ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨ ਫ਼ੌਜ ਦੀ ਵੱਡੀ ਸਾਜ਼ਿਸ਼ : ਕੈਪਟਨ ਅਮਰਿੰਦਰ ਸਿੰਘ

ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨ ਫ਼ੌਜ ਦੀ ਵੱਡੀ ਸਾਜ਼ਿਸ਼ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁਕੱਣ ਤੋਂ ਪਹਿਲਾਂ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਗਈ ਇਕ ਬਹੁਤ ਵੱਡੀ ਸਾਜਿਸ਼ ਦੱਸਿਆ ਹੈ। ਅੱਜ ਇਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸੱਪਸ਼ਟ…

VIA PUNJAB
ਅੱਗੇ ਪੜ੍ਹੋ

ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ

ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ

ਦੇਹਰਾਦੂਨ – ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਫੌਜ ਇਕ ਹੋਰ ਸਰਜੀਕਲ ਸਟ੍ਰਾਈਕ ਕਰਨ ਤੋਂ ਪਿਛੇ ਨਹੀਂ ਹਟੇਗੀ।ਭਾਰਤੀ ਫੌਜ ਅਕਾਦਮੀ ਵਿਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਜਨਰਲ ਅਨਬੂ ਨੇ ਇਹ ਗਲ ਕਹੀ।ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਰਹਦੋਂ ਪਾਰ ਅਤਵਾਦੀ ਟਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਾ ਲੋਹਾ ਪਹਿਲਾਂ ਹੀ ਮਨਵਾ ਚੁਕੀ ਹੈ।

VIA PUNJAB
ਅੱਗੇ ਪੜ੍ਹੋ

ਬਰਗਾੜੀ ਮੋਰਚਾ ਸਮਾਪਤ ਨਵੇਂ ਪੜਾਅ ਦਾ ਐਲਾਨ ਭਲਕੇ

ਬਰਗਾੜੀ ਮੋਰਚਾ ਸਮਾਪਤ ਨਵੇਂ ਪੜਾਅ ਦਾ ਐਲਾਨ ਭਲਕੇ

ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਅਗਲੀ ਰੂਪ ਰੇਖਾ ਦਾ ਹੋਵੇਗਾ ਐਲਾਨ : ਭਾਈ ਧਿਆਨ ਸਿੰਘ ਮੰਡ ਬਰਗਾੜੀ – ਅਕਾਲੀ-ਭਾਜਪਾ ਸਰਕਾਰ ਸਮੇਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੁਰਾ ਅਤੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖ ਬੰਦੀਆਂ ਦੀ ਰਿਹਾਈ ਲਈ ਮਤਵਾਜੀ ਜੱਥੇਦਾਰਾਂ ਦੀਅਗਵਾਈ ਹੇਠ ਸ਼ੁਰੂ ਕੀਤਾ ਗਿਆ ਬਰਗਾੜੀ ਇਨਸਾਫ਼ ਮੋਰਚਾ ਐਤਵਾਰ ਨੂੰ ਆਪਣੇ ਅੰਤਿਮ ਪਲਾਂ ’ਤੇ ਪਹੁੰਚ ਗਿਆ। ਹੁਣ ਇਹ ਮੋਰਚਾ ਨਵੇਂ ਰੂਪ ਵਿੱਚ ਸ਼ੁਰੂ ਹੋਵੇਗਾ। ਇਸ ਬਾਰੇ ਨਵੀਂ ਰੂਪ ਰੇਖਾ…

VIA PUNJAB
ਅੱਗੇ ਪੜ੍ਹੋ

ਹਾਕੀ ਵਿਸ਼ਵ ਕੱਪ : ਆਸਟਰੇਲੀਆ ਨੇ ਚੀਨ ਨੂੰ 11-0 ਨਾਲ ਹਰਾਇਆ

ਹਾਕੀ ਵਿਸ਼ਵ ਕੱਪ : ਆਸਟਰੇਲੀਆ ਨੇ ਚੀਨ ਨੂੰ 11-0 ਨਾਲ ਹਰਾਇਆ

ਭੁਵਨੇਸ਼ਵਰ- ਪਿਛਲੇ 2 ਵਾਰ ਦੇ ਚੈਂਪੀਅਨ ਤੇ ਵਿਸ਼ਵ ਦੀ ਨੰਬਰ 1 ਟੀਮ ਆਸਟਰੇਲੀਆ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਚੀਨ ਨੂੰ ਪੂਲ-ਬੀ ਦੇ ਮੁਕਾਬਲੇ ‘ਚ 11-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ । ਆਸਟਰੇਲੀਆ ਦੀ ਜ਼ਬਰਦਸਤ ਜਿੱਤ ‘ਚ ਬਲੇਕ ਗੋਵਰਸ ਨੇ ਸ਼ਾਨਦਾਰ ਹੈਟ੍ਰਿਕ ਲਾਈ। ਆਸਟਰੇਲੀਆ ਦੀ ਪੂਲ-ਬੀ ‘ਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸ ਨੇ 9 ਅੰਕਾਂ ਨਾਲ ਟਾਪ ‘ਤੇ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਸਥਾਨ…

VIA PUNJAB
ਅੱਗੇ ਪੜ੍ਹੋ

ਪਹਿਲੇ ਟੈਸਟ ਚ ਮੁਕਾਬਲਾ ਬਰਾਬਰੀ ਦਾ : ਅਸ਼ਵਿਨ

ਪਹਿਲੇ ਟੈਸਟ ਚ ਮੁਕਾਬਲਾ ਬਰਾਬਰੀ ਦਾ : ਅਸ਼ਵਿਨ

ਐਡੀਲੇਡ – ਆਸਟਰੇਲੀਆ ਨੂੰ ਪਹਿਲੀ ਪਾਰੀ ਵਿਚ ਮੁਸ਼ਕਿਲ ‘ਚ ਪਾਉਣ ਤੋਂ ਬਾਅਦ ਵੀ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਲੱਗਦਾ ਹੈ ਕਿ ਇਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਮੁਕਾਬਲਾ ਬਰਾਬਰ ‘ਤੇ ਹੈ ਅਤੇ ਹਰ ਦੌੜ ਕਾਫੀ ਮਹੱਤਵਪੂਰਨ ਹੋਵੇਗੀ। ਅਸ਼ਵਿਨ ਨੇ ਕਿਹਾ, ”ਸਾਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਸਖਤ ਚੁਣੌਤੀ ਦਿੱਤੀ ਹੈ ਅਤੇ ਦੋਵੇਂ ਪਾਸਿਓਂ ਉਨ੍ਹਾਂ ‘ਤੇ ਦਬਾਅ ਪਾਇਆ। ਅਸੀਂ ਤੇਜ਼ ਗੇਂਦਬਾਜ਼ੀ ਹਮਲੇ ਅਤੇ ਸਪਿਨ ਗੇਂਦਬਾਜ਼ੀ ਹਮਲੇ ਨੂੰ ਵੱਖ-ਵੱਖ ਨਜ਼ਰੀਏ ਤੋਂ ਨਹੀਂ ਵੇਖਦੇ। ਅਸੀਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਤੇਲੁਗੂ ਨੂੰ ਹਰਾ ਗੁਜਰਾਤ ਪਲੇਆਫ ਚ

ਪ੍ਰੋ ਕਬੱਡੀ ਲੀਗ : ਤੇਲੁਗੂ ਨੂੰ ਹਰਾ ਗੁਜਰਾਤ ਪਲੇਆਫ ਚ

ਨਵੀਂ ਦਿੱਲੀ – ਪ੍ਰੋ ਕਬੱਡੀ ਲੀਗ 6ਵੇਂ ਸੀਜ਼ਨ ‘ਚ 100ਵੇਂ ਮੈਚ ‘ਚ ਗੁਜਰਾਤ ਫਾਰਚਿਊਨ ਜਾਇੰਟਸ ਨੇ ਸ਼ੁੱਕਰਵਾਰ ਤੇਲੁਗੂ ਟਾਈਟਨਸ ਨੂੰ 29-27 ਨਾਲ ਹਰਾ ਦਿੱਤਾ ਤੇ ਪਲੇਆਫ ‘ਚ ਵੀ ਸਥਾਨ ਬਣਾ ਲਿਆ ਹੈ। ਕੇ ਪ੍ਰਪੰਜਨ ਤੇ ਸਚਿਨ ਨੇ ਮਿਲ ਕੇ 19 ਅੰਕ ਹਾਸਲ ਕੀਤੇ। ਤੇਲੁਗੂ ਦੀ ਸ਼ੁਰੂਆਤ ਖਰਾਬ ਰਹੀ। ਰਾਹੁਲ ਚੌਧੀਰ ਟਾਈਟਨਸ ਦੇ ਲਈ 8 ਅੰਕ ਹਾਸਲ ਕਰ ਚੋਟੀ ‘ਤੇ ਰਹੇ ਪਰ ਟੀਮ ਗਰੁੱਪ ‘ਬੀ’ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਬਰਕਰਾਰ ਹੈ। ਪਹਿਲੇ ਹਾਫ ਤੱਕ…

VIA PUNJAB
ਅੱਗੇ ਪੜ੍ਹੋ

ਰਿਸ਼ਭ ਪੰਤ ਨੇ ਇਸ ਮਾਮਲੇ ਚ ਕੀਤੀ ਧੋਨੀ ਦੀ ਬਰਾਬਰੀ

ਰਿਸ਼ਭ ਪੰਤ ਨੇ ਇਸ ਮਾਮਲੇ ਚ ਕੀਤੀ ਧੋਨੀ ਦੀ ਬਰਾਬਰੀ

ਨਵੀਂ ਦਿੱਲੀ – ਭਾਰਤ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ ਸਿਰਫ 235 ਦੌੜਾਂ ‘ਤੇ ਸਮੇਟ ਦਿੱਤਾ। ਇਸਦੇ ਨਾਲ ਹੀ ਟੀਮ ਇੰਡੀਆ ਨੇ ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ‘ਤੋਂ 15 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 250 ਦੌੜਾਂ ਬਣਾਈਆਂ ਸਨ। ਤੀਜੇ ਦਿਨ 191-7 ਦੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਦੇ ਤਿੰਨ ਮੈਚਾਂ ‘ਚੋਂ ਦੋ ਵਿਕਟ ਲਗਾਤਾਰ ਦੋ ਗੇਂਦਾਂ ‘ਤੇ ਮੁਹੰਮਦ ਸ਼ਮੀ ਨੇ…

VIA PUNJAB
ਅੱਗੇ ਪੜ੍ਹੋ

ਹੁਵੇਈ ਦੀ ਸੀ. ਐੱਫ. ਓ. ਦੀ ਗ੍ਰਿਫਤਾਰੀ ਚ ਸਾਡੀ ਕੋਈ ਭੂਮਿਕਾ ਨਹੀਂ : ਟਰੂਡੋ

ਹੁਵੇਈ ਦੀ ਸੀ. ਐੱਫ. ਓ. ਦੀ ਗ੍ਰਿਫਤਾਰੀ ਚ ਸਾਡੀ ਕੋਈ ਭੂਮਿਕਾ ਨਹੀਂ : ਟਰੂਡੋ

ਟੋਰਾਂਟੋ – ਕੈਨੇਡਾ ‘ਚ ਬੀਤੇ ਦਿਨੀਂ ਚੀਨ ਦੀ ਟੈਲੀਕੌਮ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝੋਉ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਗਰੋਂ ਉਸ ਦੀ ਅਮਰੀਕਾ ਨੂੰ ਕੀਤੀ ਜਾਣ ਵਾਲੀ ਹਵਾਲਗੀ ਨਾਲ ਸਟਾਕ ਮਾਰਕਿਟ ਨੂੰ ਝਟਕਾ ਲੱਗਾ ਹੈ। ਇਸ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਨਿਆਂ ਅਧਿਕਾਰੀਆਂ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਂਗ ਵਾਨਝੋਉ ਦੀ ਗ੍ਰਿਫਤਾਰੀ ਸਹੀ ਅਧਿਕਾਰੀਆਂ…

VIA PUNJAB
ਅੱਗੇ ਪੜ੍ਹੋ

ਵਾਈਟ ਹਾਊਸ ਦੇ ਚੀਫ ਆਫ ਸਟਾਫ ਦੇਣਗੇ ਅਸਤੀਫਾ

ਵਾਈਟ ਹਾਊਸ ਦੇ ਚੀਫ ਆਫ ਸਟਾਫ ਦੇਣਗੇ ਅਸਤੀਫਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਬੰਧਾਂ ‘ਚ ਤਲਖੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਵਾਈਟ ਹਾਊਸ ਦੇ ਚੀਫ ਆਫ ਸਟਾਫ ਜਾਨ ਕੈਲੀ ਆਉਣ ਵਾਲੇ ਦਿਨਾਂ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਸੀ.ਐੱਨ.ਐੱਨ. ਨੇ ਵਾਈਟ ਹਾਊਸ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਕਿਹਾ ਕਿ ਸ਼੍ਰੀ ਟਰੰਪ ਤੇ ਕੈਲੀ ਦੇ ਵਿਚਾਲੇ ਤਣਾਅ ਇਸ ਹੱਦ ਤੱਕ ਵਧ ਗਿਆ ਹੈ ਕਿ ਇਨ੍ਹਾਂ ਦੋਵਾਂ ਦੇ ਵਿਚਾਲੇ ਕੁਝ ਦਿਨਾਂ ਤੋਂ ਗੱਲਬਾਤ ਵੀ ਨਹੀਂ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਵਿਲੀਅਮ ਬਰ ਨੂੰ ਕੀਤਾ ਨਵਾਂ ਅਟਾਰਨੀ ਜਨਰਲ ਨਾਮਜ਼ਦ

ਟਰੰਪ ਨੇ ਵਿਲੀਅਮ ਬਰ ਨੂੰ ਕੀਤਾ ਨਵਾਂ ਅਟਾਰਨੀ ਜਨਰਲ ਨਾਮਜ਼ਦ

ਵਾਸ਼ਿੰਗਟਨ – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਰੂੜੀਵਾਦੀ ਵਕੀਲ ਵਿਲੀਅਮ ਬਰ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ, ਜੋ ਵਿਧੀ ਵਿਭਾਗ ਦੀ ਅਗਵਾਈ ਕਰਨਗੇ। ਬਰ ਮਰਹੂਮ ਜਾਰਜ ਐੱਚ. ਵਿਲੀਅਮ ਬੁਸ਼ ਦੇ ਪ੍ਰਸ਼ਾਸਨ ‘ਚ ਅਟਾਰਨੀ ਜਨਰਲ ਰਹਿ ਚੁੱਕੇ ਹਨ। ਬਰ, ਜੈੱਫ ਸੈਸ਼ਨਸ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਟਰੰਪ ਨੇ ਪਿਛਲੇ ਮਹੀਨੇ ਅਸਤੀਫਾ ਦੇਣ ਲਈ ਹੱਲਾਸ਼ੇਰੀ ਦਿੱਤੀ ਸੀ। ਟਰੰਪ ਨੇ ਕਿਹਾ ਕਿ ਬਰ ਇਕ ਸ਼ਾਨਦਾਰ ਵਿਅਕਤੀ ਹਨ, ਸ਼ਾਨਦਾਰ ਸ਼ਖਸੀਅਤ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ…

VIA PUNJAB
ਅੱਗੇ ਪੜ੍ਹੋ
1 982 983 984 985 986 1,271