗੇ ਪੜ੍ਹੋ

ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ: ਗੁਟੇਰੇਜ਼

ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ: ਗੁਟੇਰੇਜ਼

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਕੇਰਲਾ ’ਚ ਆਏ ਹੜ੍ਹਾਂ ਤੇ ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਦਾ ਹਵਾਲਾ ਦਿੰਦਿਆਂ ਵਾਤਾਵਰਨ ਸੰਕਟ ਨੂੰ ਰੋਕਣ ਲਈ ਮਜ਼ਬੂਤ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਮੌਸਮੀ ਤਬਦੀਲੀ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਵੀ ਤੇਜ਼ੀ ਨਾਲ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਪਿਛਲੇ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਅਤੇ…

VIA PUNJAB
ਅੱਗੇ ਪੜ੍ਹੋ

ਸਿਡਨੀ ‘ਚ ਮਿੰਨੀ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਔਰਤ ਸਮੇਤ 3 ਬੱਚੇ ਜ਼ਖਮੀ

ਸਿਡਨੀ ‘ਚ ਮਿੰਨੀ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਔਰਤ ਸਮੇਤ 3 ਬੱਚੇ ਜ਼ਖਮੀ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਬੁੱਧਵਾਰ ਦੀ ਸਵੇਰ ਨੂੰ ਇਕ ਮਿੰਨੀ ਵੈਨ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋਹਾਂ ਵਾਹਨਾਂ ‘ਚ ਸਵਾਰ ਲੋਕ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਹਾਦਸੇ ਦੀ ਸੂਚਨਾ ਮਿਲੀ। ਇਹ ਹਾਦਸਾ ਦੱਖਣੀ ਸਿਡਨੀ ਦੇ ਪੀਕਹਸਟ ‘ਚ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਾਹਨਾਂ ਦੀ ਟੱਕਰ ਕਾਰਨ ਹੋਰ ਵਾਹਨਾਂ ਦੀ ਵੀ ਆਪਸ ‘ਚ ਟੱਕਰ ਹੋ…

VIA PUNJAB
ਅੱਗੇ ਪੜ੍ਹੋ

ਸਕੂਲ ਟ੍ਰਿਪ ਦੌਰਾਨ ਕੈਦੀ ਪਿਤਾ ਨਾਲ ਹੋਈ ਬੱਚੇ ਦੀ ਮੁਲਾਕਾਤ

ਸਕੂਲ ਟ੍ਰਿਪ ਦੌਰਾਨ ਕੈਦੀ ਪਿਤਾ ਨਾਲ ਹੋਈ ਬੱਚੇ ਦੀ ਮੁਲਾਕਾਤ

ਬੈਂਕਾਕ – ਥਾਈਲੈਂਡ ਵਿਚ ਸਕੂਲ ਟ੍ਰਿਪ ਦੌਰਾਨ ਬੱਚਿਆਂ ਨੂੰ ਜੇਲ ਲਿਜਾਇਆ ਗਿਆ ਤਾਂ ਜੋ ਉਹ ਉਥੋਂ ਦੇ ਹਾਲਾਤਾਂ ਨੂੰ ਸਮਝ ਸਕਣ| ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਹ ਟ੍ਰਿਪ ਸਾਰੇ ਬੱਚਿਆਂ ਅਤੇ ਸਕੂਲ ਸਟਾਫ ਦੇ ਨਾਲ-ਨਾਲ ਜੇਲ ਦੇ ਕੈਦੀਆਂ ਲਈ ਵੀ ਯਾਦਗਾਰ ਬਣ ਗਿਆ| ਅਸਲ ਵਿਚ ਟ੍ਰਿਪ ਉਤੇ ਗਏੇ ਇਕ ਬੱਚੇ ਦੀ ਮੁਲਾਕਾਤ ਜੇਲ ਵਿਚ ਬੰਦ ਆਪਣੇ ਕੈਦੀ ਪਿਤਾ ਨਾਲ ਹੋਈ| ਪਿਓ-ਪੁੱਤ ਦੇ ਮਿਲਾਪ ਨੂੰ ਦੇਖ ਕੇ ਉਥੇ ਮੌਜੂਦ ਕੋਈ ਵੀ ਆਪਣੇ ਹੰਝੂ ਨਾ ਰੋਕ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣਾ ‘2+2’ ਦਾ ਮੁੱਢਲਾ ਮੁੱਦਾ ਨਹੀਂ : ਪੋਂਪੀਓ

ਭਾਰਤ ਦਾ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣਾ ‘2+2’ ਦਾ ਮੁੱਢਲਾ ਮੁੱਦਾ ਨਹੀਂ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਦੇਰ ਸ਼ਾਮ ਨਵੀਂ ਦਿੱਲੀ ਪਹੁੰਚੇ। ਵੀਰਵਾਰ (ਅੱਜ) ਨੂੰ ਉਹ ਭਾਰਤ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਪਹਿਲੀ 2+2 ਗੱਲਬਾਤ ‘ਚ ‘ਵੱਡੇ ਅਤੇ ਰਣਨੀਤਕ’ ਮੁੱਦਿਆਂ ‘ਤੇ ਚਰਚਾ ਕਰਨਗੇ। ਪੋਂਪੀਓ ਨੇ ਆਖਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਰੂਸ ਦੇ ਮਿਜ਼ਾਈਲ ਡਿਫੈਂਸ ਸਿਸਟਮ ਅਤੇ ਈਰਾਨ ਤੋਂ ਤੇਲ ਖਰੀਦ ਮਾਮਲੇ ‘ਤੇ ਕੇਂਦ੍ਰਿਤ ਨਹੀਂ ਹੈ। ਪੋਂਪੀਓ ਅਤੇ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਵਿਦੇਸ਼…

VIA PUNJAB
ਅੱਗੇ ਪੜ੍ਹੋ
1 166 167 168 169 170 192