ਸਿੱਖਿਆ ਵਿਭਾਗ ਵਿੱਚ ਖੇਡ ਕੋਟੇ ਦੀਆਂ ਆਸਾਮੀਆਂ ਦਾ ਬੈਕਲਾਗ ਭਰਿਆ ਜਾਵੇਗਾ: ਸੋਨੀ

ਸਿੱਖਿਆ ਵਿਭਾਗ ਵਿੱਚ ਖੇਡ ਕੋਟੇ ਦੀਆਂ ਆਸਾਮੀਆਂ ਦਾ ਬੈਕਲਾਗ ਭਰਿਆ ਜਾਵੇਗਾ: ਸੋਨੀ

ਸਕੂਲਾਂ ਦੇ ਖੇਡ ਮੈਦਾਨਾਂ ਦੀ ਵਰਤੋਂ ਕਰ ਸਕਣਗੇ ਆਮ ਲੋਕ ਚੰਡੀਗੜ – ਪੰਜਾਬ ਵਿੱਚ ਜ਼ਮੀਨੀ ਪੱਧਰ ਉਤੇ ਖਿਡਾਰੀ ਤਿਆਰ ਕਰਨ ਅਤੇ ਖਿਡਾਰੀਆਂ ਦੇ ਹਿੱਤ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਵਾਲੀ ਸਬ ਕਮੇਟੀ ਦੀ ਅੱਜ ਇੱਥੇ ਪੰਜਾਬ ਭਵਨ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਸਬ ਕਮੇਟੀ ਦੇ ਮੈਂਬਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਿੱਖਿਆ ਵਿਭਾਗ ਵਿੱਚ ਖੇਡ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ – ਮੁੱਖ ਮੰਤਰੀ

ਹਰਿਆਣਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਪਹਿਲੀ ਸਤੰਬਰ, 2018 ਤੋਂ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ 2 ਲੀਟਰ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ ਹੈ׀ ਸ਼ੁਰੂ ਵਿਚ ਇਸ ਯੋਜਨਾ ਦੇ ਤਹਿਤ ਜਿਲ੍ਹਾ ਅੰਬਾਲਾ ਅਤੇ ਕਰਨਾਲ ਨੂੰ ਕਵਰ ਕੀਤਾ ਜਾਵੇਗਾ׀ ਇਸ ਤੋਂ ਇਲਾਵਾ, ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਨਵੰਬਰ, 2018 ਤੋਂ ਹੈਫ਼ੇਡ ਰਾਹੀਂ ਖੁੱਲੇ ਬਾਜਾਰ ਵਿਚ ਸਿਰਫ਼ ਪੌਸ਼ਟਿਕ ਤੱਤਾਂ ਨਾਲ ਲੈਸ ਖੁਰਾਕ ਤੇਲ ਹੀ ਮਹੁਈਆ ਹੋਵੇ׀ ਨੀਤੀ ਆਯੋਗ,…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਚਾਰ ਮੈਂਬਰੀਂ ਸਬ-ਕਮੇਟੀ ਕਰੇਗੀ ਸਨੌਰ ਘਟਨਾ ਦੀ ਪੜਤਾਲ

ਸ਼੍ਰੋਮਣੀ ਕਮੇਟੀ ਵੱਲੋਂ ਚਾਰ ਮੈਂਬਰੀਂ ਸਬ-ਕਮੇਟੀ ਕਰੇਗੀ ਸਨੌਰ ਘਟਨਾ ਦੀ ਪੜਤਾਲ

ਭਾਈ ਲੌਂਗੋਵਾਲ ਨੇ ਗਠਿਤ ਸਬ-ਕਮੇਟੀ ਨੂੰ ਤਿੰਨ ਦਿਨਾਂ ਵਿਚ ਰਿਪੋਰਟ ਦੇਣ ਲਈ ਕਿਹਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨੌਰ ਘਟਨਾ ਦੀ ਪੜਤਾਲ ਲਈ ਚਾਰ ਮੈਂਬਰੀਂ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਟਿਆਲਾ ਨੇੜਲੇ ਸਨੌਰ ਵਿਚ ਪੁਲਿਸ ਵੱਲੋਂ ਸਿੱਖ ਨੌਜੁਆਨਾਂ ’ਤੇ ਕੀਤੇ ਗਏ ਅਣ-ਮਨੁੱਖੀ ਤਸ਼ੱਦਦ ਅਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਮੁਕੰਮਲ ਜਾਣਕਾਰੀ ਪ੍ਰਾਪਤ ਕਰਨ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

ਮੋਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਦੇ 12 ਵਿਦਿਆਰਥੀਆਂ ਨੇ ਇੱਕ ਸੋਲਰ ਕਿਸ਼ਤੀ ਦਾ ਵਿਕਾਸ ਕੀਤਾ ਹੈ।ਆਰੀਅਨਜ਼ ਜੰਮੂ ਕਸ਼ਮੀਰ ਦੇ ਬੀ.ਟੈੱਕ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾਨਿਸ਼ ਸਫੀ, ਬਿਲਾਲ ਅਹਿਮਦ ਸ਼ਾਹ, ਉੱਮਰ ਫਾਰੂਕ, ਮੁਸਕਾਨ ਕਾਦਿਰ ਅਤੇ ਹੋਰ ਟੀਮ ਮੈਂਬਰਾਂ ਦੇ ਨਾਲ 150 ਕਿਲੋਗ੍ਰਾਮ ਵਜ਼ਨ ਭਾਰ ਦੀ ਸਮੱਰਥਾ ਦੇ ਨਾਲ ਦੋ ਸੀਟਾਂ ਦੀ ਇਹ ਕਿਸ਼ਤੀ ਬਣਾਈ ਹੈ। ਇਹ ਕਿਸ਼ਤੀ ਦੇਵਧਾਰ ਫ੍ਰੇਮ ਅਤੇ ਪਲਾਈਵੁੱਡ ਬਾੱਡੀ ਦੀ ਬਣੀ ਹੈ ਜਿਸ ਵਿੱਚ ਸਟੀਅਰਿੰਗ ਸਿਸਟਮ ਸਾਹਮਣੇ ਹੈ।ਆਰੀਅਨਜ਼…

VIA PUNJAB
ਅੱਗੇ ਪੜ੍ਹੋ

ਭਾਰਤ ਪੈਟਰੋਲੀਅਮ ਦੇ ਪਲਾਂਟ ’ਚ ਲਗੀ ਅਗ, 45 ਜ਼ਖ਼ਮੀ

ਭਾਰਤ ਪੈਟਰੋਲੀਅਮ ਦੇ ਪਲਾਂਟ ’ਚ ਲਗੀ ਅਗ, 45 ਜ਼ਖ਼ਮੀ

ਮੁੰਬਈ – ਮੁੰਬਈ ਦੇ ਚੈਂਬੁਰ ਸਥਿਤ ਭਾਰਤ ਪੈਟਰੋਲੀਅਮ ਦੇ ਇਕ ਪਲਾਂਟ ’ਚ ਅਜ ਅਗ ਲਗਣ ਕਾਰਨ 45 ਲੋਕ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ ਅਗ ਬੁਝਾਊ ਦਸਤੇ ਦੀਆਂ ਕਈ ਗਡੀਆਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਕਾਫ਼ੀ ਮਸ਼ਕਤ ਤੋਂ ਬਾਅਦ ਇਸ ’ਤੇ ਕਾਬੂ ਪਾਇਆ।

VIA PUNJAB
ਅੱਗੇ ਪੜ੍ਹੋ

ਹਥਿਆਰਾਂ ਦੇ ਲਾਈਸੈਂਸ ਵਾਸਤੇ ਲਾਜ਼ਮੀ ਡੋਪ ਟੈਸਟ ਤੋਂ ਸਾਬਕਾ ਫੌਜੀਆਂ ਤੇ ਸੀਨੀਅਰ ਸਿਟਿਜਨਜ਼ ਨੂੰ ਛੋਟ

ਹਥਿਆਰਾਂ ਦੇ ਲਾਈਸੈਂਸ ਵਾਸਤੇ ਲਾਜ਼ਮੀ ਡੋਪ ਟੈਸਟ ਤੋਂ ਸਾਬਕਾ ਫੌਜੀਆਂ ਤੇ ਸੀਨੀਅਰ ਸਿਟਿਜਨਜ਼ ਨੂੰ ਛੋਟ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਾਂ ਦੇ ਲਾਈਸੈਂਸ ਜਾਰੀ ਕਰਨ ਅਤੇ ਇਨ੍ਹਾਂ ਨੂੰ ਨਵਿਆਉਣ ਸਬੰਧੀ ਲਾਜ਼ਮੀ ਡੋਪ ਟੈਸਟ ਤੋਂ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਇਹ ਫੈਸਲਾ ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਜ਼ ਦੇ ਗਰੁੱਪ ਵੱਲੋਂ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਲਿਆ। ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟਿਜਨਾਂ ਵੱਲੋਂ ਕਿਹਾ ਗਿਆ ਸੀ ਕਿ ੳਨ੍ਹਾਂ ਵਿੱਚੋਂ ਬਹੁਤ ਸਾਰਿਆਂ ਕੋਲ…

VIA PUNJAB
ਅੱਗੇ ਪੜ੍ਹੋ

ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਸ੍ਰੀਨਗਰ – ਪੱਛਮੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ‘ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ’ਚ ਮੁਠਭੇੜ ਹੋਈ। ਮੁਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ 32 ਆਰ. ਆਰ. ਅਤੇ 9 ਪੈਰਾ ਦੇ ਕਮਾਂਡੋਜ਼ ਨੇ ਲਦੂਰਾ ਜੰਗਲਾਂ ’ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਲੁੱਕੇ ਹੋਏ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ‘ਚ ਇਕ ਪੈਰਾ ਕਮਾਂਡੋ ਜ਼ਖਮੀ ਹੋ ਗਿਆ। ਇਕ ਅੱਤਵਾਦੀ ਸਮੂਹ ਨੇ ਹਾਲ ਹੀ ‘ਚ ਘੁਸਪੈਠ ਕੀਤੀ ਸੀ।ਰਫੀਆਬਾਦ ਇਲਾਕੇ ਦੇ ਲਦੂਰਾ ਜੰਗਲਾਂ ਵਿੱਚ ਫੌਜ ਨੂੰ ਅੱਤਵਾਦੀਆਂ ਦੇ ਮੌਜੂਦ…

VIA PUNJAB
ਅੱਗੇ ਪੜ੍ਹੋ

ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ ਚੇਨਈ – ਡੀ. ਐਮ. ਕੇ. ਦੇ ਮਰਹੂਮ ਪ੍ਰਧਾਨ ਐਮ. ਕਰੁਣਾਨਿਧੀ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਨੂੰ ਚੇਨਈ ਦੇ ਮਰੀਨਾ ਬੀਚ ’ਤੇ ਦਫਨ ਕੀਤਾ ਗਿਆ। ਇਸ ਤੋਂ ਪਹਿਲਾਂ ਆਪਣੇ ਚਹੇਤੇ ਨੇਤਾ ਦੇ ਦਰਸ਼ਨਾਂ ਲਈ ਆਏ ਲੱਖਾਂ ਸਮਰਥਕਾਂ ਦੇ ਲਈ ਕਰੁਣਾਨਿਧੀ ਦਾ ਪਾਰਥਿਕ ਸ਼ਰੀਰ ਚੇਨਈ ਦੇ ਰਾਜਾ ਜੀ ਹਾਲ ਵਿੱਚ ਰੱਖਿਆ ਗਿਆ ਸੀ। ਅੰਤਿਮ ਯਾਤਰਾ ‘ਚ ਵਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਪਹੁੰਚੇ ਸਨ।ਸ਼ਰਧਾਂਜਲੀ ਦੇਣ ਲਈ ਚੇਨਈ ਦੀਆਂ ਸੜਕਾਂ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਚਾਰ ਮੈਂਬਰੀਂ ਸਬ-ਕਮੇਟੀ ਕਰੇਗੀ ਸਨੌਰ ਘਟਨਾ ਦੀ ਪੜਤਾਲ

ਸ਼੍ਰੋਮਣੀ ਕਮੇਟੀ ਵੱਲੋਂ ਚਾਰ ਮੈਂਬਰੀਂ ਸਬ-ਕਮੇਟੀ ਕਰੇਗੀ ਸਨੌਰ ਘਟਨਾ ਦੀ ਪੜਤਾਲ

ਭਾਈ ਲੌਂਗੋਵਾਲ ਨੇ ਗਠਿਤ ਸਬ-ਕਮੇਟੀ ਨੂੰ ਤਿੰਨ ਦਿਨਾਂ ਵਿਚ ਰਿਪੋਰਟ ਦੇਣ ਲਈ ਕਿਹਾ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 8 ਅਗਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨੌਰ ਘਟਨਾ ਦੀ ਪੜਤਾਲ ਲਈ ਚਾਰ ਮੈਂਬਰੀਂ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਟਿਆਲਾ ਨੇੜਲੇ ਸਨੌਰ ਵਿਚ ਪੁਲਿਸ ਵੱਲੋਂ ਸਿੱਖ ਨੌਜੁਆਨਾਂ ’ਤੇ ਕੀਤੇ ਗਏ ਅਣ-ਮਨੁੱਖੀ ਤਸ਼ੱਦਦ ਅਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ…

VIA PUNJAB
ਅੱਗੇ ਪੜ੍ਹੋ

ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ

ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਸਮੇਤ ਪੰਜ ਸਿੰਘਾਂ ਨੇ ਟੱਪ ਲਗਾ ਕੇ ਆਰੰਭ ਕੀਤੀ ਲੰਗਰ ਹਾਲ ਦੀ ਕਾਰ-ਸੇਵਾ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 8 ਅਗਸਤ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਲੰਗਰ ਹਾਲ ਦੀ ਕਾਰ ਸੇਵਾ ਦਾ ਆਰੰਭ ਅੱਜ ਅਰਦਾਸ ਉਪਰੰਤ ਪੰਜ ਸਿੰਘਾਂ ਵੱਲੋਂ ਟੱਪ ਲਗਾ ਕੇ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਸੰਗਤਾਂ ਦੇ ਵਿਸ਼ੇਸ਼…

VIA PUNJAB
ਅੱਗੇ ਪੜ੍ਹੋ
1 1,216 1,217 1,218 1,219 1,220 1,271