ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਵੱਲੋਂ ਅਸਤੀਫ਼ਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਵੱਲੋਂ ਅਸਤੀਫ਼ਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਟੇਲ ਦੀ ਸ਼ਲਾਘਾ ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ।ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਤੰਬਰ 2019 ਨੂੰ ਖ਼ਤਮ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿਤਾ ਹੈ।ਉਨ੍ਹਾਂ ਨੇ ਕਿਹਾ ਕਿ ਉਹ ਨਿਜੀ ਕਾਰਨਾਂ ਕਰਕੇ ਇਹ ਅਸਤੀਫ਼ਾ ਦੇ ਰਹੇ ਹਨ।ਉਹ ਸਤੰਬਰ 2016 ਨੂੰ ਆਰ.ਬੀ.ਆਈ. ਗਵਰਨਰ ਚੁਣੇ ਗਏ ਸਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਰਜਿਤ ਪਟੇਲ…

VIA PUNJAB
ਅੱਗੇ ਪੜ੍ਹੋ

5 ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਅੱਜ

5 ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਅੱਜ

ਨਵੀਂ ਦਿੱਲੀ – ਹਾਲ ਵਿੱਚ ਹੋਈਆਂ 5 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗੇਗਾ। ਭਾਜਪਾ ਦੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਹਾਰਨ ਦੇ ਚਰਚੇ ਹਨ। ਭਾਜਪਾ ਦੇ ਮੁਕਾਬਲੇ ਕਾਂਗਰਸ ਦੀ ਸਥਿਤੀ ਮਜ਼ਬੂਤ ਦਿਖ ਰਹੀ ਹੈ। ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਲਈ ਇੱਕ ਪ੍ਰੀਖਿਆ ਵਜੋਂ ਹੀ…

VIA PUNJAB
ਅੱਗੇ ਪੜ੍ਹੋ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਮਾਹਿਰਾਂ ਵਲੋਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦੀਆਂ ਇਤਿਹਾਸਿਕ ਜੰਗਾਂ ਦੇ ਦਿਲਚਸਪ ਪਹਿਲੂਆਂ ਦਾ ਕੀਤਾ ਗਿਆ ਖੁਲਾਸਾ ਚੰਡੀਗੜ੍ਹ – ਅੱਜ ਇਥੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪੈਨਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਵਿਸ਼ੇਸ਼ ਤੌਰ ਤੇ ਫੌਜ ਨੂੰ ਪੇਸ਼ ਕਰਦੇ ਸਮੇਂ ਮੀਡੀਆ ਨੂੰ ਹੋਰ ਨਿਡਰ, ਨਿਰਪੱਖ ਤੇ ਗੰਭੀਰ ਹੋਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਪਾਰਦਰਸ਼ਿਤਾ ਅਤੇ ਭਰੋਸੇਯੋਗਤਾ ਨਾਲ ਜਾਣਕਾਰੀ ਮਿਲ ਸਕੇ।ਲੇਕ ਕਲੱਬ ਵਿਖੇ ਆਯੋਜਿਤ ਫੈਸਟੀਵੈਲ ਦੇ ਅੰਤਿਮ ਦਿਨ ਮੌਕੇ ਵਾਰ ਜੋਨ ਵਿਖੇ ਭਾਗੀਦਾਰਾਂ…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨ ਫ਼ੌਜ ਦੀ ਵੱਡੀ ਸਾਜ਼ਿਸ਼ : ਕੈਪਟਨ ਅਮਰਿੰਦਰ ਸਿੰਘ

ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨ ਫ਼ੌਜ ਦੀ ਵੱਡੀ ਸਾਜ਼ਿਸ਼ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁਕੱਣ ਤੋਂ ਪਹਿਲਾਂ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਗਈ ਇਕ ਬਹੁਤ ਵੱਡੀ ਸਾਜਿਸ਼ ਦੱਸਿਆ ਹੈ। ਅੱਜ ਇਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸੱਪਸ਼ਟ…

VIA PUNJAB
ਅੱਗੇ ਪੜ੍ਹੋ

ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ

ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ

ਦੇਹਰਾਦੂਨ – ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਫੌਜ ਇਕ ਹੋਰ ਸਰਜੀਕਲ ਸਟ੍ਰਾਈਕ ਕਰਨ ਤੋਂ ਪਿਛੇ ਨਹੀਂ ਹਟੇਗੀ।ਭਾਰਤੀ ਫੌਜ ਅਕਾਦਮੀ ਵਿਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਜਨਰਲ ਅਨਬੂ ਨੇ ਇਹ ਗਲ ਕਹੀ।ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਰਹਦੋਂ ਪਾਰ ਅਤਵਾਦੀ ਟਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਾ ਲੋਹਾ ਪਹਿਲਾਂ ਹੀ ਮਨਵਾ ਚੁਕੀ ਹੈ।

VIA PUNJAB
ਅੱਗੇ ਪੜ੍ਹੋ

ਐਮ.ਐਲ.ਐਫ-2018 ਦੇ ਪਹਿਲੇ ਦਿਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਇਤਿਹਾਸਕਾਰਾਂ ਨੇ ਕੀਤੀ ਵਿਚਾਰ ਚਰਚਾ

ਐਮ.ਐਲ.ਐਫ-2018 ਦੇ ਪਹਿਲੇ ਦਿਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਇਤਿਹਾਸਕਾਰਾਂ ਨੇ ਕੀਤੀ ਵਿਚਾਰ ਚਰਚਾ

ਚੰਡੀਗੜ – ਪਹਿਲੇ ਵਿਸਵ ਯੁੱਧ ਦੇ ਸਮੇਂ ਦੌਰਾਨ ਪੰਜਾਬੀ ਸਾਹਿਤ ਅਤੇ ਕਵਿਤਾ ਦਾ ਵਿਕਾਸ ਜਿਆਦਾਤਰ ਉਨਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਦੁੱਖ-ਤਕਲੀਫਾਂ ਦੀਆਂ ਗਥਾਵਾਂ, ਗਾਣੇ ਅਤੇ ਲੋਕ-ਕਥਾਵਾਂ ‘ਤੇ ਅਧਾਰਿਤ ਸੀ, ਜਿਹਨਾਂ ਨੂੰ ਪ੍ਰਚੱਲਿਤ ਹਲਾਤਾਂ ਕਾਰਨ ਜੰਗ ਵਿਚ ਧੱਕਿਆ ਗਿਆ। ਇਹ ਵਿਚਾਰ ਅੱਜ ਉਨਾਂ ਉੱਘੇ ਲੇਖਕਾਂ ਅਤੇ ਕਵੀਆਂ ਵਲੋਂ ਪ੍ਰਗਟ ਕੀਤੇ ਗਏ ਜੋ ਇੱਥੇ ਲੇਕ ਕਲੱਬ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ‘ਪਹਿਲੇ ਵਿਸਵ ਯੁੱਧ ਵਿਚ ਪੰਜਾਬੀ ਕਵਿਤਾ, ਸਾਹਿਤ ਅਤੇ ਲੋਕ ਗੀਤਾਂ ਦਾ ਪ੍ਰਸਾਰ’ ਵਿਸੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਦੇਸ਼ ਦੇ ਸ਼ਹੀਦ ਅਤੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅੱਜ ਸ਼ਾਮ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ‘ਤੇ ਉਨਾਂ ਨੂੰ ਹਥਿਆਰਬੰਦ ਸੈਨਾਵਾਂ ਦਾ ਝੰਡਾ ਲਾਇਆ। ਦੇਸ਼ ਦੇ ਬਹਾਦਰ ਅਤੇ ਸ਼ਹੀਦ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਮੌਕੇ ਹਥਿਆਰਬੰਦ ਸੈਨਾਵਾਂ ਅਤੇ…

VIA PUNJAB
ਅੱਗੇ ਪੜ੍ਹੋ

ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨਵੇਂ ਮੁਖ ਆਰਥਿਕ ਸਲਾਹਕਾਰ ਬਣੇ

ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨਵੇਂ ਮੁਖ ਆਰਥਿਕ ਸਲਾਹਕਾਰ ਬਣੇ

ਨਵੀਂ ਦਿਲੀ – ਡਾ. ਕ੍ਰਿਸ਼ਨਾਮੂਰਥੀ ਸੁਬਰਾਮਨੀਅਮ ਨੂੰ ਨਵੇਂ ਮੁਖ ਆਰਥਿਕ ਸਲਾਹਕਾਰ (ਸੀ. ਈ. ਏ.) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਗਈ ਹੈ।

VIA PUNJAB
ਅੱਗੇ ਪੜ੍ਹੋ

ਪੰਜਾਬ ਵਿੱਚ ਪੰਚਾਇਤ ਚੋਣਾਂ 30 ਦਸੰਬਰ ਨੂੰ

ਪੰਜਾਬ ਵਿੱਚ ਪੰਚਾਇਤ ਚੋਣਾਂ 30 ਦਸੰਬਰ ਨੂੰ

ਚੋਣ ਜ਼ਾਬਤਾ ਲਾਗੂ; ਨਾਮਜ਼ਦਗੀ ਕਾਗਜ਼ ਭਰਨ ਦੀ ਆਖਰੀ ਮਿਤੀ 19 ਦਸੰਬਰ ਚੰਡੀਗੜ – ਰਾਜ ਚੋਣ ਕਮਿਸ਼ਨਰ, ਪੰਜਾਬ ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਪ੍ਰੈਸ ਨੋਟ ਜਾਰੀ ਕਰ ਕੇ ਰਾਜ ਦੀਆਂ 13276 ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ।ਇਸ ਸਬੰਧੀ ਰਾਜ ਚੋਣ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਰਾਜ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਜ਼ਾਬਤਾ ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਰਾਜਪਾਲ ਐਮ.ਐਲ.ਐਫ 2018 ਦਾ ਕੀਤਾ ਉਦਘਾਟਨ, ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਨੂੰ ਸਮਰਪਿਤ ਅਣਪਛਾਤੇ ਸ਼ਹੀਦਾਂ ਲਈ ਇਕ ਮਹਾਨ ਸ਼ਰਧਾਜਲੀ

ਪੰਜਾਬ ਦੇ ਰਾਜਪਾਲ ਐਮ.ਐਲ.ਐਫ 2018 ਦਾ ਕੀਤਾ ਉਦਘਾਟਨ, ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਨੂੰ ਸਮਰਪਿਤ ਅਣਪਛਾਤੇ ਸ਼ਹੀਦਾਂ ਲਈ ਇਕ ਮਹਾਨ ਸ਼ਰਧਾਜਲੀ

ਚੰਡੀਗੜ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਐੱਮ. ਐੱਲ. ਐੱਫ. 2018 ਦਾ ਉਦਘਾਟਨ ਕਰਦਿਆਂ ਪਹਿਲੇ ਵਿਸ਼ਵ ਯੁੱਧ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ 74000 ਭਾਰਤੀਆਂ ਦੀ ਬਹਾਦਰੀ ਨੂੰ ਸਮਰਪਿਤ ਕੀਤਾ। ਲੇਕ ਕਲੱਬ ਚੰਡੀਗੜ ਵਿਖੇ ਮਿਲਟਰੀ ਲਿਟਰੇਟਰੀ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਉਹਨਾਂ ਨੇ ਐਮ.ਐਲ.ਐਫ ਨੂੰ ਮਹਾਨ ਯੁੱਧ ਦੀ ਸ਼ਤਾਬਦੀ ਵਰੇ ਦੇ ਮੱਦੇਨਜ਼ਰ ਅਣਪਛਾਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨੌਜਵਾਨ ਪੀੜੀ ਨੂੰ ਐਮ.ਐਲ.ਐਫ ਦੇ ਵਿਲੱਖਣ ਪਲੇਟਫਾਰਮ ਨਾਲ ਭਾਰਤੀ ਸੈਨਿਕਾਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਸਿੱਖਿਆ…

VIA PUNJAB
ਅੱਗੇ ਪੜ੍ਹੋ
1 … 178 179 180 181 182 … 216