ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਲਿਆ ਫ਼ੈਸਲਾ

ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਲਿਆ ਫ਼ੈਸਲਾ

ਅੱਤਵਾਦ ‘ਤੇ ਕਾਬੂ ਪਾਉਣ ਲਈ ਪਾਕਿਸਤਾਨ ਨੂੰ ਮਿਲੀ ਡੈਡਲਾਈਨ ਨਵੀਂ ਦਿੱਲੀ – ਅੱਤਵਾਦੀ ਵਿੱਤੀ ਸਹਾਇਤਾ ‘ਤੇ ਨਜ਼ਰ ਰੱਖਣ ਵਾਲੀ 38 ਮੈਂਬਰੀ ਅੰਤਰਰਾਸ਼ਟਰੀ ਸੰਗਠਨ ਐਫ.ਏ.ਟੀ.ਐਫ. ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਵਿੱਤੀ ਸਹਾਇਤਾ ਰੋਕ ਦੇਣ ‘ਚ ਅਸਫਲ ਰਹਿਣ ਵਾਲੇ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ 27 ਪੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਲਈ ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਮਰੀਕਾ ਦੇ ਫਲੋਰੀਡਾ…

VIA PUNJAB
ਅੱਗੇ ਪੜ੍ਹੋ

ਚੀਫ਼ ਜਸਟਿਸ ਨੇ ਜੱਜਾਂ ਦੀ ਗਿਣਤੀ ਵਧਾਉਣ ਬਾਰੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਚੀਫ਼ ਜਸਟਿਸ ਨੇ ਜੱਜਾਂ ਦੀ ਗਿਣਤੀ ਵਧਾਉਣ ਬਾਰੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ – ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੱਜਾਂ ਦੀ ਗਿਣਤੀ ਵਧਾਉਣ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਸੇਵਾ–ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਦੀ ਬੇਨਤੀ ਕੀਤੀ ਹੈ। ਚੀਫ਼ ਜਸਟਿਸ ਗੋਗੋਈ ਨੇ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟਸ ਦੇ ਸੇਵਾ–ਮੁਕਤ ਜੱਜਾਂ ਦੀ ਸੰਵਿਧਾਨ ਦੀ ਕ੍ਰਮਵਾਰ ਧਾਰਾ 128 ਤੇ 224–ਏ ਅਧੀਨ ਨਿਯੁਕਤੀ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਸਾਲਾਂ ਬੱਧੀ ਤੋਂ…

VIA PUNJAB
ਅੱਗੇ ਪੜ੍ਹੋ

ਭਾਰਤੀ ਹਵਾਈ ਕੰਪਨੀਆਂ ਦੇ ਜਹਾਜ਼ ਈਰਾਨ ਹਵਾਈ ਖੇਤਰ ਤੋਂ ਨਹੀਂ ਉੱਡਣਗੇ

ਭਾਰਤੀ ਹਵਾਈ ਕੰਪਨੀਆਂ ਦੇ ਜਹਾਜ਼ ਈਰਾਨ ਹਵਾਈ ਖੇਤਰ ਤੋਂ ਨਹੀਂ ਉੱਡਣਗੇ

ਨਵੀਂ ਦਿੱਲੀ – ਭਾਰਤ ਦੀ ਸਰਕਾਰੀ ‘ਇੰਡੀਅਨ ਏਅਰਲਾਈਨਜ਼’ ਨੇ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਆਪਣੀਆਂ ਉਨ੍ਹਾਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ, ਜਿਹੜੀਆਂ ਈਰਾਨ ਦੇ ਪ੍ਰਭਾਵਿਤ ਹਿੱਸੇ ਦੇ ਉੱਪਰੋਂ ਦੀ ਲੰਘਣੀਆਂ ਸਨ। ਉਨ੍ਹਾਂ ਸਾਰੀਆਂ ਉਡਾਣਾਂ ਦੇ ਨਵੇਂ ਰੂਟ ਬਣਾ ਦਿੱਤੇ ਗਏ ਹਨ। ਦਰਅਸਲ ਭਾਰਤ ਦੀ ਏਅਰਲਾਈਨਜ਼ ਨੂੰ ਇਹ ਫ਼ੈਸਲਾ ਅਮਰੀਕੀ ਹਵਾਈ ਬਾਜ਼ੀ ਕੰਟਰੋਲਰ ‘ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ’ (ਐਫ.ਏ.ਏ.) ਦੀ ਚੇਤਾਵਨੀ ਕਾਰਨ ਲਿਆ ਹੈ। ਐਫ.ਏ.ਏ. ਨੇ ਕਿਹਾ ਸੀ ਕਿ ਇਹ ਹੋ ਸਕਦਾ ਹੈ…

VIA PUNJAB
ਅੱਗੇ ਪੜ੍ਹੋ

ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਪਾਕਿ ਅੱਤਵਾਦੀ ਢੇਰ

ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਪਾਕਿ ਅੱਤਵਾਦੀ ਢੇਰ

ਬਾਰਾਮੁਲਾ – ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਬੋਨਿਆਰ ਦੇ ਬੁਜਥਲ ਇਲਾਕੇ ‘ਚ ਸ਼ਨਿੱਚਰਵਾਰ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਐੱਸਐੱਸਪੀ ਬਾਰਾਮੁਲਾ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਪਾਕਿਸਤਾਨ ਦਾ ਹੈ ਤੇ ਉਸ ਦੀ ਪਛਾਣ ਲੁਕਮਾਨ ਦੇ ਤੌਰ ‘ਤੇ ਹੋਈ ਹੈ।

VIA PUNJAB
ਅੱਗੇ ਪੜ੍ਹੋ

ਮੇਹੁਲ ਚੋਕਸੀ ਨੂੰ ਏਅਰ ਐਂਬੂਲੈਂਸ ਰਾਹੀਂ ਵੀ ਲਿਆਉਣ ਲਈ ਈ.ਡੀ. ਤਿਆਰ

ਮੇਹੁਲ ਚੋਕਸੀ ਨੂੰ ਏਅਰ ਐਂਬੂਲੈਂਸ ਰਾਹੀਂ ਵੀ ਲਿਆਉਣ ਲਈ ਈ.ਡੀ. ਤਿਆਰ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਐਂਟੀਗੁਆ ਤੋਂ ਡਾਕਟਰੀ ਮਾਹਿਰਾਂ ਦੀ ਇੱਕ ਟੀਮ ਨਾਲ ਏਅਰ ਐਂਬੂਲੈਂਸ ਰਾਹੀਂ ਲਿਆਉਣ ਲਈ ਤਿਆਰ ਹੈ। ਈ.ਡੀ. ਨੇ ਕਿਹਾ ਕਿ ਭਾਰਤ ਨਾ ਆਉਣ ਲਈ ਚੋਕਸੀ ਬਿਮਾਰੀ ਦਾ ਝੂਠਾ ਬਹਾਨਾ ਬਣਾ ਰਿਹਾ ਹੈ। ਈ.ਡੀ. ਨੇ ਕਿਹਾ ਕਿ ਅਸੀਂ ਉਸ ਨੂੰ ਡਾਕਟਰੀ ਮਾਹਿਰਾਂ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਵਿੱਚ ਏਅਰ ਐਂਬੂਲੈਂਸ ਰਾਹੀਂ ਲਿਆਉਣ ਲਈ ਤਿਆਰ ਹਾਂ।

VIA PUNJAB
ਅੱਗੇ ਪੜ੍ਹੋ

ਯੂ. ਐੱਨ. ਮਹਾਸਭਾ ’ਚ ਹਿੱਸਾ ਲੈਣ ਜਾਣਗੇ ਇਮਰਾਨ ਖਾਨ

ਯੂ. ਐੱਨ. ਮਹਾਸਭਾ ’ਚ ਹਿੱਸਾ ਲੈਣ ਜਾਣਗੇ ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਨਿਊਯਾਰਕ ਵਿਚ ਸਤੰਬਰ ਮਹੀਨੇ ਵਿਚ ਹੋਣ ਵਾਲੇ 74ਵੇਂ ਸੈਸ਼ਨ ਵਿਚ ਦੇਸ਼ ਦੀ ਅਗਵਾਈ ਕਰਨਗੇ। ਉਕਤ ਜਾਣਕਾਰੀ ਪ੍ਰਧਾਨ ਮੰਤਰੀ ਦੇ ਇਕ ਸੀਨੀਅਰ ਸਹਿਯੋਗੀ ਨੇ ਦਿੱਤੀ। ਸੂਚਨਾ ਤੇ ਪ੍ਰਸਾਰਣ ਦੇ ਕਾਰਜ ਵਿਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫਿਰਦੌਸ ਆਸ਼ਿਕ ਆਵਾਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲ ਵਿਚ ਖਾਨ ਤੋਂ ਇਲਾਵਾ ਸਿਰਫ ਵਿਦੇਸ਼ ਮੰਤਰੀ ਹੋਣਗੇ ਤਾਂ ਕਿ ਖਜ਼ਾਨੇ ’ਤੇ ਬੋਝ ਘੱਟ ਪਵੇ।

VIA PUNJAB
ਅੱਗੇ ਪੜ੍ਹੋ

ਮੈਨੂੰ ਈਰਾਨ ਤੇ ਹਮਲਾ ਕਰਨ ਦੀ ਕੋਈ ਕਾਹਲੀ ਨਹੀਂ : ਟਰੰਪ

ਮੈਨੂੰ ਈਰਾਨ ਤੇ ਹਮਲਾ ਕਰਨ ਦੀ ਕੋਈ ਕਾਹਲੀ ਨਹੀਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਈਰਾਨ ‘ਤੇ ਹਮਲਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਈਰਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਹੋਣ ‘ਤੇ ਅਮਰੀਕੀ ਫੌਜੀ ਨਿਗਰਾਨੀ ਵਾਲੇ ਡਰੋਨ ਨੂੰ ਹੇਠਾਂ ਸੁੱਟਿਆ। ਉਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਉਸ ਦਾ ਡਰੋਨ ਕੌਮਾਂਤਰੀ ਹਵਾਈ ਖੇਤਰ ਵਿਚ ਸੀ। ਟਰੰਪ ਨੇ ਇਕ ਟਵੀਟ ਵਿਚ ਕਿਹਾ, ਮੈਂ ਕਿਸੇ ਜਲਦਬਾਜ਼ੀ ਵਿਚ ਨਹੀਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ ਚ ਕਟੌਤੀ

ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ ਚ ਕਟੌਤੀ

ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ ‘ਤੇ ਲਾਗੂ ਕੀਤਾ ਜਾਵੇਗਾ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇਥੇ ਡਾਟਾ ਇਕੱਠਾ ਕਰਨ ਲਈ ਬਾਉਂਡ ਕਰਦੀ ਹੈ। ਦੋ ਚੋਟੀ ਦੇ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਅਮਰੀਕੀ ਯੋਜਨਾ ਬਾਰੇ ਦੱਸਿਆ ਗਿਆ। ਇਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਹਰ ਸਾਲ 10 ਵਿਚੋਂ 15 ਫੀਸਦੀ ਕੋਟਾ ਹੀ…

VIA PUNJAB
ਅੱਗੇ ਪੜ੍ਹੋ

ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ

ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ

ਸਾਊਥੈਂਪਟਨ – ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਨੈੱਟ ਰਨ ਰੇਟ ਬਿਹਤਰ ਕਰਨ ਲਈ ਲਗਾਤਾਰ ਹਾਰਾਂ ਦੇ ਝੰਬੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਨਿੱਚਰਵਾਰ ਨੂੰ ਇਥੇ ਹੋਣ ਵਾਲੇ ਲੀਗ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜ਼ਖ਼ਮੀ ਹੋਏ ਸ਼ਿਖਰ ਧਵਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦਾ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਇਕਪਾਸੜ ਰਹਿਣ ਦੀ ਸੰਭਾਵਨਾ ਹੈ, ਜਿਸ ਵਿੱਚ ਭਾਰਤੀ ਬੱਲੇਬਾਜ਼ ਮੌਕਾ ਮਿਲਣ ’ਤੇ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਮਲਿੰਗਾ ਨੇ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਕੀਤਾ ਆਊਟ ਲੀਡਜ਼ – ਐਂਜੇਲੋ ਮੈਥਿਊਜ਼ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ੍ਰੀਲੰਕਾ ਨੇ ਵਿਸ਼ਵ ਕੱਪ ਦੇ ਘੱਟ ਸਕੋਰ ਵਾਲੇ ਮੈਚ ’ਚ ਖ਼ਿਤਾਬ ਦੀ ਦਾਅਵੇਦਾਰ ਮੇਜ਼ਬਾਨ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਸ੍ਰੀਲੰਕਾ ਨੇ ਸੈਮੀਫਾਈਨਲ ’ਚ ਦਾਖ਼ਲੇ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਇੰਗਲੈਂਡ ਨੇ ਸ੍ਰੀਲੰਕਾ ਨੂੰ 9 ਵਿਕਟਾਂ ’ਤੇ 232 ਦੌੜਾਂ ਉਪਰ ਰੋਕ ਦਿੱਤਾ ਸੀ ਜਿਸ ’ਚ ਮੈਥਿਊਜ਼…

VIA PUNJAB
ਅੱਗੇ ਪੜ੍ਹੋ
1 725 726 727 728 729 1,271