ਮੈਸੀ ਨੂੰ ਕਰੀਅਰ ਬਾਰੇ ਫ਼ੈਸਲਾ ਲੈਣ ਲਈ ਸਮਾਂ ਦਿਓ: ਸੇਵਿਓਲਾ

ਮੈਸੀ ਨੂੰ ਕਰੀਅਰ ਬਾਰੇ ਫ਼ੈਸਲਾ ਲੈਣ ਲਈ ਸਮਾਂ ਦਿਓ: ਸੇਵਿਓਲਾ

ਕੋਲਕਾਤਾ – ਅਰਜਨਟੀਨਾ ਦੇ ਸਾਬਕਾ ਸਟਰਾਈਕਰ ਜੇਵੀਅਰ ਸੇਵਿਓਲਾ ਨੇ ਕਿਹਾ ਕਿ ਉਸ ਦੇ ਦੇਸ਼ ਦੇ ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਲਈ ਲਾਇਨਲ ਮੈਸੀ ਦੋਸ਼ੀ ਨਹੀਂ। ਉਸ ਨੂੰ ਆਪਣੇ ਕੌਮਾਂਤਰੀ ਕਰੀਅਰ ਬਾਰੇ ਫ਼ੈਸਲਾ ਲੈਣ ਲਈ ਲੋੜੀਂਦਾ ਸਮਾਂ ਦੇਣਾ ਚਾਹੀਦਾ ਹੈ। ਓਲੰਪਿਕ-2004 ਦੇ ਚੈਂਪੀਅਨ ਅਤੇ 2006 ਦੌਰਾਨ ਮੈਸੀ ਨਾਲ ਵਿਸ਼ਵ ਕੱਪ ਖੇਡਣ ਵਾਲੇ ਸੇਵਿਓਲਾ ਨੇ ਕਿਹਾ, ‘‘ਉਮੀਦ ਹੈ ਕਿ ਉਹ ਵਾਪਸੀ ਕਰੇਗਾ, ਪਰ ਜੇਕਰ ਉਸ ਦਾ ਫ਼ੈਸਲਾ ਇਸ ਦੇ ਉਲਟ ਹੁੰਦਾ ਹੈ ਤਾਂ ਇਹ ਉਸ ਦਾ…

VIA PUNJAB
ਅੱਗੇ ਪੜ੍ਹੋ

ਲਿੱਟੇ ਨੇ ਬਣਾਈ ਸੀ ਕੋਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ: ਸਿਰੀਸੇਨਾ

ਲਿੱਟੇ ਨੇ ਬਣਾਈ ਸੀ ਕੋਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ: ਸਿਰੀਸੇਨਾ

ਕੋਲੰਬੋ – ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦਾਅਵਾ ਕੀਤਾ ਹੈ ਕਿ ਲਿੱਟੇ ਨੇ 2009 ਵਿੱਚ ਚੇਨਈ ਜਾਂ ਕਿਸੇ ਜੰਗਲੀ ਸਥਾਨ ਤੋਂ ਹਵਾਈ ਜਹਾਜ਼ ਰਾਹੀਂ ਕੋਲੰਬੋ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਕਿ ਮਈ 2009 ਵਿੱਚ ਖਾਨਾਜੰਗੀ ਦੇ ਆਖ਼ਰੀ ਦੋ ਹਫ਼ਤਿਆਂ ਵਿੱਚ ਜਦੋਂ ਲਿਟੇ ਨੂੰ ਸਰਕਾਰੀ ਫੌਜਾਂ ਨੇ ਉਸ ਦੇ ਗੜ੍ਹ ਜਾਫ਼ਨਾ ਵਿੱਚ ਹਾਰ ਦਿੱਤੀ ਤਾਂ ਸਿਰੀਸੇਨਾ ਦੇਸ਼ ਦਾ ਕਾਰਜਕਾਰੀ ਰੱਖਿਿਆ ਮੰਤਰੀ ਸੀ। ਉਨ੍ਹਾਂ ਨੇ ਇਹ ਦਾਅਵਾ ਨਿਊਯਾਰਕ ਵਿੱਚ ਸ੍ਰੀਲੰਕਾ ਦੇ ਭਾਈਚਾਰੇ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਨੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਸੁਸ਼ਮਾ ਨੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਨਿਊਯਾਰਕ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ’ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ ਸਾਰਕ ਮੰਤਰੀਆਂ ਦੀ ਪ੍ਰੀਸ਼ਦ ਦੀ ਵੀਰਵਾਰ ਨੂੰ ਹੋਈ ਗ਼ੈਰਰਸਮੀ ਬੈਠਕ ’ਚ ਸ੍ਰੀਮਤੀ ਸਵਰਾਜ ਨੇ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ…

VIA PUNJAB
ਅੱਗੇ ਪੜ੍ਹੋ

ਦੱਖਣੀ ਏਸ਼ੀਆ ਲਈ ਅਤਿਵਾਦ ਵੱਡਾ ਖਤਰਾ: ਸਵਰਾਜ

ਦੱਖਣੀ ਏਸ਼ੀਆ ਲਈ ਅਤਿਵਾਦ ਵੱਡਾ ਖਤਰਾ: ਸਵਰਾਜ

ਨਿਊਯਾਰਕ – ਗੁਆਂਢੀ ਮੁਲਕ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਲਗਾਉਂਦਿਆਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰਕ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਕਿਹਾ ਕਿ ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਅਤਿਵਾਦ ਅੱਜ ਵੀ ਸਭ ਤੋਂ ਵੱਡਾ ਖਤਰਾ ਹੈ ਅਤੇ ਅਤਿਵਾਦ ਨੂੰ ਪਨਾਹ ਦੇਣ ਵਾਲੇ ਪ੍ਰਬੰਧ ਨੂੰ ਖਤਮ ਕਰਨਾ ਜ਼ਰੂਰੀ ਹੈ। ਮੀਟਿੰਗ ਦੌਰਾਨ ਸ੍ਰੀਮਤੀ ਸਵਰਾਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਤਰੀ ਸਹਿਯੋਗ ਤਾਂ ਹੀ ਕਾਮਯਾਬ ਹੋ ਸਕਦਾ ਹੈ ਜਦੋਂ ਉਹ…

VIA PUNJAB
ਅੱਗੇ ਪੜ੍ਹੋ

ਟਰੰਪ ਭਾਰਤ ਯਾਤਰਾ ਕਰਨ ਦੀ ਉਮੀਦ ਕਰਦੇ ਹਨ

ਟਰੰਪ ਭਾਰਤ ਯਾਤਰਾ ਕਰਨ ਦੀ ਉਮੀਦ ਕਰਦੇ ਹਨ

ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਅਮਰੀਕਾ ਸਬੰਧ ਦੇ ਸਕਾਰਾਤਮਕ ਦਿਸ਼ਾ ‘ਚ ਵਧਣ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤ ਦੀ ਯਾਤਰਾ ਕਰਨ ਦੀ ਉਮੀਦ ਕਰਦੇ ਹਨ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਗਣਤੰਤਰ ਦਿਵਸ ਸਮਾਰੋਹ ‘ਚ ਟਰੰਪ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਹੈ। ਦੱਖਣੀ ਤੇ ਮੱਧ ਏਸ਼ੀਆ ਖੇਤਰ ਬਿਊਰੋ ਲਈ ਪ੍ਰਧਾਨ ਮੰਤਰੀ ਉਪ ਸਹਾਇਕ ਮੰਤਰੀ ਐਲਿਸ ਵੈਲਸ ਨੇ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ…

VIA PUNJAB
ਅੱਗੇ ਪੜ੍ਹੋ

ICC T-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਹੋਵੇਗੀ ਕਪਤਾਨ

ICC T-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਹੋਵੇਗੀ ਕਪਤਾਨ

ਨਵੀਂ ਦਿੱਲੀ— ਹਮਲਾਵਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ 24 ਨਵੰਬਰ ਦੇ ਵਿਚਾਲੇ ਵੈਸਟਇੰਡੀਜ਼ ‘ਚ ਹੋਣ ਵਾਲੇ 6ਵੇਂ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ-20 ‘ਚ ਭਾਰਤ ਦੀ 15 ਮੈਂਬਰੀ ਟੀਮ ਦੀ ਅਗੁਵਾਈ ਕਰੇਗੀ। ਭਾਰਤੀ ਮਹਿਲਾ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ ਜਿਸ ‘ਚ ਸਮ੍ਰਿਤੀ ਸੰਦਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸਮ੍ਰਿਤੀ ਇਸ ਸਾਲ ਸ਼ਾਨਦਾਰ ਫਾਰਮ ‘ਚ ਹੈ। ਮਿਤਾਲੀ ਰਾਜ, ਵੇਦਾ ਕ੍ਰਿਸ਼ਣਮੁਰਤੀ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗਸ, ਅਨੁਜਾ ਪਾਟਿਲ, ਏਕਤਾ ਬਿਸ਼ਟ ਤੇ ਪੂਨਮ ਯਾਦਨ ਆਦਿ ਨੂੰ ਵੀ ਟੀਮ…

VIA PUNJAB
ਅੱਗੇ ਪੜ੍ਹੋ

ਵਿਕਟ ਪਿੱਛੇ ਧੋਨੀ ਦਾ ਵੱਡਾ ਕਾਰਨਾਮਾ

ਵਿਕਟ ਪਿੱਛੇ ਧੋਨੀ ਦਾ ਵੱਡਾ ਕਾਰਨਾਮਾ

ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਰਹੇ ਤੇ ਮੌਜੂਦਾ ਸਮੇਂ ‘ਚ ਬਤੌਰ ਵਿਕਟਕੀਪਰ ਦੀ ਭੂਮੀਕਾ ਨਿਭਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਇਕ ਹੋਰ ਵੱਡਾ ਕਾਰਨਾਮਾ ਕਰ ਦਿਖਿਆ ਹੈ। ਇਹ ਕਾਰਨਾਮਾ ਹੈ ‘ਲਿਸਟ ਏ ਕ੍ਰਿਕਟ’ ‘ਚ ਵਿਕਟ ਦੇ ਪਿੱਛੇ ਜ਼ਿਆਦਾ ਸਟੰਪ ਕਰਨ ਦਾ। ਧੋਨੀ ਨੇ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਵਿਕਟ ਦੇ ਪਿੱਛੇ ਬੰਗਲਾਦੇਸ਼ ਦੇ 2 ਸ਼ਿਕਾਰ ਕੀਤੇ। ਧੋਨੀ ਨੇ ਪਹਿਲਾਂ ਕੁਲਦੀਪ ਯਾਦਵ ਦੇ ਓਵਰ ‘ਚ ਓਪਨਰ ਲਿਟਨ ਦਾਸ ਨੂੰ ਸਟੰਪ ਆਊਟ ਕੀਤਾ ਤੇ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਸਬਰੀਮਾਲਾ ਮੰਦਰ ‘ਚ ਔਰਤਾਂ ਦੀ ਐਂਟਰੀ ਨੂੰ ਹਰੀ ਝੰਡੀ

ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਸਬਰੀਮਾਲਾ ਮੰਦਰ ‘ਚ ਔਰਤਾਂ ਦੀ ਐਂਟਰੀ ਨੂੰ ਹਰੀ ਝੰਡੀ

ਨਵੀਂ ਦਿੱਲੀ – ਕੇਰਲ ਦੇ ਸਬਰੀਮਾਲਾ ਮੰਦਰ ‘ਚ ਔਰਤਾਂ ਦੀ ਐਂਟਰੀ ‘ਤੇ ਲੱਗੀ ਰੋਕ ਹੁਣ ਖਤਮ ਹੋ ਗਈ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ 5 ਜੱਜਾਂ ਦੀ ਬੈਂਚ ਨੇ ਆਪਣਾ ਇਤਿਹਸਕ ਫੈਸਲਾ ਸੁਣਾਇਆ। ਪੰਜ ਜੱਜਾਂ ਦੀ ਬੈਂਚ ਦੇ ਹਿਸਾਬ ਨਾਲ ਔਰਤਾਂ ਦੇ ਪੱਖ ‘ਚ ਫੈਸਲਾ ਸੁਣਾਇਆ ਗਿਆ। ਜੱਜ ਦੀਪਕ ਮਿਸ਼ਰਾ, ਚੰਦਰਚੂੜ, ਖਾਨਵਿਲਕਰ ਨੇ ਔਰਤਾਂ ਦੇ ਪੱਖ ‘ਚ ਫੈਸਲਾ ਸੁਣਾਇਆ ਜਦਕਿ ਜਸਟਿਸ ਇੰਦੂ ਮਲਹੋਤਰਾ ਨੇ ਸਬਰੀਮਾਲਾ ਮੰਦਰ ਦੇ ਪੱਖ ‘ਚ ਫੈਸਲਾ ਸੁਣਾਇਆ। ਫੈਸਲਾ ਪੜ੍ਹਦੇ ਹੋਏ ਚੀਫ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ

ਦੁਬਈ – ਭਾਰਤ ਨੇ ਅੱਜ ਇਥੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਬਹੁਤ ਹੀ ਰੁਮਾਂਚਕ ਫਾਈਨਲ ਮੈਚ ਵਿੱਚ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਉਤੇ ਮੁੜ ਕਬਜ਼ਾ ਕਰ ਲਿਆ। ਭਾਰਤ ਨੇ ਬੰਗਲਾਦੇਸ਼ ਵੱਲੋਂ ਜਿੱਤ ਲਈ ਦਿੱਤਾ 223 ਦੌੜਾਂ ਦਾ ਟੀਚਾ ਮੈਚ ਦੀ ਐਨ ਆਖ਼ਰੀ ਗੇਂਦ ਉਤੇ 7 ਵਿਕਟਾਂ ਗੁਆ ਕੇ ਸਰ ਕੀਤਾ। ਇਸ ਤੋਂ ਪਹਿਲਾਂ 2016 ਦੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਭਾਰਤ ਨੇ ਬੰਗਲਾਦੇਸ਼ ਨੂੰ ਉਸੇ ਦੀ ਸਰਜ਼ਮੀਨ ਉਤੇ 8 ਵਿਕਟਾਂ ਨਾਲ…

VIA PUNJAB
ਅੱਗੇ ਪੜ੍ਹੋ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੇਡਾਂ ਕਰਵਾਈਆਂ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੇਡਾਂ ਕਰਵਾਈਆਂ

ਐਸ ਏ ਐਸ ਨਗਰ – ਸਰਕਾਰੀ ਸੀਨੀਅਰ ਸੈਂਕੇਂਡਰੀ ਸਕੂਲ 3ਬੀ1 ਮੁਹਾਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਟੌਰ ਥਾਣੇ ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਅਤੇ ਟ੍ਰੈਫਿਕ ਪੁਲੀਸ ਦੇ ਸਹਿਯੋਗ ਨਾਲ ਖੋ ਖੋ, ਵਾਲੀਵਾਲ, ਹੈਮਰ ਥ੍ਰੋ ਅਤੇ ਹੋਰ ਖੇਡਾਂ ਕਰਵਾਈਆਂ ਗਈਆਂ| ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਾਜੀਵ ਕੁਮਾਰ ਐਸ ਐਚ ਓ ਥਾਣਾ ਮਟੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ…

VIA PUNJAB
ਅੱਗੇ ਪੜ੍ਹੋ
1 1,110 1,111 1,112 1,113 1,114 1,271