ਘਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਈਵੀਐਮ ਮਸ਼ੀਨ ਅਤੇ ਵੀਪੀਪੈਡ ਸਬੰਧੀ ਜਾਗਰੂਕਤਾ ਕੈਂਪ ਲਗਾਏ

ਘਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਈਵੀਐਮ ਮਸ਼ੀਨ ਅਤੇ ਵੀਪੀਪੈਡ ਸਬੰਧੀ ਜਾਗਰੂਕਤਾ ਕੈਂਪ ਲਗਾਏ

ਘਨੌਰ – ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਟੈਕਸ ਕੁਲੈਕਟਰ ਕਮ ਨੋਡਲ ਅਫਸਰ ਜਸਵਿੰਦਰ ਸਿੰਘ ਚਮਾਰੂ, ਬੀਐਲਓ ਰਜਿੰਦਰ ਸਿੰਘ ਜੇਈ ਦੀ ਅਗਵਾਈ ਹੇਠ ਘਨੌਰ, ਘਨੌਰੀ ਖੇੜਾ, ਮੰਜੌਲੀ, ਮਹਿਦੂਦਾਂ ਅਤੇ ਸਰਾਲਾ ਕਲਾਂ ਸਮੇਤੇ ਹੋਰਨਾਂ ਪਿੰਡਾਂ ਵਿੱਚ ਈਵੀਐਮ ਮਸ਼ੀਨ ਅਤੇ ਵੀਪੀਪੈਡ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ| ਇਸ ਮੌਕੇ ਵੱਡੀ ਗਿਣਤੀ ਵਿੱਚ ਕੈਂਪ ਵਿੱਚ ਪਹੁੰਚੇ ਵੋਟਰਾਂ ਨੂੰ ਈਵੀਐਮ ਮਸ਼ੀਨ ਅਤੇ ਵੀਪੀਪੈਂਡ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ|

VIA PUNJAB
ਅੱਗੇ ਪੜ੍ਹੋ

ਮਾਰਕੀਟਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਪਾਰੀਆਂ ਨੇ ਕੀਤੀ ਮੀਟਿੰਗ

ਮਾਰਕੀਟਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਪਾਰੀਆਂ ਨੇ ਕੀਤੀ ਮੀਟਿੰਗ

ਸ਼ਹਿਰ ਦੀਆਂ ਮਾਰਕੀਟਾਂ ਦੇ ਮਸਲੇ ਹਲ ਕੀਤੇ ਜਾਣ : ਜੇ ਪੀ ਸਿੰਘ ਐਸ ਏ ਐਸ ਨਗਰ – ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ2 ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਪਾਰੀਆਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਗਿਆ| ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ| ਇਸ ਮੌਕੇ ਗੱਲ ਕਰਦਿਆਂ ਸ੍ਰ. ਜੇ ਪੀ…

VIA PUNJAB
ਅੱਗੇ ਪੜ੍ਹੋ

ਕਮਲ ਸ਼ਕਤੀ ਅਭਿਆਨ ਤਹਿਤ ਕੰਮਕਾਜੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ

ਕਮਲ ਸ਼ਕਤੀ ਅਭਿਆਨ ਤਹਿਤ ਕੰਮਕਾਜੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ

ਖਰੜ – ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ ਖਰੜ ਵੱਲੋਂ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ ਹੇਠ ‘ਕਮਲ ਸ਼ਕਤੀ ਅਭਿਆਨ’ ਤਹਿਤ ਅਧਿਆਪਕਾਵਾਂ, ਆਂਗਨਵਾੜੀ ਵਰਕਰਾਂ, ਡਾਕਟਰਾਂ ਅਤੇ ਹੋਰ ਕੰਮਕਾਜੀ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਨੀਤੀਆਂ ਸਬੰਧੀ ਜਾਗਰੂਕ ਕੀਤਾ ਗਿਆ| ਇਸ ਪ੍ਰੋਗਰਾਮ ਤਹਿਤ ਸਰਵਹਿੱਤਕਾਰੀ ਸਕੂਲ ਦੀਆਂ ਅਧਿਆਪਕਾਵਾਂ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਅਤੇ ਵਕੀਲਾਂ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ| ਇਸ…

VIA PUNJAB
ਅੱਗੇ ਪੜ੍ਹੋ

ਵੀਜ਼ਾ ਧੋਖਾਧੜੀ ਦੇ ਦੋਸ਼ਾਂ ਹੇਠ ਅਮਰੀਕਾ ਚ ਭਾਰਤੀ ਗ੍ਰਿਫਤਾਰ

ਵੀਜ਼ਾ ਧੋਖਾਧੜੀ ਦੇ ਦੋਸ਼ਾਂ ਹੇਠ ਅਮਰੀਕਾ ਚ ਭਾਰਤੀ ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕੀ ਅਟਾਰਨੀ ਕ੍ਰੈਗ ਕਾਰਪੈਨੀਟੋ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਭਾਰਤੀ-ਅਮਰੀਕੀ ਨੂੰ 11 ਫਰਜ਼ੀ ਐੱਚ1 ਬੀ ਵੀਜ਼ਾ ਅਰਜ਼ੀਆਂ ਦਾਖਲ ਕਰਨ ਅਤੇ ਧੋਖੇ ਨਾਲ ਆਪਣੀ ਨਾਗਰਿਕਤਾ ਹਾਸਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ। ਅਟਾਰਨੀ ਨੇ ਕਿਹਾ ਕਿ ਨਿਊਜਰਸੀ ਦੇ ਪਿਸਕੈਟਵੇ ਟਾਊਨਸ਼ਿਪ ‘ਚ ਰਹਿ ਰਹੇ 43 ਸਾਲਾ ਨੀਰਜ ਸ਼ਰਮਾ ਖਿਲਾਫ ਵੀਜ਼ਾ ਧੋਖਾਧੜੀ ਅਤੇ ਨੈਚੁਰਲਾਈਜ਼ੇਸ਼ਨ ਫਰਾਡ ਦੀ ਸ਼ਿਕਾਇਤ ਮਿਲੀ ਸੀ। ਉਸ ਨੂੰ ਨਿਵਰਕ ਫੈਡਰਲ ਕੋਰਟ ‘ਚ ਯੂ.ਐੱਸ. ਮੈਜਿਸਟ੍ਰੇਟ ਮਾਈਕਲ ਹਮਰ ਸਾਹਮਣੇ ਪੇਸ਼ ਕੀਤਾ ਜਾਵੇਗਾ। ਵੀਜ਼ਾ ਅਤੇ ਨੈਚੁਰਲਾਈਜ਼ੇਸ਼ਨ…

VIA PUNJAB
ਅੱਗੇ ਪੜ੍ਹੋ

ਮੈਚ ਦਾ ਪਾਸਾ ਪਲਟ ਸਕਦਾ ਹੈ ਰਿਸ਼ਭ ਪੰਤ: ਧਵਨ

ਮੈਚ ਦਾ ਪਾਸਾ ਪਲਟ ਸਕਦਾ ਹੈ ਰਿਸ਼ਭ ਪੰਤ: ਧਵਨ

ਵੈਲਿੰਗਟਨ – ਭਾਰਤ ਦੇ ਸੀਨੀਅਰ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਕਿਹਾ ਕਿ ਉਭਰਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਚ ਦਾ ਪਾਸਾ ਪਲਟਣ ਦੀ ਸਰਮੱਥਾ ਕਾਰਨ ਭਾਰਤੀ ਟੀਮ ਲਈ ਕਾਫ਼ੀ ਅਹਿਮ ਬਣ ਗਿਆ ਹੈ। ਹਾਲ ਹੀ ਵਿੱਚ ਆਈਸੀਸੀ ਸਾਲ ਦੇ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਤ ਨੇ ਬੁੱਧਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਟੀ-20 ਲੜੀ ਦੇ ਲਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਕ੍ਰਿਕਟ ਲੜੀ ਅੱਜ ਤੋਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਕ੍ਰਿਕਟ ਲੜੀ ਅੱਜ ਤੋਂ

ਵੈਲਿੰਗਟਨ – ਵਿਦੇਸ਼ੀ ਧਰਤੀ ’ਤੇ ਬੀਤੇ ਤਿੰਨ ਮਹੀਨਿਆਂ ਤੋਂ ਨਵੀ ਇਬਾਰਤ ਲਿਖ ਰਹੀ ਭਾਰਤੀ ਟੀਮ ਬੁੱਧਵਾਰ ਤੋਂ ਆਖ਼ਰੀ ਗੇੜ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਦੀ ਸ਼ੁਰੂਆਤ ਕਰੇਗੀ। ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦੇਣ ਮਗਰੋਂ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਆਸਟਰੇਲੀਆ ਦੇ ਇਤਿਹਾਸਕ ਦੌਰੇ ਮਗਰੋਂ ਇੱਥੇ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਟੀ-20 ਲੜੀ ਜਿੱਤਣ ’ਤੇ ਲੱਗੀਆਂ ਹਨ। ਪਿਛਲੀ…

VIA PUNJAB
ਅੱਗੇ ਪੜ੍ਹੋ

ਕੁਲਦੀਪ ਹੋਵੇਗਾ ਮੁੱਖ ਸਪਿੰਨਰ: ਸ਼ਾਸਤਰੀ

ਕੁਲਦੀਪ ਹੋਵੇਗਾ ਮੁੱਖ ਸਪਿੰਨਰ: ਸ਼ਾਸਤਰੀ

ਵੈਲਿੰਗਟਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਵਿੱਚ ਪੰਜ ਵਿਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਅਨੁਭਵੀ ਰਵੀਚੰਦਰਨ ਅਸ਼ਵਿਨ ਦੀ ਥਾਂ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿੰਨਰ ਹੋਵੇਗਾ। ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੁਲਦੀਪ ‘ਪਹਿਲਾਂ’ ਹੀ ਅਸ਼ਵਿਨ ਅਤੇ ਜਡੇਜਾ ਤੋਂ ਅੱਗੇ ਨਿਕਲ ਕੇ ਦੇਸ਼ ਦਾ ਅੱਵਲ ਨੰਬਰ ਸਪਿੰਨਰ ਬਣ ਗਿਆ ਹੈ। ਸ਼ਾਸਤਰੀ ਨੇ ‘ਕ੍ਰਿਕਬਜ਼’ ਵੈੱਬਸਾਈਟ ਨੂੰ ਕਿਹਾ, ‘‘ਉਹ ਪਹਿਲਾਂ ਹੀ ਵਿਦੇਸ਼ ਵਿੱਚ ਟੈਸਟ ਕ੍ਰਿਕਟ ਖੇਡ…

VIA PUNJAB
ਅੱਗੇ ਪੜ੍ਹੋ

ਫਰਾਂਸ ਇਮਾਰਤ ਵਿੱਚ ਅੱਗ ਲਗਣ ਨਾਲ 7 ਵਿਅਕਤੀਆਂ ਦੀ ਮੌਤ

ਫਰਾਂਸ ਇਮਾਰਤ ਵਿੱਚ ਅੱਗ ਲਗਣ ਨਾਲ 7 ਵਿਅਕਤੀਆਂ ਦੀ ਮੌਤ

ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਕ ਇਮਾਰਤ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ| ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਵਿਭਾਗ ਦੇ 200 ਕਰਮਚਾਰੀ ਮੌਕੇ ਤੇ ਮੌਜੂਦ ਹਨ| ਅੱਗ ਬੁਝਾਊ ਵਿਭਾਗ ਨੇ ਇਹ ਜਾਣਕਾਰੀ ਦਿੱਤੀ| ਮੌਕੇ ਤੇ ਮੌਜੂਦ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ| ਇਸ ਅੱਠ ਮੰਜ਼ਿਲਾ ਇਮਾਰਤ…

VIA PUNJAB
ਅੱਗੇ ਪੜ੍ਹੋ

ਪੋਪ ਫਰਾਂਸਿਸ ਵੱਲੋਂ ਯੂਏਈ ਵਿਚ ਜਨਤਕ ਇਕੱਠ

ਪੋਪ ਫਰਾਂਸਿਸ ਵੱਲੋਂ ਯੂਏਈ ਵਿਚ ਜਨਤਕ ਇਕੱਠ

ਅਬੂਧਾਬੀ – ਪੋਪ ਫਰਾਂਸਿਸ ਨੇ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਲਗਪਗ 170,000 ਕੈਥੋਲਿਕਾਂ ਦੇ ਇਤਿਹਾਸਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਖਾੜੀ ਮੁਲਕ ਵਿਚ ਪੋਪ ਆਗੂ ਦਾ ਇਹ ਪਹਿਲਾ ਦੌਰਾ ਹੈ, ਜਿੱਥੇ ਇਸਲਾਮ ਦਾ ਜਨਮ ਹੋਇਆ ਸੀ। ਇਸ ਮੌਕੇ ਲੋਕ ਪੀਲੇ ਰੰਗ ਦੇ ਵੈਟੀਕਨ ਝੰਡੇ ਅਤੇ ਬੈਨਰ ਫੜ ਕੇ ਪੋਪ ਦੇ ਸਵਾਗਤ ਲਈ ਖੜ੍ਹੇ ਸਨ। ਪੋਪ ਇੱਕ ਖੁੱਲ੍ਹੀ ਛੱਤ ਵਾਲੀ ਗੱਡੀ ਵਿਚ ਸਵਾਰ ਹੋ ਕੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਪੁੱਜੇ ਜਿੱਥੇ ਪ੍ਰਾਰਥਨਾ ਕਰਨ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਮੋਨਾਕੋ ਦੇ ਸਮਰਾਟ ਨਾਲ ਗੱਲਬਾਤ

ਮੋਦੀ ਵੱਲੋਂ ਮੋਨਾਕੋ ਦੇ ਸਮਰਾਟ ਨਾਲ ਗੱਲਬਾਤ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੋਨਾਕੋ ਦੇ ਸਮਰਾਟ ਪ੍ਰਿੰਸ ਐਲਬਰਟ ਦੋਇਮ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮਾਮਲਿਆਂ ਬਾਰੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਨਵਿਆਉਣਯੋਗ ਊਰਜਾ ਤੇ ਮੌਸਮੀ ਤਬਦੀਲੀ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਸਹਿਮਤੀ ਜਤਾਈ। ਪ੍ਰਿੰਸ ਐਲਬਰਟ ਸੋਮਵਾਰ ਨੂੰ ਭਾਰਤ ਦੇ ਸੱਤ ਦਿਨਾਂ ਦੌਰੇ ’ਤੇ ਪੁੱਜੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਾਲ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ। ਭਾਰਤ ਤੇ…

VIA PUNJAB
ਅੱਗੇ ਪੜ੍ਹੋ
1 874 875 876 877 878 1,271