ਟੀ-10 ਨਾਲ ਓਲੰਪਿਕ ਦਾ ਹਿੱਸਾ ਬਣ ਸਕਦੀ ਹੈ ਕ੍ਰਿਕਟ : ਰਸੇਲ

ਟੀ-10 ਨਾਲ ਓਲੰਪਿਕ ਦਾ ਹਿੱਸਾ ਬਣ ਸਕਦੀ ਹੈ ਕ੍ਰਿਕਟ : ਰਸੇਲ

ਵੈਸਟਇੰਡੀਜ਼ ਦੇ ਧਾੱਕੜ ਬੱਲੇਬਾਜ਼ ਆਂਦ੍ਰੇ ਰਸੇਲ ਨੇ ਕਿਹਾ ਕਿ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਨ ‘ਚ ਮਦਦ ਮਿਲ ਸਕਦੀ ਹੈ। ਟੀ-20 ਕ੍ਰਿਕਟ ਦਾ ਬੇਹੱਦ ਕਾਮਯਾਬ ਬੱਲੇਬਾਜ਼ ਰਸੇਲ ਆਬੂਧਾਬੀ ਟੀ-10 ਟੂਰਨਾਮੈਂਟ ‘ਚ ਨਾਰਦਰਨ ਵਾਰੀਅਰਸ ਦਾ ਹਿੱਸਾ ਹੋਵੇਗਾ। ਇਸ ਲੀਗ ਦਾ ਤੀਸਰਾ ਸੈਸ਼ਨ 14 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ।ਇਹ ਪੁੱਛਣ ‘ਤੇ ਕਿ ਕੀ ਟੀ-10 ਫਾਰਮੈੱਟ ਨਾਲ ਕ੍ਰਿਕਟ ਨੂੰ ਓਲੰਪਿਕ ਵਿਚ ਜਗ੍ਹਾ ਮਿਲ ਸਕਦੀ ਹੈ, ਉਸ ਨੇ ਹਾਂ ‘ਚ ਜਵਾਬ ਦਿੱਤਾ। ਰਸੇਲ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਅਭਿਨਵ ਬਿੰਦਰਾ ਵੱਲੋਂ ਜ਼ਰੀਨ ਦੀ ਹਮਾਇਤ

ਅਭਿਨਵ ਬਿੰਦਰਾ ਵੱਲੋਂ ਜ਼ਰੀਨ ਦੀ ਹਮਾਇਤ

ਭਾਰਤ ਦੇ ਇਕਲੌਤੇ ਓਲੰਪਿਕ ਨਿੱਜੀ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਅੱਜ ਅਗਲੇ ਸਾਲ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਨਿਕਹਤ ਜ਼ਰੀਨ ਦੀ ਮੁੱਕੇਬਾਜ਼ ਐੱਮਸੀ ਮੇਰੀਕੌਮ ਖ਼ਿਲਾਫ਼ ਟਰਾਇਲ ਦੀ ਮੰਗ ਦੀ ਹਮਾਹਿਤ ਕੀਤੀ ਹੈ। ਬਿੰਦਰਾ ਨੇ ਟਵੀਟ ਕੀਤਾ, ‘ਮੇਰੀਕੌਮ ਦਾ ਮੈਂ ਪੂਰਾ ਸਨਮਾਨ ਕਰਦਾ ਹਾਂ ਪਰ ਖਿਡਾਰੀ ਨੂੰ ਆਪਣੇ ਕਰੀਅਰ ’ਚ ਵਾਰ-ਵਾਰ ਸਬੂਤ ਦੇਣੇ ਪੈਂਦੇ ਹਨ। ਇਹ ਸਬੂਤ ਕਿ ਅਸੀਂ ਅੱਜ ਵੀ ਕੱਲ ਦੀ ਤਰ੍ਹਾਂ ਖੇਡ ਸਕਦੇ ਹਾਂ।’

VIA PUNJAB
ਅੱਗੇ ਪੜ੍ਹੋ

ਸੋਨੀਆ ਗਾਂਧੀ ਦੀ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਅੱਜ

ਸੋਨੀਆ ਗਾਂਧੀ ਦੀ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਅੱਜ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਦੀ ਅੰਤਰਿਮ ਮੁਖੀ ਬਣਨ ਮਗਰੋਂ ਇਹ ਉਨ੍ਹਾਂ ਦੀ ਪਲੇਠੀ ਚੋਣ ਰੈਲੀ ਹੋਵੇਗੀ। ਸੂਤਰਾਂ ਮੁਤਾਬਕ ਰੈਲੀ ਮਹਿੰਦਰਗੜ੍ਹ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਦੁਪਹਿਰ ਸਮੇਂ ਹੋਵੇਗੀ। ਰੈਲੀ ਵਿੱਚ ਪਾਰਟੀ ਦੇ ਜਨਰਲ ਸਕੱਤਰ ਤੇ ਹਰਿਆਣਾ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ, ਪਾਰਟੀ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਹੋਰ ਮੁਕਾਮੀ ਆਗੂ ਤੇ ਉਮੀਦਵਾਰ ਮੌਜੂਦ ਰਹਿਣਗੇ।

VIA PUNJAB
ਅੱਗੇ ਪੜ੍ਹੋ

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਵਾਸ਼ਿੰਗਟਨ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਨਿਵੇਸ਼ਕਾਂ ਨੂੰ ਨਿਵੇਸ਼ ਲਈ ਭਾਰਤ ਤੋਂ ਚੰਗੀ ਥਾਂ ਨਹੀਂ ਮਿਲ ਸਕਦੀ ਜਿੱਥੋਂ ਦਾ ਮਾਹੌਲ ਲੋਕਤੰਤਰ ਪੱਖੀ ਹੈ ਤੇ ਨਿਵੇਸ਼ਕਾਂ ਨੂੰ ਸਨਮਾਨ ਮਿਲਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਦੇ ਹੈੱਡਕੁਆਰਟਰ ’ਚ ਕੌਮਾਂਤਰੀ ਨਿਵੇਸ਼ਕਾਂ ਨਾਲ ਹੋਈ ਮੁਲਾਕਾਤ ਮੌਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਾਲੇ ਵੀ ਤੇਜ਼ੀ ਨਾਲ ਵਿਕਾਸ ਕਰ…

VIA PUNJAB
ਅੱਗੇ ਪੜ੍ਹੋ

ਫੇਲ੍ਹ ਹੈ ਡਲਬ ਇੰਜਨ ਮਾਡਲ ਭਾਜਪਾ ਸਰਕਾਰ : ਮਨਮੋਹਨ ਸਿੰਘ

ਫੇਲ੍ਹ ਹੈ ਡਲਬ ਇੰਜਨ ਮਾਡਲ ਭਾਜਪਾ ਸਰਕਾਰ : ਮਨਮੋਹਨ ਸਿੰਘ

ਪੀ.ਐਮ.ਸੀ. ਬੈਂਕ ਘੁਟਾਲਾ ਮੰਦਭਾਗਾ ਪ੍ਰਭਾਵਿਤ 16 ਲੱਖ ਖਾਤਾ ਧਾਰਕਾਂ ਨੂੰ ਮਿਲੇ ਨਿਆਂ ਮੁੰਬਈ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਜਪਾ ਤੇ ਮੋਦੀ ਸਰਕਾਰ ‘ਤੇ ਬਾਰੇ ਕਿਹਾ ਕਿ ਪ੍ਰਸ਼ਾਸਨ ਦਾ ਡਬਲ ਇੰਜਨ ਮਾਡਲ ਜਿਸ ‘ਤੇ ਭਾਜਪਾ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਅਸਫ਼ਲ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸ਼ਾਸਨ ਦਾ ਬਹੁਪ੍ਰਚਾਰਿਤ ਡਬਲ ਇੰਜਨ ਮਾਡਲ, ਜਿਸ ਦੀ ਬਦੌਲਤ ਭਾਜਪਾ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਪੂਰੇ ਦੇਸ਼ ਦੇ ਨਾਲ-ਨਾਲ ਮਹਾਰਾਸ਼ਟਰ ਨੇ ਆਰਥਿਕ ਮੰਦੀ ਦੇ…

VIA PUNJAB
ਅੱਗੇ ਪੜ੍ਹੋ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਮੁੰਬਈ – ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਪ੍ਰਬੰਧ ਨਿਰਦੇਸ਼ਕ ਜੋਏ ਥਾਮਸ ਅਤੇ ਸਾਬਕਾ ਨਿਰਦੇਸ਼ਕ ਐੱਸ. ਸੁਰਜੀਤ ਸਿੰਘ ਅਰੋੜਾ ਨੂੰ ਅੱਜ ਮੁੰਬਈ ਦੀ ਏਸਪਲੇਨੇਡ ਅਦਾਲਤ ‘ਚ ਪੇਸ਼ ਕੀਤਾ। ਇਸ ਮਗਰੋਂ ਅਦਾਲਤ ਨੇ ਜੋਏ ਥਾਮਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਉੱਥੇ ਹੀ ਅਦਾਲਤ ਨੇ ਸੁਰਜੀਤ ਸਿੰਘ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ‘ਚ ਭੇਜਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ….

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁੱਪ ਵੱਲੋਂ ਲਗਾਇਆ ਗਿਆ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇੱਕ ਸਰਵੇਖਣ ਕੈਂਪ

ਆਰੀਅਨਜ਼ ਗਰੁੱਪ ਵੱਲੋਂ ਲਗਾਇਆ ਗਿਆ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇੱਕ ਸਰਵੇਖਣ ਕੈਂਪ

ਮੋਹਾਲੀ – ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਨੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਦੋ ਹਫਤੇ ਦਾ ਸਰਵੇਖਣ ਕੈਂਪ ਦਾ ਆਯੋਜਨ ਆਰੀਅਨਜ਼ ਕੈਂਪਸ ਅਤੇ ਨੇੜੇ ਨਾਢਾ ਸਾਹਿਬ, ਪੰਚਕੂਲਾ ਵਿਖੇ ਕੀਤਾ। ਇਸ ਕੈਂਪ ਵਿੱਚ ਬੀ.ਟੈੱਕ 5ਵੇਂ ਸਮੈਸਟਰ ਦੇ ਸੈਕੜੇ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਅਭਿਆਸ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਨਾਲ ਖੇਤਰ ਵਿੱਚ ਕੰਮ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਲਈ ਨਿਰਧਾਰਿਤ ਕੀਤੇ ਗਏ ਸਰਵੇਖਣ…

VIA PUNJAB
ਅੱਗੇ ਪੜ੍ਹੋ

ਹਲਕਾ ਦਾਖਾ ‘ਚ ਪੁੱਜੇ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ

ਹਲਕਾ ਦਾਖਾ ‘ਚ ਪੁੱਜੇ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ

ਜਗਰਾਉਂ -ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਨੂੰ ਪੂਰੇ ਜਲੌਅ ‘ਚ ਪਹੁੰਚਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕੇ ‘ਚ ਦੂਜਾ ਰੋਡ ਸ਼ੋਅ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਰਾਹੀਂ ਲੋਕਾਂ ਦਾ ਪਿਆਰ ਕਬੂਲਿਆ। ਪਿੰਡ ਛਪਾਰ ਤੋਂ ਚੱਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ, ਐਮਪੀ ਰਵਨੀਤ ਸਿੰਘ ਬਿੱਟੂ, ਐਮਪੀ ਡਾ. ਅਮਰ ਸਿੰਘ, ਐਮਪੀ ਮੁਹੰਮਦ ਸਦੀਕ, ਮੰਤਰੀ…

VIA PUNJAB
ਅੱਗੇ ਪੜ੍ਹੋ

ਕਾਲਾਂਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਹਰਵਾਲਾ ਦੇ ਹੱਕ ‘ਚ ਜਟਾਣਾ ਵੱਲੋਂ ਧੂੰਆਂਧਾਰ ਪ੍ਰਚਾਰ

ਕਾਲਾਂਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਹਰਵਾਲਾ ਦੇ ਹੱਕ ‘ਚ ਜਟਾਣਾ ਵੱਲੋਂ ਧੂੰਆਂਧਾਰ ਪ੍ਰਚਾਰ

ਤਲਵੰਡੀ ਸਾਬੋ – ਖੁਸ਼ਬਾਜ ਸਿੰਘ ਜਟਾਣਾ ਹਲਕਾ ਇੰਚਾਰਜ ਤਲਵੰਡੀ ਸਾਬੋ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਵੱਲੋਂ ਕਾਲਾਂਵਾਲੀ ਤੋਂ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਹੱਕ ਵਿੱਚ ਤੂਫਾਨੀ ਚੋਣ ਪ੍ਰਚਾਰ ਦੌਰਾਨ ਸਿੰਘਪੁਰਾ, ਧਰਮਪੁਰਾ, ਦਾਦੂ, ਪੱਕਾ ਸ਼ਹੀਦਾਂ, ਤਖ਼ਤਮੱਲ, ਕੇਵਲ, ਤਾਰੂਆਣਾ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਵੋਟਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ।ਉਕਤ ਪਿੰਡਾਂ ਦੇ ਚੋਣ ਜਲਸਿਆਂ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ…

VIA PUNJAB
ਅੱਗੇ ਪੜ੍ਹੋ

ਕੌਮਾਂਤਰੀ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ

ਕੌਮਾਂਤਰੀ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ

ਬਾਦਲ ਪਰਿਵਾਰ ਅਤੇ ਸਮੁੱਚੀ ਸੰਗਤ ਵੱਲੋਂ ਨਗਰ ਕੀਰਤਨ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਪਿੰਡ ਬਾਜਕ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਗੀ ਸਮੇਂ ਸੰਗਤ ਨੇ ਉਤਸ਼ਾਹ ਨਾਲ ਹਾਜ਼ਰੀ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਇਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਬੀਤੀ ਰਾਤ ਨਗਰ ਕੀਰਤਨ ਪਿੰਡ ਬਾਦਲ ਪੁੱਜਣ ’ਤੇ ਪੰਜਾਬ ਦੇ…

VIA PUNJAB
ਅੱਗੇ ਪੜ੍ਹੋ
1 529 530 531 532 533 1,271