ਸੁਰੱਖਿਆ ਕਾਰਨਾਂ ਕਾਰਨ ਕੁਰੈਸ਼ੀ ਨੇ ਰੱਦ ਕੀਤੀ ਸ਼੍ਰੀਲੰਕਾ ਯਾਤਰਾ

ਸੁਰੱਖਿਆ ਕਾਰਨਾਂ ਕਾਰਨ ਕੁਰੈਸ਼ੀ ਨੇ ਰੱਦ ਕੀਤੀ ਸ਼੍ਰੀਲੰਕਾ ਯਾਤਰਾ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਈਸਟਰ ਸੰਡੇ ‘ਤੇ ਹੋਏ ਆਤਮਘਾਤੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਾਰਨ ਆਪਣੀ ਸ਼੍ਰੀਲੰਕਾ ਯਾਤਰਾ ਰੱਦ ਕਰ ਦਿੱਤੀ। ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਗਈ। ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਕੁਰੈਸ਼ੀ ਨੇ 2 ਮਈ ਨੂੰ ਮਾਲਦੀਵ ਅਤੇ 3 ਤੋਂ 5 ਮਈ ਤੱਕ ਕੋਲੰਬੋ ਦੀ ਯਾਤਰਾ ਕਰਨੀ ਸੀ ਪਰ ਸ਼੍ਰੀਲੰਕਾ ਵਿਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਸ ਯਾਤਰਾ…

VIA PUNJAB
ਅੱਗੇ ਪੜ੍ਹੋ

ਸੁਪਰ ਓਵਰ ’ਚ ਹੈਦਰਾਬਾਦ ਨੂੰ ਹਰਾ ਕੇ ਮੁੰਬਈ ਪਲੇਅ ਆਫ ’ਚ

ਸੁਪਰ ਓਵਰ ’ਚ ਹੈਦਰਾਬਾਦ ਨੂੰ ਹਰਾ ਕੇ ਮੁੰਬਈ ਪਲੇਅ ਆਫ ’ਚ

ਮੁੰਬਈ ਇੰਡੀਅਨਜ਼ ਨੇ ਇੱਥੇ ਖੇਡੇ ਆਈਪੀਐੱਲ ਦੇ ਬੇਹੱਦ ਰੋਮਾਂਚਿਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੁਪਰ ਓਵਰ ਵਿੱਚ ਹਰਾ ਕੇ 2 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਮੁੰਬਈ ਦੀ ਟੀਮ ਪਲੇਅ ਆਫ ’ਚ ਪਹੁੰਚ ਗਈ। ਨਿਰਧਾਰਤ ਓਵਰਾਂ ਦੇ ਵਿੱਚ ਇਹ ਮੈਚ ਟਾਈ ਰਿਹਾ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਕਵਿੰਟਨ ਡੀਕਾਕ ਦੇ ਨਾਬਾਦ ਅਰਧ ਸੈਂਕੜੇ ਦੇ ਦਮ ’ਤੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਪੰਜ ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਬਣਾਈਆਂ। ਡੀਕਾਕ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਤੇ ਦੋ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਦੀਆਂ ਪਿੱਚਾਂ ਬੱਲੇਬਾਜ਼ਾਂ ਲਈ ਐਸ਼ਗਾਹ: ਸਚਿਨ ਤੇਂਦੁਲਕਰ

ਇੰਗਲੈਂਡ ਦੀਆਂ ਪਿੱਚਾਂ ਬੱਲੇਬਾਜ਼ਾਂ ਲਈ ਐਸ਼ਗਾਹ: ਸਚਿਨ ਤੇਂਦੁਲਕਰ

ਮੁੰਬਈ – ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ’ਚ ਵਿਸ਼ਵ ਕੱਪ ਦੌਰਾਨ ਪਿੱਚਾਂ ਬੱਲੇਬਾਜ਼ਾਂ ਦੀ ਐਸ਼ਗਾਹ ਹੋਣਗੀਆਂ ਪਰ ਗਰਮ ਮੌਸਮ ਕਾਰਨ ਗੇਂਦ ਓਨੀ ਸਵਿੰਗ ਨਹੀਂ ਲਵੇਗੀ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ’ਚ ਸ਼ੁਰੂ ਹੋਵੇਗਾ ਜਿਸ ਵਿੱਚ 10 ਟੀਮਾਂ ਭਾਗ ਲੈ ਰਹੀਆਂ ਹਨ। ਤੇਂਦੁਲਕਰ ਨੇ ਇੱਥੇ ਆਪਣੇ ਨਾਂ ’ਤੇ ਬਣੇ ਐੱਮਆਈਜੀ ਕਲੱਬ ਪੈਵੇਲੀਅਨ ਦੇ ਉਦਘਾਟਨ ਮੌਕੇ ਕਿਹਾ ਕਿ ਉਸ ਨੂੰ ਦੱਸਿਆ ਗਿਆ ਹੈ ਕਿ ਉੱਥੇ ਕਾਫੀ ਗਰਮੀ ਹੋਵੇਗੀ। ਚੈਂਪੀਅਨਜ਼ ਟਰਾਫੀ ’ਚ ਵੀ ਵਿਕਟ ਚੰਗੇ…

VIA PUNJAB
ਅੱਗੇ ਪੜ੍ਹੋ

ਕੋਈ ਵੀ ਪਾਰਟੀ ਕਮਜ਼ੋਰ ਉਮੀਦਵਾਰ ਖੜ੍ਹਾ ਨਹੀਂ ਕਰਦੀ: ਅਖਿਲੇਸ਼ ਯਾਦਵ

ਕੋਈ ਵੀ ਪਾਰਟੀ ਕਮਜ਼ੋਰ ਉਮੀਦਵਾਰ ਖੜ੍ਹਾ ਨਹੀਂ ਕਰਦੀ: ਅਖਿਲੇਸ਼ ਯਾਦਵ

ਲਖਨਊ – ਸਪਾ ਦੇ ਰਾਸ਼ਟਰੀ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ ਵਲੋਂ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਜਾਣ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਅਜਿਹਾ ਨਹੀਂ ਕਰਦੀ ਹੈ| ਕਾਂਗਰਸ ਨੇ ਕਿਤੇ ਵੀ ਕਮਜ਼ੋਰ ਉਮੀਦਵਾਰ ਨਹੀਂ ਖੜ੍ਹੇ ਕੀਤੇ ਹਨ| ਸੱਚ ਤਾਂ ਇਹ ਹੈ ਕਿ ਲੋਕ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਹਨ| ਅਖਿਲੇਸ਼ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਉਨਾਂ ਦਾਅਵਿਆਂ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਪ੍ਰਿਯੰਕਾ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਜੇਕਰ ਭਾਜਪਾ 220-230 ਸੀਟਾਂ ਜਿੱਤੀ ਤਾਂ ਪ੍ਰਧਾਨ ਮੰਤਰੀ ਨਹੀਂ ਬਣਨਗੇ ਨਰਿੰਦਰ ਮੋਦੀ: ਸਵਾਮੀ

ਜੇਕਰ ਭਾਜਪਾ 220-230 ਸੀਟਾਂ ਜਿੱਤੀ ਤਾਂ ਪ੍ਰਧਾਨ ਮੰਤਰੀ ਨਹੀਂ ਬਣਨਗੇ ਨਰਿੰਦਰ ਮੋਦੀ: ਸਵਾਮੀ

ਨਵੀਂ ਦਿੱਲੀ –  ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੈਰਾਨ ਕਰਨ ਵਾਲਾ ਇੱਕ ਬਿਆਨ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਜਪਾ 220-230 ਸੀਟਾਂ ਤੱਕ ਜਿੱਤਦੀ ਹੈ ਤਾਂ ਸੰਭਵ ਹੈ ਕਿ ਨਰਿੰਦਰ ਮੋਦੀ ਦੋਬਾਰਾ ਪ੍ਰਧਾਨ ਮੰਤਰੀ ਨਾ ਬਣ ਸਕਣ| ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਅੰਕੜਾ 230 ਦੇ ਨੇੜੇ ਪਹੁੰਚੇਗਾ| ਐਨ. ਡੀ. ਏ. ਨਾਲ ਦੂਜੀਆਂ ਸਹਿਯੋਗੀ ਪਾਰਟੀਆਂ ਲਗਭਗ 30 ਸੀਟਾਂ ਜਿੱਤਣਗੀਆਂ| ਇਸ ਦਾ ਮਤਲਬ ਐਨ. ਡੀ. ਏ. ਦੀਆਂ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਹੀਦਾਂ ਦੀ ਵਰਤੋਂ ਕਰਨਾ ਸ਼ਰਮਨਾਕ : ਕੈਪਟਨ

ਮੋਦੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਹੀਦਾਂ ਦੀ ਵਰਤੋਂ ਕਰਨਾ ਸ਼ਰਮਨਾਕ : ਕੈਪਟਨ

ਜਲੰਧਰ – ਸ਼ਹੀਦ ਫੌਜੀਆਂ ਅਤੇ ਹਥਿਅਰਬੰਦ ਫੌਜੀਆਂ ਦੀ ਸਿਆਸੀ ਲਾਹੇ ਲਈ ਵਰਤੋਂ ਕਰਨ ਦੀ ਨਰਿੰਦਰ ਮੋਦੀ ਦੀ ਸ਼ਰਮਨਾਕ ਕੋਸ਼ਿਸ਼ ’ਤੇ ਪੂਰੀ ਤਰ੍ਹਾਂ ਗਿਲਾਨੀ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਹੇਠ ਸ਼ਾਂਤੀ ਅਤੇ ਖੁਸ਼ਹਾਲੀ ਦਾ ਨਵਾਂ ਯੁਗ ਸ਼ੁਰੂ ਕਰਨ ਵਾਸਤੇ ਵੰਡਪਾਊ ਫਿਰਕੂ ਸ਼ਕਤੀਆਂ ਭਾਜਪਾ ਅਤੇ ਅਕਾਲੀ ਦਲ ਨੂੰ ਸੱਤਾ ਵਿੱਚੋਂ ਬਾਹਰ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ। ਅੱਜ ਇੱਥੇ ਕਾਂਗਰਸ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ…

VIA PUNJAB
ਅੱਗੇ ਪੜ੍ਹੋ

ਦਰਦਨਾਕ ਸੜ੍ਹਕ ਹਾਦਸੇ ’ਚ ਔਰਤ ਦੀ ਮੌਤ-ਡੇਢ ਸਾਲਾ ਬੱਚੀ ਦਾ ਹੋਇਆ ਵਾਲ ਵਾਲ ਬਚਾਅ

ਦਰਦਨਾਕ ਸੜ੍ਹਕ ਹਾਦਸੇ ’ਚ ਔਰਤ ਦੀ ਮੌਤ-ਡੇਢ ਸਾਲਾ ਬੱਚੀ ਦਾ ਹੋਇਆ ਵਾਲ ਵਾਲ ਬਚਾਅ

ਮੋਰਿੰਡਾ – ਮੋਰਿੰਡਾ-ਚੰਡੀਗੜ੍ਹ ਮਾਰਗ ’ਤੇ ਵਾਪਰੇ ਸੜ੍ਹਕ ਹਾਦਸੇ ’ਚ ਇੱਕ ਔਰਤ ਦੀ ਮੌਕੇ ’ਤੇ ਹੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਲਗੱਭਗ ਪੌਣੇ ਅੱਠ ਵਜੇ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਉਕਤ ਔਰਤ ਅਪਣੀ ਡੇਢ ਸਾਲਾ ਬੱਚੀ ਨੂੰ ਨਾਲ ਲੈ ਕੇ ਅਪਣੇ ਪਤੀ ਦੇ ਮੋਟਰਸਾਈਕਲ ਪਿੱਛੇ ਬੈਠੀ ਸਕੂਲ ਵਿੱਚ ਪੜ੍ਹਾਉਣ ਜਾ ਰਹੀ ਸੀ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ  ਸਿਟੀ ਪੁਲਿਸ ਥਾਣਾ ਮੋਰਿੰਡਾ ਦੇ ਏ.ਐਸ.ਆਈ ਸਿਮਰਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ…

VIA PUNJAB
ਅੱਗੇ ਪੜ੍ਹੋ

ਹਰਿਆਣਾ ’ਚ 19425 ਚੋਣ ਕੇਂਦਰ ਬਣਾਏ

ਹਰਿਆਣਾ ’ਚ 19425 ਚੋਣ ਕੇਂਦਰ ਬਣਾਏ

ਚੰਡੀਗੜ – ਹਰਿਆਣਾ ਦੇ ਮੁਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਕਿ ਹਰਿਆਣਾ ਵਿਚ 12 ਮਈ ਨੂੰ ਹੋਣ ਵਾਲੇ ਲੋਕਸਭਾ ਆਮ ਚੋਣ 2019 ਦੇ ਲਈ ਕੁਲ 43141 ਬੈਲੇਟ ਯੂਨਿਟ, 21765 ਕੰਟ੍ਰੋਲ ਯੂਨਿਟ ਅਤੇ 23708 ਵੀ.ਵੀ.ਪੈਟ ਮਸ਼ੀਨਾ ਦੀ ਵਰਤੋ ਕੀਤੀ ਜਾਵੇਗੀ। ਸੂਬੇ ਵਿਚ 19425 ਨਿਯਮਤ ਅਤੇ 16 ਸਹਾਇਕ ਚੋਣ ਕੇਂਦਰ ਬਣਾਏ ਗਏ ਹਨ। ਸ੍ਰੀ ਰੰਜਨ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਈ.ਵੀ.ਐਮ. ਮਸ਼ੀਨ ਪੂਰੀ ਤਰਾਂ ਨਾਲ ਸੁਰਖਿਅਤ ਹੈ, ਇਸ ਵਿਚ ਕਿਸੇ ਵੀ ਤਰਾ…

VIA PUNJAB
ਅੱਗੇ ਪੜ੍ਹੋ

ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ

ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿਲੀ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿਤਾ ਹੈ। ਰਿਜ਼ਲਟ ਨੂੰ ਅਧਿਕਾਰਿਕ ਵੈਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਤਿੰਨੇ ਸਟ੍ਰੀਮ ਸਾਇੰਸ, ਆਰਟਸ ਤੇ ਕਾਮਰਸ ਦਾ ਐਲਾਨਿਆ ਗਿਆ ਹੈ। ਇਸ ਵਾਰ 2 ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ’ਚ ਡੀ.ਪੀ.ਐਸ. ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ ਐਸ.ਡੀ. ਪਬਲਿਕ ਸਕੂਲ ਮਜ਼ਫਰਨਗਰ ਤੋਂ ਕ੍ਰਿਸ਼ਮਾ ਅਰੋੜਾ ਨੇ 499 ਨੰਬਰ ਹਾਸਲ ਕਰ ਪੂਰੇ ਦੇਸ਼ ’ਚ ਟਾਪ ਕੀਤਾ ਹੈ। 12ਵੀਂ ਦੇ…

VIA PUNJAB
ਅੱਗੇ ਪੜ੍ਹੋ

ਯੂ.ਪੀ.ਏ. ਕਾਰਜਕਾਲ ਦੌਰਾਨ 6 ਵਾਰ ਸਰਜੀਕਲ ਸਟ੍ਰਾਈਕ ਹੋਈ – ਕਾਂਗਰਸ ਨੇ ਜਾਰੀ ਕੀਤੀ ਸੂਚੀ

ਯੂ.ਪੀ.ਏ. ਕਾਰਜਕਾਲ ਦੌਰਾਨ 6 ਵਾਰ ਸਰਜੀਕਲ ਸਟ੍ਰਾਈਕ ਹੋਈ – ਕਾਂਗਰਸ ਨੇ ਜਾਰੀ ਕੀਤੀ ਸੂਚੀ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਰਜੀਕਲ ਸਟ੍ਰਾਈਕ ਦੇ ਦਾਅਵੇ ਤੋਂ ਬਾਅਦ ਕਾਂਗਰਸ ਨੇ 6 ਸਰਜੀਕਲ ਸਟ੍ਰਾਈਕ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਪਹਿਲੀ ਸਰਜੀਕਲ ਸਟ੍ਰਾਈਕ 19 ਜੂਨ 2008, ਦੂਸਰੀ 30 ਅਗਸਤ- 1 ਸਤੰਬਰ, ਤੀਸਰੀ 6 ਜਨਵਰੀ 2013, ਚੌਥੀ 27-28 ਜੁਲਾਈ 2013 ਵਿਚਕਾਰ, ਪੰਜਵੀ 6 ਅਗਸਤ 2013 ਤੇ ਛੇਵੀਂ 23 ਸਤੰਬਰ 2013 ਨੂੰ ਕੀਤੀ ਗਈ ਸੀ। ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ’ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਸੈਨਾ…

VIA PUNJAB
ਅੱਗੇ ਪੜ੍ਹੋ
1 803 804 805 806 807 1,271