ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ

ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ

ਚੰਡੀਗੜ – ਸਾਉਣੀ ਦੇ ਮੌਸਮ ਦੌਰਾਨ 21 ਜੂਨ ਤੋਂ 28 ਜੂਨ 2019 ਤੱਕ ਨਹਿਰੀ ਪਾਣੀ ਛੱਡਣ ਦੇ ਵੇਰਵੇ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਲ ਸਰੋਤ ਵਿਭਾਗ, ਪੰਜਾਬ ਦੇ ਇੱਕ ਬੁਲਾਰੇ ਨੇ ਦੱਸਿਆ ਕਿ 21 ਜੂਨ ਤੋਂ 28 ਜੂਨ ਤੱਕ ਸਰਹਿੰਦ ਕੈਨਾਲ ਦੀਆਂ ਨਹਿਰਾਂ ਸਿਸਟਮ ਜਿਵੇਂ ਕਿ ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਸਿੱਧਵਾਂ ਬ੍ਰਾਂਚ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫੀਡਰ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ ਦੇ ਆਧਾਰ ‘ਤੇ ਚੱਲਣਗੀਆਂ।ਉਨਾਂ ਅੱਗੇ ਦੱਸਿਆ ਕਿ ਭਾਖੜਾ…

VIA PUNJAB
ਅੱਗੇ ਪੜ੍ਹੋ

ਯੋਗ ਇਕ ਜੀਵਨ ਜੀਣ ਦੀ ਕਲਾ ਹੈ – ਸ੍ਰੀ ਆਰਿਆ

ਯੋਗ ਇਕ ਜੀਵਨ ਜੀਣ ਦੀ ਕਲਾ ਹੈ – ਸ੍ਰੀ ਆਰਿਆ

ਚੰਡੀਗੜ – ਹਰਿਆਣਾ ਦੇ ਰਾਜਪਾਲ ਸ੍ਰੀ ਸਤਿਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਨਿਰੋਗ ਜੀਵਨ ਲਈ ਯੋਗ ਨੂੰ ਇਕ ਦਿਨ ਹੀ ਨਹੀਂ ਸਗੋਂ ਇਸ ਨੂੰ ਸਾਨੂੰ ਆਪਣੀ ਰੋਜਮਰਾ ਵਿਚ ਸ਼ਾਮਿਲ ਕਰਨਾ ਹੋਵੇਗਾ ਤਾਹੀਂ ਅਸੀਂ ਅਤੇ ਸਾਡਾ ਦੇਸ਼ ਸਿਹਤਮੰਦ ਰਹੇਗਾ| ਉਨਾਂ ਨੇ ਕਿਹਾ ਕਿ ਯੋਗ ਇਕ ਜੀਵਨ ਜੀਣ ਦੀ ਕਲਾ ਹੈ, ਜੋ ਜੀਵਨ ਵਿਚ ਸੁੱਖ ਤੇ ਸ਼ਾਂਤੀ ਲੈ ਕੇ ਆਉਂਦਾ ਹੈ ਅਤੇ ਨਾਲ ਹੀ ਮੁਕਤੀ ਦੇ ਵੱਲ ਲੈ ਕੇ ਜਾਂਦਾ ਹੈ|ਹਰਿਆਣਾ ਰਾਜਭਵਨ ਵਿਚ ਕੌਮਾਂਤਰੀ ਯੋਗ ਦਿਵਸ ‘ਤੇ…

VIA PUNJAB
ਅੱਗੇ ਪੜ੍ਹੋ

ਯੋਗ ਭਾਰਤੀ ਸਭਿਆਚਾਰ ਦਾ ਪ੍ਰਤੀਕ ਹੈ ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦਾ ਰਾਜਦੂਤ ਬਣਾਇਆ ਹੈ – ਕੇਂਦਰੀ ਗ੍ਰਹਿ ਮੰਤਰੀ

ਯੋਗ ਭਾਰਤੀ ਸਭਿਆਚਾਰ ਦਾ ਪ੍ਰਤੀਕ ਹੈ ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦਾ ਰਾਜਦੂਤ ਬਣਾਇਆ ਹੈ – ਕੇਂਦਰੀ ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸੂਬੇ ਵਿੱਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਉਸ ਸਮੇਂ ਹੋਰ ਵੱਧ ਜੋਰ ਮਿਲਿਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੰਜਵੇਂ ਕੌਮਾਂਤਰੀ ਯੋਗ ਦਿਵਸ ‘ਤੇ ਇੱਥੇ ਮੇਲਾ ਗਰਾਊਂਡ ਵਿੱਚ ਆਯੋਜਿਤ ਰਾਜ ਪੱਧਰ ਸਮਾਰੋਹ ਵਿੱਚ ਪ੍ਰਸੰਸਾਂ ਕੀਤੀ ਅਤੇ ਕਿਹਾ ਕਿ ਯੋਗ ਭਾਰਤੀ ਸਭਿਆਚਾਰ ਦਾ ਪ੍ਰਤੀਕ ਹੈ ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦਾ ਰਾਜਦੂਤ ਬਣਾਇਆ ਹੈ| ਸ੍ਰੀ…

VIA PUNJAB
ਅੱਗੇ ਪੜ੍ਹੋ

2 ਕਾਰਾਂ ਅਤੇ ਮੋਟਰ ਸਾਈਕਲ ਦੀ ਟੱਕਰ ਵਿੱਚ 3 ਵਿਆਕਤੀ ਅਤੇ 1 ਔਰਤ ਗੰਭੀਰ ਜ਼ਖਮੀ

2 ਕਾਰਾਂ ਅਤੇ ਮੋਟਰ ਸਾਈਕਲ ਦੀ ਟੱਕਰ ਵਿੱਚ 3 ਵਿਆਕਤੀ ਅਤੇ 1 ਔਰਤ ਗੰਭੀਰ ਜ਼ਖਮੀ

ਸਰਦੁਲਗੜ੍ਹ – ਇੱਥੋ ਥੋੜੀ ਦੂਰ ਰਤੀਆ ਸਿਰਸਾ ਮੇਨ ਰੋਡ ਉੱਪਰ ਮਿਲਕ ਪਲਾਂਟ ਅਤੇ ਕਾਲਜ਼ ਰੋਡ ਦੀ ਕੈਚੀਆਂ ਉਪੱਰ 2 ਕਾਰਾਂ ਅਤੇ ਮੋਟਰਸਾਇਕਲ ਦੀ ਟੱਕਰ ਵਿੱਚ 3 ਵਿਆਕਤੀ ਅਤੇ 1 ਅੋਰਤ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇੱਕ ਇਡੀਕੋ ਕਾਰ ਨੰਬਰ ਪੀ ਬੀ 3 ਏ ਐਫ 5634 ਰਤੀਆਂ ਅਤੇ ਜਿਨ ਕਾਰ ਨੰਬਰ ਐਚ ਆਰ ਓ 9 ਬੀ 1427 ਸਿਰਸਾ ਵੱਲੋਂ ਆ ਰਹੀ ਸੀ ਅਤੇ ਕਾਲਜ਼ ਵੱਲੋ ਮੋਟਰਸਾਇਕਲ ਆ ਰਿਹਾ ਸੀ ਕੈਂਚੀਆਂ ਤੇ ਦੋਵੇ ਕਾਰ ਚਾਲਕ…

VIA PUNJAB
ਅੱਗੇ ਪੜ੍ਹੋ

ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸਮਾਣਾ – ਭਾਰਤੀ ਹਵਾਈ ਫ਼ੌਜ ਦੇ ਏ.ਐੱਨ-32 ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਸਮਾਣਾ ਦੇ ਲੈਫਟੀਨੈਂਟ ਮੋਹਿਤ ਗਰਗ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਗਈ ਸੀ, ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਸ ਬਾਅਦ ਸਭ ਦੀਆਂ ਮ੍ਰਿਤਕ ਦੇਹਾਂ…

VIA PUNJAB
ਅੱਗੇ ਪੜ੍ਹੋ

ਜੀ.ਐਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ‘ਚ 2 ਮਹੀਨੇ ਦਾ ਵਾਧਾ

ਜੀ.ਐਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ‘ਚ 2 ਮਹੀਨੇ ਦਾ ਵਾਧਾ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ‘ਚ 2 ਮਹੀਨੇ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਜੀ.ਐੱਸ.ਟੀ. ਦੀ ਰਿਟਰਨ ਹੁਣ 30 ਅਗਸਤ 2019 ਤੱਕ ਭਰੀ ਜਾ ਸਕੇਗੀ। ਰੈਵੇਨਿਊ ਸੇ.ਸੀ. ਏ.ਬੀ. ਪਾਂਡੇ ਅਨੁਸਾਰ ਸਾਲਾਨਾ ਰਿਟਰਨ ਭਰਨ ਦੀ ਆਖਰੀ ਮਿਤੀ 30 ਜੂਨ 2019 ਸੀ। ਜਿਸ ਸਬੰਧੀ ਕਾਰੋਬਾਰੀਆਂ ਵੱਲੋਂ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਸੀ ਕਿ ਉਹ ਪਹਿਲੀ ਵਾਰ ਰਿਟਰਨ ਭਰ ਰਹੇ ਹਨ। ਜਿਸ ਨੂੰ ਧਿਆਨ ‘ਚ ਰੱਖਦਿਆਂ ਰਿਟਰਨ ਭਰਨ…

VIA PUNJAB
ਅੱਗੇ ਪੜ੍ਹੋ

ਕਾਨੂੰਨ ਮੰਤਰੀ ਵੱਲੋਂ ਲੋਕ ਸਭਾ ‘ਚ ਤਿੰਨ ਤਲਾਕ ਸਬੰਧੀ ਬਿੱਲ ਪੇਸ਼

ਕਾਨੂੰਨ ਮੰਤਰੀ ਵੱਲੋਂ ਲੋਕ ਸਭਾ ‘ਚ ਤਿੰਨ ਤਲਾਕ ਸਬੰਧੀ ਬਿੱਲ ਪੇਸ਼

ਨਾਰੀ ਨਾਲ ਨਿਆਂ ਅਤੇ ਮਾਣ ਦਾ ਹੈ ਸਵਾਲ : ਰਵੀਸ਼ੰਕਰ ਪ੍ਰਸਾਦ ਨਵੀਂ ਦਿੱਲੀ – ਬਹੁਚਰਚਿਤ ਤਿੰਨ ਤਲਾਕ ਬਿੱਲ ਨੂੰ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਪੇਸ਼ ਕੀਤਾ ਗਿਆ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਦਨ ‘ਚ ਬਿੱਲ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਮੁਸਲਿਮ ਔਰਤਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ। ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ ਇਸ ਬਿੱਲ ਨੂੰ ਗੈਰ-ਸੰਵਿਧਾਨਕ ਅਤੇ ਭੇਦਭਾਵ ਵਾਲਾ ਦੱਸ ਕੇ ਵਿਰੋਧ ਕੀਤਾ। ‘ਮੁਸਲਿਮ ਮਹਿਲਾ ਵਿਆਹ…

VIA PUNJAB
ਅੱਗੇ ਪੜ੍ਹੋ

ਨਹਿਰੂ ਅਤੇ ਗਾਂਧੀ ਪਰਿਵਾਰ ਦੀ ਪੀੜ੍ਹੀ ਨੇ ਯੋਗ ਦਾ ਸਨਮਾਨ ਨਹੀਂ ਕੀਤਾ : ਰਾਮਦੇਵ

ਨਹਿਰੂ ਅਤੇ ਗਾਂਧੀ ਪਰਿਵਾਰ ਦੀ ਪੀੜ੍ਹੀ ਨੇ ਯੋਗ ਦਾ ਸਨਮਾਨ ਨਹੀਂ ਕੀਤਾ : ਰਾਮਦੇਵ

ਨਵੀਂ ਦਿੱਲੀ – ਯੋਗ ਗੁਰੂ ਰਾਮਦੇਵ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਲੋਕਾਂ ਤੋਂ ਲੁਕਾ ਕੇ ਯੋਗ ਕੀਤਾ ਅਤੇ ਉਨ੍ਹਾਂ ਦੀ ਪੀੜੀ ਨੇ ਇਸ ਦਾ ਸਨਮਾਨ ਨਹੀ ਕੀਤਾ| ਇਸ ਲਈ ਸੱਤਾ ਉਨ੍ਹਾਂ ਤੋਂ ਦੂਰ ਚਲੇ ਗਈ| ਰਾਮਦੇਵ ਨੇ ਕਿਹਾ ਕਿ ਜੋ ਲੋਕ ਯੋਗ ਕਰਦੇ ਹਨ ਭਗਵਾਨ ਉਨ੍ਹਾਂ ਨੂੰ ਸਿੱਧਾ ਆਪਣਾ ਆਸ਼ਿਰਵਾਦ ਦਿੰਦੇ ਹਨਂ| ਰਾਮਦੇਵ ਨੇ ਯਕੀਨ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ…

VIA PUNJAB
ਅੱਗੇ ਪੜ੍ਹੋ

ਜੁਰਮਾਂ ਖਿਲਾਫ ਅੱਖਾਂ ਬੰਦ ਕਰ ਕੇ ਬੈਠੀ ਹੈ ਸਰਕਾਰ : ਪ੍ਰਿਅੰਕਾ ਗਾਂਧੀ

ਜੁਰਮਾਂ ਖਿਲਾਫ ਅੱਖਾਂ ਬੰਦ ਕਰ ਕੇ ਬੈਠੀ ਹੈ ਸਰਕਾਰ : ਪ੍ਰਿਅੰਕਾ ਗਾਂਧੀ

ਨਵੀਂ ਦਿੱਲੀਂ – ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਵੱਧ ਰਹੇ ਅਪਰਾਧਾਂ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ| ਪ੍ਰਿਅੰਕਾ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਸੱਤਾ ਦੀ ਭੁੱਖੀ ਭਾਜਪਾ ਸਰਕਾਰ ਇਨ੍ਹਾਂ ਅਪਰਾਧਾਂ ਨੂੰ ਲੈ ਕੇ ਅੱਖਾਂ ਬੰਦ ਕਰ ਕੇ ਬੈਠੀ ਹੈ| ਪ੍ਰਿਅੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਮਾਸੂਮਾਂ ਨਾਲ ਦਰਿੰਦਗੀ ਕੀਤੀ ਜਾ ਰਹੀ ਹੈ| ਔਰਤਾਂ ਨੂੰ ਡਰ ਦੇ ਮਾਹੌਲ ਵਿਚ ਧੱਕਿਆ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਅੱਗੇ ਵਿਸ਼ਵ ਕੱਪ ’ਚ ਬਣੇ ਰਹਿਣ ਦੀ ਚੁਣੌਤੀ

ਸ੍ਰੀਲੰਕਾ ਅੱਗੇ ਵਿਸ਼ਵ ਕੱਪ ’ਚ ਬਣੇ ਰਹਿਣ ਦੀ ਚੁਣੌਤੀ

ਲੀਡਜ਼ – ਸ੍ਰੀਲੰਕਾ ਦੀ ਟੀਮ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਇੱਥੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨਾਲ ਭਿੜੇਗੀ, ਉਸ ਦੀ ਕੋਸ਼ਿਸ਼ ਟੂਰਨਾਮੈਂਟ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਹੋਵੇਗੀ। ਪਿਛਲੇ ਮੈਚ ਵਿੱਚ ਉਹ ਆਸਟਰੇਲੀਆ ਤੋਂ 87 ਦੌੜਾਂ ਨਾਲ ਹਾਰ ਗਈ ਸੀ। ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚ ਚਾਰ ਅੰਕ ਨਾਲ ਸ੍ਰੀਲੰਕਾ ਦੀ ਟੀਮ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ ਅਤੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਉਸ ਨੂੰ ਅਗਲੇ ਚਾਰ ਮੁਕਾਬਲੇ ਜਿੱਤਣੇ…

VIA PUNJAB
ਅੱਗੇ ਪੜ੍ਹੋ
1 727 728 729 730 731 1,271