ਬੇਸਹਾਰਾ ਬੱਚਿਆ ਲਈ ਚਾਨਣ ਮੁਨਾਰਾ ਬਣਿਆ ਸਪੋਰਟਸ ਅਕੈਡਮੀ ਦਾ ਸਿਖਿਆਰਥੀ ਰੋਹਿਤ

ਬੇਸਹਾਰਾ ਬੱਚਿਆ ਲਈ ਚਾਨਣ ਮੁਨਾਰਾ ਬਣਿਆ ਸਪੋਰਟਸ ਅਕੈਡਮੀ ਦਾ ਸਿਖਿਆਰਥੀ ਰੋਹਿਤ

ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਤੋਂ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਦਾ ਸਫਰ। ਸ੍ਰੀ ਅਨੰਦਪੁਰ ਸਾਹਿਬ – ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਵਿਚ ਫੁਟਬਾਲ ਦੀ ਕੋਚਿੰਗ ਲਈ ਚੁਣਿਆ ਗਿਆ ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਵਿਚ ਪਲ ਕੇ ਵੱਡਾ ਹੋਇਆ ਰੋਹਿਤ ਬੇਸਹਾਰਾ ਬੱਚਿਆ ਲਈ ਇਕ ਪ੍ਰੇਰਣਾ ਸਰੋਤ ਬਣ ਰਿਹਾ ਹੈ। ਉਸਦਾ ਪਾਲਣ ਪੋਸ਼ਣ ਭਾਵੇਂ ਅਨਾਥ ਆਸ਼ਰਮ ਵਿਚ ਹੋਇਆ ਹੈ ਪਰ ਉਸਦੀ ਫੁਟਬਾਲ ਖੇਡਣ ਦੀ ਰੁਚੀ ਨੇ ਉਸਨੂੰ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਸ਼੍ਰੀ…

VIA PUNJAB
ਅੱਗੇ ਪੜ੍ਹੋ

ਮਨਦੀਪ ਸਿੰਘ ਸੰਧੂ ਨੇ ਪਾਰਦਰਸ਼ਿਤਾ ਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਚੁੱਕੀ ਸਹੁੰ

ਮਨਦੀਪ ਸਿੰਘ ਸੰਧੂ ਨੇ ਪਾਰਦਰਸ਼ਿਤਾ ਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਚੁੱਕੀ ਸਹੁੰ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮਨਦੀਪ ਸਿੰਘ ਸੰਧੂ ਨੂੰ ਰਾਜ ਦੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਸਹੁੰ ਚੁਕਾਈ। ਪੰਜਾਬ ਦੇ ਸਾਬਕਾ ਵਧੀਕ ਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਦੀ ਇਹ ਨਿਯੁਕਤੀ ਨਾਗਰਿਕ ਸੇਵਾਵਾਂ ਹੋਰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਹੈ ਜਿਸ ਨਾਲ ਪ੍ਰਸ਼ਾਸਨਿਕ ਸੁਧਾਰਾਂ ਨੂੰ ਵੀ ਹੋਰ ਬਲ ਮਿਲੇਗਾ। ਵਧੀਕ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਐਨ.ਐਸ. ਕਲਸੀ ਨੇ ਸਹੁੰ ਚੁੱਕਣ…

VIA PUNJAB
ਅੱਗੇ ਪੜ੍ਹੋ

2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ : ਮੋਦੀ

2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ : ਮੋਦੀ

ਜੂਨਾਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਦਿਲੀ ਤੋਂ ਨਿਕਲਿਆ ਇਕ ਰੁਪਇਆ ਗਰੀਬਾਂ ਦੇ ਘਰ ‘ਚ ਪੂਰੇ ਇਕ ਸੌ ਪੈਸੇ ਦੇ ਤੌਰ ’ਤੇ ਹੀ ਪੁਜਦਾ ਹੈ।ਮੋਦੀ ਨੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਵਲਸਾਡ ਜ਼ਿਲੇ ਦੇ ਜੁਜਵਾ ’ਚ ਇਕ ਸਭਾ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ’ਚ ਇਹ ਹਿੰਮਤ ਹੈ ਕਿ ਮੀਡੀਆ ਦੇ ਸਾਹਮਣੇ ਉਹ ਕਿਸੇ ਮਾਂ ਤੋਂ ਇਹ ਪੁਛ ਸਕਣ ਕਿ ਉਨ੍ਹਾਂ ਨੇ ਘਰ ਲੈਣ ਲਈ ਕੋਈ ਦਲਾਲੀ ਜਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਸਿੱਖ ਵਿਅਕਤੀ ਦੀ ਹੱਤਿਆ ਮਾਮਲੇ ‘ਚ ਇਕ ਗ੍ਰਿਫਤਾਰ

ਅਮਰੀਕਾ ‘ਚ ਸਿੱਖ ਵਿਅਕਤੀ ਦੀ ਹੱਤਿਆ ਮਾਮਲੇ ‘ਚ ਇਕ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ ‘ਤੇ ਕੀਤੀ ਗਈ ਹੱਤਿਆ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫਤੇ ਨਿਊ ਜਰਸੀ ‘ਚ ਆਪਣੇ ਸਟੋਰ ‘ਚ ਮ੍ਰਿਤ ਮਿਲਿਆ ਸੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਹਮਲਾ ਕਰਨ ਦੇ ਕਈ ਜ਼ਖਮ ਸਨ। ਤਰਲੋਕ ਸਿੰਘ (55) ਨੂੰ 16 ਅਗਸਤ ਨੂੰ ਉਨ੍ਹਾਂ ਦੇ ਚਚੇਰੇ ਭਰਾ ਨੇ ਉਨ੍ਹਾਂ ਦੇ ਸਟੋਰ ‘ਚ ਮ੍ਰਿਤ ਦੇਖਿਆ ਸੀ। ਉਨ੍ਹਾਂ ਦੀ ਛਾਤੀ ‘ਤੇ ਚਾਕੂ ਨਾਲ…

VIA PUNJAB
ਅੱਗੇ ਪੜ੍ਹੋ

ਦਹਿਸ਼ਤਗਰਦੀ ਪੀੜਤਾਂ ਦੀ ਮਦਦ ਸਾਡਾ ਨੈਤਿਕ ਫ਼ਰਜ਼: ਗੁਟੇਰੇਜ਼

ਦਹਿਸ਼ਤਗਰਦੀ ਪੀੜਤਾਂ ਦੀ ਮਦਦ ਸਾਡਾ ਨੈਤਿਕ ਫ਼ਰਜ਼: ਗੁਟੇਰੇਜ਼

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਦਹਿਸ਼ਤਗਰਦੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਲਮੀ ਪੱਧਰ ’ਤੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ‘ਇਖ਼ਲਾਕੀ ਫ਼ਰਜ਼’ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਕੇ ਦਹਿਸ਼ਤਪਸੰਦਾਂ ਵੱਲੋਂ ਫੈਲਾਈ ਜਾਣ ਵਾਲੀ ਨਫ਼ਰਤ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ। ਸ੍ਰੀ ਗੁਟੇਰੇਜ਼ ਇਥੇ 21 ਅਗਸਤ ਨੂੰ ਦਹਿਸ਼ਤਗਰਦੀ ਦੇ ਪੀੜਤਾਂ ਨੂੰ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਮਾਈਕਲ ਕੋਹੇਨ ਦੋਸ਼ੀ ਕਰਾਰ

ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਮਾਈਕਲ ਕੋਹੇਨ ਦੋਸ਼ੀ ਕਰਾਰ

ਨਿਊ ਯਾਰਕ – ਅਮਰੀਕੀ ਸਦਰ ਡੋਨਲਡ ਟਰੰਪ ਦੇ ਸਾਬਕਾ ਨਿੱਜੀ ਅਟਾਰਨੀ ਮਾਈਕਲ ਕੋਹੇਨ ਨੂੰ ਅੱਠ ਅਪਰਾਧਿਕ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਕੋਹੇਨ ਨੇ ਕਬੂਲ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਸਾਲ 2016 ਵਿੱਚ ਚੋਣ ਮੁਹਿੰਮ ਦੌਰਾਨ ਦੋ ਮਹਿਲਾਵਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਤਾਂ ਕਿ ਉਹ ਟਰੰਪ ਨਾਲ ਆਪਣੇ ਸਬੰਧਾਂ ਬਾਰੇ ਜਨਤਕ ਤੌਰ ’ਤੇ ਮੂੰਹ ਨਾ ਖੋਲ੍ਹਣ। ਕੋਹੇਨ ਦੇ ਇਸ ਕਬੂਲਨਾਮੇ ਨਾਲ ਅਮਰੀਕਾ ਦੇ ਅਟਾਰਨੀ ਦਫ਼ਤਰ ਵੱਲੋਂ ਵਿੱਢੀ ਮਹੀਨਿਆਂਬੱਧੀ ਜਾਂਚ ਦਾ…

VIA PUNJAB
ਅੱਗੇ ਪੜ੍ਹੋ

ਤੀਜੇ ਕ੍ਰਿਕਟ ਟੈਸਟ ਵਿੱਚ ਭਾਰਤ 203 ਦੌੜਾਂ ਨਾਲ ਜੇਤੂ

ਤੀਜੇ ਕ੍ਰਿਕਟ ਟੈਸਟ ਵਿੱਚ ਭਾਰਤ 203 ਦੌੜਾਂ ਨਾਲ ਜੇਤੂ

ਨਾਟਿੰਘਮ – ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਜਿੱਤ ਦੀ ਰਸਮ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਸਵੇਰੇ ਪੂਰੀ ਕਰਦਿਆਂ ਇਹ ਮੈਚ 203 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ ਹਾਲੇ ਵੀ ਮੇਜ਼ਬਾਨ ਟੀਮ ਤੋਂ 1-2 ਨਾਲ ਪੱਛੜ ਰਿਹਾ ਹੈ। ਭਾਰਤ ਦੀ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ’ਤੇ ਪਿਛਲੇ 59 ਸਾਲਾਂ ਵਿੱਚ ਇਹ ਦੂਜੀ ਜਿੱਤ ਹੈ। ਭਾਰਤ ਨੇ ਇੰਗਲੈਂਡ ਸਾਹਮਣੇ 521 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ

ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ

ਨਵੀਂ ਦਿੱਲੀ – ਵਿਰਾਟ ਕੋਹਲੀ ਨਾਟਿੰਘਮ ‘ਚ ਇੰਗਲੈਂਡ ਖਿਲਾਫ ਤੀਜੇ ਟੈਸਟ ‘ਚ 203 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ ‘ਚ ਸੌਰਭ ਗਾਂਗੁਲੀ ਨੂੰ ਪਿੱਛੇ ਕਰ ਕੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਨੇ ਤੀਜੇ ਟੈਸਟ ‘ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਦਾ ਸਕੋਰ 1-2 ਕਰ ਦਿੱਤਾ ਹੈ। ਕੋਹਲੀ ਦੀ ਅਗਵਾਈ ‘ਚ ਇਹ ਭਾਰਤ ਦੀ 22ਵੀਂ ਜਿੱਤ ਹੈ। ਉਸ ਨੇ ਹੁਣ ਤੱਕ…

VIA PUNJAB
ਅੱਗੇ ਪੜ੍ਹੋ

ਭਾਰਤੀ ਹਾਕੀ ਖਿਡਾਰੀਆਂ ਨੇ ਵਰ੍ਹਾਇਆ ਗੋਲਾਂ ਦਾ ਮੀਂਹ

ਭਾਰਤੀ ਹਾਕੀ ਖਿਡਾਰੀਆਂ ਨੇ ਵਰ੍ਹਾਇਆ ਗੋਲਾਂ ਦਾ ਮੀਂਹ

ਜਕਾਰਤਾ – ਭਾਰਤੀ ਪੁਰਸ਼ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਪੂਲ ‘ਬੀ’ ਮੈਚ ਵਿੱਚ ਗੋਲਾਂ ਦਾ ਮੀਂਹ ਵਰ੍ਹਾ ਕੇ ਅੱਜ ਇੱਥੇ ਕਮਜੋਰ ਟੀਮ ਹਾਂਗਕਾਂਗ ਨੂੰ 26-0 ਨਾਲ ਹਰਾ ਕੇ ਕੌਮਾਂਤਰੀ ਹਾਕੀ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਹਾਲਾਂਕਿ ਭਾਰਤ ਨੂੰ ਇਹ ਉਮੀਦ ਨਹੀਂ ਸੀ ਕਿ ਉਹ 86 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੰਨ੍ਹੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰੇਗਾ। ਹਾਕੀ ਦੇ ਇਤਿਹਾਸ ਵਿੱਚ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ…

VIA PUNJAB
ਅੱਗੇ ਪੜ੍ਹੋ

ਰਾਹੀ ਬਣੀ ਭਾਰਤ ਦੀ ‘ਸੁਨਹਿਰੀ’ ਕੁੜੀ

ਰਾਹੀ ਬਣੀ ਭਾਰਤ ਦੀ ‘ਸੁਨਹਿਰੀ’ ਕੁੜੀ

ਪਾਲੇਮਬਾਂਗ – ਰਾਹੀ ਸਰਨੋਬਤ 18ਵੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਅੱਜ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ, ਜਦਕਿ ਵੁਸ਼ੂ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚਾਰ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਚਾਰ ਸੋਨੇ, ਤਿੰਨ ਚਾਂਦੀ ਅਤੇ ਅੱਠ ਕਾਂਸੀ ਨਾਲ ਤਗ਼ਮਾ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਚੀਨ 37 ਸੋਨੇ ਸਣੇ 82 ਤਗ਼ਮਿਆਂ ਨਾਲ ਚੋਟੀ ’ਤੇ ਹੈ। ਰਾਹੀ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਦੋ ਵਾਰ ਸ਼ੂਟ ਆਫ ਮਗਰੋਂ ਭਾਰਤ ਦੀ ਝੋਲੀ…

VIA PUNJAB
ਅੱਗੇ ਪੜ੍ਹੋ
1 1,187 1,188 1,189 1,190 1,191 1,271