ਇਮਰਾਨ ਖਾਨ ਨਾਲ ਬੈਠਕ ਤੋਂ ਪਹਿਲਾਂ ਪੋਂਪਿਓ ਨੇ ਦਿੱਤਾ ਇਹ ਬਿਆਨ

ਇਮਰਾਨ ਖਾਨ ਨਾਲ ਬੈਠਕ ਤੋਂ ਪਹਿਲਾਂ ਪੋਂਪਿਓ ਨੇ ਦਿੱਤਾ ਇਹ ਬਿਆਨ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਮਦਦ ਖਤਮ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਤਸੱਲੀਬਖਸ਼ ਤਰੱਕੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਨਰਲ ਜੋਸੇਫ ਡਨਫੋਰਡ ਨਾਲ ਪੋਂਪਿਓ ਇਸਲਾਮਾਬਾਦ ਪਹੁੰਚ ਰਹੇ ਹਨ। ਪੋਂਪਿਓ ਦੀ ਇਸ ਯਾਤਰਾ ਤੋਂ ਕੁਝ ਦਿਨ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਭਾਰਤ ਸੰਵਾਦ ਅੱਜ: ਪੌਂਪੀਓ ਤੇ ਮੈਟਿਜ਼ ਦਿੱਲੀ ਪੁੱਜੇ

ਅਮਰੀਕਾ-ਭਾਰਤ ਸੰਵਾਦ ਅੱਜ: ਪੌਂਪੀਓ ਤੇ ਮੈਟਿਜ਼ ਦਿੱਲੀ ਪੁੱਜੇ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਖਿਆ ਕਿ ਅਮਰੀਕਾ ਤੇ ਭਾਰਤ ਨੇ ਪਹਿਲੇ 2+2 ਸੰਵਾਦ ਵਿੱਚ ਚਰਚਾ ਕਰਨ ਲਈ ਵੱਡੇ ਤੇ ਰਣਨੀਤਕ ਮੁੱਦੇ ਲਏ ਹਨ ਤੇ ਇਸ ਮੁਲਾਕਾਤ ਦਾ ਮੁੱਖ ਫੋਕਸ ਭਾਰਤ ਵੱਲੋਂ ਰੂਸ ਤੋਂ ਮਿਜ਼ਾਈਲ ਡਿਫੈਂਸ ਸਿਸਟਮ ਜਾਂ ਇਰਾਨ ਤੋਂ ਤੇਲ ਖਰੀਦਣ ਦੀਆਂ ਯੋਜਨਾਵਾਂ ’ਤੇ ਨਹੀਂ ਹੋਵੇਗਾ।ਸ੍ਰੀ ਪੌਂਪੀਓ ਤੇ ਰੱਖਿਆ ਮੰਤਰੀ ਜਿਮ ਮੈਟਿਜ਼ ਭਲਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਹੋਣ ਵਾਲੀ ਇਸ ਗੱਲਬਾਤ ਵਾਸਤੇ ਭਾਰਤ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਚੁਣੇ ਗਏ ਡਾ. ਆਰਿਫ਼ ਅਲਵੀ

ਲਾਹੌਰ – ਪਾਕਿਸਤਾਨ ‘ਚ ਮੰਗਲਵਾਰ ਨੂੰ 13ਵੇਂ ਰਾਸ਼ਟਰਪਤੀ ਦੀ ਚੋਣ ਹੋਈ । ਇਸ ਚੋਣ ‘ਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਨੇ ਜਿੱਤ ਹਾਸਲ ਕੀਤੀ। ਡਾ. ਆਰਿਫ਼ ਅਲਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ‘ਚੋਂ ਇੱਕ ਹਨ । ਡਾ. ਆਰਿਫ਼ ਅਲਵੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜ਼ਾਜ਼ ਅਹਿਸਾਨ ਤੇ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਉਮੀਦਵਾਰ ਫ਼ਜ਼ਲ ਉਰ ਰਹਿਮਾਨ ਨੂੰ ਹਰਾਇਆ। ਇੰਝ ਉਹ ਤਿਕੋਨੇ ਮੁਕਾਬਲੇ ‘ਚ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ।

VIA PUNJAB
ਅੱਗੇ ਪੜ੍ਹੋ

ਅਮਰੀਕੀ ਵਿਦੇਸ਼ ਮੰਤਰੀ ਪਾਕਿਸਤਾਨ ਦੌਰੇ ‘ਤੇ, ਕੱਲ ਭਾਰਤ ਨਾਲ ਕਰਨਗੇ ‘ਟੂ ਪਲੱਸ ਟੂ’ ਵਾਰਤਾ

ਅਮਰੀਕੀ ਵਿਦੇਸ਼ ਮੰਤਰੀ ਪਾਕਿਸਤਾਨ ਦੌਰੇ ‘ਤੇ, ਕੱਲ ਭਾਰਤ ਨਾਲ ਕਰਨਗੇ ‘ਟੂ ਪਲੱਸ ਟੂ’ ਵਾਰਤਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਨੂੰ ਇਸਲਾਮਾਬਾਦ ਪਹੁੰਚ ਰਹੇ ਹਨ ਅਤੇ ਫਿਰ ਉਹ ਭਾਰਤ ਦੌਰੇ ‘ਤੇ ਆਉਣਗੇ। ਪੋਂਪੀਓ ਨੇ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਮੀਡੀਆ ਨਾਲ ਚਰਚਾ ਕੀਤੀ। ਪੋਂਪੀਓ ਨੇ ਕਿਹਾ ਕਿ ਭਾਰਤ ਦਾ ਰੂਸ ਤੋਂ ਮਿਜ਼ਾਈਲ ਰੱਖਿਆ ਪ੍ਰ੍ਰਣਾਲੀ ਅਤੇ ਈਰਾਨ ਤੋਂ ਤੇਲ ਖਰੀਦਣਾ ‘ਟੂ ਪਲੱਸ ਟੂ’ ਵਾਰਤਾ ਦਾ ਹਿੱਸਾ ਹੋਵੇਗਾ ਪਰ ਗੱਲਬਾਤ ਮੁੱਖ ਰੂਪ ਨਾਲ ਇਸ ‘ਤੇ ਕੇਂਦਰਿਤ ਨਹੀਂ ਹੋਵੇਗੀ। ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਦੀ ਯਾਤਰਾ ਟਰੰਪ…

VIA PUNJAB
ਅੱਗੇ ਪੜ੍ਹੋ

ਰੂਸ ਨੇ ਸੀਰੀਆ ਦੇ ਮਾਮਲੇ ‘ਚ ਅਮਰੀਕੀ ਚਿਤਾਵਨੀ ਨੂੰ ਕੀਤਾ ਖਾਰਿਜ

ਰੂਸ ਨੇ ਸੀਰੀਆ ਦੇ ਮਾਮਲੇ ‘ਚ ਅਮਰੀਕੀ ਚਿਤਾਵਨੀ ਨੂੰ ਕੀਤਾ ਖਾਰਿਜ

ਮਾਸਕੋ – ਰੂਸ ਨੇ ਸੀਰੀਆ ਦੇ ਅੱਤਵਾਦ ਦਾ ਗੜ੍ਹ ਕਹੇ ਜਾਣ ਵਾਲੇ ਇਦਲਿਬ ‘ਤੇ ਹਮਲਾ ਨਾ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿਤਾਵਨੀ ਖਾਰਿਜ ਕਰ ਦਿੱਤੀ ਹੈ। ਵਾਸ਼ਿੰਗਟਨ ਦਾ ਮੰਨਣਾ ਹੈ ਕਿ ਇਸ ਸੀਰੀਆਈ ਖੇਤਰ ‘ਚ ਵੱਡੀ ਗਿਣਤੀ ‘ਚ ਅੱਤਵਾਦੀ ਰਹਿੰਦੇ ਹਨ ਜਿੱਥੇ ਹਮਲੇ ਦੌਰਾਨ ਆਮ ਨਾਗਰਿਕਾਂ ਦੀ ਵੀ ਜਾਨ ਜਾ ਸਕਦੀ ਹੈ। ਟਰੰਪ ਨੇ ਸੋਮਵਾਰ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਸ ਦੇ ਸਹਿਯੋਗੀ ਈਰਾਨ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਬਿਨਾਂ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਦਿੱਤੀ ਚਿਤਾਵਨੀ ਸੀਰੀਆ ਨਾ ਕਰੇ ‘ਇਦਲਿਬ’ ਸੂਬੇ ‘ਤੇ ਹਮਲਾ

ਟਰੰਪ ਨੇ ਦਿੱਤੀ ਚਿਤਾਵਨੀ ਸੀਰੀਆ ਨਾ ਕਰੇ ‘ਇਦਲਿਬ’ ਸੂਬੇ ‘ਤੇ ਹਮਲਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਰੂਸ ਅਤੇ ਈਰਾਨ ਦੀ ਮਦਦ ਨਾਲ ਬਾਗੀਆਂ ਦੇ ਕਬਜ਼ੇ ਵਾਲੇ ਇਦਲਿਬ ‘ਚ ਹਮਲਾ ਨਾ ਕਰੇ, ਕਿਉਂਕਿ ਇਸ ਨਾਲ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ। ਟਰੰਪ ਨੇ ਟਵੀਟ ਕੀਤਾ, ”ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਇਦਲਿਬ ਸੂਬੇ ‘ਤੇ ਬਿਨਾਂ ਸੋਚੇ-ਸਮਝੇ ਹਮਲਾ ਨਹੀਂ ਕਰਨਾ ਚਾਹੀਦਾ, ਅਜਿਹਾ ਕਰ ਕੇ ਰੂਸ ਅਤੇ ਈਰਾਨ ਇਕ ਵੱਡੀ ਗਲਤੀ ਕਰਨਗੇ।” ਓਧਰ ਸੰਯੁਕਤ ਰਾਸ਼ਟਰ ਅਤੇ ਰਾਹਤ ਸਮੂਹਾਂ ਨੇ…

VIA PUNJAB
ਅੱਗੇ ਪੜ੍ਹੋ

ਚੀਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਚੀਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਬੀਜਿੰਗ – ਚੀਨ ਦੇ ਸ਼ਿੰਜਯਾਗ ਉਈਗਰ ਖੁਦਮੁਖਤਿਆਰੀ ਖੇਤਰ ਦੇ ਜਿਯਾਸ਼ੀ ਕਾਊਂਟੀ ਵਿਚ ਅੱਜ 5.5 ਤੀਬਰਤਾ ਦਾ ਭੂਚਾਲ ਆਇਆ| ਭੂਚਾਲ ਕਾਰਨ ਲੋਕਾਂ ਵਿੱਚ ਅਫੜਾ-ਦਫੜੀ ਮਚ ਗਈ| ਚੀਨ ਭੂਚਾਲ ਨੈਟਵਰਕਜ਼ ਸੈਂਟਰ ਦੀ ਖਬਰ ਮੁਤਾਬਕ ਭੂਚਾਲ ਦੇ ਝਟਕੇ ਅੱਜ ਸਥਾਨਕ ਸਮੇਂ ਅਨੁਸਾਰ 5 ਵਜ ਕੇ 52 ਮਿੰਟ ਉਤੇ ਸ਼ਿੰਜਯਾਗ ਸੂਬੇ ਦੇ ਕਾਸ਼ਗਰ ਵਿੱਚ ਮਹਿਸੂਸ ਕੀਤੇ ਗਏ| ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ| ਹਾਲਾਂਕਿ ਸ਼ਹਿਰ ਵਾਸੀਆਂ ਦਾ ਕਹਿਣਾ…

VIA PUNJAB
ਅੱਗੇ ਪੜ੍ਹੋ

ਮਿਆਂਮਾਰ ਵਿੱਚ ਦੋ ਪੱਤਰਕਾਰਾਂ ਨੂੰ ਸੱਤ ਸਾਲ ਦੀ ਕੈਦ

ਮਿਆਂਮਾਰ ਵਿੱਚ ਦੋ ਪੱਤਰਕਾਰਾਂ ਨੂੰ ਸੱਤ ਸਾਲ ਦੀ ਕੈਦ

ਯਾਂਗੋਨ – ਰੋਹਿੰਗੀਆ ਮੁਸਲਮਾਨਾਂ ਦੇ ਕਤਲੇਆਮ ਬਾਰੇ ਰਿਪੋਰਟਿੰਗ ਕਰਨ ਗਏ ਖ਼ਬਰ ਏਜੰਸੀ ਰਾਇਟਰਜ਼ ਦੇ ਦੋ ਪੱਤਰਕਾਰਾਂ ਨੂੰ ਮਿਆਂਮਾਰ ਦੇ ਖ਼ੁਫ਼ੀਆ ਰਾਜਕੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸੱਤ ਸਾਲ ਦੀ ਕੈਦ ਸਜ਼ਾ ਸੁਣਾਈ ਗਈ ਹੈ। 32 ਸਾਲਾ ਵਾ ਲੋਨ ਅਤੇ ਕਾਇ ਸੋਈ ਓ (28) ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਉਦੋਂ ਤੋਂ ਹੀ ਯਾਂਗੋਨ ਦੀ ਇੰਸੀਨ ਜੇਲ੍ਹ ਵਿੱਚ ਬੰਦ ਹਨ। ਪਿਛਲੇ ਸਾਲ ਮਿਆਂਮਾਰ ਦੇ ਸੁਰੱਖਿਆ ਦਸਤਿਆਂ ਨੇ ਰਖਾਇਨ ਸੂਬੇ ਵਿੱਚ…

VIA PUNJAB
ਅੱਗੇ ਪੜ੍ਹੋ

ਪਾਕਿ ਨੂੰ ਵੱਡਾ ਝਟਕਾ, ਨਾਰਾਜ਼ ਅਮਰੀਕਾ ਨੇ 2100 ਕਰੋੜ ਰੁਪਏ ਦੀ ਮਦਦ ‘ਤੇ ਲਾਈ ਰੋਕ

ਪਾਕਿ ਨੂੰ ਵੱਡਾ ਝਟਕਾ, ਨਾਰਾਜ਼ ਅਮਰੀਕਾ ਨੇ 2100 ਕਰੋੜ ਰੁਪਏ ਦੀ ਮਦਦ ‘ਤੇ ਲਾਈ ਰੋਕ

ਵਾਸ਼ਿੰਗਟਨ – ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਨੇ 300 ਮਿਲੀਅਨ ਡਾਲਰ ਸਹਾਇਤਾ ਰਾਸ਼ੀ ‘ਤੇ ਰੋਕ ਲਗਾ ਦਿੱਤੀ ਹੈ। ਅੱਤਵਾਦੀਆਂ ਖਿਲਾਫ ਪਾਕਿਸਤਾਨ ਦੀ ਲਚਰ ਕਾਰਵਾਈ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਅਮਰੀਕੀ ਫੌਜ ਵਲੋਂ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਪਾਕਿਸਤਾਨ ਅੱਤਵਾਦ ਖਿਲਾਫ ਕਦਮ ਚੁੱਕਣ ‘ਚ ਅਸਫ ਰਿਹਾ ਹੈ ਉਸ ਨੂੰ ਦੇਖਦੇ ਹੋਏ 300 ਮਿਲੀਅਨ ਡਾਲਰ ਮਤਲਬ ਤਕਰੀਬਨ 2100 ਕਰੋੜ ਰੁਪਏ ਦੀ ਆਰਥਿਕ ਮਦਦ ਨੂੰ ਰੋਕਣ ਦਾ ਫੈਸਲਾ ਲਿਆ ਗਿਆ…

VIA PUNJAB
ਅੱਗੇ ਪੜ੍ਹੋ

ਨਾਸਾ ਨੇ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ‘ਚ ਬਦਲਣ ਲਈ ਮੰਗੇ ਸੁਝਾਅ

ਨਾਸਾ ਨੇ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ‘ਚ ਬਦਲਣ ਲਈ ਮੰਗੇ ਸੁਝਾਅ

ਵਾਸ਼ਿੰਗਟਨ – ਕੌਮਾਂਤਰੀ ਪੁਲਾੜ ਏਜੰਸੀ ਨਾਸਾ ਨੇ ਇਕ ਮੁਕਾਬਲੇਬਾਜ਼ੀ ਸ਼ੁਰੂ ਕੀਤੀ ਹੈ, ਜਿਸ ਵਿਚ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ਵਿਚ ਬਦਲਣ ਲਈ ਨਵੇਂ ਉਪਾਅ ਸੁਝਾਉਣ ਲਈ ਕਿਹਾ ਗਿਆ ਹੈ, ਜਿਸ ਨਾਲ ਭਵਿੱਖ ਵਿਚ ਪੁਲਾੜ ਯਾਤਰੀਆਂ ਨੂੰ ਮੰਗਲ ਗ੍ਰਹਿ ਦਾ ਅਧਿਐਅਨ ਕਰਨ ਵਿਚ ਮਦਦ ਮਿਲ ਸਕੇ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਪੁਲਾੜ ਯਾਤਰੀ ਮੰਗਲ ਗ੍ਰਹਿ ਦਾ ਅਧਿਐਨ ਸ਼ੁਰੂ ਕਰਨਗੇ ਤਾਂ ਉਨ੍ਹਾਂ ਨੂੰ ਸਥਾਨਕ ਸੋਮਿਆਂ ਦੀ ਲੋੜ ਪਵੇਗੀ। ਕਾਰਬਨ ਡਾਇਆਕਸਾਈਡ ਅਜਿਹਾ ਸੋਮਾ ਹੈ, ਜੋ…

VIA PUNJAB
ਅੱਗੇ ਪੜ੍ਹੋ
1 167 168 169 170 171 192