ਭਾਰਤ ਨੇ ਪਾਇਲਟ ਦੀ ਫੌਰੀ ਤੇ ਸੁਰੱਖਿਅਤ ਰਿਹਾਈ ਮੰਗੀ

ਭਾਰਤ ਨੇ ਪਾਇਲਟ ਦੀ ਫੌਰੀ ਤੇ ਸੁਰੱਖਿਅਤ ਰਿਹਾਈ ਮੰਗੀ

ਨਵੀਂ ਦਿੱਲੀ – ਭਾਰਤ ਨੇ ਅੱਜ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕਰਦਿਆਂ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦੀ ਫ਼ੌਰੀ ਅਤੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ। ਭਾਰਤੀ ਪਾਇਲਟ ਨੂੰ ਅੱਜ ਦੋਵਾਂ ਮੁਲਕਾਂ ਵਿੱਚ ਹੋਏ ਹਵਾਈ ਟਕਰਾਅ ਮਗਰੋਂ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਲਿਆ ਸੀ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਾਫ਼ ਕਰ ਦਿੱਤਾ ਕਿ ਭਾਰਤੀ ਪਾਇਲਟ ਨੂੰ ਹਿਰਾਸਤ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਵਿੱਚ ਮੌਕਾ ਮਿਲਣਾ ਜਰੂਰੀ: ਰਹਾਨੇ

ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਵਿੱਚ ਮੌਕਾ ਮਿਲਣਾ ਜਰੂਰੀ: ਰਹਾਨੇ

ਨਵੀਂ ਦਿੱਲੀ – ਭਾਰਤੀ ਟੀਮ ਵਿੱਚ ਜਗ੍ਹਾ ਨਾ ਮਿਲਣ ਨੂੰ ਲੈ ਕੇ ਰਹਾਨੇ ਨੇ ਖਾਸ ਬਿਆਨ ਦਿੱਤਾ ਹੈ| ਰਹਾਨੇ ਨੇ ਕਿਹਾ ਕਿ ਯਕੀਨੀ ਭਾਰਤੀ ਟੀਮ ਵਿਚ ਮੌਕਾ ਮਿਲਣਾ ਚਾਹੀਦਾ ਹੈ| ਜ਼ਿਕਰਯੋਗ ਹੈ ਕਿ ਰਹਾਨੇ ਇਕ ਬਿਹਤਰੀਨ ਬੱਲੇਬਾਜ਼ ਰਹੇ ਹਨ ਪਰ ਹਾਲ ਦੇ ਕੁਝ ਸਮੇਂ ਤੋਂ ਖਰਾਬ ਫਾਰਮ ਦੇ ਕਾਰਨ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਹੋਣਾ ਪਿਆ ਸੀ| ਜਿਕਰਯੋਗ ਹੈ ਕਿ ਰਹਾਨੇ ਨੇ ਆਪਣਾ ਆਖਰੀ ਵਨ ਡੇ ਮੈਚ ਫਰਵਰੀ 2018 ਵਿਚ ਖੇਡਿਆ ਸੀ| ਇਸ ਦੇ…

VIA PUNJAB
ਅੱਗੇ ਪੜ੍ਹੋ

ਮੁਹੰਮਦ ਬੁਹਾਰੀ ਮੁੜ ਬਣੇ ਨਾਈਜੀਰੀਆ ਦੇ ਰਾਸ਼ਟਰਪਤੀ

ਮੁਹੰਮਦ ਬੁਹਾਰੀ ਮੁੜ ਬਣੇ ਨਾਈਜੀਰੀਆ ਦੇ ਰਾਸ਼ਟਰਪਤੀ

ਅਬੁਜਾ – ਨਾਈਜੀਰੀਆ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਇਆ| ਨਤੀਜਿਆਂ ਮੁਤਾਬਕ ਮੁਹੰਮਦੁ ਬੁਹਾਰੀ (76) ਮੁੜ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ| ਗੌਰਤਲਬ ਹੈ ਕਿ ਨਾਈਜੀਰੀਆ ਵਿੱਚ ਦੇਰ ਨਾਲ ਵੋਟਿੰਗ ਹੋਈ ਜਿਸ ਨਾਲ ਵੋਟਰ ਨਾਰਾਜ਼ ਹੋ ਗਏ ਸਨ ਅਤੇ ਘਪਲੇਬਾਜ਼ੀ ਅਤੇ ਮਿਲੀਭਗਤ ਦੇ ਦਾਅਵੇ ਕੀਤੇ ਗਏ ਸਨ| ਸਿਰਫ ਇਕ ਰਾਜ ਦੇ ਨਤੀਜੇ ਐਲਾਨ ਕਰਨ ਤੋਂ ਬਾਅਦ ਬੁਹਾਰੀ ਆਪਣੇ ਨੇੜਲੇ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਅਤੀਕੁ ਅਬੁਬਕਰ ਤੋਂ 40 ਲੱਖ ਵੋਟਾਂ ਨਾਲ ਅੱਗੇ ਨਿਕਲ ਗਏ|

VIA PUNJAB
ਅੱਗੇ ਪੜ੍ਹੋ

ਮਿਆਂਮਾਰ ਵਿੱਚ ਬੰਬ ਧਮਾਕਾ, 8 ਵਿਅਕਤੀ ਜ਼ਖਮੀ

ਮਿਆਂਮਾਰ ਵਿੱਚ ਬੰਬ ਧਮਾਕਾ, 8 ਵਿਅਕਤੀ ਜ਼ਖਮੀ

ਯਾਂਗੁਨ – ਮਿਆਂਮਾਰ ਦੇ ਰਖਾਇਨ ਸੂਬੇ ਦੇ ਕਿਊਕਫੂਏ ਉਪਨਗਰ ਵਿੱਚ ਜ਼ਮੀਨ ਦੇ ਅੰਦਰ ਦੱਬੇ ਇਕ ਬੰਬ ਵਿਚ ਧਮਾਕਾ ਹੋ ਗਿਆ| ਇਸ ਧਮਾਕੇ ਕਾਰਨ 8 ਵਿਅਕਤੀ ਜ਼ਖਮੀ ਹੋ ਗਏ| ਸਥਾਨਕ ਪੁਲੀਸ ਨੇ ਅੱਜ ਦੱਸਿਆ ਕਿ ਧਮਾਕਾ ਮੰਗਲਵਾਰ ਨੂੰ ਕਿਊਕਫੂਏ ਉਪਨਗਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਦਫਤਰ ਦੇ ਵਿਹੜੇ ਵਿਚ ਹੋਇਆ| ਜਾਂਚ ਵਿਚ ਪਾਇਆ ਗਿਆ ਕਿ ਜ਼ਮੀਨ ਵਿਚ ਦੱਬੇ ਬੰਬ ਵਿਚ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀਆਂ ਨੇ ਦਫਤਰ ਦੇ ਪਿੱਛੇ ਝਾੜੀਆਂ ਅਤੇ ਕੂੜੇ ਵਿਚ ਅੱਗ ਲਗਾਈ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਵਿਖੇ ਫੌਜੀ, ਸਿਵਲ ਤੇ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਵਿਖੇ ਫੌਜੀ, ਸਿਵਲ ਤੇ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ’ਤੇ ਸਥਿਤੀ ਦੇ ਮੱਦੇਨਜ਼ਰ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਅੱਜ ਸ਼ਾਮ ਫੌਜ, ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਅਤੇ ਆਈ.ਟੀ.ਬੀ.ਪੀ ਅਤੇ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਇਜ਼ਾ ਲਿਆ। ਮੁੱਖ ਮੰਤਰੀ ਨੂੰ ਹਵਾਈ ਰੋਕਾਂ ਤੋਂ ਬਾਅਦ ਨਾਸਾਜ਼ਗਾਰ ਮੌਸਮ ਦੇ ਕਾਰਨ ਚੰਡੀਗੜ੍ਹ ਤੋਂ ਰਵਾਨਾ ਹੋਣ ਵਿੱਚ ਦੇਰੀ ਹੋਈ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਲਈ ਮਕੋਡਾ ਪੱਤਣ ‘ਤੇ ਡੈਮ ਉਸਾਰਨ ਲਈ ਕੇਂਦਰ ਪਾਸੋਂ 412 ਕਰੋੜ ਰੁਪਏ ਦੀ ਮੰਗ

ਪੰਜਾਬ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਲਈ ਮਕੋਡਾ ਪੱਤਣ ‘ਤੇ ਡੈਮ ਉਸਾਰਨ ਲਈ ਕੇਂਦਰ ਪਾਸੋਂ 412 ਕਰੋੜ ਰੁਪਏ ਦੀ ਮੰਗ

ਤ੍ਰਿਪਤ ਬਾਜਵਾ ਅਤੇ ਸੁਖਬਿੰਦਰ ਸਰਕਾਰੀਆ ਵੱਲੋਂ ਕੇਂਦਰੀ ਮੰਤਰੀ ਗਡਕਰੀ ਨਾਲ ਮੀਟਿੰਗ ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕ ਕੇ ਸੂਬੇ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮਕੋਡਾ ਪੱਤਣ ਉੱਤੇ ਨਵਾਂ ਡੈਮ ਉਸਾਰਨ ਲਈ ਕੇਂਦਰ ਸਰਕਾਰ ਤੋਂ 412 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ।ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜਲ ਸਰੋਤਾਂ ਬਾਰੇ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ…

VIA PUNJAB
ਅੱਗੇ ਪੜ੍ਹੋ

ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਦਾ ਮਾਮਲਾ ਮਾਲ ਮੰਤਰੀ ਸਰਕਾਰੀਆ ਵੱਲੋਂ ਵਿਭਾਗੀ ਪੜਤਾਲ ਦੇ ਹੁਕਮ

ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਦਾ ਮਾਮਲਾ ਮਾਲ ਮੰਤਰੀ ਸਰਕਾਰੀਆ ਵੱਲੋਂ ਵਿਭਾਗੀ ਪੜਤਾਲ ਦੇ ਹੁਕਮ

ਚੰਡੀਗੜ੍ਹ – ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਵਿੱਚ ਅਣਗਹਿਲੀ ਦੇ ਮਾਮਲੇ ਦੀ ਵਿਭਾਗੀ ਪੜਤਾਲ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਬਾਰੇ ਮਾਲ ਵਿਭਾਗ ਵੱਲੋਂ ਜਾਰੀ ਤਬਾਦਲਾ ਸੂਚੀ ‘ਚ ਦੋ ਮ੍ਰਿਤਕ ਅਤੇ ਦੋ ਸੇਵਾਮੁਕਤ ਨਾਇਬ ਤਹਿਸੀਲਦਾਰਾਂ ਦੀ ਵੀ ਬਦਲੀ ਕੀਤੇ ਜਾਣ ਬਾਰੇ ਅੱਜ ਮੀਡੀਆ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਲ ਮੰਤਰੀ ਨੇ ਵਧੀਕ ਮੁੱਖ…

VIA PUNJAB
ਅੱਗੇ ਪੜ੍ਹੋ

ਮੱਧ ਪ੍ਰਦੇਸ਼ ਤੋਂ ਸਿਕਲੀਗਰ ਸਿੱਖਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਪੁੱਜਾ

ਮੱਧ ਪ੍ਰਦੇਸ਼ ਤੋਂ ਸਿਕਲੀਗਰ ਸਿੱਖਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਪੁੱਜਾ

ਅੱਠ ਦਿਨਾਂ ਯਾਤਰਾ ਦੌਰਾਨ ਵੱਖ ਵੱਖ ਗੁਰ ਅਸਥਾਨਾਂ ਦੇ ਦਰਸ਼ਨ ਕਰੇਗੀ ਸਿਕਲੀਗਰ ਸੰਗਤ ਅੰਮ੍ਰਿਤਸਰ – ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ’ਚ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੇ ਇਕ ਜਥੇ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉਪਰਾਲੇ ਨਾਲ ਵੱਖ ਵੱਖ ਗੁਰ-ਅਸਥਾਨਾਂ ਦੇ ਦਰਸ਼ਨ ਕਰਨ ਪੰਜਾਬ ਪੁੱਜੇ ਸਿਕਲੀਗਰ ਸਿੱਖਾਂ ਦੇ ਇਸ ਜਥੇ ਵਿਚ 170 ਮੈਂਬਰ ਸ਼ਾਮਲ ਹਨ। ਆਪਣੀ ਅੱਠ ਦਿਨਾਂ ਯਾਤਰਾ ਦੇ ਪਹਿਲੇ ਦਿਨ ਜਥੇ ਵਿਚ ਸ਼ਾਮਲ ਸੰਗਤ ਵੱਲੋਂ ਸੱਚਖੰਡ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਗਰੁਪ ਦੇ ਸਿਵਲ ਵਿਭਾਗ ਵਲੋ ਗਰੀਨ ਸਸਟੇਨੇਬਲ ਰਿਸੋਰਸ ਤੇ ਸੇਮਿਨਾਰ ਦਾ ਆਯੋਜਨ ਕੀਤਾ ਗਿਆ

ਆਰੀਅਨਜ਼ ਗਰੁਪ ਦੇ ਸਿਵਲ ਵਿਭਾਗ ਵਲੋ ਗਰੀਨ ਸਸਟੇਨੇਬਲ ਰਿਸੋਰਸ ਤੇ ਸੇਮਿਨਾਰ ਦਾ ਆਯੋਜਨ ਕੀਤਾ ਗਿਆ

ਮੋਹਾਲੀ – ਆਰੀਅਨਜ਼ ਕਾਲੇਜ ਆੱਫ ਇੰਜੀਨਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ ਸਿਵਲ ਇੰਜੀਨਅਰਿੰਗ ਡਿਪਾਰਟਮੇਂਟ ਨੇ ਅੱਜ ਆਪਨੇ ਕੈਂਪਸ ਵਿੱਚ ਠਗਰੀਨ ਸਸਟੇਨੇਬਲ ਰਿਸੋਰਸੂ ਵਿਸ਼ੇ ਤੇ ਸੇਮਿਨਾਰ ਦਾ ਆਯੋਜਨ ਕੀਤਾ। ਡਾ ਬਲਦੇਵ ਸੇਤਿਆ, ਪ੍ਰੋਫੈਸਰ, ਐਨਆਈਟੀ, ਕੁਰੂਕਸ਼ੇਤਰਾ; ਡਾ ਗੀਤਾ ਅਰੋਡਾ, ਐਸੋਸਿਏਟ ਪ੍ਰੋਫੈਸਰ, ਪੈਕ; ਇੰਜ: ਹਿਮਮੀ ਗੁਪਤਾ, ਐਸੋਸਿਏਟ ਪ੍ਰੋਫੈਸਰ, ਨੀਟਟਰ, ਚੰਡੀਗੜ ਇਸ ਮੋਕੇ ਬੁਲਾਰੇ ਸਨ। ਇਸ ਸੇਮਿਨਾਰ ਦੇ ਵਿੱਚ ਸਿਵਲ ਅਤੇ ਕ੍ਰਿਸ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ ਸ਼ੁਸ਼ੀਲ ਕੂਮਾਰ, ਡਾਇਰੇਕਟਰ, ਆਰੀਅਨਜ਼ ਕਾਲੇਜ ਆੱਫ ਇੰਜੀਨਅਰਿੰਗ ਨੇ ਸੇਮਿਨਾਰ ਦੀ ਪ੍ਰਧਾਨਗੀ…

VIA PUNJAB
ਅੱਗੇ ਪੜ੍ਹੋ

ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਦਿੱਤਾ ਜਾਵੇਗਾ ਵਜੀਫਾ: ਬਲਬੀਰ ਸਿੰਘ ਸਿੱਧੂ

ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਦਿੱਤਾ ਜਾਵੇਗਾ ਵਜੀਫਾ: ਬਲਬੀਰ ਸਿੰਘ ਸਿੱਧੂ

ਗੈਰ ਰਜਿਸਟਰਡ ਉਦਯੋਗਿਕ ਕਿਰਤੀ ਦੀ ਕਿਸੇ ਹਾਦਸੇ ਵਿੱਚ ਮੌਤ ਹੋਣ ਉਪਰੰਤ, ਮਾਲੀ ਮਦੱਦ ਦੇਣ ਲਈ ਬਣਾਈ ਜਾਵੇਗੀ ਵਿਸ਼ੇਸ਼ ਸਕੀਮ ਚੰਡੀਗੜ੍ਹ – ਪੰਜਾਬ ਸਰਕਾਰ ਦਾ ਕਿਰਤ ਵਿਭਾਗ ਰਜਿਸਟਰਡ ਉਦਯੋਗਿਕ ਕਿਰਤੀਆਂ ਦੇ ਬੱਚਿਆ ਨੂੰ ਛੇਵੀਂ ਕਲਾਸ ਤੋਂ ਮਿਲਣ ਵਾਲੇ ਵਜੀਫਾ ਨੂੰ ਹੁਣ ਪਹਿਲੀ ਜਮਾਤ ਤੋਂ ਜਾਰੀ ਕਰੇਗਾ। ਇਹ ਫੈਸਲਾ ਸਰਦਾਰ ਬਲਬੀਰ ਸਿੰਘ ਸਿੱਧੂ, ਕਿਰਤ ਮੰਤਰੀ-ਕਮ-ਚੇਅਰਮੈਨ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ…

VIA PUNJAB
ਅੱਗੇ ਪੜ੍ਹੋ
1 841 842 843 844 845 1,271