ਮੋਦੀ ਤੇ ਅਮਿਤ ਸ਼ਾਹ ਵਿਰੁੱਧ ਸ਼ਿਕਾਇਤਾਂ ’ਤੇ 6 ਤੱਕ ਫ਼ੈਸਲਾ ਲਵੇ ਚੋਣ ਕਮਿਸ਼ਨ : ਸੁਪੀਰਮ ਕੋਰਟ

ਮੋਦੀ ਤੇ ਅਮਿਤ ਸ਼ਾਹ ਵਿਰੁੱਧ ਸ਼ਿਕਾਇਤਾਂ ’ਤੇ 6 ਤੱਕ ਫ਼ੈਸਲਾ ਲਵੇ ਚੋਣ ਕਮਿਸ਼ਨ : ਸੁਪੀਰਮ ਕੋਰਟ

ਚੋਣ ਰੈਲੀਆਂ ਦੌਰਾਨ ਪੁਲਵਾਮਾ ਹਮਲੇ ਅਤੇ ਏਅਰ ਸਟ੍ਰਾਈ ਦੇ ਨਾਂਅ ’ਤੇ ਵੋਟਾਂ ਪਾਉਣ ਦੀ ਕੀਤੀ ਸੀ ਗੱਲ ਨਵੀਂ ਦਿਲੀ – ਸੁਪਰੀਮ ਕੋਰਟ ਨੇ ਅਜ ਚੋਣ ਕਮਿਸ਼ਨ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕਥਿਤ ਤੌਰ ਉਤੇ ਚੋਣ–ਜ਼ਾਬਤੇ ਦੀ ਉਲੰਘਣਾ ਕਰਨ ਸਬੰਧੀ ਕਾਂਗਰਸ ਦੀਆਂ 9 ਸ਼ਿਕਾਇਤਾਂ ਉਤੇ 6 ਮਈ ਤਕ ਫ਼ੈਸਲਾ ਲਵੇ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੂੰ ਚੋਣ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਭਾਈ ਲੌਂਗੋਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਭਰਨਗੀਆਂ ਹਾਜ਼ਰੀਆਂ ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਾਲ ਨਵੰਬਰ ਵਿਚ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਜਨਵਰੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਖ਼ਾਲਸਾਈ ਜਾਹੋ-ਜਲਾਲ ਨਾਲ ਆਰੰਭ ਹੋਈ ਵਿਸ਼ਾਲ ‘ਸ਼ਬਦ ਗੁਰੂ ਯਾਤਰਾ’ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਨੇ ਦਿੱਤਾ ਅਸਤੀਫਾ

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਰਾਡ ਰੋਜਨਸਟੀਨ ਨੇ ਮੰਗਲਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੋਜਨਸਟੀਨ ਨੇ ਹੀ ਅਮਰੀਕੀ ਚੋਣਾਂ ‘ਚ ਕਥਿਤ ਰੂਸੀ ਦਖਲਅੰਦਾਜ਼ੀ ਦੀ ਜਾਂਚ ਦੀ ਅਗਵਾਈ ਕਰਨ ਲਈ ਵਿਸ਼ੇਸ਼ ਸਰਕਾਰੀ ਵਕੀਲ ਮੂਲਰ ਨੂੰ ਚੁਣਿਆ ਸੀ ਅਤੇ ਉਨ੍ਹਾਂ ਨੂੰ ਸਿਆਸੀ ਦਖਲ ਤੋਂ ਬਚਾਅ ਕੇ ਰੱਖਿਆ ਸੀ। ਰੋਜਨਸਟੀਨ ਨੇ ਰਾਸ਼ਟਰਪਤੀ ਟਰੰਪ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਉਹ 11 ਮਈ ਨੂੰ ਅਹੁਦਾ ਛੱਡ ਦੇਣਗੇ। 54 ਸਾਲਾ ਰੋਜਨਸਟੀਨ ਨੇ 17 ਮਈ 2017 ਨੂੰ…

VIA PUNJAB
ਅੱਗੇ ਪੜ੍ਹੋ

ਖਿਡਾਰੀਆਂ ਦੇ ਜੀਵਨ ’ਤੇ ਫਿਲਮਾਂ ਬਣਨੀਆਂ ਚੰਗਾ ਸੰਕੇਤ: ਕਪਿਲ ਦੇਵ

ਖਿਡਾਰੀਆਂ ਦੇ ਜੀਵਨ ’ਤੇ ਫਿਲਮਾਂ ਬਣਨੀਆਂ ਚੰਗਾ ਸੰਕੇਤ: ਕਪਿਲ ਦੇਵ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਨਾਮੀ ਖਿਡਾਰੀਆਂ ਦੇ ਜੀਵਨ ’ਤੇ ਫਿਲਮਾਂ ਬਣਨੀਆਂ ਚੰਗਾ ਸੰਕੇਤ ਹੈ ਕਿਉਂਕਿ ਦੋ ਦਹਾਕੇ ਪਹਿਲਾਂ ਮੁਲਕ ’ਚ ਖਿਡਾਰੀਆਂ ’ਤੇ ਫਿਲਮਾਂ ਬਣਾਉਣ ਲਈ ਕੋਈ ਤਿਆਰ ਨਹੀਂ ਸੀ। ਪਿਛਲੇ ਕੁਝ ਸਮੇਂ ਦੌਰਾਨ ਬੌਲੀਵੁੱਡ ’ਚ ਖਿਡਾਰੀਆਂ ’ਤੇ ਆਧਾਰਿਤ ‘ਮੇਰੀਕੌਮ’, ‘ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ’, ‘ਭਾਗ ਮਿਲਖਾ ਭਾਗ’, ‘ਦੰਗਲ’ ਅਤੇ ‘ਸਚਿਨ: ਏ ਬਿਲੀਅਨ ਡਰੀਮਜ਼’ ਆਦਿ ਫਿਲਮਾਂ ਬਣ ਚੁਕੀਆਂ ਹਨ। ਹਰਫਨਮੌਲਾ ਖਿਡਾਰੀ ਰਹੇ ਕਪਿਲ ਦੇਵ…

VIA PUNJAB
ਅੱਗੇ ਪੜ੍ਹੋ

ਵਾਰਨਰ ਤੋਂ ਬਿਨਾਂ ਉਤਰੇਗਾ ਸਨਰਾਈਜ਼ਰਜ਼ ਹੈਦਰਾਬਾਦ

ਵਾਰਨਰ ਤੋਂ ਬਿਨਾਂ ਉਤਰੇਗਾ ਸਨਰਾਈਜ਼ਰਜ਼ ਹੈਦਰਾਬਾਦ

ਬੱਲੇਬਾਜ਼ੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਆਸਟਰੇਲਿਆਈ ਖਿਡਾਰੀ ਡੇਵਿਡ ਵਾਰਨਰ ਹੁਣ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਨਹੀਂ ਹੋਵੇਗਾ, ਜੋ ਵੀਰਵਾਰ ਨੂੰ ਇੱਥੇ ਹੋਣ ਵਾਲੇ ਅਹਿਮ ਆਈਪੀਐਲ ਮੈਚ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਉਤਰੇਗੀ। ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ ਕਿਉਂਕਿ ਇਸ ਵਿੱਚ ਜਿੱਤਣ ਵਾਲੀ ਟੀਮ ਦੀ ਪਲੇਅ-ਆਫ ਵਿੱਚ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ, ਜਦਕਿ ਹਾਰਨ ਵਾਲੀ ਟੀਮ ਬਾਹਰ ਹੋਣ ਕਿਨਾਰੇ ਪਹੁੰਚ ਜਾਵੇਗੀ। ਚੇਨੱਈ ਸੁਪਰਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਨੇ ਪਲੇਅ-ਆਫ ਵਿੱਚ ਆਪਣੀ ਥਾਂ ਪਹਿਲਾਂ ਹੀ ਬਣਾ ਲਈ…

VIA PUNJAB
ਅੱਗੇ ਪੜ੍ਹੋ

ਧੋਨੀ ਦੇ ਧਮਾਲ ਨਾਲ ਚੇਨੱਈ ਦੀ ਵੱਡੀ ਜਿੱਤ

ਧੋਨੀ ਦੇ ਧਮਾਲ ਨਾਲ ਚੇਨੱਈ ਦੀ ਵੱਡੀ ਜਿੱਤ

ਚੇਨੱਈ – ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਵਿਕਟ ਦੇ ਅੱਗੇ ਤੇ ਪਿੱਛੇ ਵਿਖਾਏ ਜ਼ਬਰਦਸਤ ਪ੍ਰਦਰਸ਼ਨ ਤੇ ਇਮਰਾਨ ਤਾਹਿਰ ਦੀ ਅਗਵਾਈ ਵਿੱਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਦੀ ਟੀਮ ਆਈਪੀਐਲ ਦੇ ਇਕ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਖ਼ਿਲਾਫ਼ 80 ਦੌੜਾਂ ਦੀ ਵੱਡੀ ਜਿੱਤ ਦਰਜ ਕਰਦਿਆਂ ਆਈਪੀਐਲ 2019 ਦੀ ਅੰਕ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਪੁੱਜ ਗਈ ਹੈ। ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾਈਆਂ ਤੇ…

VIA PUNJAB
ਅੱਗੇ ਪੜ੍ਹੋ

ਨੀਰਵ ਜ਼ਮਾਨਤ ਲਈ 8 ਮਈ ਨੂੰ ਇਕ ਹੋਰ ਅਰਜ਼ੀ ਦਾਖ਼ਲ ਕਰੇਗਾ

ਨੀਰਵ ਜ਼ਮਾਨਤ ਲਈ 8 ਮਈ ਨੂੰ ਇਕ ਹੋਰ ਅਰਜ਼ੀ ਦਾਖ਼ਲ ਕਰੇਗਾ

ਲੰਡਨ – ਪੀਐੱਨਬੀ ਨਾਲ ਧੋਖਾਧੜੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ 8 ਮਈ ਨੂੰ ਯੂਕੇ ਦੀ ਅਦਾਲਤ ਵਿਚ ਇਕ ਹੋਰ ਜ਼ਮਾਨਤ ਅਰਜ਼ੀ ਦਾਖ਼ਲ ਕਰੇਗਾ। 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੋਦੀ (48) ਇਸ ਵੇਲੇ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਹੈ। ਉਸ ਦੀਆਂ ਪਹਿਲੀਆਂ ਦੋ ਜ਼ਮਾਨਤ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ। ਤੀਜੀ ਅਰਜ਼ੀ ਨਾਲ ਉਹ 8 ਮਈ ਨੂੰ ਵੈਸਟਮਿੰਸਟਰ ਅਦਾਲਤ ਵਿਚ ਪੇਸ਼ ਹੋਵੇਗਾ। ਕੇਸ ਦੀ ਇਸ ਤੋਂ ਪਹਿਲਾਂ ਸੁਣਵਾਈ 26…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਨ ‘ਤੇ ਬਾਦਲਾਂ ਤੇ ਵਰ੍ਹੇ ਬ੍ਰਹਮਪੁਰਾ

ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਨ ‘ਤੇ ਬਾਦਲਾਂ ਤੇ ਵਰ੍ਹੇ ਬ੍ਰਹਮਪੁਰਾ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਪਰਿਵਾਰ ਤੇ ਸੂਬੇ ਦੇ ਮੁਦਿਆਂ ਨੂੰ ਨਜ਼ਰ ਅੰਦਾਜ਼ ਕਰਨ ਲਈ ਬਹੁਤ ਗੰਭੀਰ ਦੋਸ਼ ਲਗਾਏ।ਉਨ੍ਹਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਲਈ ਚੰਡੀਗੜ ਦੀ ਮੰਗ ਕਰ ਰਹੇ ਸਨ ਜਦੋਂ ਉਹ ਸੱਤਾ ਤੋਂ ਬਾਹਰ ਸਨ ਅਤੇ ਰਾਜਨੀਤਕ ਵਿਰੋਧੀ ਪਾਰਟੀ ਕਾਂਗਰਸ ਕੇਂਦਰ ਵਿੱਚ ਸੀ ਪਰ ਜਦੋਂ ਬਾਦਲ ਦੀ…

VIA PUNJAB
ਅੱਗੇ ਪੜ੍ਹੋ

ਭਾਰਤੀ ਚੋਣ ਕਮਿਸ਼ਨ ਵੱਲੋਂ ਗੁਰਸ਼ਰਨਦੀਪ ਸਿੰਘ ਖੰਨਾ ਦਾ ਐਸ.ਐਸ.ਪੀ ਨਿਯੁਕਤ

ਭਾਰਤੀ ਚੋਣ ਕਮਿਸ਼ਨ ਵੱਲੋਂ ਗੁਰਸ਼ਰਨਦੀਪ ਸਿੰਘ ਖੰਨਾ ਦਾ ਐਸ.ਐਸ.ਪੀ ਨਿਯੁਕਤ

ਚੰਡੀਗੜ – ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਨੂੰ ਖੰਨਾ ਦਾ ਐਸ.ਐਸ.ਪੀ ਨਿਯੁਕਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਧਰੁਵ ਧਈਆ, ਆਈ.ਪੀ.ਐਸ. ਦੀ ਥਾਂ ‘ਤੇ ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਨੂੰ ਖੰਨਾ ਦਾ ਐਸ.ਐਸ.ਪੀ ਨਿਯੁਕਤ ਕੀਤਾ ਹੈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਨੂੰ ਤੁਰੰਤ…

VIA PUNJAB
ਅੱਗੇ ਪੜ੍ਹੋ

5 ਮਈ ਨੂੰ ਡਾ. ਜ਼ੋਰਾ ਸਿੰਘ ਦੀ ਮਾਂ ਦੇ ਭੋਗ ਅਤੇ ਅੰਤਿਮ ਅਰਦਾਸ

5 ਮਈ ਨੂੰ ਡਾ. ਜ਼ੋਰਾ ਸਿੰਘ ਦੀ ਮਾਂ ਦੇ ਭੋਗ ਅਤੇ ਅੰਤਿਮ ਅਰਦਾਸ

ਮੋਹਾਲੀ – ਪੰਜਾਬ ਅਨਐਡਿਡ ਕਾਲੇਜ਼ਿਜ ਐਸੋਸਿਏਸ਼ਨ (ਪੁੱਕਾ) ਨੇ ਡਾ ਜੋਰਾ ਸਿੰਘ (ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ) ਅਤੇ ਪੱਡਾ ਦੇ ਸੇਵਾਮੁਕਤ ਵਧੀਕ ਮੁੱਖ ਪ੍ਰਸ਼ਾਸ਼ਕ, ਸ. ਹਰਦੇਵ ਸਿੰਘ ਦੀ ਮਾਤਾ ਅਤੇ ਸੁਤੰਤਰਾ ਸੇਨਾਨੀ, ਸਵਰਗੀਐ ਸ਼੍ਰੀ ਲਾਲ ਸਿੰਘ ਦੀ ਧਰਮਪਤਨੀ ਸਰਦਾਰਨੀ ਜਰਨੈਲ ਕੌਰ (ੳਮਰ 92 ਸਾਲ) ਦੇ ਦਿਹਾਂਤ ਤੇ ਦੁੱਖ ਪ੍ਰਗਟ ਕੀਤਾ। ਭੋਗ ਅਤੇ ਅੰਤਿਮ ਅਰਦਾਸ 5 ਮਈ ਨੂੰ ਗੁਰਦੁਆਰਾ ਅੰਗੀਥਾ ਸਾਹਿਬ, ਫੇਜ਼ -8, ਮੁਹਾਲੀ ਵਿਖੇ 12 ਤੋਂ 1 ਵਜੇ ਤਕ ਹੋਵੇਗੀ।ਡਾ. ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸ਼੍ਰੀ ਅਮਿਤ ਸ਼ਰਮਾਂ,…

VIA PUNJAB
ਅੱਗੇ ਪੜ੍ਹੋ
1 804 805 806 807 808 1,271