ਸਸਤੀ ਤੇ ਸਾਫ ਸੁਥਰੀ ਬਿਜਲੀ ਪੈਦਾਵਾਰ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ, 60 ਮੈਗਾਵਾਟ ਬਾਇਉਮਾਸ ਪਲਾਂਟ ਅਤੇ 100 ਮੈਗਾਵਾਟ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ : ਕਾਂਗੜ

ਸਸਤੀ ਤੇ ਸਾਫ ਸੁਥਰੀ ਬਿਜਲੀ ਪੈਦਾਵਾਰ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ, 60 ਮੈਗਾਵਾਟ ਬਾਇਉਮਾਸ ਪਲਾਂਟ ਅਤੇ 100 ਮੈਗਾਵਾਟ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ : ਕਾਂਗੜ

ਥੋੜੇ ਸਮੇਂ ਦੇ ਕੱਚੇ ਮੁਲਾਜਮਾਂ ਦੀ ਮੋਤ ਹੋਣ ਦੀ ਸੂਰਤ ਵਿੱਚ ਆਸ਼ਰਿਤਾਂ ਨੂੰ ਪ੍ਰਤੀਪੂਰਤੀ / ਨੋਕਰੀ ਦੇਣ ਸਬੰਧੀ ਨੀਤੀ ਨੂੰ ਮੁੜ ਵਿਚਾਰਨ ਦੇ ਹੁਕਮ ਚੰਡੀਗੜ – ਬਠਿੰਡਾ ਅਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੁਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜਮਾਂ ਵੱਲੋਂ ਨਿੱਜੀ ਖੇਤਰ ਦੇ ਦਬਦਬੇ ਦੇ ਸ਼ੰਕਿਆਂ ਨੂੰ ਖਤਮ ਕਰਨ ਦੇ ਮਕਸਦ ਨਾਲ ਬਿਜਲੀ ਮੰਤਰੀ ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰੋਪੜ ਵਿਖੇ ਸੁਪਰ ਕਰੀਟੀਕਲ ਥਰਮਲ ਪਲਾਂਟ ਦੀ ਸਥਾਪਤੀ…

VIA PUNJAB
ਅੱਗੇ ਪੜ੍ਹੋ

ਗੰਨੇ ਦੀ 56 ਕਰੋੜ ਰੁਪਏ ਦੀ ਅਦਾਇਗੀ ਛੇਤੀ ਹੀ : ਰੰਧਾਵਾ

ਗੰਨੇ ਦੀ 56 ਕਰੋੜ ਰੁਪਏ ਦੀ ਅਦਾਇਗੀ ਛੇਤੀ ਹੀ : ਰੰਧਾਵਾ

21 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵੱਲੋਂ ਸਹਿਕਾਰੀ ਬੈਂਕ ਦੀ ਮਦਦ ਨਾਲ ਆਪਣੇ ਪੱਧਰ ‘ਤੇ ਕੀਤੀ ਜਾਵੇਗੀ ਚੰਡੀਗੜ – ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਕਮ ਵਿੱਚੋਂ ਲਗਪਗ 56 ਕਰੋੜ ਰੁਪਏ ਦੀ ਅਦਾਇਗੀ ਅਗਲੇ ਹਫ਼ਤੇ ਕਰ ਦਿੱਤੀ ਜਾਵੇਗੀ। ਉਹ ਇੱਥੇ ਸ਼ੂਗਰਫੈੱਡ ਪੰਜਾਬ ਦੇ ਦਫ਼ਤਰ ਵਿੱਚ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2018-19 ਦੀ ਸ਼ੁਰੂਆਤ ਲਈ ਤਿਆਰੀਆਂ ਦਾ…

VIA PUNJAB
ਅੱਗੇ ਪੜ੍ਹੋ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜਹਾਜ ਦੇ ਅਮਲੇ ਵੱਲੋਂ ਏਅਰ ਪ੍ਰੈਸ਼ਰ ਚਾਲੂ ਨਾ ਕੀਤੇ ਜਾਣ ਤੇ ਯਾਤਰੀਆਂ ਦੇ ਨੱਕ ਕੰਨ ਤੋਂ ਖੂਨ ਵਗਿਆ ਮੁੰਬਈ – ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਫਲਾਈਟ ਵਿੱਚ ਕਰੀਬ 166 ਯਾਤਰੀ ਸਵਾਰ ਸਨ| ਜਹਾਜੀ ਅਮਲੇ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ| ਦਰਅਸਲ ਅਮਲੇ ਵੱਲੋਂ ਫਲਾਈਟ ਦੇ ਕੈਬਿਨ ਦਾ ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ, ਜਿਸ ਕਾਰਨ ਯਾਤਰੀਆਂ ਦੇ ਕੰਨ…

VIA PUNJAB
ਅੱਗੇ ਪੜ੍ਹੋ

ਕਾਰ ਸਵਾਰ ਵਿਅਕਤੀਆਂ ਕੋਲੋਂ 2 ਕਿਲੋ ਅਫੀਮ ਕਾਬੂ

ਕਾਰ ਸਵਾਰ ਵਿਅਕਤੀਆਂ ਕੋਲੋਂ 2 ਕਿਲੋ ਅਫੀਮ ਕਾਬੂ

ਸਮਾਣਾ – ਸੀ. ਆਈ. ਏ. ਸਮਾਣਾ ਦੇ ਮੁੱਖੀ ਇੰਸਪੈਕਟਰ ਵਿਜੇ ਕੁਮਾਰ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਐਸ. ਆਈ ਭਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਘੱਗਰ ਪੁੱਲ ਰਤਨਹੇੜੀ ਵਿਖੇ ਮੌਜੂਦ ਸੀ ਪੁਲਿਸ ਵੱਲੋਂ ਦੌਰਾਨੇ ਗਸਤ ਚੈਕਿੰਗ ਦੌਰਾਨ ਗੁਹਲਾ ਹਰਿਆਣਾ ਪਾਸੋ ਆ ਰਹੀ ਇੱਕ ਆਲਟੋ ਕਾਰ ਜਿਸ ਦਾ ਨੰਬਰ ਯੂ.ਪੀ.25ਐਸ-0621 ਜਿਸ ਨੁੰ ਦੋ ਮੋਨੇ ਨੋਜਵਾਨ ਚਲਾ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਪਿਛੇ ਵੱਲ ਨੂੰ ਮੋੜਣ ਲੱਗੇ ਤਾਂ ਥਾਣੇਦਾਰ ਭਿੰਦਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ…

VIA PUNJAB
ਅੱਗੇ ਪੜ੍ਹੋ

ਗਡਕਰੀ ਨੇ ਵੀ ਮੰਨਿਆ ਪੈਟਰੋਲ-ਡੀਜ਼ਲ ਦੇ ਉਚੇ ਮੁੱਲ ਤੋਂ ਜਨਤਾ ਪ੍ਰੇਸ਼ਾਨ

ਗਡਕਰੀ ਨੇ ਵੀ ਮੰਨਿਆ ਪੈਟਰੋਲ-ਡੀਜ਼ਲ ਦੇ ਉਚੇ ਮੁੱਲ ਤੋਂ ਜਨਤਾ ਪ੍ਰੇਸ਼ਾਨ

ਨਵੀਂ ਦਿੱਲੀ – ਮੁੰਬਈ ਵਿੱਚ ਪੈਟਰੋਲ ਦੇ ਰੇਟ 90 ਰੁਪਏ ਵਿੱਚ ਮਨੋਵਿਗਿਆਨੀ ਪੱਧਰ ਦੇ ਕਰੀਬ ਪਹੁੰਚਣ ਉਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਵੀਕਾਰ ਕੀਤਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਕਾਫੀ ਵਧ ਚੁੱਕੀਆਂ ਹਨ ਅਤੇ ਇਸ ਨਾਲ ਜਨਤਾ ਪ੍ਰੇਸ਼ਾਨ ਹੋ ਰਹੀ ਹੈ| ਸ਼ਹਿਰ ਵਿੱਚ ਮੰਗਲਵਾਰ ਨੂੰ ਪੈਟਰੋਲ ਦਾ ਰੇਟ 89.54 ਰੁਪਏ ਲੀਟਰ ਰਿਹਾ ਸੀ| ਸੋਮਵਾਰ ਦੀ ਤੁਲਨਾ ਵਿੱਚ ਇਸ ਵਿੱਚ 10 ਪੈਸਿਆਂ ਦਾ ਵਾਧਾ ਹੋਇਆ ਹੈ| ਇਸ ਤਰ੍ਹਾਂ ਦੇ ਡੀਜ਼ਲ ਦੀਆਂ ਕੀਮਤਾਂ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਨੂੰ ਠੱਲ ਪਾਉਣ ਤੇ ਸੋਧੇ ਕਾਨੂੰਨ ਬਾਰੇ ਜਾਗਰੂਕਤਾ ਲਈ ਵਰਕਸ਼ਾਪ ਆਯੋਜਿਤ

ਵਿਜੀਲੈਂਸ ਵੱਲੋਂ ਰਿਸ਼ਵਤਖੋਰੀ ਨੂੰ ਠੱਲ ਪਾਉਣ ਤੇ ਸੋਧੇ ਕਾਨੂੰਨ ਬਾਰੇ ਜਾਗਰੂਕਤਾ ਲਈ ਵਰਕਸ਼ਾਪ ਆਯੋਜਿਤ

ਨਵੀਂ ਸੋਧ ਅਨੁਸਾਰ ਰਿਸ਼ਵਤ ਦੇਣਾ ਵੀ ਸਜ਼ਾਯੋਗ ਅਪਰਾਧ, ਜੇਕਰ ਹਫਤੇ ਅੰਦਰ ਸੂਚਨਾ ਨਾ ਦਿੱਤੀ ਤਾਂ ਭੋਗਣੀ ਪੈ ਸਕਦੀ ਹੈ ਸਜ਼ਾ ਚੰਡੀਗੜ – ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਜੜੋਂ ਪੁੱਟਣ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਉਰੋ ਨੇ ਅੱਜ ਆਪਣੇ ਅਧਿਕਾਰੀਆਂ ਨੂੰ ਭਿਸ਼ਟਾਚਾਰ ਰੋਕੂ (ਸੋਧ) ਕਾਨੂੰਨ ਸਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਵਰਕਸ਼ਾਪ ਆਯੋਜਤ ਕੀਤੀ ਜਿਸ ਵਿੱਚ ਵਿਜੀਲੈਸ ਦੇ ਅਧਿਕਾਰੀਆਂ ਨੇ ਰਿਸ਼ਵਤ ਲੈਣ ਭ੍ਰਿਸ਼ਟਾਚਾਰ ਸਬੰਧੀ ਕਾਨੂੰਨ ਵਿੱਚ ਨਵੀਆਂ ਤਰਮੀਮਾਂ ਬਾਰੇ ਚਰਚਾ ਕੀਤੀ। ਇਸ ਸਬੰਧੀ ਜਾਣਕਾਰੀ…

VIA PUNJAB
ਅੱਗੇ ਪੜ੍ਹੋ

ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ ਤੇ ਸੰਦ ਮੁਹੱਈਆ ਕਰਵਾਏ

ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ ਤੇ ਸੰਦ ਮੁਹੱਈਆ ਕਰਵਾਏ

ਖੇਤੀਬਾੜੀ ਵਿਭਾਗ ਨੇ ਸੂਬਾ ਭਰ ਵਿੱਚ 1000 ਕਿਸਾਨ ਜਾਗਰੂਕਤਾ ਕੈਂਪ ਲਾਏ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਦਾ ਵਿਗਿਆਨ ਢੰਗ ਨਾਲ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ/ਖੇਤੀ ਸੰਦ ਸਬਸਿਡੀ ‘ਤੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਦ੍ਰਿੜ…

VIA PUNJAB
ਅੱਗੇ ਪੜ੍ਹੋ

ਜਿਲਾ ਪੱਧਰ ‘ਤੇ ਹਰੇਕ ਤਿੰਨ ਮਹੀਨੇ ਵਿਚ ਇਕ ਵਾਰ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ – ਖਜਾਨਾ ਮੰਤਰੀ

ਜਿਲਾ ਪੱਧਰ ‘ਤੇ ਹਰੇਕ ਤਿੰਨ ਮਹੀਨੇ ਵਿਚ ਇਕ ਵਾਰ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ – ਖਜਾਨਾ ਮੰਤਰੀ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ 17 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ 25 ਸਤੰਬਰ ਤਕ ਪੰਡਿਤ ਦੀਨਦਯਾਲ ਉਪਾਧਿਏ ਦੇ ਜਨਮ ਦਿਵਸ ਤਕ ਦੇਸ਼ ਭਰ ਵਿਚ ਸੇਵਾ ਦਿਵਸ ਹਫਤਾ ਮਨਾਇਆ ਜਾ ਰਿਹਾ ਹੈ ਅਤੇ ਇਸ ਕੜੀ ਵਿਚ ਅੱਜ ਹਰਿਆਣਾ ਵਿਚ ਸੇਵਾਮੁਕਤ ਕਮਰਚਾਰੀਆਂ ਨੂੰ ਪੈਨਸ਼ਨ ਸਬੰਧਤ ਮਾਮਲਿਆਂ ਦੇ ਤੁਰੰਤ ਹਲ ਲਈ ਇਕ ਸਾਥ ਸਾਰੇ ਜਿਲਿਆਂ ਵਿਚ ਪੈਨਸ਼ਨ ਅਦਾਲਤਾਂ ਦਾ ਆਯੋਜਨ ਕਰਨ ਦੀ ਖਜਾਨਾ ਵਿਭਾਗ ਨੇ ਇਕ ਅਨੋਖੀ ਪਹਿਲ…

VIA PUNJAB
ਅੱਗੇ ਪੜ੍ਹੋ

ਭਦੌੜ ਪੁਲਿਸ ਨੇ 300 ਬੋਤਲਾਂ ਸਰਾਬ ਠੇਕਾ ਦੇਸ਼ੀ ਹਰਿਆਣਾਂ ਮਾਰਕਾ ਸਮੇਤ ਇਕ ਨੌਜਵਾਨ ਨੂੰ ਕੀਤਾ ਕਾਬੂ

ਭਦੌੜ ਪੁਲਿਸ ਨੇ 300 ਬੋਤਲਾਂ ਸਰਾਬ ਠੇਕਾ ਦੇਸ਼ੀ ਹਰਿਆਣਾਂ ਮਾਰਕਾ ਸਮੇਤ ਇਕ ਨੌਜਵਾਨ ਨੂੰ ਕੀਤਾ ਕਾਬੂ

ਤਪਾ ਮੰਡੀ – ਕਸਬਾ ਭਦੌੜ ਦੇ ਨਾਲ ਲੱਗਦੇ ਖੇਤਰ ਅੰਦਰ ਜਿਲ੍ਹਾ ਪਰੀਸਦ ਤੇ ਬਲਾਕ ਸੰਮਤੀ ਚੌਣਾਂ ਨੂੰ ਲੈ ਕੇ ਨਸਾ ਤਸਕਰਾਂ ਵੱਲੋਂ ਨਜਾਇਜ਼ ਦੇਸ਼ੀ ਸਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ। ਪ੍ਰੰਤੂ ਭਦੌੜ ਪੁਲਿਸ ਵੱਲੋਂ ਵੀ ਅਜਿਹੇ ਅਨਸਰਾਂ ਨੂੰ ਫੜ੍ਹਨ ਲਈ ਬੀਤੇ ਦਿਨੀ ਸਾਮ ਨੂੰ ਭਦੌੜ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦੇਸ਼ੀ ਸਰਾਬ ਵੱਡੀ ਮਾਤਰਾ ਵਿਚ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾਂ ਮੁਖੀ ਗੌਰਵਵੰਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ…

VIA PUNJAB
ਅੱਗੇ ਪੜ੍ਹੋ

ਫੂਡ ਸੇਫਟੀ ਟੀਮ ਨੇ ਲੁਧਿਆਣਾ ਦੀ ਫਲੋਰ ਮਿੱਲ ਨੂੰ ਕੀਤਾ ਸੀਲ

ਫੂਡ ਸੇਫਟੀ ਟੀਮ ਨੇ ਲੁਧਿਆਣਾ ਦੀ ਫਲੋਰ ਮਿੱਲ ਨੂੰ ਕੀਤਾ ਸੀਲ

2000 ਕਵਿੰਟਲ ਖ਼ਰਾਬ ਕਣਕ ਹੋਈ ਬਰਾਮਦ ਚੰਡੀਗੜ – ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵੱਲੋਂ ਬਣਾਈ ਇੱਕ ਵਿਸ਼ੇਸ਼ ਟੀਮ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ ‘ਤੇ ਛਾਪੇਮਾਰੀ ਕੀਤੀ । ਇਹ ਛਾਪੇਮਾਰੀ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰੀ ਵਿਕਾਸ ਵਿਭਾਗ, ਸੰਗਰੂਰ ਦੇ ਅਫਸਰਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਲੁਧਿਆਣਾ ਵਿੱਚ ਸਥਿਤ ਭਗਵਤੀ ਐਗਰੋ ਉਤਪਾਦਨ ਯੁਨਿਟ ‘ਤੇ ਕੀਤੀ ਇਸ ਜਾਂਚ ਦੌਰਾਨ 2000 ਕਵਿੰਟਲ ਖ਼ਰਾਬ ਤੇ ਮਾੜੇ ਦਰਜੇ ਦੀ ਕਣਕ,…

VIA PUNJAB
ਅੱਗੇ ਪੜ੍ਹੋ
1 172 173 174 175 176 187