ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਨਿਯੁਕਤ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਅੱਜ ਇਹ ਨਿਯੁਕਤੀ ਕੀਤੀ ਗਈ ਹੈ ਤਾਂ ਜੋ…

VIA PUNJAB
ਅੱਗੇ ਪੜ੍ਹੋ

ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ’ਚ ਸੁਨਹਿਰੀ : ਸੁਖਵਿੰਦਰ ਤਹਿਦਿਲ

ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ’ਚ ਸੁਨਹਿਰੀ : ਸੁਖਵਿੰਦਰ ਤਹਿਦਿਲ

ਸੰਗਰੂਰ – ਵਿਦੇਸ਼ਾਂ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰਦਿਆਂ ਤਹਿਦਿਲ ਅਕੈਡਮੀ ਦੇ ਮੁਖੀ ਸੁਖਵਿੰਦਰ ਸਿੰਘ ਤਹਿਦਿਲ ਨੇ ਕਿਹਾ ਕਿ ਐਥੇ ਦੇਸ਼ ਵਿਚ ਚੰਗੀ ਅਕੈਡਮਿਕ ਸਿਖਿਆ ਪ੍ਰਾਪਤ ਬਚਿਆਂ ਦਾ ਭਵਿਖ ਵਿਦੇਸ਼ ਵਿਚ ਸੁਨਹਿਰੀ ਹੈ ਇਸ ਲਈ ਬਚਿਆਂ ਦੇ 12 ਵੀਂ ਤਕ ਦੀ ਪੜ੍ਹਾਈ ਵਿਚ ਚੰਗੇ ਨੰਬਰ ਆਉਣੇ ਬਹੁਤ ਜਰੂਰੀ ਹਨ ਤੇ ਚੰਗੇ ਵਿਸਿਆਂ ਨਾਲ ਹੀ 12 ਵੀਂ ਕਲਾਸ ਪਾਸ ਕੀਤੀ ਜਾਵੇ । ਸਥਨਕ ਜਿਲ੍ਹਾ ਲਾਇਬ੍ਰੇਰੀ ਵਿਚ ਕਰਵਾਏੇ…

VIA PUNJAB
ਅੱਗੇ ਪੜ੍ਹੋ

ਸੰਤ ਅਤਰ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ

ਸੰਤ ਅਤਰ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ

ਸੰਗਰੂਰ – ਵੀਹਵੀਂ ਸਦੀ ਦੇ ਅਵਤਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 92ਵੀਂ ਸਾਲਾਨਾ ਸਮਾਗਮ ਸਥਾਨਕ ਗੁਰਦੁਆਰਾ ਮਾਤਾ ਭੋਲੀ ਕੌਰ ਦੇ ਅਸਥਾਨ ਤੇ ਬੜੀ ਸਰਧਾ ਪੂਰਨ ਗ੍ਰੰਥ ਸਾਹਿਬ ਜੀ ਦੀ ਛਤਰ ਸਾਇਆ ਹੇਠ ਮਨਾਏ ਗਏ ਜਿਸ ਵਿਚ ਪੰਥ ਦੇ ਮਹਾਨ ਸੰਤ ਵਿਦਵਾਨਾਂ ਅਤੇ ਕਥਾਗਰਾਂ ਨੇ ਹਾਜਰੀ ਦਰਜ ਕਰਵਾ ਕੇ ਸੰਤਾਂ ਨੂੰ ਸਰਧਾ ਦੇ ਫੁਲ ਭੇਂਟ ਕੀਤੇ ।ਅਸਥਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਸਮਾਗਮਾਂ…

VIA PUNJAB
ਅੱਗੇ ਪੜ੍ਹੋ

ਸਵਾਈਨਫਲੂ ਨਾਲ ਹੋਈਆਂ ਦੋ ਮੌਤਾਂ

ਸਵਾਈਨਫਲੂ ਨਾਲ ਹੋਈਆਂ ਦੋ ਮੌਤਾਂ

ਸੁਨਾਮ ਊਧਮ ਸਿੰਘ ਵਾਲਾ – ਇੱਥੋਂ ਨੇੜਲੇ ਪਿੰਡ ਜਖੇਪਲ ਵਿਖੇ ਲਾ-ਇਲਾਜ ਬੀਮਾਰੀ ਸਵਾਈਨਫਲੂ ਦੇ ਦਸਤਕ ਦੇਣ ਨਾਲ ਇਸ ਪਿੰਡ ਦੇ ਪਿਛਲੇ ਤਿੰਨ ਦਿਨਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੀ ਜਾਣਕਾਰੀ ਪਿੰਡ ਦੇ ਇਕ ਆਰ.ਐਮ.ਪੀ. ਡਾਕਟਰ ਨੇ ਦਿੰਦਿਆਂ ਦੱਸਿਆ ਕਿ ਇਸ ਲਾ-ਇਲਾਜ ਬੀਮਾਰੀ ਤੋਂ ਪੀੜਤ ਤਿੰਨ ਹੋਰ ਵਿਅਕਤੀ ਇਸ ਬੀਮਾਰੀ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਦੂਜੇ ਪਾਸੇ ਸਿਹਤ ਵਿਭਾਗ ਕੁੰਭਕਰਨੀਂ ਨੀਂਦ ਸੁੱਤਾ ਹੋਇਆ ਹੈ ਅਤੇ ਇਨ੍ਹਾਂ ਦੋ ਮੌਤਾਂ ਨਾਲ ਇਲਾਕੇ…

VIA PUNJAB
ਅੱਗੇ ਪੜ੍ਹੋ

ਖੇਤ ’ਚ ਖਰਾਬ ਮੋਟਰ ਕੱਢਣ ਸਮੇਂ ਕਰੰਟ ਲੱਗਣ ਨਾਲ 2 ਦੀ ਮੌਤ-2 ਜ਼ਖ਼ਮੀ

ਖੇਤ ’ਚ ਖਰਾਬ ਮੋਟਰ ਕੱਢਣ ਸਮੇਂ ਕਰੰਟ ਲੱਗਣ ਨਾਲ 2 ਦੀ ਮੌਤ-2 ਜ਼ਖ਼ਮੀ

ਦਿੜ੍ਹਬਾ – ਕਸਬੇ ਦੇ ਨੇੜਲੇ ਪਿੰਡ ਛਾਹੜ ਚ ਅਜ ਖੇਤ ’ਚ ਖਰਾਬ ਸਮਰਸੀਬਲ ਮੋਟਰ ਨੂੰ ਕਢਣ ਸਮੇਂ 11 ਕੇ.ਵੀ ਦਾ ਕਰੰਟ ਲਗਣ ਨਾਲ ਦੋ ਦੀ ਮੌਤ ਦੋ ਨੌਜਵਾਨਾਂ ਦੇ ਜਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਖਰਾਬ ਮੋਟਰ ਨੂੰ ਬੋਰ ਚੋਂ ਕੱਢਣ ਲਈ ਜਦੋਂ ਕੜੂਕੇ ਨੂੰ ਨੇੜੇ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਕੜੂਕਾ ਉਪਰੋਂ ਲੰਗਦੀ 11 ਕੇ ਵੀ ਤਾਰ ਨਾਲ ਟਕਰਾ ਗਿਆ ਜਿਸ ਨਾਲ ਬਿਕਰ ਸਿੰਘ ਪੁੱਤਰ ਜਰਨੈਲ…

VIA PUNJAB
ਅੱਗੇ ਪੜ੍ਹੋ

ਭਾਰਤ ਵੱਲੋਂ ਲੜੀ ’ਤੇ 4-1 ਨਾਲ ਕਬਜ਼ਾ- ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ

ਭਾਰਤ ਵੱਲੋਂ ਲੜੀ ’ਤੇ 4-1 ਨਾਲ ਕਬਜ਼ਾ- ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ

ਵੈਲਿੰਗਟਨ – ਭਾਰਤੀ ਟੀਮ ਨੇ ਵੈਲਿੰਗਟਨ ’ਚ ਖੇਡੇ ਗਏ ਪੰਜਵੇਂ ਅਤੇ ਆਖ਼ਰੀ ਇਕ ਦਿਨਾ ਮੈਚ ਵਿੱਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਲੜੀ ’ਚ 4-1 ਨਾਲ ਇਤਿਹਾਸਕ ਜਿਤ ਦਰਜ ਕੀਤੀ ਹੈ। ਟਾਸ ਜਿਤ ਕੇ ਪਹਿਲਾਂ ਬਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਪਹਿਲੇ ਬਲੇਬਾਜ਼ੀ ਕਰਦਿਆਂ 49.5 ਓਵਰਾਂ ’ਚ 252 ਦੌੜਾਂ ਬਣਾਈਆਂ। ਜਵਾਬ ’ਚ ਨਿਊਜ਼ੀਲੈਂਡ ਦੀ ਟੀਮ 44.1 ਓਵਰਾਂ ’ਚ 217 ਦੌੜਾਂ ’ਤੇ ਆਲ-ਆਊਟ ਹੋ ਗਈ। ਭਾਰਤ ਲਈ ਅੰਬਾਤੀ ਰਾਇਡੂ ਨੇ 90 ਦੌੜਾਂ…

VIA PUNJAB
ਅੱਗੇ ਪੜ੍ਹੋ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਦਾ ਡੀ.ਸੀ. ਵੱਲੋਂ ਸਨਮਾਨ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਦਾ ਡੀ.ਸੀ. ਵੱਲੋਂ ਸਨਮਾਨ

ਅੰਮ੍ਰਿਤਸਰ – ਲੜਕੀਆ ਦੀਆਂ ਹਰ ਖੇਤਰ ਚ’ ਪ੍ਰਾਪਤੀਆ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਾ ਕਮਜ਼ੋਰ ਹਨ ਤੇ ਨਾ ਹੀ ਮੁੰਡਿਆ ਨਾਲੋ ਕਿਸੇ ਤਰਾਂ ਘੱਟ ਹਨ। ਸਭ ਤੋ ਮਾਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਜਿੰਨਾਂ ਵਿੱਚ ਕਦੇ ਮੁੰਡਿਆਂ ਦੀ ਹੀ ਅਜਾਰੇ ਦਾਰੀ ਸਮਝੀ ਜਾਂਦੀ ਸੀ। ਵਿਸਵ ਭਰ ਵਿੱਚ ਕੋਈ ਵੀ ਅਜਿਹਾ ਖੇਤਰ ਨਹੀ ਹੋਵੇਗਾ, ਜਿਥੇ ਲੜਕੀਆ ਦੀ ਸਮੂਲੀਅਤ ਨਾ ਹੋਵੇ। ਲੜਕੀਆਂ ਅੱਜ ਦੇ ਜ਼ਮਾਨੇ ਵਿਚ ਕਿਸੇ…

VIA PUNJAB
ਅੱਗੇ ਪੜ੍ਹੋ

ਭਗਵੰਤ ਮਾਨ ਵੱਲੋਂ ਸ਼ਰਾਬ ਪੀਣੀ ਛੱਡਣ ਦੇ ਐਲਾਨ ਦੀ ਚਰਚਾ ਜਾਰੀ

ਭਗਵੰਤ ਮਾਨ ਵੱਲੋਂ ਸ਼ਰਾਬ ਪੀਣੀ ਛੱਡਣ ਦੇ ਐਲਾਨ ਦੀ ਚਰਚਾ ਜਾਰੀ

ਤਪਾ ਮੰਡੀ – ਲੋਕ ਸਭਾ ਹਲਕਾ ਸੰਗਰੂਰ ਤੋ ਮੌਜੂਦਾ ਮੈਬਰ ਪਾਰਲੀਮੈਟ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪ੍ਰਸਿਧ ਕਮੇਡੀਅਨ ਭਗਵੰਤ ਮਾਨ ਵਲੋ ਆਪਣੀ ਹੀ ਪਾਰਟੀ ਦੀ ਬਰਨਾਲਾ ਵਿਖੇ ਚਲ ਰਹੀ ਰੈਲੀ ਦੌਰਾਨ ਆਪਣੇ ਭਾਸਣ ਵਿਚ ਸ਼ਰਾਬ ਪੀਣਾ ਕਬੂਲ ਕਰਨ ਅਤੇ 1 ਜਨਵਰੀ ਤੋ ਆਪਣੀ ਮਾਂ ਦੇ ਕਹਿਣ ਤੇ ਸ਼ਰਾਬ ਪੀਣੀ ਬੰਦ ਕਰਨ ਦੇ ਐਲਾਨ ਦੀ ਚਰਚਾ ਸਥਾਨਕ ਮੰਡੀ ਅਤੇ ਏਰੀਆ ਵਿਚ ਹੁਣ ਤਕ ਜਾਰੀ ਹੈ।ਭਗਵੰਤ ਮਾਨ ਦੇ ਸ਼ਰਾਬ ਪੀਣ ਦੀ ਚਰਚਾ ਇਸ ਤੋ…

VIA PUNJAB
ਅੱਗੇ ਪੜ੍ਹੋ

ਬਜਟ ਚਰਚਾ ਦਾ ਜਵਾਬ ਦੇਣ ਭਾਰਤ ਆਉਣਾ ਮੁਸ਼ਕਿਲ : ਅਰੁਣ ਜੇਤਲੀ

ਬਜਟ ਚਰਚਾ ਦਾ ਜਵਾਬ ਦੇਣ ਭਾਰਤ ਆਉਣਾ ਮੁਸ਼ਕਿਲ : ਅਰੁਣ ਜੇਤਲੀ

ਨਿਊਯਾਰਕ – ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁਕਿਆ ਹੈ। ਹਾਲਾਂਕਿ ਉਨ੍ਹਾਂ ਇਹ ਸੰਕੇਤ ਵੀ ਦਿਤੇ ਹਨ ਕਿ ਉਹ ਬਜਟ ’ਤੇ ਸੰਸਦ ਦੇ ਵਰਤਮਾਨ ਸੈਸ਼ਨ ਵਿਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਵਾਪਸ ਆ ਸਕਣ। ਜੇਤਲੀ (66) ਅਜੇ ਇਲਾਜ ਲਈ ਅਮਰੀਕਾ ਵਿੱਚ ਹਨ। ਇਸੇ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ’ਚ ਇਸ ਵਾਰ ਪਹਿਲੀ ਫ਼ਰਵਰੀ ਨੂੰ 2019–20 ਦਾ ਆਖਰੀ ਬਜਟ ਰੇਲ ਮੰਤਰੀ ਪਿਯੂਸ਼…

VIA PUNJAB
ਅੱਗੇ ਪੜ੍ਹੋ

ਬਿਹਾਰ ’ਚ ਰੇਲ ਹਾਦਸਾ : ਪਟੜੀ ਤੋਂ ਉਤਰੇ 9 ਡੱਬੇ-7 ਲੋਕਾਂ ਦੀ ਮੌਤ

ਬਿਹਾਰ ’ਚ ਰੇਲ ਹਾਦਸਾ : ਪਟੜੀ ਤੋਂ ਉਤਰੇ 9 ਡੱਬੇ-7 ਲੋਕਾਂ ਦੀ ਮੌਤ

ਨਵੀਂ ਦਿੱਲੀ – ਬਿਹਾਰ ਦੇ ਹਾਜੀਪੁਰ ’ਚ ਐਤਵਾਰ ਦੀ ਸਵੇਰੇ ਇਕ ਵਡਾ ਰੇਲ ਹਾਦਸਾ ਵਾਪਰ ਗਿਆ। ਜਿਥੇ ਆਨੰਦਵਿਹਾਰ– ਰਾਧੀਕਾਪੁਰ ਸੀਮਾਂਚਲ ਐਕਸਪ੍ਰੈਸ ਦੇ 9 ਡਬੇ ਪਟੜੀ ਤੋਂ ਉਤਰ ਗਏ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹਾਜੀਪੁਰ–ਬਛਵਾੜਾ ਰੇਲ ਸੈਕਸ਼ਨ ਦੇ ਵਿਚ ਸਹਦੋਈ ਸਟੇਸ਼ਨ ਦੇ ਕੋਲ ਹੋਇਆ ਹੈ। ਸ਼ੁਰੂਆਤੀ ਸੂਚਨਾ ਮੁਤਾਬਿਕ ਇਸ ਘਟਨਾ ’ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਬਚਾਅ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ…

VIA PUNJAB
ਅੱਗੇ ਪੜ੍ਹੋ
1 880 881 882 883 884 1,271