30 ਕਰੋੜ ਡਾਲਰ ਮਦਦ ਨਹੀਂ ਸਗੋਂ ਪਾਕਿ ਦਾ ਹੀ ਹੈ ਪੈਸਾ : ਕੁਰੈਸ਼ੀ

30 ਕਰੋੜ ਡਾਲਰ ਮਦਦ ਨਹੀਂ ਸਗੋਂ ਪਾਕਿ ਦਾ ਹੀ ਹੈ ਪੈਸਾ : ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵੱਲੋਂ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੇ ਜਾਣ ‘ਤੇ ਸ਼ਖਤ ਬਿਆਨ ਦਿੱਤਾ ਹੈ। ਕੁਰੈਸ਼ੀ ਨੇ ਕਿਹਾ ਹੈ ਕਿ ਇਹ ਰਾਸ਼ੀ ਪਾਕਿਸਤਾਨ ਦੀ ਹੈ ਜੋ ਉਸ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਖਰਚ ਕੀਤੀ ਹੈ ਅਤੇ ਇਹ ਰਾਸ਼ੀ ਪਾਕਿਸਤਾਨ ਨੂੰ ਵਾਪਸ ਮਿਲਣੀ ਚਾਹੀਦੀ ਹੈ। ਪੇਂਟਾਗਨ ਦੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। ਇਸ ਲਈ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਤੇ ਯੋਗੀ ਦਾ ਸ਼ਿਕਾਗੋ ਵਿਖੇ ਕਰੇਗੀ ਵਿਰੋਧ

ਅਮਰੀਕੀ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਤੇ ਯੋਗੀ ਦਾ ਸ਼ਿਕਾਗੋ ਵਿਖੇ ਕਰੇਗੀ ਵਿਰੋਧ

ਨਿਊਯਾਰਕ – ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਅਤੇ ਕੈਲੀਫੋਰਨੀਆ ‘ਚ ਦੋ ਵਾਰ ਹਮਲੇ ਤੋਂ ਬਾਅਦ ਹੁਣ ਇਥੋਂ ਦੀ ਸਿੱਖ ਕੋਆਰਡੀਨੇਸ਼ਨ ਨਾਂ ਦੀ ਇਕ ਸਿੱਖ ਜੱਥੇਬੰਦੀ ਨੇ ਹੁਣ ਹੋਰ ਭਿਆਨਕ ਰੂਪ ਧਾਰਦਿਆਂ ਆਰ.ਐੱਸ.ਐੱਸ. ਦੇ ਮੁੱਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਚਿਤਾਵਨੀ ਦਿੱਤੀ ਹੈ ਕਿ ਇਹ ਲੋਕ ਅਮਰੀਕਾ ਦੀ ਧਰਤੀ ਤੇ ਸੋਚ ਸਮਝ ਕੇ ਪੈਰ ਧਰਨ ਕਿਉਂਕਿ…

VIA PUNJAB
ਅੱਗੇ ਪੜ੍ਹੋ

ਪਾਕਿ ਮਾਡਲ ਦੀ ਭੇਤਭਰੀ ਹਾਲਤ ’ਚ ਮੌਤ

ਪਾਕਿ ਮਾਡਲ ਦੀ ਭੇਤਭਰੀ ਹਾਲਤ ’ਚ ਮੌਤ

ਲਾਹੌਰ – ਪਾਕਿਸਤਾਨੀ ਮਾਡਲ ਅਨਮ ਤਨੋਲੀ (26) ਲਾਹੌਰ ਸਥਿਤ ਆਪਣੀ ਰਿਹਾਇਸ਼ ’ਤੇ ਭੇਤਭਰੀ ਹਾਲਤ ’ਚ ਮਰੀ ਹੋਈ ਮਿਲੀ। ਉਸ ਦੀ ਲਾਸ਼ ਸ਼ਨਿਚਰਵਾਰ ਨੂੰ ਡਿਫੈਂਸ ਹਾਊਸ ’ਚ ਸੌਣ ਵਾਲੇ ਕਮਰੇ ਅੰਦਰ ਪੱਖੇ ਨਾਲ ਲਟਕਦੀ ਮਿਲੀ ਸੀ। ਇਥੇ ਉਹ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਉਸ ਦੇ ਪਤੀ ਨਾਵਿਦ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਐਨਮ ਨੇ ਤਣਾਅ ਕਾਰਨ ਖੁਦਕੁਸ਼ੀ ਕੀਤੀ ਹੈ। ਅਹਿਮਦ ਨੇ ਪੁਲੀਸ ਨੂੰ ਦੱਸਿਆ ਕਿ ਸ਼ਨਿਚਰਵਾਰ ਨੂੰ ਉਸ ਨੇ ਪਤਨੀ ਦੀ ਜਾਂਚ ਲਈ…

VIA PUNJAB
ਅੱਗੇ ਪੜ੍ਹੋ

ਆਇਨਸਟਾਈਨ ਦਾ ਪੱਤਰ 18 ਹਜ਼ਾਰ ਅਮਰੀਕੀ ਡਾਲਰ ‘ਚ ਹੋ ਸਕਦੈ ਨੀਲਾਮ

ਆਇਨਸਟਾਈਨ ਦਾ ਪੱਤਰ 18 ਹਜ਼ਾਰ ਅਮਰੀਕੀ ਡਾਲਰ ‘ਚ ਹੋ ਸਕਦੈ ਨੀਲਾਮ

ਵਾਸ਼ਿੰਗਟਨ – ਜਰਮਨੀ ਦੇ ਭੌਤਿਕ ਵਿਗਿਆਨੀ ਐਲਬਰਟ ਆਇਨਸਟਾਈਨ ਵੱਲੋਂ ਲਿਖੇ ਗਏ ਇਕ ਪੱਤਰ ਦੀ 18,000 ਅਮਰੀਕੀ ਡਾਲਰ ਵਿਚ ਨੀਲਾਮੀ ਹੋ ਸਕਦੀ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਚਾਹ ਲਈ ਆਪਣੇ ਸਾਥੀ ਨੂੰ ਸੱਦਾ ਦਿੱਤਾ ਹੈ। ਪੱਤਰ ਵਿਚ ਆਇਨਸਟਾਈਨ ਦੇ ਦਸਤਖਤ ਹਨ। ਅਮਰੀਕਾ ਦੇ ਆਰ.ਆਰ. ਆਕਸ਼ਨ ਮੁਤਾਬਕ ਇਸ ਪੱਤਰ ਵਿਚ ਆਇਨਸਟਾਈਨ ਨੇ ਰੇਸਿਨਬਾਚ ਅਤੇ ਉਨ੍ਹਾਂ ਦੀ ਪਤਨੀ ਨੂੰ ਚਾਹ ‘ਤੇ ਸੱਦਾ ਦਿੱਤਾ ਹੈ। ਪੱਤਰ ਵਿਚ 19 ਅਕਤੂਬਰ, 1928 ਦੀ ਤਰੀਕ ਲਿਖੀ ਹੋਈ ਹੈ। ਇਹ ਪੱਤਰ ਉਸ…

VIA PUNJAB
ਅੱਗੇ ਪੜ੍ਹੋ

ਜੌਨ ਮੈਕੇਨ ਦੀ ਬੇਟੀ ਨੇ ਡੋਨਾਲਡ ਟਰੰਪ ‘ਤੇ ਵਿੰਨ੍ਹਿਆ ਨਿਸ਼ਾਨਾ

ਜੌਨ ਮੈਕੇਨ ਦੀ ਬੇਟੀ ਨੇ ਡੋਨਾਲਡ ਟਰੰਪ ‘ਤੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਟਨ – ਮਰਹੂਮ ਸੈਨੇਟਰ ਅਤੇ ਵੀਅਤਨਾਮ ਯੁੱਧ ਦੇ ਹੀਰੋ ਜੌਨ ਮੈਕੇਨ ਦੀ ਬੇਟੀ ਮੇਗਨ ਮੈਕੇਨ ਨੇ ਸ਼ਨੀਵਾਰ ਨੂੰ ਆਪਣੇ ਪਿਤਾ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੱਤੀ। ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡ੍ਰਲ ਵਿਚ ਇਸ ਭਾਵਨਾਤਮਕ ਭਾਸ਼ਣ ਵਿਚ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਸ਼ਾਨਾ ਵਿੰਨ੍ਹਿਆ। ਇਕ ਸਮਾਚਾਰ ਏਜੰਸੀ ਮੁਤਾਬਕ ਉਸ ਨੇ ਆਪਣੀ ਟਿੱਪਣੀ ਵਿਚ ਆਪਣੇ ਪਿਤਾ ਦੀ ਪ੍ਰਸ਼ੰਸਾ ਕੀਤੀ। ਦੋ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹਿ ਚੁੱਕੇ ਮੈਕੇਨ ਦੀ ਬੇਟੀ ਨੇ ਆਪਣੇ ਪਿਤਾ ਲਈ ਕਿਹਾ,”ਉਹ ਇਕ ਮਹਾਨ ਸ਼ਖਸੀਅਤ…

VIA PUNJAB
ਅੱਗੇ ਪੜ੍ਹੋ

ਮਨਜੀਤ ਸਿੰਘ ਜੀ. ਕੇ. ‘ਤੇ ਹਮਲੇ ਦੇ ਮਾਮਲੇ ‘ਚ ਦੋ ਦੋਸ਼ੀ ਗ੍ਰਿਫਤਾਰ

ਮਨਜੀਤ ਸਿੰਘ ਜੀ. ਕੇ. ‘ਤੇ ਹਮਲੇ ਦੇ ਮਾਮਲੇ ‘ਚ ਦੋ ਦੋਸ਼ੀ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੂਬਾ ਸਿਟੀ ‘ਚ ਪਿਛਲੇ ਦਿਨੀਂ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ‘ਤੇ ਹਮਲੇ ਦੇ ਮਾਮਲੇ ਵਿਚ ਦੋ ਖਾਲਿਸਤਾਨ ਹਮਾਇਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਪੁਲਸ ਵਲੋਂ ਜਿਨ੍ਹਾਂ ਦੋ ਖਾਲਿਸਤਾਨ ਹਮਾਇਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ। ਦੋਹਾਂ ਦੋਸ਼ੀਆਂ ‘ਤੇ ਯੂਬਾ ਸਿਟੀ ਪੁਲਸ ਨੇ ਘਟਨਾ ਵਾਲੇ ਦਿਨ ਹੀ ਮਾਮਲਾ ਦਰਜ ਕਰ ਲਿਆ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ‘ਚ ਡੀਜ਼ਲ ਤੇ ਪੈਟਰੋਲ ਹੋਏ ਸਸਤੇ

ਪਾਕਿਸਤਾਨ ‘ਚ ਡੀਜ਼ਲ ਤੇ ਪੈਟਰੋਲ ਹੋਏ ਸਸਤੇ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਪੈਟਰੋਲ ਦੀ ਕੀਮਤ ‘ਚ 2 ਰੁਪਏ 41 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 6 ਰੁਪਏ 37 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ। ਪਾਕਿਸਤਾਨੀ ਮੀਡੀਆ ਮੁਤਾਬਕ ਸਰਕਾਰ ਵਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੀਆਂ ਕੀਮਤਾਂ ਸ਼ਨੀਵਾਰ ਤੋਂ ਲਾਗੂ ਹੋ ਗਈਆਂ। ਹੁਣ ਉਥੇ ਪੈਟਰੋਲ 92 ਰੁਪਏ 83 ਪੈਸੇ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ 106 ਰੁਪਏ 57 ਪੈਸੇ ਹੋ ਗਈ ਹੈ। ਮਿੱਟੀ ਦੇ ਤੇਲ ਦੀ ਕੀਮਤ ‘ਚ ਵੀ…

VIA PUNJAB
ਅੱਗੇ ਪੜ੍ਹੋ

ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ‘ਮੁੱਕਰਿਆ’ ਪਾਕਿਸਤਾਨ

ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ‘ਮੁੱਕਰਿਆ’ ਪਾਕਿਸਤਾਨ

ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਬੀਤੇ ਕਈ ਦਿਨਾਂ ਤੋਂ ਜਾਰੀ ਚਰਚਿਆਂ ‘ਤੇ ਸ਼ਨੀਵਾਰ ਉਸ ਸਮੇਂ ਇਕ ਤਰ੍ਹਾਂ ਨਾਲ ਰੋਕ ਲੱਗ ਗਈ ਜਦੋਂ ਪਾਕਿਸਤਾਨ ਨੇ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਹੋਈ ਮੁਲਾਕਾਤ ਦੇ ਆਧਾਰ ‘ਤੇ ਤੁਰੰਤ ਇਸ ਸਬੰਧੀ ਫੈਸਲਾ ਨਹੀਂ ਹੋ ਸਕਦਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਤੋਂ…

VIA PUNJAB
ਅੱਗੇ ਪੜ੍ਹੋ

ਪਾਕਿ ਨੂੰ ਝਟਕਾ, 30 ਕਰੋੜ ਡਾਲਰ ਦੀ ਮਦਦ ਦੇਣ ‘ਤੇ ਮੁੜ ਵਿਚਾਰ ਚਾਹੁੰਦਾ ਹੈ ਪੇਂਟਾਗਨ

ਪਾਕਿ ਨੂੰ ਝਟਕਾ, 30 ਕਰੋੜ ਡਾਲਰ ਦੀ ਮਦਦ ਦੇਣ ‘ਤੇ ਮੁੜ ਵਿਚਾਰ ਚਾਹੁੰਦਾ ਹੈ ਪੇਂਟਾਗਨ

ਵਾਸ਼ਿੰਗਟਨ – ਪੇਂਟਾਗਨ ਨੇ ਅਮਰੀਕੀ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਕੋਲੀਜਨ ਸਪੋਰਟ ਫੰਡ ਦੇ ਤਹਿਤ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਰਾਸ਼ੀ ‘ਤੇ ਮੁੜ ਵਿਚਾਰ ਕਰੇ ਕਿਉਂਕਿ ਪਾਕਿਸਤਾਨ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਪੇਂਟਾਗਨ ਦੇ ਬੁਲਾਰੇ ਕੋਨ ਫਕਨਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਪਾਕਿਸਤਾਨ ਵੱਲੋਂ ਅੱਤਵਾਦ ਵਿਰੁੱਧ ਠੋਸ ਕਾਰਵਾਈ ਨਾ ਹੋਣ ਕਾਰਨ 30 ਕਰੋੜ ਡਾਲਰ…

VIA PUNJAB
ਅੱਗੇ ਪੜ੍ਹੋ

ਰਫਿਊਜ਼ੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਹੁਣ ਕੋਈ ਫੰਡ ਨਹੀਂ ਦੇਵੇਗਾ ਅਮਰੀਕਾ

ਰਫਿਊਜ਼ੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਹੁਣ ਕੋਈ ਫੰਡ ਨਹੀਂ ਦੇਵੇਗਾ ਅਮਰੀਕਾ

ਵਾਸ਼ਿੰਗਟਨ – ਫਲਸਤੀਨ ਦੇ ਰਫਿਊਜ਼ੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਅਮਰੀਕਾ ਹੁਣ ਕੋਈ ਫੰਡ ਨਹੀਂ ਦੇਵੇਗਾ। ਅਮਰੀਕਾ ਯੂ. ਐੱਨ. ਰਿਲੀਫ ਫੰਡ ਐਂਡ ਵਰਕਸ ਏਜੰਸੀ UNRWA ਦਾ ਸਭ ਤੋਂ ਵੱਡਾ ਡੋਨਰ ਰਿਹਾ ਹੈ। ਅਮਰੀਕਾ ਨੇ ਇਸ ਗੱਲ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਇਕ ਬੁਲਾਰੇ ਨੇ ਇਸ ਫੈਸਲੇ ਨੂੰ ਫਲਸਤੀਨ ਦੇ ਲੋਕਾਂ ‘ਤੇ ਹਮਲਾ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਸੰਯੁਕਤ ਰਾਸ਼ਟਰ ਦੇ ਰੇਲਜੁਸ਼ੰਸ ਨੂੰ ਚੁਣੌਤੀ ਦੇਣ…

VIA PUNJAB
ਅੱਗੇ ਪੜ੍ਹੋ
1 168 169 170 171 172 192