ਕੇਂਦਰੀ ਕੈਬਨਿਟ ਦੀ ਬੈਠਕ ’ਚ ਜੀ.ਐਸ.ਟੀ. ਅਪੀਲੀ ਟ੍ਰਿਬਿਊਨਲ ਦੇ ਗਠਨ ਦਾ ਫ਼ੈਸਲਾ

ਕੇਂਦਰੀ ਕੈਬਨਿਟ ਦੀ ਬੈਠਕ ’ਚ ਜੀ.ਐਸ.ਟੀ. ਅਪੀਲੀ ਟ੍ਰਿਬਿਊਨਲ ਦੇ ਗਠਨ ਦਾ ਫ਼ੈਸਲਾ

ਨਵੀਂ ਦਿਲੀ – ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ. ਐਸ. ਟੀ.) ਦੇ ਤਹਿਤ ਸੂਬਿਆਂ ਵਿਚਾਲੇ ਹੋਣ ਵਾਲੇ ਵਿਵਾਦ ਨਾਲ ਨਜਿਠਣ ਲਈ ਵਸਤੂ ਅਤੇ ਸੇਵਾ ਕਰ ਅਪੀਲੀ ਟ੍ਰਿਬਿਊਨਲ ਦੇ ਕੌਮੀ ਬੈਂਚ ਦੇ ਗਠਨ ਨੂੰ ਮਨਜ਼ੂਰੀ ਦੇ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅਜ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਇਸ ਫ਼ੈਸਲੇ ਨੂੰ ਮਨਜ਼ੂਰੀ ਦਿਤੀ ਗਈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕੈਬਨਿਟ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੌਮੀ ਬੈਂਚ ‘ਚ…

VIA PUNJAB
ਅੱਗੇ ਪੜ੍ਹੋ

ਪ੍ਰਿਯੰਕਾ ਹੁਣ ਮੇਰੇ ਨਾਲ ਕੰਮ ਕਰੇਗੀ : ਰਾਹੁਲ ਗਾਂਧੀ

ਪ੍ਰਿਯੰਕਾ ਹੁਣ ਮੇਰੇ ਨਾਲ ਕੰਮ ਕਰੇਗੀ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਸਿਆਸਤ ਵਿੱਚ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਬਹੁਤ ਮਿਹਨਤੀ ਹੈ, ਇਸ ਕਾਰਨ ਭਾਜਪਾ ਵਾਲੇ ਘਬਰਾਏ ਹੋਏ ਹਨ ਕਈ ਹੋਰ ਪ੍ਰਮੁੱਖ ਆਗੂਆਂ ਨੇ ਪ੍ਰਿਯੰਕਾ ਨੂੰ ਜਨਰਲ ਸਕੱਤਰ ਵਜੋਂ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ ਹੈ।

VIA PUNJAB
ਅੱਗੇ ਪੜ੍ਹੋ

ਕਾਂਗਰਸ ਨੇ ਪ੍ਰਿਅੰਕਾ ਗਾਂਧੀ ’ਤੇ ਖੇਡਿਆ ਦਾਅ-ਬਣਾਇਆ ਜਨਰਲ ਸਕੱਤਰ

ਕਾਂਗਰਸ ਨੇ ਪ੍ਰਿਅੰਕਾ ਗਾਂਧੀ ’ਤੇ ਖੇਡਿਆ ਦਾਅ-ਬਣਾਇਆ ਜਨਰਲ ਸਕੱਤਰ

ਉਤਰ ਪ੍ਰਦੇਸ਼ ਪੂਰਬੀ ’ਚ ਸੰਭਾਲਣਗੇ ਕਮਾਨ ਨਵੀਂ ਦਿੱਲੀ – ਲੋਕ ਸਭਾ ਚੋਣਾਂ 2019 ਤੋਂ ਐਨ ਪਹਿਲਾਂ ਕਾਂਗਰਸ ਨੇ ਇੱਕ ਵੱਡਾ ਸਿਆਸੀ ਦਾਅ ਖੇਡਦੇ ਹੋਏ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਭੈਣ, ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਦੀ ਸਪੁੱਤਰੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਉਤਰ ਪ੍ਰਦੇਸ਼ ਪੂਰਬੀ ਖੇਤਰ ਦਾ ਇੰਚਾਰਜ ਬਣਾਇਆ ਗਿਆ ਹੈ। ਉਹ ਆਪਣੀ ਇਹ ਜ਼ਿੰਮੇਵਾਰੀ ਪਹਿਲੀ ਫਰਵਰੀ ਨੂੰ ਸੰਭਾਲਣਗੇ। ਹੁਣ ਤੱਕ…

VIA PUNJAB
ਅੱਗੇ ਪੜ੍ਹੋ

ਫੁੱਟਬਾਲ ਭਾਰਤ ਨੇ ਹਾਂਗਕਾਂਗ ਨੂੰ 5-2 ਨਾਲ ਹਰਾਇਆ

ਫੁੱਟਬਾਲ ਭਾਰਤ ਨੇ ਹਾਂਗਕਾਂਗ ਨੂੰ 5-2 ਨਾਲ ਹਰਾਇਆ

ਨਵੀਂ ਦਿੱਲੀ – ਡੇਂਗਮੇਈ ਗ੍ਰੇਸ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਮੇਜ਼ਬਾਨ ਹਾਂਗਕਾਂਗ ਨੂੰ ਸੋਮਵਾਰ ਨੂੰ 5-2 ਨਾਲ ਹਰਾ ਕੇ ਹਾਂਗਕਾਂਗ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਗ੍ਰੇਸ ਨੇ 6ਵੇਂ ਤੇ 22ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਸੰਜੂ ਯਾਦਵ ਨੇ 45ਵੇਂ, ਸੁਮਿਤਰਾ ਨੇ 82ਵੇਂ ਤੇ ਰਤਨਬਾਲਾ ਦੇਵੀ ਨੇ 83ਵੇਂ ਮਿੰਟ ਵਿਚ ਗੋਲ ਕੀਤੇ। ਹਾਂਗਕਾਂਗ ਵਲੋਂ ਚਿਓਂਗ ਵੇਈ ਕੀ ਨੇ 17ਵੇਂ ਤੇ ਚੁੰਗ ਪੂਈ ਕੀ ਨੇ 70ਵੇਂ ਮਿੰਟ ਵਿਚ ਗੋਲ ਕੀਤੇ।

VIA PUNJAB
ਅੱਗੇ ਪੜ੍ਹੋ

ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਦਾ ਦਿਹਾਂਤ

ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਦਾ ਦਿਹਾਂਤ

ਨਵੀਂ ਦਿੱਲੀ – 2 ਵਾਰ ਓਲੰਪਿਕ ਤਮਗਾ ਜੇਤੂ ਭਾਰਤ ਦੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ ਦਾ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਭੋਲਾ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੇ 1956 ਮੈਲਬੋਰਨ ਅਤੇ 1960 ਰੋਮ ਓਲੰਪਿਕ ਵਿਚ ਕ੍ਰਮਵਾਰ ਸੋਨ ਅਤੇ ਚਾਂਦੀ ਤਮਗੇ ਜਿੱਤੇ ਸੀ। ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਉਹ ਆਈ. ਐੱਚ. ਐੱਫ. ਦੀ ਚੋਣ ਕਮੇਟੀ ਦੇ ਮੈਂਬਰ ਰਹੇ। ਉਹ ਐੱਫ. ਆਈ….

VIA PUNJAB
ਅੱਗੇ ਪੜ੍ਹੋ

ਵਿਰਾਟ ਮੌਜੂਦਾ ਸਮੇਂ ਚ ਸਰਵਸ੍ਰੇਸ਼ਠ ਬੱਲੇਬਾਜ਼ ਟੇਲਰ

ਵਿਰਾਟ ਮੌਜੂਦਾ ਸਮੇਂ ਚ ਸਰਵਸ੍ਰੇਸ਼ਠ ਬੱਲੇਬਾਜ਼ ਟੇਲਰ

ਨੇਪੀਅਰ – ਨਿਊਜ਼ੀਲੈਂਡ ਦੇ ਧਮਾਕੇਦਾਰ ਬੱਲੇਬਾਜ਼ ਰਾਸ ਟੇਲਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੌਜੂਦਾ ਸਮੇਂ ‘ਚ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਤੇ ਨਾਲ ਹੀ ਕਿਹਾ ਕਿ ਉਸਦੀ ਟੀਮ ਨੂੰ ਕੋਹਲੀ ਦੇ ਵਿਰਾਟ ਰੂਤਬੇ ਤੋਂ ਬਚਾਉਣਾ ਹੋਵੇਗਾ। ਟੇਲਰ ਨੇ 23 ਜਨਵਰੀ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਭਾਰਤੀ ਕਪਤਾਨ ਦੀ ਬੱਲੇਬਾਜ਼ੀ ਦੀ ਖੂਬ ਸ਼ਲਾਘਾ ਕੀਤੀ। ਟੇਲਰ ਨੇ ਕਿਹਾ ਵਿਰਾਟ ਇਕ ਸਨਸਨੀਖੇਜ ਖਿਡਾਰੀ ਹੈ ਤੇ ਮੌਜੂਦਾ ਸਮੇਂ ‘ਚ ਸਭ ਤੋਂ ਵਧੀਆ ਵਨ…

VIA PUNJAB
ਅੱਗੇ ਪੜ੍ਹੋ

ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

ਨਵੀਂ ਦਿੱਲੀ – ਭਾਰਤ ਨਿਊਜ਼ੀਲੈਂਡ ਦੌਰੇ ਵਿਚ ਬੁੱਧਵਾਰ ਨੂੰ ਨੇਪੀਅਰ ਵਿਚ ਮੇਜ਼ਬਾਨ ਟੀਮ ਵਿਰੁੱਧ ਜਦੋਂ ਪਹਿਲਾ ਵਨ ਡੇ ਖੇਡਣ ਉਤਰੇਗਾ ਤਾਂ ਇਹ ਉਸਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ। ਭਾਰਤ ਨੇ 1932 ਵਿਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜਿਹੜਾ 87 ਸਾਲ ਲੰਘਾ ਕੇ ਹੁਣ 1600 ਮੈਚਾਂ ‘ਤੇ ਪਹੁੰਚਣ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 533 ਟੈਸਟ, 956 ਵਨ ਡੇ ਤੇ 110 ਟੀ-20 ਮੈਚ ਖੇਡੇ ਹਨ। ਭਾਰਤ 5 ਮੈਚਾਂ ਦੀ ਸੀਰੀਜ਼ ‘ਚ ਪਹਿਲਾ ਵਨ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦਾ ਵਿਚਾਰ ਬਕਵਾਸ

ਅਮਰੀਕਾ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦਾ ਵਿਚਾਰ ਬਕਵਾਸ

ਲਾਸ ਏਜੰਲਸ – ਆਸਕਰ ਪੁਰਸਕਾਰ ਜੇਤੂ ਫਿਲਮ ਡਾਇਰੈਕਟਰ ਅਲਫੋਂਸੋ ਕੁਰੋਨ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣ ਦਾ ਵਿਚਾਰ ‘ਬਕਵਾਸ’ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੰਧ ਕੰਮ ਨਹੀਂ ਕਰੇਗੀ। ਕੁਰੋਨ ਸ਼ਾਨਦਾਰ ਨਿਰਦੇਸ਼ਨ ਲਈ ਆਸਕਰ ਅਵਾਰਡ ਨਾਲ ਸਨਮਾਨਿਤ ਹੋਣ ਵਾਲੇ ਮੈਕਸੀਕੋ ਦੇ ਪਹਿਲੇ ਡਾਇਰੈਕਟਰ ਹਨ। ਮੈਕਸੀਕੋ ਦੇ ਡਾਇਰੈਕਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਿਮਾਗ ਉਪਜ ਮੰਨੇ ਜਾਣ ਵਾਲੀ ਇਕ ਪ੍ਰਸਤਾਵਿਤ ਕੰਧ ਨੂੰ ‘ਪਾਵਰ ਗੇਮ’ ਕਰਾਰ ਦਿੱਤਾ ਹੈ। ਡਾਇਰੈਕਟਰ…

VIA PUNJAB
ਅੱਗੇ ਪੜ੍ਹੋ

ਪਾਕਿ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ, 26 ਵਿਅਕਤੀਆਂ ਦੀ ਮੌਤ

ਪਾਕਿ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ, 26 ਵਿਅਕਤੀਆਂ ਦੀ ਮੌਤ

ਲਾਹੌਰ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਤੇਲ ਨਾਲ ਭਰੇ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ| ਪੁਲੀਸ ਨੇ ਅੱਜ ਦੱਸਿਆ ਕਿ ਹਬ ਨੇੜੇ ਲਸਬੇਲਾ ਜ਼ਿਲੇ ਵਿਚ ਹਾਦਸਾ ਸਾਹਮਣੇ ਤੋਂ ਆ ਰਹੇ ਟਰੱਕ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ| ਕਰਾਚੀ ਤੋਂ ਪੰਜਗੁਰ ਜਾ ਰਹੀ ਬੱਸ ਵਿਚ 40 ਲੋਕ ਸਵਾਰ ਸਨ| ”ਟਰੱਕ ਵਿਚ ਈਰਾਨੀ ਬਾਲਣ ਹੋਣ ਕਾਰਨ ਹਾਦਸੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਜਹਾਜ਼ ਉਡਾਣ ਭਰਨ ਦੇ ਬਾਅਦ ਅਚਾਨਕ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ 55 ਸਾਲਾ ਪਾਇਲਟ ਬ੍ਰਾਇਨ ਸਟੋਲਜ਼ਫਸ ਅਤੇ 56 ਸਾਲਾ ਸਹਿ ਪਾਇਲਟ ਕਰਟਿਸ ਵਿਲਕਰਸਨ ਦੀ ਮੌਕੇ ਤੇ ਹੀ ਮੌਤ ਹੋ ਗਈ| ਅੱਜ ਸਥਾਨਕ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ| ਸ਼ੁਰੂਆਤੀ ਜਾਣਕਾਰੀ ਮੁਤਾਬਕ ਓਹੀਓ ਸੂਬੇ ਦੀ ਵੇਨੇ ਕਾਊਂਟੀ ਵਿਚ ਹੋਏ ਜਹਾਜ਼ ਹਾਦਸੇ ਦਾ ਕਾਰਨ…

VIA PUNJAB
ਅੱਗੇ ਪੜ੍ਹੋ
1 899 900 901 902 903 1,271