ਧਰਮ ਤੇ ਵਿਰਾਸਤ ਦੇ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕਰ ਗਈ ਹੈਰੀਟੇਜ਼ ਵਾਕ

ਧਰਮ ਤੇ ਵਿਰਾਸਤ ਦੇ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕਰ ਗਈ ਹੈਰੀਟੇਜ਼ ਵਾਕ

ਸੰਗਤ ਵਲੋਂ ਥਾਂ-ਥਾਂ ਰੰਗੋਲੀਆਂ ਬਣਾਕੇ, ਫੁੱਲਾਂ ਦੀ ਵਰਖਾ ਕਰਕੇ ਜ਼ੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਆਪਣੀ ਤਰਾਂ ਦੀ ਪਹਿਲੀ ‘ਹੈਰੀਟੇਜ਼ ਵਾਕ’ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂਧਾਮਾਂ ਤੇ ਪਵਿੱਤਰ ਸ਼ਹਿਰ ਦੇ 1000 ਸਾਲ ਪੁਰਾਣੇ ਇਤਿਹਾਸ ਨਾਲ ਸਬੰਧਿਤ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕੀਤਾ। ਸ਼ਹੀਦ ਊਧਮ ਸਿੰਘ ਚੌਂਕ ਤੋਂ ਚੱਲਕੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂਧਾਮਾਂ ਤੇ ਹੋਰ ਇਤਿਹਾਸਕ ਸਥਾਨਾਂ ਦੇ ਇਤਿਹਾਸ ਬਾਰੇ ਚਾਨਣਾ…

VIA PUNJAB
ਅੱਗੇ ਪੜ੍ਹੋ

ਸੂਬੇ ਵਿੱਚ ਪਰਾਲੀ ਸਾੜਣ ਵਾਲੇ 2923 ਕਿਸਾਨਾਂ ਵਿਰੁੱਧ ਕਾਰਵਾਈ ਕੀਤੀ-ਕੈਪਟਨ ਅਮਰਿੰਦਰ ਸਿੰਘ

ਸੂਬੇ ਵਿੱਚ ਪਰਾਲੀ ਸਾੜਣ ਵਾਲੇ 2923 ਕਿਸਾਨਾਂ ਵਿਰੁੱਧ ਕਾਰਵਾਈ ਕੀਤੀ-ਕੈਪਟਨ ਅਮਰਿੰਦਰ ਸਿੰਘ

ਪਰਾਲੀ ਨੂੰ ਅੱਗ ਲਾਉਣ ਵਿਰੁੱਧ ਮੁਹਿੰਮ ਜ਼ੋਰਦਾਰ ਢੰਗ ਨਾਲ ਜਾਰੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਪੰਜਾਬ ਵਿੱਚ ਇਕ ਨਵੰਬਰ ਤੱਕ ਪਰਾਲੀ ਸਾੜਣ ਦੇ ਸਾਹਮਣੇ ਆਏ 20,729 ਮਾਮਲਿਆਂ ਵਿੱਚ ਹੁਣ ਤੱਕ 2923 ਕਿਸਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। ਸਾਲ 2018 ਦੇ ਮੁਕਾਬਲੇ ਇਸ ਸਾਲ ਅਜਿਹੇ ਮਾਮਲਿਆਂ ਵਿੱਚ 10-20 ਫੀਸਦੀ ਤੱਕ ਕਮੀ ਆਉਣ ਦੀ ਆਸ ਹੈ।ਪਿਛਲੇ ਸਾਲ ਪਰਾਲੀ ਸਾੜਣ ਦੇ 49,000 ਮਾਮਲੇ ਸਾਹਮਣੇ ਆਏ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਦਾ ਸਲਾਨਾ ਜਨਰਲ ਇਜਲਾਸ 27 ਨਵੰਬਰ ਨੂੰ ਹੋਵੇਗਾ- ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦਾ ਸਲਾਨਾ ਜਨਰਲ ਇਜਲਾਸ 27 ਨਵੰਬਰ ਨੂੰ ਹੋਵੇਗਾ- ਭਾਈ ਲੌਂਗੋਵਾਲ

ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 27 ਨਵੰਬਰ ਨੂੰ ਹੋਵੇਗਾ, ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸਮੇਤ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਹ ਫੈਸਲਾ ਅੱਜ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ…

VIA PUNJAB
ਅੱਗੇ ਪੜ੍ਹੋ

ਅਰਵਿੰਦਰ ਸਿੰਘ ਕਾਹਲੋਂ ਬਣਿਆ ਬਾਸਕਟਬਾਲ ਚੈਂਪੀਅਨ

ਅਰਵਿੰਦਰ ਸਿੰਘ ਕਾਹਲੋਂ ਬਣਿਆ ਬਾਸਕਟਬਾਲ ਚੈਂਪੀਅਨ

ਆਪਣੀ ਟੀਮ ਲਈ ਜਿੱਤਿਆ ਸੋਨੇ ਦਾ ਤਗਮਾ ਬਰਨਾਲਾ – ਬਰਨਾਲਾ ਜ਼ਿਲ੍ਹੇ ਦਾ ਪਿੰਡ ਧਨੌਲਾ ਦਾ ਜੰਮਪਲ ਅਰਵਿੰਦਰ ਸਿੰਘ ਕਾਹਲੋਂ ਛੋਟੀ ਉਮਰੇ ਵੱਡੀਆਂ ਪਲਾਂਘਾਂ ਪੁੱਟ ਰਿਹਾ ਹੈ ਅਤੇ ਬਾਸਕਟਬਾਲ ਦੇ ਵਿਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਸਾਢੇ ਸੱਤ ਫੁੱਟ ਗੱਭਰੂ ਪਿਛਲੇ ਦਿਨ ਹੀ 17 ਅਕਤੂਬਰ ਤੋਂ 24 ਅਕਤੂਬਰ ਚੱਲੇ 70ਵੀਂ ਜੂਨੀਅਰ ਬਾਸਕਟਬਾਲ ਚੈਪੀਅਨਸ਼ਿਪ ਪਟਨਾ ਵਿਚ ਰਾਜਸਥਾਨ ਦੀ ਟੀਮ ਨੂੰ 105/77 ਦੇ ਫ਼ਰਕ ਨਾਲ ਹਰਾ ਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ ਅਤੇ ਆਪਣੇ ਦੇਸ਼ ਦਾ ਨਾਮ…

VIA PUNJAB
ਅੱਗੇ ਪੜ੍ਹੋ

ਵਿਧਾਇਕ ਰਜਿੰਦਰ ਸਿੰਘ ਵੱਲੋਂ ਆਪਣੇ ਪਿਤਾ ਦੇ ਜਨਮ ਦਿਨ ‘ਤੇ ਗਾਜੀਪੁਰ ਦੀ ਗਊਸ਼ਾਲਾ ਲਈ 5 ਲੱਖ ਰੁਪਏ ਦੀ ਰਾਸ਼ੀ ਭੇਟ

ਵਿਧਾਇਕ ਰਜਿੰਦਰ ਸਿੰਘ ਵੱਲੋਂ ਆਪਣੇ ਪਿਤਾ ਦੇ ਜਨਮ ਦਿਨ ‘ਤੇ ਗਾਜੀਪੁਰ ਦੀ ਗਊਸ਼ਾਲਾ ਲਈ 5 ਲੱਖ ਰੁਪਏ ਦੀ ਰਾਸ਼ੀ ਭੇਟ

ਸਮਾਣਾ – ਅੱਜ ਕੈਬਨਟ ਮੰਤਰੀ ਲਾਲ ਸਿੰਘ ਜੀ ਦੇ ਜਨਮ ਦਿਨ ਅਤੇ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਤੇ ਗਾਜੀਪੁਰ ਦੀ ਗਊਸ਼ਾਲਾ ਲਈ ਆਪਣੀ ਨੇਕ ਕਮਾਈ ਚੋਂ ਗਊ ਭਗਤ ਤੇ ਜਿਲ੍ਹਾ ਜਰਨਲ ਸਕੱਤਰ ਟਿੱਕਾ ਗਾਜੇਵਾਸ ਨੂੰ 5 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਇਸ ਮੌਕੇ ਤੇ ਵਿਧਾਇਕ ਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਜਿਨ੍ਹਾਂ ਹੋ ਸਕੇ ਆਪਣੀ ਤਰਫੋ ਉਹ ਹੋਰ ਇਨ੍ਹਾਂ ਆਵਾਰਾਂ ਪਸ਼ੂਆ ਲਈ ਜਿੰਨੀ ਸੇਵਾ ਹੋ…

VIA PUNJAB
ਅੱਗੇ ਪੜ੍ਹੋ

ਪੰਜਾਬ ਅਤੇ ਹਰਿਆਣਾ ‘ਚ ਫਸਲਾਂ ਦੀ ਰਹਿੰਦ-ਖੂਹੰਦ ਦੇ ਧੂੰਏਂ ਕਾਰਨ ਚਾਰੋਂ ਪਾਸੇ ਹਨੇਰਾ

ਪੰਜਾਬ ਅਤੇ ਹਰਿਆਣਾ ‘ਚ ਫਸਲਾਂ ਦੀ ਰਹਿੰਦ-ਖੂਹੰਦ ਦੇ ਧੂੰਏਂ ਕਾਰਨ ਚਾਰੋਂ ਪਾਸੇ ਹਨੇਰਾ

ਪਾਤੜਾਂ – ਧੂਆ ਧਾਰ ਹੋਇਆ ਪਾਤੜਾਂ ਸਹਿਰ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਭਰ ਵਿੱਚ ਧੂੰਆ ਇਸ ਕੱਦਰ ਫੈਲ ਰਿਹਾ ਹੈ ਕਿ ਆਮ ਆਦਮੀ ਨੂੰ ਘਰਾਂ ਵਿੱਚੋਂ ਨਿਕਣਨਾਂ ਦੂਬਰ ਹੋ ਰਿਹਾ ਹੈ। ਦੇਸ਼ ਦੇ ਕਿਸਾਨ ਦਿਨ ਰਾਤ ਇੱਕ ਕਰਕੇ ਪੁੱਤਾ ਵਾਂਗ ਪਾਲੀਆਂ ਫਸਲਾਂ ਨਾਲ ਦੁਨਿਆ ਭਰ ਦੇ ਲੋਕਾਂ ਦਾ ਪੇਟ ਭਰ ਰਹੇ ਹਨ ਪਰ ਫਸਲਾਂ ਦੀ ਕਟਾਈ ਕਰਨ ਮਗਰੋਂ ਉਨ੍ਹਾ ਕਿਸਾਨਾਂ ਕੋਲ ਫਸਲਾਂ ਸਾਂਭਣ ਲਈ ਮੌਕੇ ਤੇ ਕੋਈ ਮਜਦੂਰ ਮਿਲਦੇ ਦਿਖਾਈ ਮਹੀ ਦੇ ਰਹੇ, ਅਗੋਂ…

VIA PUNJAB
ਅੱਗੇ ਪੜ੍ਹੋ

ਸੜਕ ‘ਤੇ ਖੜ੍ਹੀ ਟਰੈਕਟਰ-ਟਰਾਲੀ ‘ਚ ਇਕ ਤੋਂ ਬਾਅਦ ਇਕ ਵਾਹਨਾਂ ਦੀ ਟੱਕਰ

ਸੜਕ ‘ਤੇ ਖੜ੍ਹੀ ਟਰੈਕਟਰ-ਟਰਾਲੀ ‘ਚ ਇਕ ਤੋਂ ਬਾਅਦ ਇਕ ਵਾਹਨਾਂ ਦੀ ਟੱਕਰ

ਭਵਾਨੀਗੜ੍ਹ – ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉਪਰ ਖਰਾਬ ਹਾਲਤ ਵਿਚ ਖੜੇ ਇਕ ਝੌਨੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਪਿਛੋਂ ਆ ਰਹੀ ਇਕ ਪੀ.ਆਰ.ਟੀ.ਸੀ ਦੀ ਏ.ਸੀ ਬੱਸ ਵੱਲੋਂ ਟੱਕਰ ਮਾਰ ਦੇਣ ਕਾਰਨ ਹੋਏ ਹਾਦਸੇ ਵਿਚ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਜਾਣ ਅਤੇ ਉਸ ਦੇ ਸਾਥੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਲਾਕੇ ਵਿਚ ਪਈ ਧੂੰਦ ਕਾਰਨ ਸੜਕ ਉਪਰ ਕੁਝ ਵੀ ਨਜ਼ਰ…

VIA PUNJAB
ਅੱਗੇ ਪੜ੍ਹੋ

ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ‘ਤੇ ਸਥਿਤ ਪਿੰਡ ਢੇਰ ਦੇ ਬੱਸ ਅੱਡੇ ‘ਚ ਬੱਸ -ਕਾਰ-ਵੈਨ ਦੀ ਟੱਕਰ- ਸੜਕ ਕਿਨਾਰੇ ਖੜੀ ਮਹਿਲਾ ਦੀ ਮੌਤ- ਅੱਧੀ ਦਰਜਨ ਜ਼ਖਮੀ

ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ‘ਤੇ ਸਥਿਤ ਪਿੰਡ ਢੇਰ ਦੇ ਬੱਸ ਅੱਡੇ ‘ਚ ਬੱਸ -ਕਾਰ-ਵੈਨ ਦੀ ਟੱਕਰ- ਸੜਕ ਕਿਨਾਰੇ ਖੜੀ ਮਹਿਲਾ ਦੀ ਮੌਤ- ਅੱਧੀ ਦਰਜਨ ਜ਼ਖਮੀ

ਸ੍ਰੀ ਆਨੰਦਪੁਰ ਸਾਹਿਬ – ਅੱਜ ਬਾਅਦ ਦੁਪਹਿਰ ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ਤੇ ਸਥਿਤ ਪਿੰਡ ਢੇਰ ਦੇ ਬੱਸ ਅੱਡੇ ‘ਚ ਬੱਸ-ਕਾਰ-ਵੈਨ ਦੀ ਟੱਕਰ ਹੋਈ। ਜਿਸ ਦੌਰਾਨ ਸੜਕ ਕਿਨਾਰੇ ਬਰਗਰ ਦੀ ਰੇਹੜੀ ਕੋਲ ਖੜੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਲੋਕਾਂ ਨੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਕਰੀਬ ਦੋ ਵਜੇ ਇੱਕ ਬੱਸ…

VIA PUNJAB
ਅੱਗੇ ਪੜ੍ਹੋ

ਕੌਮਾਂਤਰੀ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਕੌਮਾਂਤਰੀ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਢਿੱਲਵਾਂ ਵਿਖੇ ਪੁੱਜਣ ‘ਤੇ ਬੀਬੀ ਜਗੀਰ ਕੌਰ ਨੇ ਹਜ਼ਾਰਾਂ ਸੰਗਤਾਂ ਸਮੇਤ ਕੀਤਾ ਸਵਾਗਤ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਤੋਂ ਜੈਕਾਰਿਆਂ ਦੀ ਗੂੰਜ ਵਿਚ ਅਗਲੇ ਪੜਾਅ ਜਲੰਧਰ ਲਈ ਰਵਾਨਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਹੋਈਆਂ ਸਨ। ਜਿਉਂ ਹੀ ਨਗਰ ਕੀਰਤਨ ਦੀ ਰਵਾਨਗੀ ਹੋਈ ਤਾਂ ਸੰਗਤ ਨੇ ਬੋਲੇ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ-ਏ.ਕਿਊ.ਆਈ. 1000 ਦੇ ਪਾਰ

ਦਿੱਲੀ ‘ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ-ਏ.ਕਿਊ.ਆਈ. 1000 ਦੇ ਪਾਰ

ਕਈ ਸ਼ਹਿਰਾਂ ਦੀਆਂ 32 ਉਡਾਨਾਂ ਦਾ ਰੂਟ ਬਦਲਿਆ ਨਵੀਂ ਦਿੱਲੀ – ਦਿੱਲੀ ਅਤੇ ਐੱਨ.ਸੀ.ਆਰ. ‘ਚ ਪ੍ਰਦੂਸ਼ਣ ਖ਼ਤਰਨਾਕ ਸਥਿਤੀ ‘ਚ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ. ਆਈ.) ਇੱਕ ਹਜ਼ਾਰ ਦੇ ਪਾਰ ਪਹੁੰਚ ਗਿਆ ਹੈ, ਉੱਥੇ ਹੀ ਖ਼ਰਾਬ ਮੌਸਮ ਕਾਰਨ ਹਵਾਈ ਸੇਵਾਵਾਂ ‘ਤੇ ਅਸਰ ਪਿਆ ਹੈ। ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਤਾ (ਲੋਅ ਵਿਜ਼ੀਬਿਲੀਟੀ) ਕਾਰਨ ਇੰਦਰਾ ਗਾਂਧੀ ਏਅਰਪੋਰਟ ਤੋਂ 32 ਫਲਾਈਟਾਂ ਡਾਇਵਰਟ ਕੀਤੀਆਂ ਗਈਆਂ ਹਨ। ਟਰਮੀਨਲ 3…

VIA PUNJAB
ਅੱਗੇ ਪੜ੍ਹੋ
1 500 501 502 503 504 1,271