ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋਏ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦਾ ਇਤਿਹਾਸ ਲਾਸਾਨੀ: ਭਾਈ ਲੌਂਗੋਵਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋਏ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਦਾ ਇਤਿਹਾਸ ਲਾਸਾਨੀ: ਭਾਈ ਲੌਂਗੋਵਾਲ

ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਦੀ ਸੇਵਾ ਸੰਪੂਰਨ ਹੋਣ ’ਤੇ ਸ਼ੁਕਰਾਨਾ ਸਮਾਗਮ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 8 ਅਗਸਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਨਿਹੰਗ ਸਿੰਘ ਦੀ ਇਮਾਰਤ ਦੇ ਨਵੀਨੀਕਰਨ ਦੀ ਸੇਵਾ ਸੰਪੂਰਨ ਹੋਣ ’ਤੇ ਅੱਜ ਸ਼ੁਕਰਾਨਾ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ…

VIA PUNJAB
ਅੱਗੇ ਪੜ੍ਹੋ

“ਸ਼੍ਰੋਮਣੀ ਕਮੇਟੀ ਦੇ ਅੰਦਰ ਇਕ ਸੰਸਥਾ ਵਾਂਗ ਕੰਮ ਕਰ ਰਹੇ ਨੇ ਡਾ. ਰੂਪ ਸਿੰਘ“

ਡਾ. ਰੂਪ ਸਿੰਘ ਦੀ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਦੀ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਘੁੰਡ ਚੁਕਾਈ ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 8 ਅਗਸਤ ਸਿੱਖ ਕੌਮ ਦੇ ਪ੍ਰਬੁੱਧ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਨਵੀਂ ਪੁਸਤਕ ‘ਝੂਲਤੇ ਨਿਸ਼ਾਨ ਰਹੇਂ’ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਸਕੂਲ ਦੇ ਕਾਨਫਰੰਸ ਹਾਲ ’ਚ ਹੋਏ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਾਰੀ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸੰਤ…

VIA PUNJAB
ਅੱਗੇ ਪੜ੍ਹੋ

ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪਾਰੀ ਨਾਲ ਹਰਾਇਆ

ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪਾਰੀ ਨਾਲ ਹਰਾਇਆ

ਬੈਂਗਲੁਰੂ – ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਜਬਰਦਸਤ ਪ੍ਰਦਰਸ਼ਨ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਨੂੰ ਪਹਿਲੇ ਗੈਰ ਅਧਿਕਾਰਤ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਮੰਗਲਵਾਰ ਨੂੰ ਪਾਰੀ ਅਤੇ 30 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਨੇ ਸਵੇਰੇ ਚਾਰ ਵਿਕਟ ‘ਤੇ 99 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਆਖਰੀ ਦਿਨ 239 ਦੌੜਾਂ ਬਣਾਉਣੀਆਂ ਸੀ ਪਰ ਮਹਿਮਾਨ ਟੀਮ ਆਪਣੀ ਦੂਜੀ ਪਾਰੀ ‘ਚ 308 ਦੌੜਾਂ ‘ਤੇ ਆਊਟ ਹੋ ਗਈ। ਅਫਰੀਕਾ…

VIA PUNJAB
ਅੱਗੇ ਪੜ੍ਹੋ

ਕਪਿਲ ਦੇਵ ਨਾਲ ਹਾਰਦਿਕ ਦੀ ਤੁਲਨਾ ‘ਤੇ ਭੜਕੇ ਗਾਵਸਕਰ

ਕਪਿਲ ਦੇਵ ਨਾਲ ਹਾਰਦਿਕ ਦੀ ਤੁਲਨਾ ‘ਤੇ ਭੜਕੇ ਗਾਵਸਕਰ

ਨਵੀਂ ਦਿੱਲੀ –  ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਪਿਲ ਦੇਵ ਅਤੇ ਹਾਰਦਿਕ ਪੰਡਯਾ ਵਿਚਾਲੇ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ 100 ਸਾਲ ‘ਚ ਇਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਹੈ ਅਤੇ ਕਿਸੇ ਨਾਲ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਨਾਂ ਦੋਵਾਂ ਕ੍ਰਿਕਟਰਾਂ ਵਿਚਾਲੇ ਜਮੀਨ ਆਸਮਾਨ ਦਾ ਫਰਕ ਹੈ। ਨਾਰਾਜ ਦਿਸ ਰਹੇ ਗਾਵਸਕਰ ਨੇ ਕਿਹਾ, ” ਕਪਿਲ ਦੇਵ ਨਾਲ ਕਿਸੇ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਉਹ ਪੀੜੀ ‘ਚ ਇਕ ਵਾਰ…

VIA PUNJAB
ਅੱਗੇ ਪੜ੍ਹੋ

ਦੂਜੇ ਟੈਸਟ ‘ ਚ ਵੀ ਬੁਮਰਾਹ ਦਾ ਖੇਡਣਾ ਸ਼ੱਕੀ, ਭਾਰਤ ਦੀ ਵਧੀ ਚਿੰਤਾ

ਦੂਜੇ ਟੈਸਟ ‘ ਚ ਵੀ ਬੁਮਰਾਹ ਦਾ ਖੇਡਣਾ ਸ਼ੱਕੀ, ਭਾਰਤ ਦੀ ਵਧੀ ਚਿੰਤਾ

ਲੰਡਨ – ਐਜਬੈਸਟਨ ਟੈਸਟ ਗੁਆਉਣ ਦੇ ਬਾਅਦ ਭਾਰਤੀ ਟੀਮ ਦੇ ਕੋਲ ਵਾਪਸੀ ਦਾ ਮੌਕਾ ਹੈ। ਪੰਜ ਟੈਸਟਾਂ ਦੀ ਸੀਰੀਜ਼ ਦਾ ਦੂਜਾ ਮੈਚ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਗ੍ਰਾਊਂਡ ‘ਚ ਵੀਰਵਾਰ ਤੋਂ ਖੇਡਿਆ ਜਾਵੇਗਾ। ਅੱਗਲੇ ਟੈਸਟ ‘ਚ ਪਲੇਈਂਗ ਇਲੈਵਨ ਦੇ ਲਈ ਟੀਮ ਮੈਨੇਜਮੈਂਟ ਡੂੰਗੀ ਚਿੰਤਾ ‘ਚ ਹੈ। ਸੂਤਰਾਂ ਮੁਤਾਬਕ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 100 ਫੀਸਦੀ ਫਿਟਨੈਸ ਹਾਸਲ ਕਰਨ ਦੇ ਲਈ ਹੋਰ ਜ਼ਿਆਦਾ ਸਮਾਂ ਚਾਹੀਦਾ ਹੈ। ਉਸ ਦਾ ਦੂਜਾ ਟੈਸਟ ਖੇਡਣਾ ਮੁਸ਼ਕਲ ਹੈ। ਅੰਗੂਠੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ : 13 ਅਗਸਤ ਨੂੰ 30 ਭਾਰਤੀ ਮਛੇਰੇ ਕਰੇਗਾ ਰਿਹਾਅ

ਪਾਕਿਸਤਾਨ : 13 ਅਗਸਤ ਨੂੰ 30 ਭਾਰਤੀ ਮਛੇਰੇ ਕਰੇਗਾ ਰਿਹਾਅ

ਇਸਲਾਮਾਬਾਦ- ਪਾਕਿਸਤਾਨ 13 ਅਗਸਤ ਨੂੰ 30 ਭਾਰਤੀ ਮਛੇਰੇ ਰਿਹਾਅ ਕਰੇਗਾ। ਇਸ ਗੱਲ ਦੀ ਜਾਣਕਾਰੀ ਭਾਰਤ ਨੂੰ ਦੇ ਦਿੱਤੀ ਗਈ ਹੈ। ਇਕ ਅੰਗਰੇਜ਼ੀ ਅਖਬਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੈ ਅਤੇ ਇਸ ਮੌਕੇ ‘ਤੇ ਪਾਕਿਸਤਾਨ ਤਹਿਕੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕ ਸਕਦੇ ਹਨ। ਪਾਕਿਸਤਾਨ ਦੇ ਇਸ ਐਲਾਨ ਨੂੰ ਭਾਰਤ ਨਾਲ ਰਿਸ਼ਤਿਆਂ ਨੂੰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਦੇਖਿਆ ਜਾ ਰਿਹਾ ਹੈ।…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਕੁੱਟਮਾਰ ਦੇ ਸ਼ਿਕਾਰ ਹੋਏ ਸਿੱਖ ਨੇ ਕਿਹਾ- ‘ਮੇਰੀ ਦਸਤਾਰ ਨੇ ਮੈਨੂੰ ਬਚਾ ਲਿਆ’

ਅਮਰੀਕਾ ‘ਚ ਕੁੱਟਮਾਰ ਦੇ ਸ਼ਿਕਾਰ ਹੋਏ ਸਿੱਖ ਨੇ ਕਿਹਾ- ‘ਮੇਰੀ ਦਸਤਾਰ ਨੇ ਮੈਨੂੰ ਬਚਾ ਲਿਆ’

ਨਿਊਯਾਰਕ – ਅਮਰੀਕਾ ‘ਚ ਦੋ ਗੋਰਿਆਂ ਵਲੋਂ ਕੁੱਟਮਾਰ ਦੇ ਸ਼ਿਕਾਰ ਹੋਏ 50 ਸਾਲਾ ਸਿੱਖ ਨੇ ਕਿਹਾ, ”ਮੇਰੀ ਦਸਤਾਰ ਨੇ ਮੈਨੂੰ ਬਚਾ ਲਿਆ।” ਦੱਸਣਯੋਗ ਹੈ ਕਿ 50 ਸਾਲਾ ਸਿੱਖ ਸੁਰਜੀਤ ਸਿੰਘ ਮੱਲ੍ਹੀ ‘ਤੇ ਬੀਤੇ ਹਫਤੇ ਕੈਲੀਫੋਰਨੀਆ ‘ਚ ਗੋਰਿਆਂ ਨੇ ਕੁੱਟਮਾਰ ਅਤੇ ਨਸਲੀ ਟਿੱਪਣੀ ਵੀ ਕੀਤੀ ਸੀ। ਸੁਰਜੀਤ ਸਿੰਘ ਕੈਲੀਫੋਰਨੀਆ ‘ਚ ਆਪਣੇ ਘਰ ਨੇੜੇ ਅਮਰੀਕੀ ਪ੍ਰਤੀਨਿਧੀ ਜੈਫ ਡੇਨਹਮ ਲਈ ਸਿਆਸੀ ਸਮੱਗਰੀ ਚਿਪਕਾ ਰਹੇ ਸਨ, ਜੋ ਬਤੌਰ ਰਿਪਬਲੀਕਨ ਉਮੀਦਵਾਰ ਫਿਰ ਤੋਂ ਚੋਣ ਮੈਦਾਨ ਵਿਚ ਖੜ੍ਹੇ ਹਨ। ਸੁਰਜੀਤ ਨੇ…

VIA PUNJAB
ਅੱਗੇ ਪੜ੍ਹੋ

ਡਿਪਲੋਮੈਟ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਭਾਰਤੀ ਅਮਰੀਕੀ ਕਾਂਗਰਸ ਲਈ ਲੜਨਗੇ ਚੋਣ

ਡਿਪਲੋਮੈਟ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਭਾਰਤੀ ਅਮਰੀਕੀ ਕਾਂਗਰਸ ਲਈ ਲੜਨਗੇ ਚੋਣ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਨਸਲੀ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਹੀ ਠਹਿਰਾਉਣ ‘ਚ ਅਸਫਲ ਰਹਿਣ ਤੋਂ ਬਾਅਦ ਪਿਛਲੇ ਦਸੰਬਰ ‘ਚ ਆਪਣੇ ਡਿਪਲੋਮੈਟ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਭਾਰਤੀ-ਅਮਰੀਕੀ ਪ੍ਰੇਸਟਨ ਕੁਲਕਰਨੀ ਨੇ ਕਾਂਗਰਸ ਦੇ ਲਈ ਚੋਣ ਲੜਨ ਦਾ ਫੈਸਲਾ ਕੀਤਾ ਹੈ। ਕੁਲਕਰਨੀ ਦਾ ਪਰਿਵਾਰ ਭਾਰਤ ‘ਚ ਮਹਾਰਾਸ਼ਟਰ ਤੇ ਕਰਨਾਟਕ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਵੈੱਬਸਾਈਟ ਦੇ ਮੁਤਾਬਕ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਹਮੇਸ਼ਾ ਹੋਰ ਦੇਸ਼ਾਂ ਨਾਲ ਸੰਘਰਸ਼ ਘੱਟ ਕਰਨ ਦੇ ਲਈ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿਚ ਭਾਰਤੀ ਮੂਲ ਦਾ ਵਿਅਕਤੀ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ’

ਅਮਰੀਕਾ ਵਿਚ ਭਾਰਤੀ ਮੂਲ ਦਾ ਵਿਅਕਤੀ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ’

ਵਾਸ਼ਿੰਗਟਨ – ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਸਥਾਨਕ ਮੀਡੀਆ ਰਿਪੋਰਟਸ ਮੁਤਾਬਕ 67 ਸਾਲਾ ਭਾਸਕਰ ਪਟੇਲ ਨੂੰ ਯੂ.ਐਸ. ਸਰਕਾਰ ਦੀਆਂ ਇਮਾਰਤਾਂ ਵਿਚ ਊਰਜਾ ਬਚਤ ਪ੍ਰਾਜੈਕਟਾਂ ‘ਤੇ ਕੰਮ ਕਰਨ ਲਈ ਕਾਨਟ੍ਰੈਕਟ ਮੰਗਣ ਵਾਲੀਆਂ ਕੰਪਨੀਆਂ ਤੋਂ ਰਿਸ਼ਵਤ ਅਤੇ ਕਿਕਬੈਕ ਵਿਚ 2.5 ਮਿਲੀਅਨ ਅਮਰੀਕੀ ਡਾਲਰ ਲੈਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਭਾਸਕਰ ਪਟੇਲ ਮੈਸਾਚੁਸੇਟਸ ਦੇ ਐਂਡੋਵਰ ਵਿਚ ਸਥਿਤ ਸ਼੍ਰਾਈਡਰ ਇਲੈਕਟ੍ਰਿਕ ਬਿਲਡਿੰਗ ਅਮਰੀਕਾ ਵਿਚ ਇਕ…

VIA PUNJAB
ਅੱਗੇ ਪੜ੍ਹੋ

ਦਿੱਲੀ ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ

ਦਿੱਲੀ ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ

ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਵਿਧਾਇਕਾਂ ਨੂੰ ਆਪਣੇ ਖੇਤਰ ਦੇ ਵਿਕਾਸ ਲਈ ਪ੍ਰਤੀ ਵਿਧਾਇਕ ਦਿੱਤੀ ਜਾਣ ਵਾਲੀ ਰਕਮ ਸਾਲਾਨਾ 4 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰਨ ਦੇ ਪ੍ਰਸਤਾਵ ਨੂੰ ਮੰਗਲਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਫੈਸਲਾ ਲਿਆ ਗਿਆ। ਮੰਤਰੀ ਮੰਡਲ ਵਲੋਂ ਲਏ ਗਏ ਫੈਸਲਿਆਂ ਸਬੰਧੀ ਵਿਧਾਨ ਸਭਾ ਵਿਚ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ…

VIA PUNJAB
ਅੱਗੇ ਪੜ੍ਹੋ
1 1,217 1,218 1,219 1,220 1,221 1,271