ਮੁੱਖ ਮੰਤਰੀ ਹਰਿਆਣਾ ਵੱਲੋਂ 22 ਜ਼ਿਲ੍ਹਿਆਂ ਲਈ 4106 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ

ਮੁੱਖ ਮੰਤਰੀ ਹਰਿਆਣਾ ਵੱਲੋਂ 22 ਜ਼ਿਲ੍ਹਿਆਂ ਲਈ 4106 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਖੇਤਰਵਾਦ ਤੋਂ ਉਪਰ ਉਠ ਕੇ ਪੂਰੇ ਸੂਬੇ ਵਿਚ ਇਕ ਬਰਾਬਰ ਵਿਕਾਸ ਕਰਵਾਉਣ ਦਾ ਅਨੋਖਾ ਉਦਾਹਰਣ ਪੇਸ਼ ਕਰਦੇ ਹੋਏ ਚੰਡੀਗੜ੍ਹ ਤੋਂ ਸਾਰੇ 22 ਜਿਲ੍ਹਿਆਂ ਲਈ 4106 ਕਰੋੜ ਰੁਪਏ ਤੋਂ ਵਧ ਦੀ 211 ਨਵੀਂ ਪਰਿਯੋਜਨਾਵਾਂ ਦਾ ਡਿਜੀਟਲ ਰਾਹੀਂ ਇਕਠਾ ਉਦਘਾਟਨ ਤੇ ਨੀਂਹ ਪਥਰ ਰਖਿਆ। ਵੀਡਿਓ ਕਾਨਫੈਂਸਿੰਗ ਰਾਹੀਂ ਜਿਲਾ ਪਧਰ ‘ਤੇ ਹਾਜ਼ਿਰ ਹਰਿਆਣਾ ਕੈਬਿਨੇਟ ਦੇ ਸਾਰੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹਾਜਿਰ ਹੋਰ ਮਹਿਮਾਨਾਂ ਨੂੰ ਵਿਸ਼ਵ ਜੰਗਲ…

VIA PUNJAB
ਅੱਗੇ ਪੜ੍ਹੋ

ਸਾਡੀ ਸਰਕਾਰ ’ਚ ਹੀ ਉਡੇਗਾ ਪਹਿਲਾ ਰਾਫ਼ੇਲ : ਮੋਦੀ

ਸਾਡੀ ਸਰਕਾਰ ’ਚ ਹੀ ਉਡੇਗਾ ਪਹਿਲਾ ਰਾਫ਼ੇਲ : ਮੋਦੀ

ਅਮੇਠੀ ਵਿਖੇ ਆਧੁਨਿਕ ਗੰਨ ਫੈਕਟਰੀ ਦਾ ਨੀਂਹ ਪੱਥਰ ਰੱਖਿਆ ਲਖਨਊ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿਚ ਅਜ ਤੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਰਸਮੀ ਤੌਰ ‘ਤੇ ਸ਼ੁਰੂ ਕਰ ਦਿਤੀਆਂ ਹਨ। ਪਟਨਾ ਦੇ ਗਾਂਧੀ ਮੈਦਾਨ ‘ਚ ਪੀ.ਐਮ. ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨ.ਡੀ.ਏ.) ਦੀ ‘ਵਿਜੈ ਸੰਕਲਪ‘ ਰੈਲੀ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਵਿਖੇ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ। ਇਸ ਦੌਰਾਨ ਇਥੇ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਵੱਲੋਂ ਮਹਾਸ਼ਿਵਰਾਤਰੀ ’ਤੇ ਲੋਕਾਂ ਨੂੰ ਵਧਾਈ

ਪੰਜਾਬ ਦੇ ਰਾਜਪਾਲ ਵੱਲੋਂ ਮਹਾਸ਼ਿਵਰਾਤਰੀ ’ਤੇ ਲੋਕਾਂ ਨੂੰ ਵਧਾਈ

ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ‘ਮਹਾਸ਼ਿਵਰਾਤਰੀ ’ ਦੇ ਪਵਿੱਤਰ ਮੌਕੇ ਪੰਜਾਬ ਦੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਭਾਈਚਾਰੇ ਅਤੇ ਸਦਭਾਵਨਾ ਦੀ ਅਸਲ ਭਾਵਨਾ ਦੇ ਨਾਲ ਇਹ ਤਿਉਹਾਰ ਮਨਾਉਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਆਪਸੀ ਮਿਲਵਰਤਨ ਅਤੇ ਆਪਸੀ ਪਿਆਰ ਨੂੰ ਬੜਾਵਾ ਦੇਣ ਵਾਸਤੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।

VIA PUNJAB
ਅੱਗੇ ਪੜ੍ਹੋ

ਲਾਹੌਰ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

ਲਾਹੌਰ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

ਇਸਲਾਮਾਬਾਦ – ਕਰੀਬ 72 ਘੰਟਿਆਂ ਤੋਂ ਬਾਅਦ ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅਡੇ ‘ਤੇ ਉਡਾਣਾਂ ਦਾ ਸੰਚਾਲਨ ਅਜ ਫਿਰ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ. ਏ. ਏ.) ਨੇ ਇਸ ਸੰਬੰਧੀ ਜਾਣਕਾਰੀ ਦਿਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨਾਲ ਵਧਦੇ ਤਣਾਅ ਦੇ ਮਦੇਨਜ਼ਰ ਪਾਕਿਸਤਾਨ ਨੇ ਬੁਧਵਾਰ ਨੂੰ ਕਮਰਸ਼ੀਅਲ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿਤਾ ਸੀ।

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਨੂੰ ਪ੍ਰਵਾਨਗੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਨੇ ਇਸ ਸੂਚੀ ਵਿੱਚ ਸੂਬੇ ਦੇ 12 ਪਦਮ ਸ਼੍ਰੀ, ਅਰਜੁਨਾ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀਆਂ ਦੇ ਨਾਂ ਪ੍ਰਸਤਾਵ ਵਿੱਚ ਸ਼ਾਮਲ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਨੇ ਪਿਛਲੀ ਸ਼ਾਮ ਇਕ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ…

VIA PUNJAB
ਅੱਗੇ ਪੜ੍ਹੋ

ਗੁਰੂ ਰੰਧਾਵਾਂ ਤੇ 30 ਤੋ ਵੱਧ ਗਾਇਕਾਂ ਨੇ ਆਰੀਅਨਜ਼ ਦੇ ਸਹਿਯੋਗ ਨਾਲ ਕਰਵਾਏ ਗਾਨਾ ਕਰੋਸਬਲੇਡ ਵਿੱਚ ਕੀਤਾ ਪਰਫੋਰਮ

ਗੁਰੂ ਰੰਧਾਵਾਂ ਤੇ 30 ਤੋ ਵੱਧ ਗਾਇਕਾਂ ਨੇ ਆਰੀਅਨਜ਼ ਦੇ ਸਹਿਯੋਗ ਨਾਲ ਕਰਵਾਏ ਗਾਨਾ ਕਰੋਸਬਲੇਡ ਵਿੱਚ ਕੀਤਾ ਪਰਫੋਰਮ

ਮੋਹਾਲੀ – ਈਵਾਈਪੀ ਕ੍ਰਿਏਸ਼ਨ ਅਤੇ ਸਪੀਡ ਰਿਕਾਰਡ ਨੇ ਐਜੁਕੇਸ਼ਨ ਪਾਰਟਨਰ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਜੇਐਲਪੀਐਲ, ਮੋਹਾਲੀ ਵਿੱਚ ਦੋ ਰੋਜ਼ਾਂ ਸਭ ਤੋਂ ਵੱਡੇ ਮਿਯੂਜ਼ੀਕਲ ਫੈਸਟੀਵਲ-ਗਾਨਾ ਕਰਾਸਬਲੇਡ ਦਾ ਆਯੋਜਨ ਕੀਤਾ ।30 ਤੋਂ ਵੱਧ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਜਿਵੇ ਗੁਰੂ ਰੰਧਾਵਾਂ, ਕੁਲਵਿੰਦਰ ਬਿੱਲਾ, ਬੱਬਲ ਰਾਏ, ਪ੍ਰਭ ਗਿੱਲ, ਮਿਲਿੰਦ ਗਾਬਾ, ਰਫਤਾਰ, ਇੱਕਾ, ਦ ਲੈਂਡਰਸ, ਦੇਸੀ ਕਰੂ, ਕਮਲ ਕੇਹਲੋਂ, ਅਰਮਾਨ ਬੇਦਿਲ, ਇੰਦਰ ਚਹਿਲ, ਨਿਰਮਾਣ, ਗੋਲਡ ਬੁਆਏ, ਆਤਿਸ਼, ਸਾਰਾ ਗੁਰਪਾਲ, ਗੁਰਨਜਰ ਚੱਠਾ ਅਤੇ ਕਈ ਹੋਰਨਾ ਨੇ…

VIA PUNJAB
ਅੱਗੇ ਪੜ੍ਹੋ

ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ

ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਕੁੰਬਲੇ ਨੂੰ ਸ਼ਨੀਵਾਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. .ਸੀ. ਸੀ.) ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਰੂਪ ‘ਚ ਫਿਰ ਤੋਂ ਨਿਯੁਕਤ ਕੀਤਾ ਗਿਆ ਹੈ। ਉਹ 3 ਸਾਲ ਤੱਕ ਕਾਰਜਕਾਲ ਦੇ ਲਈ ਅਹੁਦੇ ‘ਤੇ ਬਣੇ ਰਹਿਣਗੇ। ਕੁੰਬਲੇ ਇਸ ਤੋਂ ਪਹਿਲਾਂ ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। 2012 ‘ਚ ਕੁੰਬਲੇ ਨੂੰ ਆਈ. ਸੀ. ਸੀ. ਕ੍ਰਿਕਟ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਤੇ ਸਾਲ 2013 ‘ਚ ਉਸ…

VIA PUNJAB
ਅੱਗੇ ਪੜ੍ਹੋ

ਯੂ. ਐੱਨ. ਮੁਖੀ ਨੇ ਭਾਰਤੀ ਪਾਇਲਟ ਦੀ ਵਾਪਸੀ ਦਾ ਕੀਤਾ ਸਵਾਗਤ

ਯੂ. ਐੱਨ. ਮੁਖੀ ਨੇ ਭਾਰਤੀ ਪਾਇਲਟ ਦੀ ਵਾਪਸੀ ਦਾ ਕੀਤਾ ਸਵਾਗਤ

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਪਾਕਿਸਤਾਨ ਦੀ ਹਿਰਾਸਤ ‘ਚ ਬੰਦ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਨੂੰ ਭਾਰਤ ਵਾਪਸ ਭੇਜੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਨੂੰ ਸਕਾਰਾਤਮ ਲੈਅ ਬਰਕਰਾਰ ਰੱਖਣ ਅਤੇ ਰਚਨਾਤਮਕ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਜਹਾਜ਼ਾਂ ਦਾ ਜਵਾਬ ਦੇਣ ਦੌਰਾਨ ਮਿਗ 21 ‘ਚ ਖਰਾਬੀ ਆ ਗਈ ਸੀ, ਜਿਸ ਕਾਰਨ ਅਭਿਨੰਦਨ ਪੈਰਾਸ਼ੂਟ ਲਗਾ ਕੇ ਜ਼ਮੀਨ ‘ਤੇ ਉੱਤਰੇ ਅਤੇ ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ…

VIA PUNJAB
ਅੱਗੇ ਪੜ੍ਹੋ

ਭਾਰਤ ਖਿਲਾਫ ਐਫ-16 ਦੀ ਵਰਤੋਂ ਕਰਕੇ ਫਸਿਆ ਪਾਕਿ

ਭਾਰਤ ਖਿਲਾਫ ਐਫ-16 ਦੀ ਵਰਤੋਂ ਕਰਕੇ ਫਸਿਆ ਪਾਕਿ

ਵਾਸ਼ਿੰਗਟਨ – ਸਰਜੀਕਲ ਸਟ੍ਰਾਈਕ-2 ਤੋਂ ਬਾਅਦ ਭਾਰਤ ਨੂੰ ਜਵਾਬ ਦੇਣ ਲਈ ਪਾਕਿਸਤਾਨ ਨੇ ਅਮਰੀਕਾ ਵਿਚ ਬਣੇ ਐਫ-16 ਲੜਾਕੂ ਜਹਾਜ਼ ਦਾ ਇਸਤੇਮਾਲ ਕੀਤਾ। ਭਾਰਤ ਖਿਲਾਫ ਐਫ-16 ਲੜਾਕੂ ਜਹਾਜ਼ ਇਸਤੇਮਾਲ ਕਰਨ ‘ਤੇ ਪਾਕਿਸਤਾਨ ਫੱਸ ਗਿਆ ਹੈ। ਐਫ-16 ਲੜਾਕੂ ਜੈਟ ਦੀ ਦੁਰਵਰਤੋਂ ਨੂੰ ਲੈ ਕੇ ਅਮਰੀਕਾ ਨੇ ਇਸ ਦੇ ਲਈ ਪਾਕਿਸਤਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੀ…

VIA PUNJAB
ਅੱਗੇ ਪੜ੍ਹੋ

ਭਾਰਤੀ ਪਾਇਲਟ ਨੂੰ ਕਿਸੇ ਦਬਾਅ ਹੇਠ ਨਹੀਂ ਛੱਡਿਆ ਕੁਰੈਸ਼ੀ

ਭਾਰਤੀ ਪਾਇਲਟ ਨੂੰ ਕਿਸੇ ਦਬਾਅ ਹੇਠ ਨਹੀਂ ਛੱਡਿਆ ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਲਈ ਮੁਲਕ ‘ਤੇ ਕਿਸੇ ਦਾ ਦਬਾਅ ਜਾਂ ਸਾਡੀ ਮਜਬੂਰ ਨਹੀਂ ਸੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਦੇ ਵਾਪਸ ਵਤਨ ਪਰਤਣ ਤੋਂ ਇਕ ਦਿਨ ਬਾਅਦ ਪਾਕਿਸਤਾਨ ਦਾ ਇਹ ਬਿਆਨ ਆਇਆ ਹੈ। ਉਥੇ ਹੀ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨੀ ਫੈਸਲਾ ਜਿਨੇਵਾ ਸੰਧੀ ਮੁਤਾਬਕ ਹੈ। ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਆਪਣੇ ਗੁਆਂਢੀ ਮੁਲਕ ਭਾਰਤ ਨਾਲ…

VIA PUNJAB
ਅੱਗੇ ਪੜ੍ਹੋ
1 833 834 835 836 837 1,271