ਅਮਰੀਕੀ ਜੇਲ ਵਿੱਚ ਬੰਦ 52 ਭਾਰਤੀਆਂ ਵਿੱਚੋਂ 5 ਸਿੱਖ ਰਿਹਾਅ

ਅਮਰੀਕੀ ਜੇਲ ਵਿੱਚ ਬੰਦ 52 ਭਾਰਤੀਆਂ ਵਿੱਚੋਂ 5 ਸਿੱਖ ਰਿਹਾਅ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਦੀ ਵਿਵਾਦਪੂਰਣ ‘ਜ਼ੀਰੋ ਸਹਿਣਸ਼ੀਲਤਾ’ ਨੀਤੀ ਦੇ ਤਹਿਤ ਬੀਤੇ 3 ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ ਵਿਚ ਬੰਦ 5 ਗੈਰ ਕਾਨੂੰਨੀ ਸਿੱਖ ਪ੍ਰਵਾਸੀਆਂ ਸਮੇਤ ਕੁੱਲ 8 ਵਿਅਕਤੀਆਂ ਨੂੰ ਮੁਚਲਕੇ ਉਤੇ ਰਿਹਾਅ ਕਰ ਦਿੱਤਾ ਗਿਆ ਹੈ| ਇਨ੍ਹਾਂ ਸਾਰੇ ਲੋਕਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਉਥੇ ਰਹਿਣ ਲਈ ਸ਼ਰਨ ਦੀ ਮੰਗ ਕੀਤੀ ਹੈ| ਇਮੀਗ੍ਰੇਸ਼ਨ ਵਕੀਲਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਸ਼ਰਣ ਮੰਗਨ ਵਾਲੇ ਵੱਡੇ ਪ੍ਰਵਾਸੀ ਸਮੂਹ ਦਾ ਹਿੱਸਾ ਹੋਣ ਕਾਰਨ 52 ਭਾਰਤੀਆਂ ਦੇ ਇਕ…

VIA PUNJAB
ਅੱਗੇ ਪੜ੍ਹੋ

ਲੋਕ ਤੂਫਾਨ ਤੋਂ ਨਜਿੱਠਣ ਲਈ ਰਹਿਣ ਤਿਆਰ : ਟਰੰਪ

ਲੋਕ ਤੂਫਾਨ ਤੋਂ ਨਜਿੱਠਣ ਲਈ ਰਹਿਣ ਤਿਆਰ : ਟਰੰਪ

ਹੋਨੋਲੂਲੂ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੂਫਾਨ ‘ਲੇਨ’ ਤੋਂ ਨਜਿੱਠਣ ਲਈ ਤਿਆਰ ਰਹਿਣ| ਇਸ ਅਪੀਲ ਉਤੇ ਲੋਕਾਂ ਨੇ ਪਾਣੀ, ਖਾਧ ਪਦਾਰਥ ਅਤੇ ਐਮਰਜੈਂਸੀ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ| ਅਮਰੀਕਾ ਦੇ ਹਵਾਈ ਸੂਬੇ ਦੇ ਲੋਕ ਤਾਕਤਵਰ ਤੂਫਾਨ ਦਾ ਸਾਹਮਣਾ ਕਰ ਰਹੇ ਹਨ| ਤੂਫਾਨ ‘ਲੇਨ’ ਕੱਲ ਰਾਤ ਕਮਜ਼ੋਰ ਹੋ ਕੇ ਸ਼੍ਰੇਣੀ 4 ਦੇ ਤੂਫਾਨ ਵਿਚ ਬਦਲ ਗਿਆ| ਤੂਫਾਨ ਕਾਰਨ 155 ਮੀਲ ਪ੍ਰਤੀ ਘੰਟਾ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਮੁੜ ਚੋਟੀ ਦਾ ਸਥਾਨ ਬਣਾ ਲਿਆ ਹੈ। ਕੋਹਲੀ ਨੇ ਨਾਟਿੰਘਮ ਵਿੱਚ ਤੀਜੇ ਟੈਸਟ ਵਿੱਚ 97 ਅਤੇ 103 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਟੈਸਟ 203 ਦੌੜਾਂ ਨਾਲ ਜਿੱਤਿਆ ਹੈ। ਬਰਮਿੰਘਮ ਵਿੱਚ ਪਹਿਲੇ ਟੈਸਟ ਵਿੱਚ 149 ਅਤੇ 51 ਦੌੜਾਂ ਦੀ ਪਾਰੀ ਖੇਡਣ ਮਗਰੋਂ ਕੋਹਲੀ ਨੇ ਚੋਟੀ ਦੀ ਥਾਂ ਬਣਾਈ ਸੀ, ਪਰ ਲਾਰਡਜ਼ ਵਿੱਚ ਦੂਜੇ…

VIA PUNJAB
ਅੱਗੇ ਪੜ੍ਹੋ

38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ

38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ

ਨਾਟਿੰਘਮ – ਭਾਰਤ ਦੇ ਮਾਹਰ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ 38 ਟੈਸਟ ਮੈਚਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਵਿਰਾਟ ਕੋਹਲੀ ਦੀ ਟੀਮ ਜੇਕਰ ਨਤੀਜੇ ਦੇ ਰਹੀ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਭਾਰਤ ਨੇ ਕੋਹਲੀ ਦੀ ਕਪਤਾਨੀ ਵਿੱਚ 38 ਟੈਸਟ ਮੈਚਾਂ ਵਿੱਚ 38 ਵੱਖ-ਵੱਖ ਖਿਡਾਰੀਆਂ ਨਾਲ ਕੰਮ ਕੀਤਾ ਹੈ। ਹਰਭਜਨ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ 38 ਟੈਸਟਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ

ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ

ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 ਵਿੱਚ ਕਾਂਸੀ ਤਮਗਾ ਜਿੱਤ ਲਿਆ ਹੈ| ਭਾਰਤ ਲਈ ਇਹ 16ਵਾਂ ਤਮਗਾ ਹੈ| ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ| ਸੈਮੀਫਾਈਨਲ ਵਿੱਚ ਉਨ੍ਹਾਂ ਨੇ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਹਰਾਇਆ ਸੀ| ਪਿਛਲੀ ਵਾਰ 2014 ਇੰਚੀਓਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਿੰਗਲ ਦੇ ਅੰਤਿਮ-16 ਦੌਰ ਦੇ ਬਾਅਦ ਬਾਹਰ ਹੋਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀਫਾਈਨਲ…

VIA PUNJAB
ਅੱਗੇ ਪੜ੍ਹੋ

ਤੰਦਰੁਸਤ ਪੰਜਾਬ ਮਿਸ਼ਨ: ਮਿਲਾਵਟਖੋਰਾਂ ਦੀ ਪੈੜ ਨੱਪੀ

ਤੰਦਰੁਸਤ ਪੰਜਾਬ ਮਿਸ਼ਨ: ਮਿਲਾਵਟਖੋਰਾਂ ਦੀ ਪੈੜ ਨੱਪੀ

ਕਪੂਰਥਲਾ, ਬਠਿੰਡਾ, ਨਾਭਾ ਤੇ ਦਿੜਬਾ ਵਿੱਚ ਹੋਈ ਕਾਰਵਾਈ ਚੰਡੀਗੜ – ਖੁਰਾਕ ਸੁਰੱਖਿਆ ਟੀਮਾਂ ਨੇ ਮਿਲਾਵਟੀ ਖੁਰਾਕੀ ਵਸਤਾਂ ਨੂੰ ਰੋਕਣ ਦੇ ਮਕਸਦ ਨਾਲ ਚਲਾਈ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਵੀ ਪੰਜਾਬ ਭਰ ਵਿੱਚ ਕਈ ਥਾਈਂ ਛਾਪੇ ਮਾਰੇ। ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਕਪੂਰਥਲਾ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਨਾਲ ਮਿਲ ਕੇ ਅੱਜ ਤੜਕੇ 4:15 ਵਜੇ ਪਹਿਲਵਾਨ ਡੇਅਰੀ ਵਿੱਚ ਜਾਂਚ ਕੀਤੀ ਗਈ ਅਤੇ ਤਿੰਨ ਕੁਇੰਟਲ ਦੇਸੀ ਘਿਓ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਨੇ 259 ਟਨ ਖਾਧ ਸਮੱਗਰੀ ਕੇਰਲਾ ਭੇਜੀ: ਸਰਕਾਰੀਆ

ਪੰਜਾਬ ਸਰਕਾਰ ਨੇ 259 ਟਨ ਖਾਧ ਸਮੱਗਰੀ ਕੇਰਲਾ ਭੇਜੀ: ਸਰਕਾਰੀਆ

ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਤਿੰਨ ਮੈਂਬਰੀ ਟੀਮ ਹਫਤੇ ਤੋਂ ਕੇਰਲਾ ਵਿਚ- ਐਮ.ਪੀ. ਸਿੰਘ ਚੰਡੀਗੜ – ਹੜ ਦੀ ਮਾਰ ਹੇਠ ਆਏ ਕੇਰਲਾ ਸੂਬੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 259 ਟਨ ਤੋਂ ਵੀ ਜ਼ਿਆਦਾ ਦੀ ਖਾਧ ਸਮੱਗਰੀ ਸਹਾਇਤਾ ਵੱਜੋਂ ਭੇਜੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਮਾਲ ਵਿਭਾਗ…

VIA PUNJAB
ਅੱਗੇ ਪੜ੍ਹੋ

ਮੁੱਖ ਮਤਰੀ ਨੇ ਸੀਨੀਅਰ ਪੱਤਰਕਾਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਮੁੱਖ ਮਤਰੀ ਨੇ ਸੀਨੀਅਰ ਪੱਤਰਕਾਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮਤਰੀ ਮਨੋਹਰ ਲਾਲ ਨੇ ਦੇਸ਼ ਤੇ ਵਿਦੇਸ਼ ਵਿਚ ਪ੍ਰਸਿੱਧ ਸੀਨੀਅਰ ਪੱਤਰਕਾਰ ਅਤੇ ਲੇਖਕ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਕੁਲਦੀਪ ਨੈਇਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ׀ ਸ੍ਰੀ ਨੈਇਰ 85 ਸਾਲ ਦੇ ਸਨ ਅਤੇ ਕਲ ਨਵੀਂ ਦਿੱਲੀ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ׀ ਅੱਜ ਇੱਥੇ ਜਾਰੀ ਇਕ ਸੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਨੈਇਰ ਨੂੰ ਇਕ ਬੁੱਧੀਜੀਵੀ ਵਿਅਕਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੈ੍ਰਸ ਦੀ ਆਜਾਦੀ ਦੇ ਲਈ…

VIA PUNJAB
ਅੱਗੇ ਪੜ੍ਹੋ

ਤਕਨੀਕੀ ਸਿੱਖਿਆ ਵਿਭਾਗ ਵਿੱਚ 21 ਨਵੇਂ ਫਾਰਮੇਸੀ ਲੈਕਚਰਾਰ ਭਰਤੀ

ਤਕਨੀਕੀ ਸਿੱਖਿਆ ਵਿਭਾਗ ਵਿੱਚ 21 ਨਵੇਂ ਫਾਰਮੇਸੀ ਲੈਕਚਰਾਰ ਭਰਤੀ

ਤਕਨੀਕੀ ਸਿੱਖਿਆ ਮੰਤਰੀ ਚੰਨੀ ਵੱਲੋਂ ਨਵੇਂ ਭਰਤੀ ਫਾਰਮੇਸੀ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਕੀਤੀ ਨਿੱਜੀ ਸੁਣਵਾਈ ਚੰਡੀਗੜ – ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਵਿਭਾਗ ਵਿੱਚ 21 ਨਵੇਂ ਫਾਰਮੇਸੀ ਲੈਕਚਰਾਰ ਭਰਤੀ ਕੀਤੇ ਗਏ ਹਨ। ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਭਰਤੀ ਲੈਕਚਰਾਰਾਂ ਨੂੰ ਉਨਾਂ ਦੀ ਸੁਵਿਧਾ ਮੁਤਾਬਕ ਸਰਕਾਰੀ ਬਹੁ…

VIA PUNJAB
ਅੱਗੇ ਪੜ੍ਹੋ

ਮੰਤਰੀ ਮੰਡਲ ਨੇ ਕੁਲਦੀਪ ਨਈਅਰ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਿਆ

ਮੰਤਰੀ ਮੰਡਲ ਨੇ ਕੁਲਦੀਪ ਨਈਅਰ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਿਆ

ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਕੁਲਦੀਪ ਨਈਅਰ ਦੇ ਸਤਿਕਾਰ ਵਿੱਚ ਇਕ ਮਿੰਟ ਦਾ ਮੌਨ ਧਾਰਿਆ ਜਿਨਾਂ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 95 ਵਰਿਆਂ ਦੇ ਸਨ। ਮੰਤਰੀ ਮੰਡਲ ਨੇ ਸ੍ਰੀ ਕੁਲਦੀਪ ਨਈਅਰ ਨੂੰ ਇਕ ਬਹੁ-ਪੱਖੀ ਸ਼ਖਸੀਅਤ ਕਰਾਰ ਦਿੱਤਾ ਜਿਨਾਂ ਨੇ ਇਕ ਕੂਟਨੀਤਿਕ ਅਤੇ ਸੰਸਦ ਮੈਂਬਰ ਦੇ ਤੌਰ ‘ਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।ਮੰਤਰੀ ਮੰਡਲ ਨੇ ਕਿਹਾ ਕਿ ਇਕ ਵਧੀਆ ਇਨਸਾਨ ਹੋਣ ਤੋਂ…

VIA PUNJAB
ਅੱਗੇ ਪੜ੍ਹੋ
1 1,186 1,187 1,188 1,189 1,190 1,271