ਕੈਪਟਨ ਅਭਿਮਨਿਊ ਵੱਲੋਂ ਹਰਿਆਣਾ ਸਰਕਾਰ ਦਾ 1.32 ਲੱਖ ਕਰੋੜ ਦਾ ਬਜਟ ਪੇਸ਼

ਕੈਪਟਨ ਅਭਿਮਨਿਊ ਵੱਲੋਂ ਹਰਿਆਣਾ ਸਰਕਾਰ ਦਾ 1.32 ਲੱਖ ਕਰੋੜ ਦਾ ਬਜਟ ਪੇਸ਼

ਚੰਡੀਗੜ – ਹਰਿਆਣਾ ਦੀ ਅਰਥ ਵਿਵਸਥਾ ਸਾਰੇ ਖੇਤਰਾਂ ਵਿਚ ਤੇਜੀ ਨਾਲ ਵਧ ਰਹੀ ਹੈ, ਜਦੋਂ ਕਿ ਸਕਲ ਰਾਜ ਘਰੇਲੂ ਉਤਪਾਦ (ਜੀ.ਐਸ.ਡੀ.ਪੀ.), ਸਕਲ ਰਾਜ ਮੁਲ ਵਰਧਿਤ (ਜੀ.ਐਸ.ਵੀ.ਏ.) ਵਿਚ ਮਾਲੀ ਹਾਲਤ ਦੇ ਸਾਰੇ ਤਿੰਨਾਂ ਪਹਿਲੂਆਂ ਅਤੇ ਪ੍ਰਤੀ ਵਿਅਕਤੀ ਆਮਦਨ ਵਿਚ ਅਗੇ ਵਧ ਰਿਹਾ ਹੈ ਤਾਂ ਉਥੇ ਹੀ ਰਾਜ ਖਜਾਨਾ ਘਾਟਾ ਅਤੇ ਜੀ.ਐਸ.ਡੀ.ਪੀ.-ਲੋਨ ਅਨੁਪਾਤ ਸਬੰਧਿਤ ਸੀਮਾ ਦੇ ਅੰਦਰ ਹੀ ਰਖੇ ਗਏ ਹਨ। ਸਾਲ 2019-20 ਦਾ ਆਪਣਾ ਪੰਜਵਾਂ ਬਜਟ ਹਰਿਆਣਾ ਵਿਧਾਨ ਸਭਾ ਵਿਚ ਪੇਸ਼ ਕਰਦੇ ਹੋਏ ਹਰਿਆਣਾ ਦੇ ਖਜਾਨਾ…

VIA PUNJAB
ਅੱਗੇ ਪੜ੍ਹੋ

ਨਿਤਿਨ ਗਡਕਰੀ ਨੇ ਪੰਜਾਬ ’ਚ 746 ਕਰੋੜ ਦੀਆਂ ਰਾਜਮਾਰਗ ਯੋਜਨਾਵਾਂ ਦੇ ਨੀਂਹ ਪਥਰ ਰਖੇ

ਨਿਤਿਨ ਗਡਕਰੀ ਨੇ ਪੰਜਾਬ ’ਚ 746 ਕਰੋੜ ਦੀਆਂ ਰਾਜਮਾਰਗ ਯੋਜਨਾਵਾਂ ਦੇ ਨੀਂਹ ਪਥਰ ਰਖੇ

ਪੰਜਾਬ ‘ਚ 1 ਲਖ ਕਰੋੜ ਰੁਪਏ ਸੜਕਾਂ ਅਤੇ ਸਿੰਚਾਈ ਦੇ ਕੰਮਾਂ ‘ਤੇ ਖਰਚ ਕੀਤੇ ਜਾਣਗੇ : ਗਡਕਰੀ ਫ਼ਗਵਾੜਾ – ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਜ ਪੰਜਾਬ ‘ਚ 746 ਕਰੋੜ ਰੁਪਏ ਦੀਆਂ 2 ਸੜਕਾਂ ਦੇ ਪ੍ਰਾਜੈਕਟਾਂ ਦਾ ਨੀਂਹ ਪਥਰ ਰਖਿਆ। ਇਹਨਾਂ ਵਿਚ 581 ਕਰੋੜ ਰੁਪਏ ਦੀ ਲਾਗਤ ਨਾਲ 67.64 ਕਿਲੋਮੀਟਰ ਲੰਬੀ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਦਾ ਵਿਕਾਸ ਅਤੇ 165 ਕਰੋੜ ਰੁਪਏ ਦੀ ਲਾਗਤ ਨਾਲ ਫ਼ਗਵਾੜਾ ਸ਼ਹਿਰ ‘ਚ ਹਾਈਵੇਅ-44 ‘ਤੇ 2.55 ਕਿਲੋਮੀਟਰ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ਲੁਧਿਆਣਾ ਸੀ.ਐਲ.ਯੂ. ਮਾਮਲੇ ਵਿੱਚ ਮੁਕੰਮਲ ਪ੍ਰਕਿ੍ਰਆ ਤੋਂ ਬਿਨਾਂ ਕਿਸੇ ਵਿਰੁੱਧ ਵੀ ਮਨਮਾਨੀ ਕਾਰਵਾਈ ਨੂੰ ਰੱਦ ਕੀਤਾ

ਮੁੱਖ ਮੰਤਰੀ ਨੇ ਲੁਧਿਆਣਾ ਸੀ.ਐਲ.ਯੂ. ਮਾਮਲੇ ਵਿੱਚ ਮੁਕੰਮਲ ਪ੍ਰਕਿ੍ਰਆ ਤੋਂ ਬਿਨਾਂ ਕਿਸੇ ਵਿਰੁੱਧ ਵੀ ਮਨਮਾਨੀ ਕਾਰਵਾਈ ਨੂੰ ਰੱਦ ਕੀਤਾ

ਚੰਡੀਗੜ – ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਸੀ.ਐਲ.ਯੂ. ਮਾਮਲੇ ਵਿਚ ਕਿਸੇ ਵੀ ਵਿਰੁੱਧ ਮੁਕੰਮਲ ਪ੍ਰਕਿ੍ਰਆ ਅਪਣਾਏ ਜਾਣ ਤੋਂ ਬਿਨਾਂ ਮਨਮਾਨੇ ਢੰਗ ਨਾਲ ਕਾਰਵਾਈ ਕੀਤੇ ਜਾਣ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕਾਨੂੰਨ ਇਸ ਮਾਮਲੇ ਵਿੱਚ ਆਪਣਾ ਕੰਮ ਕਰੇਗਾ। ਅੱਜ ਸਿਫਰ ਕਾਲ ਦੌਰਾਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਹ ਮਾਮਲਾ ਚੁੱਕੇ ਜਾਣ ਪਿੱਛੋਂ ਬੋਲਦਿਆਂ ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ…

VIA PUNJAB
ਅੱਗੇ ਪੜ੍ਹੋ

ਰੋਜ਼ ਫੈਸਟੀਵਲ ਵਿੱਚ ਬੱਬੂ ਮਾਨ, ਮੀਕਾ ਅਤੇ ਸ਼ਰੁਤੀ ਪਾਠਕ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ

ਰੋਜ਼ ਫੈਸਟੀਵਲ ਵਿੱਚ ਬੱਬੂ ਮਾਨ, ਮੀਕਾ ਅਤੇ ਸ਼ਰੁਤੀ ਪਾਠਕ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ

ਚੰਡੀਗੜ – ਮੰਨੇ-ਪ੍ਰਮੰਨੇ ਬਾਲੀਵੁੱਡ ਗਾਇਕ ਮੀਕਾ ਸਿੰਘ, ਸ਼ਰੁਤੀ ਪਾਠਕ ਅਤੇ ਬੱਬੂ ਮਾਨ ਨੇ ਚੰਡੀਗੜ ਟੂਰਿਜ਼ਮ ਵੱਲੋਂ ਐਜੁਕੇਸ਼ਨ ਪਾਰਟਨਰ ਦੇ ਰੂਪ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਆਯੋਜਿਤ 47ਵੇਂ ਰੋਜ਼ ਫੈਸਟੀਵਲ ਵਿੱਚ ਮਿਊਜ਼ੀਕਲ ਨਾਈਟ ਦੇ ਪਹਿਲੇ, ਦੂਜੇ ਅਤੇ ਤੀਜੇ ਦਿਨ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ।ਇਸ ਤਿੰਨ ਰੋਜ਼ਾਂ ਫੈਸਟ ਦਾ ਉਦਘਾਟਨ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ, ਸ਼੍ਰੀਮਤੀ ਕਿਰਨ ਖੇਰ ਨੇ ਕੀਤਾ ਸੀ। ਮੇਅਰ ਚੰਡੀਗੜ, ਸ਼੍ਰੀ ਰਾਜੇਸ਼ ਕੁਮਾਰ ਕਾਲੀਆ; ਡਾਇਰੇਕਟਰ ਟੂਰਿਜ਼ਮ, ਸ਼੍ਰੀ ਜਿਤੇਂਦਰ ਯਾਦਵ,…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ

ਸ਼ਬਦ ਗੁਰੂ ਯਾਤਰਾ ਗੁਰਦੁਆਰਾ ਸਾਹਿਬ ਬਾਗ ਸ਼ਹੀਦਾਂ ਸੈਕਟਰ 44-ਏ ਚੰਡੀਗੜ੍ਹ ਤੋਂ ਅਗਲੇ ਪੜਾਅ ਲਈ ਰਵਾਨਾ ਅੰਮ੍ਰਿਤਸਰ – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਗੁਰਦੁਆਰਾ ਸਾਹਿਬ ਬਾਗ ਸ਼ਹੀਦਾਂ ਸੈਕਟਰ 44-ਏ ਚੰਡੀਗੜ੍ਹ ਤੋਂ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਕੁਰਾਲੀ ਲਈ ਰਵਾਨਾ ਹੋਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਅਰੰਭਤਾ ਦੀ ਅਰਦਾਸ ਕੀਤੀ। ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ…

VIA PUNJAB
ਅੱਗੇ ਪੜ੍ਹੋ

ਮਿਤਾਲੀ ਐਂਡ ਕੰਪਨੀ ਦੀਆਂ ਨਜ਼ਰਾਂ ਲੜੀ ਜਿੱਤਣ ਤੇ

ਮਿਤਾਲੀ ਐਂਡ ਕੰਪਨੀ ਦੀਆਂ ਨਜ਼ਰਾਂ ਲੜੀ ਜਿੱਤਣ ਤੇ

ਮੁੰਬਈ – ਸ਼ੁਰੂਆਤੀ ਮੁਕਾਬਲੇ ‘ਚ ਮਨੋਬਲ ਵਧਾਉਣ ਵਾਲੀ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਸੋਮਵਾਰ ਇਥੇ ਦੂਜੇ ਕ੍ਰਿਕਟ ਵਨ ਡੇ ‘ਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨਾ ਚਾਹੇਗੀ। ਭਾਰਤੀ ਮਹਿਲਾ ਟੀਮ ਲੜੀ ਵਿਚ ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੀ ਸੀ, ਜਦੋਂ ਉਸ ਨੇ ਸ਼ੁੱਕਰਵਾਰ ਵਾਨਖੇੜੇ ਸਟੇਡੀਅਮ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ। ਇਸ ਜਿੱਤ ਨੇ ਉਸ ਦੇ ਮਨੋਬਲ ਵਿਚ…

VIA PUNJAB
ਅੱਗੇ ਪੜ੍ਹੋ

ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦੇ ਪ੍ਰੀਖਣ ਨੂੰ ਮਿਲੀ ਨਾਸਾ ਦੀ ਹਰੀ ਝੰਡੀ

ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦੇ ਪ੍ਰੀਖਣ ਨੂੰ ਮਿਲੀ ਨਾਸਾ ਦੀ ਹਰੀ ਝੰਡੀ

ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦਾ ਪ੍ਰੀਖਣ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਤਹਿਤ ਪਹਿਲੇ ਇਕ ਮਨੁੱਖ ਰਹਿਤ ਜਹਾਜ਼ ਨੂੰ ਇਕ ਆਦਮ ਕੱਦ ਪੁਤਲੇ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਜਾਏਗਾ। ਨਾਸਾ ਦੀ ਇਸ ਮੁਹਿੰਮ ਦੇ ਸਹਾਇਕ ਪ੍ਰਸ਼ਾਸਕ ਵਿਲੀਅਮ ਗਰਸਟਟੇਨਮੇਅਰ ਨੇ ਕਿਹਾ ਕਿ ਅਸੀਂ ਲਾਂਚਿੰਗ ਅਤੇ ਡਾਕਿੰਗ ’ਤੇ ਅੱਗੇ ਵੱਧਣ ਜਾ ਰਹੇ ਹਨ। ਅਮਰੀਕੀ ਨਿੱਜੀ ਕੰਪਨੀ ਸਪੇਸਐਕਸ ਦਾ ਇਕ ਫਾਲਕਨ 9 ਰਾਕਟ ਦੋ ਮਾਰਚ ਨੂੰ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਮੈਨਫੋਰਟ ਵਿਰੁੱਧ ਜਾਰੀ ਹੋਇਆ ਮੀਮੋ

ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਮੈਨਫੋਰਟ ਵਿਰੁੱਧ ਜਾਰੀ ਹੋਇਆ ਮੀਮੋ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਇਕ ਸਾਬਕਾ ਮੁਖੀ ਪੌਲ ਮੈਨਫੋਰਟ ਵਿਰੁੱਧ ਮੀਮੋ ਜਾਰੀ ਹੋਇਆ ਹੈ। ਮੈਨਫੋਰਟ ਨੇ ਅਜਿਹੇ ਅਪਰਾਧ ਕੀਤੇ ਹਨ ਕਿ ਜਿਸ ਨਾਲ ਦੇਸ਼ ਦੀ ਅਪਰਾਧਿਕ ਨਿਆਂ ਵਿਵਸਥਾ ਨੂੰ ਡੂੰਘੀ ਸੱਟ ਪਹੁੰਚੀ ਹੈ ਅਤੇ ਵਿੱਤੀ ਮਾਮਲਿਆਂ ਦਾ ਰਿਕਾਰਡ ਰੱਖਣ ਵਾਲਿਆਂ ਅਤੇ ਬੈਂਕਾਂ ਤੋਂ ਲੈ ਕੇ ਫੈਡਰਲ ਵਕੀਲਾਂ ਅਤੇ ਖੁਦ ਉਨ੍ਹਾਂ ਦੇ ਆਪਣੇ ਵਕੀਲਾਂ ਨਾਲ ਕਈ ਸਾਲਾਂ ਤੱਕ ਠੱਗੀ ਕੀਤੀ ਗਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਰੌਬਰਟ ਮੂਲਰ ਦੇ ਦਫਤਰ ਵੱਲੋਂ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਵਿਸ਼ਾਖਾਪਟਨਮ – ਆਸਟਰੇਲੀਆ ਨੇ ਅੱਜ ਇਥੇ ਮੇਜ਼ਬਾਨ ਭਾਰਤ ਨੂੰ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਹੈ। ਮਹਿਮਾਨ ਟੀਮ ਨੇ ਭਾਰਤ ਵੱਲੋਂ ਜਿੱਤ ਲਈ ਦਿੱਤੇ 127 ਦੌੜਾਂ ਦੇ ਟੀਚੇ ਨੂੰ ਮੈਚ ਦੀ ਆਖਰੀ ਗੇਂਦ ’ਤੇ ਸਰ ਕੀਤਾ। ਆਸਟਰੇਲੀਆ ਲਈ ਗਲੈੱਨ ਮੈਕਸਵੈੱਲ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਸਟਰੇਲੀਆ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੀਮ 126 ਦੌੜਾਂ…

VIA PUNJAB
ਅੱਗੇ ਪੜ੍ਹੋ

ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ

ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ

ਮੁਬਈ – ਇੰਗਲੈਂਡ ਦੀ ਮਹਿਲਾ ਕਿ੍ਕਟ ਟੀਮ ਭਾਵੇਂ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਤੋਂ 1-0 ਨਾਲ ਪਛੜ ਗਈ ਹੈ ਪਰ ਇੰਗਲੈਂਡ ਦੀ ਗੇਂਦਬਾਜ਼ ਆਨਿਆ ਸ਼ਰੱਬਸੋਲ ਨੇ ਐਤਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਵਿੱਚ ਸਥਿੱਤੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਸ਼ਰੱਬਸੋਲ ਨੇ ਦੂਜੇ ਇੱਕ ਰੋਜ਼ਾ ਮੈਚ ਤੋਂ ਪਹਿਲੀ ਸ਼ਾਮ ਨੂੰ ਕਿਹਾ,‘ ਸਾਡੀ ਟੀਮ ਦੇ ਵਿੱਚ ਪਾਸਾ ਪਲਟਣ ਦੀ ਕਾਬਲੀਅਤ ਹੈ। ਅਸੀਂ ਪਿਛਲੇ ਅਠਾਰਾਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਕਰਕੇ ਦਿਖਾਇਆ ਹੈ।…

VIA PUNJAB
ਅੱਗੇ ਪੜ੍ਹੋ
1 845 846 847 848 849 1,271