ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ ਚਾਨੂ

ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ ਚਾਨੂ

ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਸ਼ਨਿੱਚਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਮੀਰਾਬਾਈ ਦੀਆਂ ਨਜ਼ਰਾਂ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 2020-ਓਲੰਪਿਕ ਕੁਆਲੀਫੀਕੇਸ਼ਨ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ’ਤੇ ਹੋਣਗੀਆਂ। ਕੌਮਾਂਤਰੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐੱਫ) ਨੇ ਆਪਣੇ ਵਜ਼ਨ ਵਰਗਾਂ ਵਿੱਚ ਬਦਲਾਅ ਕੀਤਾ ਹੈ। 48 ਦੀ ਥਾਂ 49 ਕਿਲੋ ਭਾਰ ਵਰਗ ਵਿੱਚ ਹਿੱਸਾ ਲੈ ਰਹੀ ਮੀਰਾਬਾਈ ਭਾਰਤ ਦੇ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਉਸ ਨੇ ਪਿੱਠ…

VIA PUNJAB
ਅੱਗੇ ਪੜ੍ਹੋ

ਆਈਪੀਐੱਲ ਆਰਸੀਬੀ ਨੇ ਕੇਕੇਆਰ ਨੂੰ ਹਰਾਇਆ

ਆਈਪੀਐੱਲ ਆਰਸੀਬੀ ਨੇ ਕੇਕੇਆਰ ਨੂੰ ਹਰਾਇਆ

ਕੋਲਕਾਤਾ – ਆਈਪੀਐੱਲ ਦੇ ਖੇਡੇ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲੌਰ ਦੀ ਜਿੱਤ ਵਿੱਚ ਕਪਤਾਨ ਵਿਰਾਟ ਕੋਹਲੀ ਵੱਲੋਂ ਬਣਾਏ ਸੈਂਕੜੇ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਤੋਂ ਇਲਾਵਾ ਮੁਈਨ ਅਲੀ 66 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਅਤੇ ਇਸ ਤਰ੍ਹਾਂ ਬੰਗਲੌਰ ਨੇ 4 ਵਿਕਟਾਂ ਪਿੱਛੇ 213 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਨਾਈਟ ਰਾਈਡਰਜ਼ 20…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਵਲੋਂ ਕੈਬਨਿਟ ਵਿਚ ਵੱਡੀ ਰੱਦੋਬਦਲ

ਇਮਰਾਨ ਖਾਨ ਵਲੋਂ ਕੈਬਨਿਟ ਵਿਚ ਵੱਡੀ ਰੱਦੋਬਦਲ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਕੰਮਕਾਜ ਬਾਰੇ ਹੋ ਰਹੀ ਨਿੰਦਾ ਦੌਰਾਨ ਵੀਰਵਾਰ ਨੂੰ ਕੈਬਨਿਟ ਵਿੱਚ ਰੱਦੋ-ਬਦਲ ਕੀਤੀ। ਕੈਬਨਿਟ ਵਿੱਚ ਇਹ ਰੱਦੋ-ਬਦਲ ਵਿੱਤ ਮੰਤਰੀ ਅਸਦ ਉਮਰ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੀਤੀ ਗਈ ਹੈ।ਆਈਐੱਸਆਈ ਦੇ ਸਾਬਕਾ ਅਧਿਕਾਰੀ ਬ੍ਰਿਗੇਡੀਅਰ (ਸੇਵਾਮਕੁਤ) ਇਜਾਜ ਸ਼ਾਹ ਨੂੰ ਗ੍ਰਹਿ ਮੰਤਰਾਲੇ ਦਾ ਮਹੱਤਵਪੂਰਨ ਵਿਭਾਗ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਸੀ। ਉਹ ਸੈਨਾ ਦੇ ਸਾਬਕਾ ਮੁਖੀ ਜਨਰਲ ਪਰਵੇਜ਼…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਵਿੱਚ ਚਰਚ ਦੀ ਛੱਤ ਡਿੱਗੀ, 13 ਵਿਅਕਤੀਆਂ ਦੀ ਮੌਤ

ਦੱਖਣੀ ਅਫਰੀਕਾ ਵਿੱਚ ਚਰਚ ਦੀ ਛੱਤ ਡਿੱਗੀ, 13 ਵਿਅਕਤੀਆਂ ਦੀ ਮੌਤ

ਜੋਹਾਨਸਬਰਗ –  ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਨੇੜੇ ਸਥਿਤ ਇੱਕ ਚਰਚ ਵਿਚ ਪ੍ਰਾਰਥਨਾ ਦੌਰਾਨ ਛੱਤ ਢਹਿ ਢੇਰੀ ਹੋ ਗਈ| ਇਸ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ| ਘਟਨਾ ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡਲਾਂਗੁਬੋ ਸ਼ਹਿਰ ਵਿੱਚ ਵਾਪਰੀ| ਭਾਰੀ ਮੀਂਹ ਦੇ ਬਾਅਦ ਚਰਚ ਦੀ ਛੱਤ ਢਹਿ ਢੇਰੀ ਹੋ ਗਈ| ਸੂਬਾਈ ਰਵਾਇਤੀ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਲੇਨੌਕਸ ਮਬਾਸੋ ਨੇ ਕਿਹਾ,”ਬੀਤੀ ਰਾਤ ਭਾਰੀ…

VIA PUNJAB
ਅੱਗੇ ਪੜ੍ਹੋ

ਪੁਲਾੜ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਅਮਰੀਕੀ ਮਹਿਲਾ ਦੀ ਮੌਤ

ਪੁਲਾੜ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਅਮਰੀਕੀ ਮਹਿਲਾ ਦੀ ਮੌਤ

ਵਾਸ਼ਿੰਗਟਨ –  ਪੁਲਾੜ ਯਾਤਰਾ ਲਈ ਪ੍ਰੀਖਿਆ ਪਾਸ ਕਰਨ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਜੇਰੀ ਕੌਬ ਦੀ ਮੌਤ ਹੋ ਗਈ| ਉਹ 88 ਸਾਲ ਦੀ ਸੀ| ਕੌਬ ਸਾਲ 1961 ਵਿੱਚ ਪੁਲਾੜ ਯਾਤਰੀ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੀ ਪਹਿਲੀ ਮਹਿਲਾ ਬਣੀ ਸੀ ਪਰ ਉਨ੍ਹਾਂ ਨੂੰ ਕਦੇ ਪੁਲਾੜ ਯਾਤਰਾ ਤੇ ਜਾਣ ਦਾ ਮੌਕਾ ਨਹੀਂ ਮਿਲ ਪਾਇਆ| ਕੌਬ ਬੀਤੇ ਕੁਝ ਦਿਨਾਂ ਤੋਂ ਬੀਮਾਰ ਸੀ| ਕੌਬ ਦੇ ਪਰਿਵਾਰ ਦੇ ਬੁਲਾਰੇ ਮਾਈਲਸ ਨੇ ਦੱਸਿਆ ਕਿ ਕੌਬ ਦੀ 18 ਅਪ੍ਰੈਲ ਨੂੰ ਮੌਤ…

VIA PUNJAB
ਅੱਗੇ ਪੜ੍ਹੋ

ਮਾਲੀ ਦੇ ਪ੍ਰਧਾਨ ਮੰਤਰੀ ਨੇ ਸਰਕਾਰ ਸਮੇਤ ਦਿੱਤਾ ਅਸਤੀਫਾ

ਮਾਲੀ ਦੇ ਪ੍ਰਧਾਨ ਮੰਤਰੀ ਨੇ ਸਰਕਾਰ ਸਮੇਤ ਦਿੱਤਾ ਅਸਤੀਫਾ

ਬਮਾਕੋ –  ਮਾਲੀ ਦੇ ਪ੍ਰਧਾਨ ਮੰਤਰੀ ਨੇ ਸੌਮੇਏਲੋਊ ਬੋਬੇਏ ਮੈਗਾ ਨੇ ਆਪਣੀ ਸਰਕਾਰ ਸਮੇਤ ਅਸਤੀਫਾ ਦੇ ਦਿੱਤਾ| ਪੀ.ਐਮ. ਮੈਗਾ ਨੇ ਦੇਸ਼ ਦੇ ਮੱਧ ਵਿਚ ਵੱਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਕਾਰਨ ਹੋਈ ਆਲੋਚਨਾ ਦੇ ਬਾਅਦ ਆਪਣੀ ਪੂਰੀ ਸਰਕਾਰ ਦੇ ਨਾਲ ਅਸਤੀਫਾ ਦਿੱਤਾ| ਰਾਸ਼ਟਰਪਤੀ ਇਬਰਾਹਿਮ ਬੂਬਕਰ ਕੀਟਾ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਉਨ੍ਹਾਂ ਨੇ ਹਿੰਸਾ ਵਧਣ ਕਾਰਨ ਪੈਦਾ ਹੋਏ ਵਿਆਪਕ ਪ੍ਰਦਰਸ਼ਨਾਂ ਦੇ ਦੋ ਹਫਤੇ ਬਾਅਦ ਸੌਮੇਏਲੋਊ ਬੋਬੇਏ ਮੈਗਾ ਦੇ ਨਾਲ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਮੂਲਰ ਦੀ ਰਿਪੋਰਟ ਤੇ ਕਿਹਾ- ‘ਗੇਮ ਓਵਰ’

ਟਰੰਪ ਨੇ ਮੂਲਰ ਦੀ ਰਿਪੋਰਟ ਤੇ ਕਿਹਾ- ‘ਗੇਮ ਓਵਰ’

ਵਾਸ਼ਿੰਗਟਨ –  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਜਾਂਚ ਵਿੱਚ ਆਪਣੇ ਵਿਰੁੱਧ ਕੁਝ ਸਾਬਿਤ ਨਾ ਹੋਣ ਤੇ ਐਚ.ਬੀ.ਓ. ਦੀ ਮਸ਼ਹੂਰ ਫੰਤਾਸੀ ਸੀਰੀਜ਼ ‘ਗੇਮ ਆਫ ਥ੍ਰੋਨਸ’ ਦੇ ਸਟਾਈਲ ਵਿਚ ਫਿਰ ਇਕ ਪੋਸਟਰ ਜਾਰੀ ਕੀਤਾ| ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਗੇਮ ਓਵਰ”|ਇਸ ਪੋਸਟਰ ਵਿਚ ਟਰੰਪ ਨੂੰ ਪਿੱਛਿਓਂ ਦਿਖਾਇਆ ਗਿਆ ਹੈ| ਇਸ ਵਿੱਚ ਉਹ ਆਪਣਾ ਟਰੇਡਮਾਰਕ ਕਾਲਾ ਓਵਰਕੋਟ ਪਹਿਨੇ ਦਿੱਸ ਰਹੇ ਹਨ| ਪਿੱਠਭੂਮੀ ਵਿੱਚ ਹਲਕੀ ਧੁੰਦ ਹੈ| ਪੋਸਟਰ ਵਿਚ ਲਿਖਿਆ ਹੈ,”ਕੋਈ ਮਿਲੀਭਗਤ ਨਹੀਂ, ਕੋਈ…

VIA PUNJAB
ਅੱਗੇ ਪੜ੍ਹੋ

ਦੇਸ਼ ਵਿੱਚ ਚੌਕੀਦਾਰ ਦੇ ਆਉਣ ਤੋਂ ਬਾਅਦ ਚੋਰ, ਚਮਚੇ ਅਤੇ ਗੱਦਾਰ ਸਭ ਲੁਕ ਗਏ: ਮਨੋਹਰ ਲਾਲ ਖੱਟੜ

ਦੇਸ਼ ਵਿੱਚ ਚੌਕੀਦਾਰ ਦੇ ਆਉਣ ਤੋਂ ਬਾਅਦ ਚੋਰ, ਚਮਚੇ ਅਤੇ ਗੱਦਾਰ ਸਭ ਲੁਕ ਗਏ: ਮਨੋਹਰ ਲਾਲ ਖੱਟੜ

ਨਵੀਂ ਦਿੱਲੀ –  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਿਵਾਨੀ ਵਿੱਚ ਵਿਜੇ ਸੰਕਲਪ ਰੈਲੀ ਕੀਤੀ| ਇਸ ਰੈਲੀ ਦੌਰਾਨ ਸੀ. ਐਮ. ਨੇ ਆਪਣਾ ਵਰਕਰਾਂ ਅਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਜਿਸ ਸਮੇਂ ਤੋਂ ਚੌਕੀਦਾਰ ਆਇਆ ਹੈ, ਉਸ ਤੋਂ ਬਾਅਦ ਚੋਰ ਚਮਚੇ, ਗੱਦਾਰ ਸਾਰੇ ਲੁਕ ਗਏ ਹਨ| ਹੁਣ ਕੋਈ ਵੀ ਬਾਹਰ ਨਹੀਂ ਦਿਖ ਰਿਹਾ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੌਕੀਦਾਰ ਕੁਝ ਗਲਤ ਨਹੀਂ ਹੋਣ ਦਿੰਦਾ ਅਤੇ ਗਲਤ ਕਰਨ ਵਾਲਿਆਂ ਤੇ…

VIA PUNJAB
ਅੱਗੇ ਪੜ੍ਹੋ

ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਮਨੀਸ਼ ਤਿਵਾਰੀ : ਮਨਜੋਤ ਸਿੰਘ

ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਮਨੀਸ਼ ਤਿਵਾਰੀ : ਮਨਜੋਤ ਸਿੰਘ

ਐਸ ਏ ਐਸ ਨਗਰ – ਪੰਜਾਬ ਯੂਥ ਕਾਂਗਰਸ ਲੋਕ ਸਭਾ ਚੋਣਾਂ ਵਿੱਚ ਵੱਧ ਚੜ੍ਹ ਕੇ ਸਰਗਰਮ ਭੂਮਿਕਾ ਨਿਭਾ ਰਹੀ ਹੈ ਅਤੇ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾਰੀ ਦੀ ਰਿਕਾਡਤੋੜ ਵੋਟਾਂ ਨਾਲ ਜਿੱਤ ਹੋਣੀ ਯਕੀਨੀ ਹੈ| ਇਹ ਗੱਲ ਯੂਥ ਕਾਂਗਰਸ, ਲੋਕਸਭਾ ਹਲਕਾ ਆਨੰਦਪੁਰ ਸਾਹਿਬ ਦੇ ਪ੍ਰਧਾਨ ਸ੍ਰ ਮਨਜੋਤ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਚੋਣਾ ਸੰਬੰਧੀ ਯੂਥ ਕਾਂਗਰਸ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ…

VIA PUNJAB
ਅੱਗੇ ਪੜ੍ਹੋ

ਭਾਰਤੀ ਚੋਣ ਕਮਿਸ਼ਨ ਵੱਲੋਂ ਨਵਰਾਜ ਬਰਾੜ, ਪੀ.ਸੀ.ਐਸ. ਪੱਟੀ ਦੇ ਐਸ.ਡੀ.ਐਮ. ਨਿਯੁਕਤ

ਭਾਰਤੀ ਚੋਣ ਕਮਿਸ਼ਨ ਵੱਲੋਂ ਨਵਰਾਜ ਬਰਾੜ, ਪੀ.ਸੀ.ਐਸ. ਪੱਟੀ ਦੇ ਐਸ.ਡੀ.ਐਮ. ਨਿਯੁਕਤ

ਚੰਡੀਗਡ – ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਨਵਰਾਜ ਬਰਾੜ, ਪੀ.ਸੀ.ਐਸ. ਨੂੰ ਪੱਟੀ ਦਾ ਐਸ.ਡੀ.ਐਮ. ਨਿਯੁਕਤ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਨਵਰਾਜ ਬਰਾੜ, ਪੀ.ਸੀ.ਐਸ. (ਪੰਜਾਬ-2014) ਨੂੰ ਪੱਟੀ ਦਾ ਐਸ.ਡੀ.ਐਮ. ਕਮ-ਰਿਟਰਨਿੰਗ ਅਫਸਰ ਹਲਕਾ ਨੰ.-23 ਵਿਧਾਨ ਸਭਾ ਨਿਯੁਕਤ ਕੀਤਾ ਹੈ।ਉਨਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸ੍ਰੀ ਨਵਰਾਜ ਬਰਾੜ, ਪੀ.ਸੀ.ਐਸ. ਨੂੰ ਤੁਰੰਤ ਅਹੁਦਾ…

VIA PUNJAB
ਅੱਗੇ ਪੜ੍ਹੋ
1 825 826 827 828 829 1,271